* ਦਿਸਣ ਹੱਦ ਘਟਣ ਕਾਰਨ ਦੇਰੀ ਨਾਲ ਹੋਇਆ ਉਡਾਣਾਂ ਦਾ ਸੰਚਾਲਨ * ਅੱਜ ਬਰਫਬਾਰੀ ਦੀ ਸੰਭਾਵਨਾ ਸ੍ਰੀਨਗਰ/ਜੈਪੁਰ, 3 ਜਨਵਰੀ ਕਸ਼ਮੀਰ ਦੇ ਵੱਡੇ ਹਿੱਸੇ ’ਚ ਅੱਜ ਸੰਘਣੀ ਧੁੰਦ ਛਾਈ ਰਹੀ ਅਤੇ ਦਿਸਣ ਹੱਦ ਤਕਰੀਬਨ 300 ਮੀਟਰ ਰਹਿ ਜਾਣ ਕਾਰਨ ਸ੍ਰੀਨਗਰ ਹਵਾਈ...
Advertisement
ਖ਼ਬਰਨਾਮਾ
ਨਵੀਂ ਦਿੱਲੀ, 3 ਜਨਵਰੀ ਸੁਪਰੀਮ ਕੋਰਟ ਨੇ ਕਿਹਾ ਕਿ ਜਾਇਦਾਦ ਦਾ ਹੱਕ ਸੰਵਿਧਾਨਕ ਅਧਿਕਾਰ ਹੈ ਅਤੇ ਕਾਨੂੰਨ ਅਨੁਸਾਰ ਢੁੱਕਵਾਂ ਮੁਆਵਜ਼ਾ ਦਿੱਤੇ ਬਿਨਾਂ ਕਿਸੇ ਵਿਅਕਤੀ ਤੋਂ ਉਸ ਦੀ ਜਾਇਦਾਦ ਨਹੀਂ ਲਈ ਜਾ ਸਕਦੀ। ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਨੇ...
ਨਵੀਂ ਦਿੱਲੀ, 3 ਜਨਵਰੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੂੰ ਰਾਜਾਂ ਦੇ ਵੱਖ-ਵੱਖ ਅਧਿਕਾਰ ਖੇਤਰਾਂ ਵਿੱਚ ਤਾਇਨਾਤ ਕੇਂਦਰ ਦੇ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਸੂਬਾ ਸਰਕਾਰਾਂ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਜਸਟਿਸ ਸੀ.ਟੀ....
ਮੁਜ਼ੱਫਰਨਗਰ: ਇੱਥੋਂ ਦੀ ਵਿਸ਼ੇਸ਼ ਐੱਮਪੀ-ਐੱਮਐੱਲਏ ਅਦਾਲਤ ਨੇ ਸਾਲ 2013 ਦੇ ਮੁਜ਼ੱਫਰਨਗਰ ਦੰਗਾ ਮਾਮਲੇ ’ਚ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਕਪਿਲ ਦੇਵ ਅਗਰਵਾਲ, ਸਾਬਕਾ ਕੇਂਦਰੀ ਮੰਤਰੀ ਸੰਜੀਵ ਬਾਲਿਆਨ, ਵਿਸ਼ਵ ਹਿੰਦੂ ਪਰਿਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਅਤੇ ਡਾਸਨਾ ਦੇ ਮਹੰਤ ਯਤੀ ਨਰਸਿੰਘਾਨਿੰਦ,...
