ਅੰਬਾਲਾ ਦੇ ਭਾਨੋਖੇੜੀ ਪਿੰਡ ਦੇ 75 ਸਾਲਾ ਸੋਹਣ ਸਿੰਘ ਨੇ ਹਾਲ ਹੀ ਵਿਚ ਸਿੰਗਾਪੁਰ ਵਿਚ ਹੋਏ ਕੌਮਾਂਤਰੀ ਅਥਲੈਟਿਕ ਮੁਕਾਬਲੇ ਵਿਚ 200 ਮੀਟਰ ਦੌੜ ਵਿਚ ਸੋਨ ਤਗ਼ਮਾ ਹੈ। ਸੋਹਣ ਸਿੰਘ ਨੇ ਦੱਸਿਆ ਕਿ 75 ਸਾਲ ਤੋਂ ਵੱਧ ਉਮਰ ਵਰਗ ’ਚ ਉਸ...
Advertisement
ਹਰਿਆਣਾ
ਅੰਬਾਲਾ ਪੁਲੀਸ ਵੱਲੋਂ ਨਸ਼ੇ ਦੀ ਤਸਕਰੀ ਦੇ ਖਿਲਾਫ ਚਲ ਰਹੀ ਮੁਹਿੰਮ ਤਹਿਤ ਸੀਆਈਏ-2 ਦੀ ਟੀਮ ਨੇ ਮੁਲਾਣਾ ਥਾਣਾ ਖੇਤਰ ਵਿੱਚ ਹਮੀਦਪੁਰ ਲਵਲੀ ਢਾਬਾ ਨੇੜੇ ਇੱਕ ਨੌਜਵਾਨ ਨੂੰ 81 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਸਾਗਰ ਵਾਸੀ ਸਾਵਨਪੁਰੀ...
ਕਾਲਕਾ ਨਗਰ ਕੌਂਸਲ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਦੇ ਨਾ ਪਹੁੰਚਣ ਕਾਰਨ ਲੋਕ ਪ੍ਰੇਸ਼ਾਨ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਲੋਕਾਂ ਨੇ ਪੈਸੇ ਦੇ ਕੇ ਨਿੱਜੀ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਨੌਕਰੀ ’ਤੇ ਰੱਖਿਆ...
ਸੱਭਿਆਚਾਰਕ ਪ੍ਰੋਗਰਾਮ ਕਰਵਾਏ; ਮਹਿਲਾਵਾਂ ਨੇ ਗਿੱਧਾ ਪਾ ਕੇ ਰੰਗ ਬੰਨ੍ਹਿਆ
ਉਮੀਦਵਾਰਾਂ ਦੀ ਕਈ ਥਾਈਂ ਲੲੀ ਤਲਾਸ਼ੀ; ਦੋ ਸ਼ਿਫਟਾਂ ’ਚ ਹੋੲੀ ਪ੍ਰੀਖਿਆ; ਥਾਂ-ਥਾਂ ਲੱਗੇ ਜਾਮ; ਬੱਸ ਅੱਡਿਆਂ ’ਤੇ ਲੋਕ ਹੋਏ ਪ੍ਰੇਸ਼ਾਨ
Advertisement
ਮੀਰਾ ਦੇ ਮੀਰਾਬਾਈ ਬਣਨ ਤੱਕ ਦੇ ਸਫ਼ਰ ਨੂੰ ਸੁੰਦਰ ਢੰਗ ਨਾਲ ਦਰਸਾਇਆ
ਇੱਥੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਨਾਰਾਇਣਗੜ੍ਹ ਵਿਖੇ ਅਧਿਆਪਕ ਅਤੇ ਪਾਮਿਆਂ ਦੀ ਮੀਟਿੰਗ ਮੌਕੇ ਇੱਕ ਵਿੱਦਿਅਕ ਪ੍ਰਦਰਸ਼ਨੀ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਾਤਾਵਰਨ ਸੁਰੱਖਿਆ ਦਾ ਸੱਦਾ ਦਿੱਤਾ ਗਿਆ। ਐੱਸਡੀਐੱਮ ਸ਼ਿਵਜੀਤ ਭਾਰਤੀ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰਹੇ। ਇਸ ਪ੍ਰੋਗਰਾਮ...
