ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਵੀ ਡਰਾਈ ਸਿਟੀ ਬਣਾਉਣ ਦੀ ਕੀਤੀ ਅਪੀਲ
Advertisement
ਖ਼ਬਰਨਾਮਾ
ਨਵੀਂ ਦਿੱਲੀ, 18 ਨਵੰਬਰ ਸੁਪਰੀਮ ਕੋਰਟ ਕੌਲਿਜੀਅਮ ਨੇ ਮਨੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਮਦਰਾਸ ਹਾਈ ਕੋਰਟ ਦੇ ਜੱਜ ਡੀ. ਕ੍ਰਿਸ਼ਨਕੁਮਾਰ ਦੇ ਨਾਮ ਦੀ ਸਿਫ਼ਾਰਸ਼ ਕੀਤੀ ਹੈ। ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਹੇਠਲੇ ਕੌਲਿਜੀਅਮ ਨੇ ਅੱਜ...
ਦਿੱਲੀ ਦੇ ਸਾਬਕਾ ਟਰਾਂਸਪੋਰਟ ਮੰਤਰੀ ਨੇ ਕਿਸੇ ਦਬਾਅ ਹੇਠ ਭਗਵਾ ਪਾਰਟੀ ’ਚ ਸ਼ਾਮਲ ਹੋਣ ਦੀ ਗੱਲ ਨਕਾਰੀ
ਭਾਜਪਾ ਆਗੂ ਨੇ ਕਾਂਗਰਸ ਦੇ ਕਾਰਜਕਾਲ ’ਚ ਘਾਟੇ ਵਾਲੇ ਪ੍ਰਾਜੈਕਟ ਸ਼ੁਰੂ ਹੋਣ ਦਾ ਕੀਤਾ ਦਾਅਵਾ
ਪੁਣੇ, 18 ਨਵੰਬਰ ਪਹਿਲਵਾਨੀ ਤੋਂ ਸਿਆਸਤ ’ਚ ਆਈ ਅਤੇ ਹਰਿਆਣਾ ਤੋਂ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਨੇ ਅੱਜ ਮਹਿਲਾ ਸੁਰੱਖਿਆ ਦੇ ਸੰਦਰਭ ’ਚ ਭਾਜਪਾ ਦੇ ਨਾਅਰੇ ‘ਏਕ ਹੈਂ ਤੋਂ ਸੇਫ ਹੈਂ’ ’ਤੇ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਕੀ ਨਿਆਂ ਮੰਗਣ ਵਾਲੀਆਂ...
Advertisement
ਹਾਕਮ ਗੱਠਜੋੜ ’ਤੇ ਲਾਇਆ ਰੋਹਿੰਗੀਆ ਤੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਪੁਸ਼ਤ-ਪਨਾਹੀ ਕਰਨ ਦਾ ਦੋਸ਼
ਨਵੀਂ ਦਿੱਲੀ, 18 ਨਵੰਬਰ ਕਾਂਗਰਸ ਦੇ ਸਾਬਕਾ ਵਿਧਾਇਕ ਸੁਮੇਸ਼ ਸ਼ੌਕੀਨ ਅੱਜ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ‘ਆਪ’ ’ਚ ਸ਼ਾਮਲ ਹੋ ਗਏ। ਸ਼ੌਕੀਨ ਮਟਿਆਲਾ ਤੋਂ ਸਾਬਕਾ ਵਿਧਾਇਕ ਹਨ। ਸ਼ੌਕੀਨ ਦਾ ਪਾਰਟੀ ’ਚ ਸਵਾਗਤ ਕਰਦਿਆਂ ਕੇਜਰੀਵਾਲ ਨੇ ਕਿਹਾ...
ਨਵੀਂ ਦਿੱਲੀ, 18 ਨਵੰਬਰ ਸੁਪਰੀਮ ਕੋਰਟ ਨੇ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੌਤ ਦੇ ਮਾਮਲੇ ਦੀ ਜਾਂਚ ਦੀ ਮੰਗ ਵਾਲੀ ਜਨਤਕ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਸਟਿਸ ਸੂਰਿਆਕਾਂਤ ਤੇ ਜਸਟਿਸ ਉੱਜਲ ਭੁਈਆਂ ਦੇ ਬੈਂਚ ਨੇ ਪਟੀਸ਼ਨ ਖਾਰਜ ਕਰਦਿਆਂ ਕਿਹਾ...