ਕੇਂਦਰ ਨੇ ਸੁਪਰੀਮ ਕੋਰਟ ’ਚ ਦਿੱਤੀ ਜਾਣਕਾਰੀ
Advertisement
Dr Ambedkar had visited RSS 'shakha' in 1940, says Sangh's media wing
ਹਾਈ ਕੋਰਟ ਦੇ ਹੁਕਮਾਂ ਮਗਰੋਂ 337 ਟਨ ਰਹਿੰਦ-ਖੂੰਹਦ ਦੀ ਪੈਕਿੰਗ ਦਾ ਅਮਲ ਸ਼ੁਰੂ
ਆਗਰਾ ਵਿੱਚ ਰਹਿੰਦਾ ਹੈ ਮੁਲਜ਼ਮ ਦਾ ਪਰਿਵਾਰ; ਘਰੇਲੂ ਵਿਵਾਦ ਕਾਰਨ ਦਿੱਤਾ ਘਟਨਾ ਨੂੰ ਅੰਜਾਮ
ਨਵੀਂ ਦਿੱਲੀ, 1 ਜਨਵਰੀ ਕਾਂਗਰਸ ਤਿੰਨ ਜਨਵਰੀ ਨੂੰ ਸਾਰੇ ਬਲਾਕਾਂ, ਜ਼ਿਲ੍ਹਿਆਂ ਤੇ ਸੂਬਿਆਂ ਦੇ ਪੱਧਰ ’ਤੇ ਆਪਣੀ ਪਹਿਲਾਂ ਤੋਂ ਤੈਅ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਮੁਹਿੰਮ ਸ਼ੁਰੂ ਕਰੇਗੀ। ਇਸ ਮੁਹਿੰਮ ਦੀ ਸਮਾਪਤੀ 26 ਜਨਵਰੀ ਨੂੰ ਬਾਬਾ ਸਾਹਿਬ ਭੀਮਰਾਓ ਅੰਬੇਡਕਰ...
ਜੰਮੂ, 1 ਜਨਵਰੀ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਅੱਜ ਇਕ ਬੱਸ ’ਤੇ ਹੋਏ ਹਮਲੇ ਵਿੱਚ ਉਸਾਰੀ ਕੰਪਨੀ ਦੇ ਚਾਰ ਕਾਮੇ ਜ਼ਖ਼ਮੀ ਹੋ ਗਏ। ਇਹ ਬੱਸ ਇਨ੍ਹਾਂ ਕਾਮਿਆਂ ਨੂੰ ਕੰਮ ਵਾਲੀ ਜਗ੍ਹਾ ’ਤੇ ਲੈ ਕੇ ਜਾ ਰਹੀ ਸੀ। ਇਸ ਸਬੰਧ...
ਗਾਜ਼ੀਆਬਾਦ: ਮਸ਼ਹੂਰ ਕਾਰਟੂਨਿਸਟ ਹਰੀਸ਼ ਚੰਦਰ ਸ਼ੁਕਲਾ ਉਰਫ਼ ‘ਕਾਕ’ ਦਾ ਅੱਜ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੇ ਚਾਰ ਪੁੱਤਰ ਹਨ। ਉਨ੍ਹਾਂ ਦਾ ਅੱਜ ਇੱਥੇ ਹਿੰਡਨ ਸ਼ਮਸ਼ਾਨਘਾਟ ’ਚ...
ਨਵੀਂ ਦਿੱਲੀ, 1 ਜਨਵਰੀ ਸੁਪਰੀਮ ਕੋਰਟ ਪੂਜਾ ਸਥਾਨਾਂ ਸਬੰਧੀ 1991 ਦਾ ਐਕਟ ਲਾਗੂ ਕਰਵਾਉਣ ਲਈ ਏਆਈਐੱਮਆਈਐੱਮ ਮੁਖੀ ਅਸਾਦੁਦੀਨ ਓਵਾਇਸੀ ਵੱਲੋਂ ਦਾਇਰ ਅਪੀਲ ’ਤੇ ਭਲਕੇ 2 ਜਨਵਰੀ ਨੂੰ ਸੁਣਵਾਈ ਕਰੇਗੀ। ਇਹ ਕਾਨੂੰਨ ਕਿਸੇ ਜਗ੍ਹਾ ਦਾ ਧਾਰਮਿਕ ਰੂਪ 15 ਅਗਸਤ 1947 ਨੂੰ...
ਸਿਹਤ ਵਿਭਾਗ ਨੇ ਭੁੱਖ ਹੜਤਾਲ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਦੀ ਕੀਤੀ ਜਾਂਚ
ਵੱਖ-ਵੱਖ ਸੂਬਿਆਂ ’ਚ ਹੋਈਆਂ ਦਲਿਤ ਵਿਰੋਧੀ ਘਟਨਾਵਾਂ ਦਾ ਕੀਤਾ ਜਿ਼ਕਰ
ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਯਮਨ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਨਰਸ ਦੇ ਮਾਮਲੇ ਵਿੱਚ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕੋਲੇਂਗੋੜ ਦੀ ਰਹਿਣ ਵਾਲੀ ਨਿਮਿਸ਼ਾ ਪ੍ਰਿਆ...