ਮੁਕਾਬਲੇ ’ਚ ਜੇਤੂ ਰਹੇ ਬੱਚਿਆਂ ਦਾ ਸਰਟੀਫਿਕੇਟਾਂ ਨਾਲ ਸਨਮਾਨ
ਇੱਥੇ ਬਰਵਾਲਾ ਨੇੜਲੇ ਪਿੰਡ ਬਤੌੜ ਤੋਂ ਕਾਂਵੜ ਲੈਣ ਲਈ ਹਰਿਦੁਆਰ ਗਏ ਨੌਜਵਾਨ ਦੀ ਗੰਗਾ ਨਦੀ ਵਿੱਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਵਰਿੰਦਰ (26) ਪਾਵਰ ਲਿਫਟਿੰਗ ਦਾ ਵਧੀਆ ਖਿਡਾਰੀ ਸੀ। ਵਰਿੰਦਰ ਉਰਫ਼...
ਸੀਆਈਏ ਰਤੀਆ ਕਮ ਏਵੀਟੀ ਸਟਾਫ਼ ਦੀ ਟੀਮ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਲੰਮੇ ਸਮੇਂ ਤੋਂ ਫਰਾਰ ਚੱਲ ਰਹੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਹਿਚਾਣ ਹਰਜਿੰਦਰ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਵਾਰਡ ਨੰਬਰ 10...
ਸਹੂਲਤ ਲੈਣ ਲਈ ਆਨਲਾਈਨ ਅਤੇ ਆਫਲਾਈਨ ਰਜਿਸਟ੍ਰੇਸ਼ਨ ਜਾਰੀ
ਰੋਟਰੀ ਰਾਇਲ ਦਾ ਪਹਿਲਾ ਸਹੁੰ ਚੁੱਕ ਸਮਾਗਮ ਜੀਟੀ ਰੋਡ ਸਥਿਤ ਪ੍ਰਿੰਸ ਹੋਟਲ ਵਿੱਚ 27 ਜੁਲਾਈ ਨੂੰ ਹੋਵੇਗਾ। ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਇਸ ਮੌਕੇ ਡਾ. ਰੀਟਾ ਕਾਲੜਾ ਜ਼ਿਲ੍ਹਾ ਗਵਰਨਰ 2026,27 ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ...
ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਪੌਦਿਆਂ ਦੀ ਦੇਖਭਾਲ ਕਰਨ ਦੀ ਅਪੀਲ
ਸੁਰੇਂਦਰ ਸਿੰਘ (ਐੱਚਸੀਐੱਸ) ਨੇ ਸਬ ਡਿਵੀਜ਼ਨਲ ਅਫਸਰ (ਸਿਵਲ) ਰਤੀਆ ਵਜੋਂ ਚਾਰਜ ਸੰਭਾਲ ਲਿਆ ਹੈ। ਉਹ 2019 ਬੈਚ ਦੇ ਐੱਚਸੀਐੱਸ ਅਫਸਰ ਹਨ। ਇਸ ਤੋਂ ਪਹਿਲਾਂ ਉਹ ਰੇਵਾੜੀ ਵਿੱਚ ਕੰਮ ਕਰ ਰਹੇ ਸਨ। ਮਿੰਨੀ ਸਕੱਤਰੇਤ ਸਥਿਤ ਦਫ਼ਤਰ ਵਿੱਚ ਨਵ-ਨਿਯੁਕਤ ਐੱਸਡੀਐੱਮ ਸੁਰਿੰਦਰ ਸਿੰਘ...
ਕਮੇਟੀ ਦੇ ਪ੍ਰਧਾਨ ਨੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਰੱਦ
ਮੁੱਖ ਮੰਤਰੀ ਦੀ ਪਤਨੀ ਵੱਲੋਂ ਔਰਤਾਂ ਨੂੰ ਬੂਟੇ ਲਗਾਉਣ ਦੀ ਅਪੀਲ; ਸੋਨੀਆ ਬਣੀ ‘ਮਿਸ ਤੀਜ’
ਸ਼ੁੱਧ ਵਾਤਾਵਰਨ ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨ ਵੈਲਫੇਅਰ ਟਰੱਸਟ ਦੇ ਮੈਂਬਰਾਂ ਨੇ ਅੱਜ ਸਥਾਨਕ ਨਿਰਮਾਣ ਅਧੀਨ ਸੀਨੀਅਰ ਸਿਟੀਜ਼ਨ ਹੋਮ ਵਿੱਚ ਬੂਟੇ ਲਗਾਏ। ਇਹ ਜਾਣਕਾਰੀ ਦਿੰਦੇ ਹੋਏ ਪ੍ਰਾਜੈਕਟ ਅਫਸਰ ਗੋਪਾਲ ਚੰਦ ਕੁਲੇਰੀਅਨ ਨੇ ਦੱਸਿਆ ਕਿ ਪਹਿਲਾਂ ਵੀ ਇੱਥੇ ਦੋ ਪੜਾਵਾਂ ਵਿੱਚ ਛਾਂਦਾਰ,...