ਨਵੀਂ ਦਿੱਲੀ, 18 ਨਵੰਬਰ ਸੁਪਰੀਮ ਕੋਰਟ ਨੇ ਅੱਜ ਸਾਰੇ ਭਾਰਤ ’ਚ ਕਰਜ਼ਾ ਵਸੂਲੀ ਟ੍ਰਿਬਿਊਨਲਾਂ (ਡੀਆਰਟੀ) ’ਚ ਅਹਿਮ ਅਹੁਦੇ ਖਾਲੀ ਹੋਣ ਦਾ ਦਾਅਵਾ ਕਰਨ ਵਾਲੀ ਪਟੀਸ਼ਨ ’ਤੇ ਵਿੱਤ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਚੀਫ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰਜੈ...
ਨਵੀਂ ਦਿੱਲੀ, 18 ਨਵੰਬਰ ਦਿੱਲੀ ਹਾਈ ਕੋਰਟ ਨੇ ਆਈਐੱਨਐੱਕਸ ਮੀਡੀਆ ਮਾਮਲੇ ’ਚ ਦੋਸ਼ ਤੈਅ ਕਰਨ ਸਬੰਧੀ ਹੋਣ ਵਾਲੀ ਸੁਣਵਾਈ ਮੁਲਤਵੀ ਕਰਨ ਤੋਂ ਪਹਿਲਾਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਦੀ ਅਪੀਲ ’ਤੇ ਅੱਜ ਸੀਬੀਆਈ...
ਕਈ ਥਾਵਾਂ ’ਤੇ ਏਕਿਊਆਈ ਪੰਜ ਸੌ ਨੂੰ ਟੱਪਿਆ; ਲੋਕਾਂ ਨੂੰ ਸਾਹ ਲੈਣਾ ਹੋਇਆ ਮੁਸ਼ਕਲ
ਏਕਿਊਆਈ 450 ਤੋਂ ਹੇਠਾਂ ਆਉਣ ’ਤੇ ਵੀ ਪਾਬੰਦੀਆਂ ਰਹਿਣਗੀਆਂ ਜਾਰੀ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਹਵਾ ਦੀ ਗੁਣਵੱਤਾ ਸਬੰਧੀ ਪ੍ਰਬੰਧਨ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਕਿ ਉਹ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਨਾਸਾ ਦੇ ਧਰੁੱਵੀ ਚੱਕਰ ਉਪ ਗ੍ਰਹਿ ਦੀ ਥਾਂ ਭੂ-ਸਥਿਰ ਉਪ ਗ੍ਰਹਿ ਤੋਂ ਅੰਕੜੇ ਪ੍ਰਾਪਤ...
ਪ੍ਰਧਾਨ ਮੰਤਰੀ ਨੇ 6640 ਕਰੋੜ ਦੇ ਕਬਾਇਲੀ ਭਲਾਈ ਪ੍ਰਾਜੈਕਟ ਸ਼ੁਰੂ ਕਰਵਾਏ
ਭਾਜਪਾ-ਆਰਐੱਸਐੱਸ ’ਤੇ ਅੰਬੇਡਕਰ ਦੇ ਸੰਵਿਧਾਨ ਦੇ ਖ਼ਾਤਮੇ ਦੀ ਕੋਸ਼ਿਸ਼ ਕਰਨ ਦੇ ਦੋਸ਼
ਚੇਨੱਈ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੇਨੱਈ ਅਧਾਰਿਤ ‘ਲਾਟਰੀ ਕਿੰਗ’ ਸਾਂਤਿਆਗੋ ਮਾਰਟਿਨ ਖ਼ਿਲਾਫ਼ ਮਨੀ ਲਾਂਡਰਿੰਗ ਕੇਸ ਤਹਿਤ ਛਾਪਿਆਂ ਦੌਰਾਨ ਅੱਜ 8.8 ਕਰੋੜ ਰੁਪਏ ਜ਼ਬਤ ਕੀਤੇ ਹਨ। ਮਾਰਟਿਨ ਨੇ ਚੋਣ ਬਾਂਡ ਸਕੀਮ (ਜਿਹੜੀ ਹੁਣ ਕੀਤੀ ਜਾ ਚੁੱਕੀ ਹੈ) ਤਹਿਤ ਰਾਜਸੀ ਪਾਰਟੀਆਂ ਨੂੰ...