ਅਹਿਮ ਪ੍ਰਸ਼ਾਸਨਿਕ ਬਦਲਾਅ ਨਵੇਂ ਸਾਲ ਤੋਂ ਹੋਵੇਗਾ ਲਾਗੂ
ਨਵੀਂ ਦਿੱਲੀ, 31 ਦਸੰਬਰ ਕੇਂਦਰੀ ਦਵਾ ਮਾਨਕ ਕੰਟਰੋਲ ਸੰਗਠਨ (ਸੀਡੀਐੱਸਸੀਓ) ਅਤੇ ਪੱਛਮੀ ਬੰਗਾਲ ਦੇ ਡਰੱਗ ਕੰਟਰੋਲ ਡਾਇਰੈਕਟੋਰੇਟ ਨੇ ਕੋਲਕਾਤਾ ’ਚ ਸਾਂਝੀ ਜਾਂਚ ਦੌਰਾਨ ਥੋਕ ਕੰਪਨੀ ਦੇ ਕੰਪਲੈਕਸ ਵਿੱਚੋਂ 6.60 ਕਰੋੜ ਰੁਪਏ ਮੁੱਲ ਦੀਆਂ ਨਕਲੀ ਦਵਾਈਆਂ ਜ਼ਬਤ ਕੀਤੀਆਂ ਹਨ। ਕੇਂਦਰੀ ਸਿਹਤ...
ਸੀਬੀਆਈ ਡਾਇਰੈਕਟਰ ਦੀ ਸਿਫਾਰਸ਼ ’ਤੇ ਕੀਤੀ ਕਾਰਵਾਈ
ਨਵੀਂ ਦਿੱਲੀ: ਭਾਰਤੀ ਕੌਮੀ ਭੁਗਤਾਨ ਨਿਗਮ (ਐੱਨਪੀਸੀਆਈ) ਨੇ ਤੀਜੀ ਧਿਰ ਦੇ ਐਪ ਪ੍ਰੋਵਾਈਡਰ (ਥਰਡ ਪਾਰਟੀ ਐਪ ਪ੍ਰੋਵਾਈਡਰ) ‘ਵਟਸਐਪ ਪੇਅ’ ਨੁੂੰ ਯੂਪੀਆਈ ਉਪਭੋਗਤਾ ਜੋੜਨ ’ਤੇ ਲਾਈ ਸੀਮਾ ਤੁਰੰਤ ਹਟਾ ਦਿੱਤੀ ਹੈ। ਐੱਨਪੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸੀਮਾ ਹਟਾਉਣ...
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਵੇਂ ਵਰ੍ਹੇ ਦੀ ਪੂਰਬਲੀ ਸ਼ਾਮ ਮੌਕੇ ਅੱਜ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ‘ਸਮਾਜ ਤੇ ਦੇਸ਼’ ਨੂੰ ਏਕਤਾ ਤੇ ਉੱਤਮਤਾ ਦੇ ਰਾਹ ’ਤੇ ਅੱਗੇ ਲਿਜਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇੱਕ ਸੁਨੇਹੇ...
