ਰੋਟਰੀ ਕਲੱਬ ਵੱਲੋਂ ਗੋਪੀ ਵਿਹਾਰ ਵਿੱਚ ਨਾਗਪਾਲ ਚਿਲਡਰਨ ਹਸਪਤਾਲ ਵਿੱਚ ਇਕ ਪ੍ਰੋਗਰਾਮ ਕਰਵਾਕੇ ਮਹਿਲਾਵਾਂ ਨੂੰ ਛੋਟੇ ਬਚਿੱਆਂ ਦੇ ਪਾਲਣ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ। ਬਚਿੱਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਡਾ. ਐੱਚ ਐੱਸ ਨਾਗਪਾਲ ਅਤੇ ਡਾ. ਸੁਪ੍ਰੀਤ ਸਿੰਘ ਨੇ ਬਚਿੱਆਂ...
Advertisement
ਹਰਿਆਣਾ
ਇੱਥੋਂ ਦੇ ਸਿਟੀ ਪੁਲੀਸ ਸਟੇਸ਼ਨ ਦੇ ਮੁਲਾਜ਼ਮਾਂ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੋਵਿੰਦਾ ਵਾਸੀ ਪਿੰਡ ਨੰਦਗੜ੍ਹ ਜ਼ਿਲ੍ਹਾ ਬਠਿੰਡਾ (ਪੰਜਾਬ) ਮੌਜੂਦਾ ਪਤਾ ਨਹਿਰ ਕਲੋਨੀ ਰਤੀਆ ਵਜੋਂ ਹੋਈ ਹੈ। ਰਤੀਆ ਸਿਟੀ ਪੁਲੀਸ ਸਟੇਸ਼ਨ...
ਰਾਜ ਬਾਲ ਭਲਾਈ ਪਰਿਸ਼ਦ ਦੀ ਉਪ ਪ੍ਰਧਾਨ ਨੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ
Advertisement
ਪੁਲੀਸ ਨੂੰ ਮੌਕੇ ਤੋਂ ਹਥਿਆਰ, ਕਾਰਤੂਸ ਅਤੇ ਮੋਟਰਸਾਈਕਲ ਮਿਲਿਆ
ਪੁਲੀਸ ਕਮਿਸ਼ਨਰ ਦਫ਼ਤਰ ਸੈਕਟਰ 21-ਸੀ ਵਿੱਚ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਅਤੇ ਨਿਜੀ ਹਸਪਤਾਲ ਫਰੀਦਾਬਾਦ ਦੀ ਟੀਮ ਨੇ ਪੁਲੀਸ ਮੁਲਾਜ਼ਮਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ, ਈਸੀਜੀ, ਬੀਐਮਆਈ ਆਦਿ ਦੀ ਜਾਂਚ ਕੀਤੀ। ਪੁਲੀਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਦੇ ਨਿਰਦੇਸ਼ਾਂ ‘’ਤੇ ਅੱਜ ਪੁਲੀਸ...
ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿੱਚ ਦਸਤਾਰ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਮੀਰੀ ਪੀਰੀ ਦਿਵਸ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਮੁਕਾਬਲੇ ਵਿੱਚ ਕਈ ਨੌਜਵਾਨਾਂ ਅਤੇ ਬੱਚਿਆਂ ਨੇ ਭਾਗ ਲਿਆ। ਭਾਗ ਲੈਣ...
ਟਰਾਂਸਫ਼ਰ ਨੀਤੀ ਦੀਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ
ਇੱਥੋਂ ਦੇ ਸੈਕਟਰ-8 ਵਿੱਚ ਇੱਕ ਨੌਜਵਾਨ ਦੇ ਪਿਤਾ ਨੇ ਆਪਣੇ ਪੱੁਤ ਦੇ ਦੋ ਦੋਸਤਾਂ ‘ਤੇ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਪੁਲੀਸ ਕਹਿ ਰਹੀ ਹੈ ਕਿ ਨੌਜਵਾਨ ਦੀ ਮੌਤ ਦਾ ਕਾਰਨ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ ਸੀ। ਪਿਤਾ...