ਨਵੀਂ ਦਿੱਲੀ: ਨੇਪਾਲ ਤੋਂ ਭਾਰਤੀ ਗਰਿੱਡ ਰਾਹੀਂ ਬੰਗਲਾਦੇਸ਼ ਨੂੰ ਬਿਜਲੀ ਟਰਾਂਸਮਿਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤੀ ਗਰਿੱਡ ਰਾਹੀਂ ਤਿੰਨ ਧਿਰੀ ਬਿਜਲੀ ਸੌਦਾ ਹੋਇਆ ਹੈ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਵਰਚੁਅਲੀ ਇਸ...
ਛਤਰਪਤੀ ਸੰਭਾਜੀਨਗਰ: ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਕਰ ਕੇ ਲੱਗੇ ਆਦਰਸ਼ ਚੋਣ ਜ਼ਾਬਤੇ ਦਰਮਿਆਨ ਛਤਰਪਤੀ ਸੰਭਾਜੀਨਗਰ ’ਚ ਅੱਜ ਨਿਗਰਾਨ ਟੀਮ ਵੱਲੋਂ ਇਕ ਵਾਹਨ ਵਿੱਚੋਂ 19 ਕਿੱਲੋ ਸੋਨਾ ਅਤੇ 37 ਕਿੱਲੋ ਚਾਂਦੀ ਬਰਾਮਦ ਕੀਤੀ ਗਈ। ਇਨ੍ਹਾਂ ਦੋਹਾਂ ਧਾਤਾਂ ਦੀ ਕੀਮਤ ਕੁੱਲ...
ਰੇਲਵੇ ਸੁਰੱਖਿਆ ਪੁਲੀਸ ਨੇ ਗੱਡੀ ਵੀ ਜ਼ਬਤ ਕੀਤੀ
* ਝਾਰਖੰਡ ’ਚ ਦੂਜੇ ਗੇੜ ਦੀ ਵੋਟਿੰਗ 20 ਨੂੰ * ਲੋਹਾਰਡੱਗਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 73.21 ਫੀਸਦ ਵੋਟਿੰਗ ਰਾਂਚੀ/ਵਾਇਨਾਡ 13 ਨਵੰਬਰ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ 43 ਸੀਟਾਂ ਲਈ 66.18 ਫੀਸਦ ਵੋਟਿੰਗ ਹੋਈ। ਦੂਜੇ ਗੇੜ ਦੀ...
ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਿਆ
ਗ੍ਰਹਿ ਮੰਤਰੀ ਨੇ ਮਹਾਰਾਸ਼ਟਰ ’ਚੋਂ ਐੱਮਵੀਏ ਦੇ ਸਫ਼ਾਏ ਦਾ ਦਾਅਵਾ ਕੀਤਾ
ਸਿਆਚਿਨ ਚੋਟੀ ’ਤੇ ਪਾਕਿ ਤੋਂ ਅਹਿਮ ਚੌਕੀ ਜਿੱਤਣ ਵਾਲੇ ਆਨਰੇਰੀ ਕੈਪਟਨ ਦਾ ਫੌਜ ਮੁਖੀ ਨੇ ਹਾਲ-ਚਾਲ ਪੁੱਛਿਆ
ਲਾਤੂਰ, 13 ਨਵੰਬਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਤੇ ਆਰਐੱਸਐੱਸ ਦਾ ਆਜ਼ਾਦੀ ਦੇ ਸੰਘਰਸ਼ ਅਤੇ ਦੇਸ਼ ਦੀ ਏਕਤਾ ’ਚ ਕੋਈ ਯੋਗਦਾਨ ਨਹੀਂ ਹੈ। ਖੜਗੇ ਨੇ ਤਿੱਖਾ ਹਮਲਾ ਕਰਦਿਆਂ ਸੱਤਾਧਾਰੀ ਪਾਰਟੀ ਦੀ ‘‘ਬਟੇਂਗੇ ਤੋ ਕਟੇਂਗੇ’ ਅਤੇ...