‘ਦੋਹਰੇ ਇੰਜਣ’ ਵਾਲੀ ਭਾਜਪਾ ਸਰਕਾਰ ਨੌਜਵਾਨਾਂ ’ਤੇ ਕਰ ਰਹੀ ਹੈ ‘ਦੋਹਰੇ ਜ਼ੁਲਮ’: ਪ੍ਰਿਯੰਕਾ
ਅਗਲੇ ਦਹਾਕੇ ਤੱਕ 50 ਹਜ਼ਾਰ ਕਰੋੜ ਰੁਪਏ ਦਾ ਟੀਚਾ ਮਿਥਿਆ
ਵਾਦੀ ਦੇ ਹੋਰ ਹਿੱਸਿਆਂ ਵਿੱਚ ਠੰਢ ਤੋਂ ਮਿਲੀ ਕੁੱਝ ਰਾਹਤ
ਮੁੱਖ ਮੰਤਰੀ ਵੱਲੋਂ ਪਹਿਲੀ ਵਾਰ ਸੰਦੇਸ਼ਖਲੀ ਦਾ ਦੌਰਾ
ਏਡੀਆਰ ਦੀ ਰਿਪੋਰਟ ਵਿੱਚ ਖੁਲਾਸਾ; ਅਮੀਰ ਮੁੱਖ ਮੰਤਰੀਆਂ ’ਚ ਪੇਮਾ ਖਾਂਡੂ ਦੂਜੇ ਤੇ ਸਿੱਧਾਰਮੱਈਆ ਤੀਜੇ ਨੰਬਰ ’ਤੇ
ਕੋਲਕਾਤਾ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕੋਲਕਾਤਾ ਰਹਿੰਦੀ ਭੈਣ ਗੋਬਿੰਦ ਕੌਰ ਨੇ ਕਿਹਾ ਹੈ ਕਿ ਵੱਡੇ ਭਰਾ ਦੇ ਦੇਹਾਂਤ ਨਾਲ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਮਨਮੋਹਨ ਸਿੰਘ ਨੂੰ ‘ਭਾਪਾਜੀ’ ਆਖਦੇ ਸਨ। ਗੋਬਿੰਦ...
ਅਦਿਤੀ ਟੰਡਨ ਨਵੀਂ ਦਿੱਲੀ, 27 ਦਸੰਬਰ 26 ਨਵੰਬਰ 2008 ਨੂੰ ਮੁੰਬਈ ਵਿੱਚ ਹੋਏ ਅਤਿਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਜਵਾਬੀ ਕਾਰਵਾਈ ਨਾ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਮਨਮੋਹਨ ਸਿੰਘ ਦੀ ਅਕਸਰ ਆਲੋਚਨਾ ਕੀਤੀ ਜਾਂਦੀ ਰਹੀ ਪਰ ਸੱਚ ਇਹ ਹੈ...
ਨਵੀਂ ਦਿੱਲੀ: ਆਰਬੀਆਈ ਦੇ ਗਵਰਨਰ ਸੰਜੈ ਮਲਹੋਤਰਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਆਰਥਿਕ ਸੁਧਾਰਾਂ ’ਚ ਯੋਗਦਾਨ ਪਾ ਕੇ ਉਨ੍ਹਾਂ ਦੇਸ਼ ’ਚ ਆਪਣੀ ਅਮਿਟ ਛਾਪ ਛੱਡੀ ਹੈ। ਮਲਹੋਤਰਾ ਨੇ ‘ਐਕਸ’ ’ਤੇ ਕਿਹਾ ਕਿ ਸਾਬਕਾ ਪ੍ਰਧਾਨ...
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਵੇਂ ਕਿੰਨੇ ਵੀ ਗਹਿਰ-ਗੰਭੀਰ ਦਿਖਾਈ ਦਿੰਦੇ ਹੋਣ ਪਰ ਉਨ੍ਹਾਂ ਨੂੰ ਗਾਣੇ ਗਾਉਣ ਦਾ ਵੀ ਸ਼ੌਕ ਸੀ। ਉਨ੍ਹਾਂ ਦੀ ਧੀ ਦਮਨ ਸਿੰਘ ਵੱਲੋਂ ਲਿਖੀ ਗਈ ਕਿਤਾਬ ‘ਸਟ੍ਰਿਕਟਲੀ ਪਰਸਨਲ: ਮਨਮੋਹਨ ਐਂਡ ਗੁਰਸ਼ਰਨ’ ਵਿੱਚ ਇਸ ਦਾ...
ਚੋਣ ਮੈਦਾਨ ਵਿੱਚ 800 ਮਹਿਲਾ ਉਮੀਦਵਾਰਾਂ ਨੇ ਦਿੱਤੀ ਚੁਣੌਤੀ
Advertisement