ਏਜੀ ਦਫ਼ਤਰ ਵਿਚ ਨਿਯੁਕਤੀ ਲਈ ਵਿਕਾਸ ਦੇ ਨਾਂ ਦੀ ਸਿਫਾਰਸ਼ ਹਾਈ ਕੋਰਟ ਦੇ ਦੋ ਸੇਵਾਮੁਕਤ ਜੱਜਾਂ ਵਾਲੀ ਸਕਰੀਨਿੰਗ ਕਮੇਟੀ ਨੇ ਕੀਤੀ
ਓਲੰਪੀਅਨ ਬਜਰੰਗ ਪੂਨੀਆ ਨੂੰ ਮਿਲੇ ਨੌਜਵਾਨ; ਪਿੰਡਾਂ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ
ਰਤੀਆ ਇਕਾਈ ਵੱਲੋਂ ਸੂਬਾ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼
ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਰਾਸ਼ਟਰੀ ਭੂਚਾਲ ਕੇਂਦਰ ਨੇ ਕਿਹਾ ਕਿ ਸਵੇਰੇ 6 ਵਜੇ ਆਏ ਭੂਚਾਲ ਦੀ...
ਅਥਾਰਟੀਆਂ ਨੂੰ ਲਾਇਸੈਂਸਿੰਗ ਪਾਬੰਦੀਆਂ ਬਾਰੇ ਸਹੀ ਪ੍ਰਕਿਰਿਆ ਅਤੇ ਪਾਰਦਰਸ਼ੀ ਸੂਚਨਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ: ਐਸੋਸੀਏਸ਼ਨਾਂ
ਮਾਪਿਆਂ ਨਾਲ ਐਕਟਿਵਾ ਸਕੂਟਰ ੳੁਤੇ ਜਾ ਰਿਹਾ ਸੀ ਬੱਚਾ; ਸਕੂਟਰ ਨੂੰ ਥਾਰ ਦੀ ਫੇਟ ਵੱਜਣ ਕਾਰਨ ਵਾਪਰਿਆ ਹਾਦਸਾ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਿਛਲੇ ਸਮੇਂ ਅੰਦਰ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੇ ਘੁਟਾਲੇ ਦੇ ਮਾਮਲੇ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ’ਤੇ...
ਕਾਵੜ ਯਾਤਰਾ ਸਬੰਧੀ ਪੰਚਕੂਲਾ ਪੁਲੀਸ ਪੂਰੀ ਤਰ੍ਹਾਂ ਸੁਚੇਤ ਹੋ ਗਈ ਹੈ। ਪੁਲੀਸ ਕਮਿਸ਼ਨਰ ਸ਼ਿਵਾਸ਼ ਕਵੀਰਾਜ ਅਤੇ ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਕਿਹਾ ਕਿ ਸੁਰੱਖਿਆ ਅਤੇ ਆਵਾਜਾਈ ਬਾਰੇ ਕਾਵੜ ਯਾਤਰਾ ਨੂੰ ਲੈ ਕੇ ਪੁਖਤਾ ਇੰਤਜਾਮ ਕੀਤੇ ਹਨ। ਕਾਵੜੀਆਂ ਦੀ ਸੰਖਿਆ ਦਿਨ ਪ੍ਰਤੀ...
ਚੰਡੀਗਡ਼੍ਹ ਦਾ ਤਾਪਮਾਨ 13 ਸਾਲਾਂ ਵਿੱਚ ਪਹਿਲੀ ਵਾਰ ਜੁਲਾਈ ਮਹੀਨੇ 27.7 ਡਿਗਰੀ ਰਿਹਾ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ ਅੰਬਾਲਾ, 21 ਜੁਲਾਈ ਅੰਬਾਲਾ-ਜਗਾਧਰੀ ਸੜਕ ’ਤੇ ਪੈਂਦੇ ਮੁਲਾਣਾ ਦੇ ਸਿਰਸਗੜ੍ਹ ਪਿੰਡ ਨੇੜੇ ਅੱਜ ਸੀਆਈਏ-1 ਦੀ ਟੀਮ ਨੇ ਮੁਕਾਬਲੇ ਦੌਰਾਨ ਯਮੁਨਾਨਗਰ ਦੇ ਰਹਿਣ ਵਾਲੇ ਮੁਲਜ਼ਮ ਅਮਨ (19) ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਸੀਆਈਏ ਟੀਮ ਨੇ ਸਿਰਸਗੜ੍ਹ ਨੇੜੇ...
Advertisement