ਭਾਰਤੀ ਕਿਸਾਨ ਯੂਨੀਅਨ ਨੇ ਡਿਪਟੀ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ
ਭਾਜਪਾ ਸਰਕਾਰ ਨੇ ਵਪਾਰੀਆਂ ਲਈ ਫੰਡਾਂ ਦੇ ਪ੍ਰਬੰਧ ਕੀਤੇ: ਸੁਨੀਲ ਸਿੰਘੀ
ਅਪਰਾਧ ਜਾਂਚ ਸ਼ਾਖਾ ਇਕ ਦੀ ਟੀਮ ਨੇ ਜੋਰਾਵਰਪੁਰਾ ਜ਼ਿਲ੍ਹਾ ਭੀਲ ਵਾੜਾ ਰਾਜਸਥਾਨ ਵਾਸੀ ਟੀਕਮ ਚੰਦ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 21 ਕਿੱਲੋ 560 ਗਰਾਮ ਭੁੱਕੀ ਬਰਾਮਦ ਹੋਈ। ਅਪਰਾਧ ਜਾਂਚ ਸ਼ਾਖਾ ਇਕ ਦੇ ਇੰਚਾਰਜ...
ਦੋਵਾਂ ਧਿਰਾਂ ਨੂੰ ਆਪਸ ਵਿੱਚ ਬੈਠ ਕੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਅਪੀਲ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮਗਰੋਂ ਜਥੇਦਾਰ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਬਣੇ ਸਨ। ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਕਾਲਕਾ ਅਤੇ ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਬਣੇ ਸਨ। ਮਹੀਨਾ ਮਗਰੋਂ ਹੀ ਕਮੇਟੀ ਦੇ ਸੀਨੀਅਰ ਅਤੇ ਜੂਨੀਅਰ ਪ੍ਰਧਾਨਾਂ...
ਘਰ ਨੂੰ ਤਾਲਾ ਲਗਾਉਣ ਦੀ ਬੈਂਕ ਦੀ ਕਾਰਵਾਈ ਦਾ ਕੀਤਾ ਵਿਰੋਧ
ਸੈਣੀ ਵੱਲੋਂ ਰਾਜ ਪੱਧਰੀ ਵਣ ਮਹਾੳੁਤਸਵ ਵਿੱਚ ਸ਼ਮੂਲੀਅਤ
ਨਵੀਂ ਅਨਾਜ ਮੰਡੀ ਅੰਬਾਲਾ ਸ਼ਹਿਰ ਵਿੱਚ 28 ਜੁਲਾਈ ਨੂੰ ਹੋਣ ਜਾ ਰਹੇ ਰਾਜ ਪੱਧਰੀ ਹਰਿਆਲੀ ਤੀਜ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਲਈਆਂ ਗਈਆਂ ਹਨ। ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੁਰੰਗ ਅਤੇ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ...
ਪਿੰਜੌਰ ਪੁਲੀਸ ਸਟੇਸ਼ਨ ਤੋਂ ਭੱਜਣ ਵਾਲੇ ਜਬਰ-ਜਨਾਹ ਦੇ ਮੁਲਜ਼ਮ ਨੂੰ ਪੁਲੀਸ ਨੇ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ। ਪਿੰਜੌਰ ਪੁਲੀਸ ਸਟੇਸ਼ਨ ਵਿੱਚ ਦਰਜ ਪੋਕਸੋ ਐਕਟ ਦੇ ਇੱਕ ਮਾਮਲੇ ਵਿੱਚ, 15 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮੁਲਜ਼ਮ ਨੂੰ...