ਨਵੀਂ ਦਿੱਲੀ: ਕਾਂਗਰਸ ਨੇ ਟਮਾਟਰ, ਪਿਆਜ਼ ਤੇ ਆਲੂਆਂ ਦੀਆਂ ਵਧੀਆਂ ਕੀਮਤਾਂ ਨੂੰ ਲੈ ਕਿ ਅੱਜ ਪ੍ਰਧਾਨ ਮੰਤਰ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਦੀ ਅਸਫ਼ਲਤਾ ਕਾਰਨ ਗ਼ਰੀਬਾਂ ਦੀ ਥਾਲੀ ਵਿੱਚੋਂ ਉਕਤ ਤਿੰਨੋਂ ਚੀਜ਼ਾਂ ਗਾਇਬ ਹੋ ਗਈਆਂ...
ਸ੍ਰੀਨਗਰ, 13 ਨਵੰਬਰ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਇਸ ਸਾਲ ਦੇ ਸ਼ੁਰੂ ਵਿੱਚ ਦੋ ਪਰਵਾਸੀ ਮਜ਼ਦੂਰਾਂ ਦੀ ਹੱਤਿਆ ਦੇ ਮਾਮਲੇ ਵਿੱਚ ਸ਼ਾਮਲ ਇਕ ਮੁਲਜ਼ਮ ਦੀ ਜਾਇਦਾਦ ਅੱਜ ਕੁਰਕ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਫਰਵਰੀ ਵਿੱਚ ਸ਼ੱਲਾ ਕਦਲ,...
ਨਵੀਂ ਦਿੱਲੀ: ਕੇਂਦਰ ਨੇ ਮਨੀਪੁਰ ’ਚ ਹਾਲਾਤ ਵਿਗੜਨ ਅਤੇ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਮਗਰੋਂ ਉਥੇ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐੱਫਜ਼) ਦੀਆਂ 20 ਹੋਰ ਕੰਪਨੀਆਂ ਭੇਜ ਦਿੱਤੀਆਂ ਹਨ। ਸੂਤਰਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਰਾਤ ਜਵਾਨਾਂ...
ਰਾਸ਼ਟਰਪਤੀ ਨੇ ਸਿਲਵਾਸਾ ਦੇ ਜ਼ਾਂਡਾ ਚੌਕ ’ਚ ਵਿਕਾਸ ਪ੍ਰਾਜੈਕਟ ਦੇ ਦੂਜੇ ਗੇੜ ਦਾ ਉਦਘਾਟਨ ਕੀਤਾ
‘ਅਦਾਲਤਾਂ ਦੇ ਚੱਕਰ ਕੱਟਣ ਦੀ ਬਜਾਏ ਚੋਣ ਮੈਦਾਨ ’ਚ ਜੰਗ ’ਤੇ ਧਿਆਨ ਕੇਂਦਰਤ ਕਰਨ ਦੋਵੇਂ ਧੜੇ’
ਹੈਦਰਾਬਾਦ: ਤਿਲੰਗਾਨਾ ਦੇ ਪੇਡਾਪੱਲੀ ਜ਼ਿਲ੍ਹੇ ਵਿਚ ਮਾਲਗੱਡੀ ਲੀਹੋਂ ਲੱਥਣ ਕਾਰਨ 39 ਰੇਲਾਂ ਰੱਦ ਕਰਨੀਆਂ ਪਈਆਂ। ਦੱਖਣ ਕੇਂਦਰੀ ਰੇਲਵੇ (ਐੱਸਸੀਆਰ) ਨੇ ਕਿਹਾ ਕਿ ਰਾਘਵਪੁਰਮ ਤੇ ਰਾਮਾਗੁੰਡਮ ਵਿਚਾਲੇ ਲੋਹੇ ਦੀ ਕੱਚੀ ਧਾਤ ਨਾਲ ਲੱਦੀ ਮਾਲਗੱਡੀ ਦੀਆਂ 11 ਬੋਗੀਆਂ ਲੀਹੋਂ ਲੱਥ ਗਈਆਂ। ਇਸ...
Advertisement