ਪੰਚਕੂਲਾ ਜ਼ਿਲ੍ਹੇ ਤੋਂ 46 ਬੱਸਾਂ ਉਮੀਦਵਾਰਾਂ ਨੂੰ ਲੈ ਕੇ ਯਮੁਨਾਨਗਰ ਗਈਆਂ
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕੋਮਨ ਐਲਿਜੀਬਿਲਟੀ ਟੈਸਟ ਪ੍ਰੀਖਿਆ ਦੇ ਸੁਚੱਜੇ ਪ੍ਰਸ਼ਾਸਨ ’ਚ ਸਿਰਫ ਪ੍ਰਸ਼ਾਸਨ ਨਹੀਂ, ਸਗੋਂ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਪ੍ਰੀਖਿਆਰਥੀਆਂ ਨੇ ਵੀ ਉੱਚੀ ਸਾਰਥਕ ਭਾਗੀਦਾਰੀ ਨਿਭਾਈ। ਉਨ੍ਹਾਂ ਕਿਹਾ ਕਿ ਲਗਭਗ 13 ਲੱਖ ਬੱਚਿਆਂ...
ਕੁਝ ਥਾਈਂ ਲੱਗੇ ਜਾਮ; ਮੀਂਹ ਨੇ ਸਮੱਸਿਆ ਵਧਾੲੀ; ਬੱਸ ਅੱਡਿਆਂ ’ਤੇ ਲੋਕ ਹੋਏ ਪ੍ਰੇਸ਼ਾਨ
ਅੰਬਾਲਾ ਦੇ ਭਾਨੋਖੇੜੀ ਪਿੰਡ ਦੇ 75 ਸਾਲਾ ਸੋਹਣ ਸਿੰਘ ਨੇ ਹਾਲ ਹੀ ਵਿਚ ਸਿੰਗਾਪੁਰ ਵਿਚ ਹੋਏ ਕੌਮਾਂਤਰੀ ਅਥਲੈਟਿਕ ਮੁਕਾਬਲੇ ਵਿਚ 200 ਮੀਟਰ ਦੌੜ ਵਿਚ ਸੋਨ ਤਗ਼ਮਾ ਹੈ। ਸੋਹਣ ਸਿੰਘ ਨੇ ਦੱਸਿਆ ਕਿ 75 ਸਾਲ ਤੋਂ ਵੱਧ ਉਮਰ ਵਰਗ ’ਚ ਉਸ...
ਅੰਬਾਲਾ ਪੁਲੀਸ ਵੱਲੋਂ ਨਸ਼ੇ ਦੀ ਤਸਕਰੀ ਦੇ ਖਿਲਾਫ ਚਲ ਰਹੀ ਮੁਹਿੰਮ ਤਹਿਤ ਸੀਆਈਏ-2 ਦੀ ਟੀਮ ਨੇ ਮੁਲਾਣਾ ਥਾਣਾ ਖੇਤਰ ਵਿੱਚ ਹਮੀਦਪੁਰ ਲਵਲੀ ਢਾਬਾ ਨੇੜੇ ਇੱਕ ਨੌਜਵਾਨ ਨੂੰ 81 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਸਾਗਰ ਵਾਸੀ ਸਾਵਨਪੁਰੀ...
ਕਾਲਕਾ ਨਗਰ ਕੌਂਸਲ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਦੇ ਨਾ ਪਹੁੰਚਣ ਕਾਰਨ ਲੋਕ ਪ੍ਰੇਸ਼ਾਨ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਲੋਕਾਂ ਨੇ ਪੈਸੇ ਦੇ ਕੇ ਨਿੱਜੀ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਨੌਕਰੀ ’ਤੇ ਰੱਖਿਆ...
ਸੱਭਿਆਚਾਰਕ ਪ੍ਰੋਗਰਾਮ ਕਰਵਾਏ; ਮਹਿਲਾਵਾਂ ਨੇ ਗਿੱਧਾ ਪਾ ਕੇ ਰੰਗ ਬੰਨ੍ਹਿਆ
ਉਮੀਦਵਾਰਾਂ ਦੀ ਕਈ ਥਾਈਂ ਲੲੀ ਤਲਾਸ਼ੀ; ਦੋ ਸ਼ਿਫਟਾਂ ’ਚ ਹੋੲੀ ਪ੍ਰੀਖਿਆ; ਥਾਂ-ਥਾਂ ਲੱਗੇ ਜਾਮ; ਬੱਸ ਅੱਡਿਆਂ ’ਤੇ ਲੋਕ ਹੋਏ ਪ੍ਰੇਸ਼ਾਨ
Advertisement