ਇੱਕ ਮਾਣ ਭਰਪੂਰ ਅਤੇ ਪ੍ਰੇਰਕ ਪਲ ਵਿੱਚ ਡਾ. ਹਤਿੰਦਰ ਸੂਰੀ ਐੱਮਡੀ, ਰਾਣਾ ਹਸਪਤਾਲ, ਸਰਹਿੰਦ ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਸਿਹਤ ਦੇ ਖੇਤਰ ਵਿੱਚ ਇੱਕ ਡਾਕਟਰ ਵੱਲੋਂ ਸਭ ਤੋਂ ਵੱਧ ਰਿਕਾਰਡ ਦਰਜ ਕਰਨ ਲਈ ਰਾਸ਼ਟਰੀ ਪੱਧਰ ’ਤੇ ਸਨਮਾਨਿਆ ਗਿਆ। ਡਾ....
Advertisement
ਹਰਿਆਣਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਵੇਂ ਨਿਯੁਕਤ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡਦਿਆਂ ਕਿਹਾ ਕਿ ਹਰਿਆਣਾ ਰਾਜ ਹਰ ਖੇਤਰ ਵਿੱਚ ਨਵੀਂਆਂ ਉਚਾਈਆਂ ਨੂੰ ਛੂ ਰਿਹਾ ਹੈ। ਉਹਨਾਂ ਕਿਹਾ ਇਹ ਸਫ਼ਲਤਾ ਕੇਵਲ ਨੀਤੀ ਨਿਰਮਾਤਾ ਦੀ ਨਹੀਂ ਸਗੋਂ ਨੌਜਵਾਨਾਂ...
ਭਾਰਤ ਸਕੂਲ ਸੈਕਟਰ-12 ਪੰਚਕੂਲਾ ‘ਉਡਾਰੀਆਂ’ ਨਾਮ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਬੱਚਿਆਂ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਮ ‘ਰੁੱਖਾਂ’ ਬਾਰੇ ਗਰੁੱਪ ਗੀਤ ਪੇਸ਼ ਕੀਤਾ। ਇਸੇ ਤਰ੍ਹਾਂ ਬੱਚਿਆਂ ਨੇ...
ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ
ਕਾਲਜ ਵਿਦਿਆਰਥਣਾਂ ਨੂੰ ਮਹਿਲਾ ਸੈੱਲ ਦੇ ਉਦੇਸ਼ਾਂ ਬਾਰੇ ਦੱਸਿਆ
Advertisement
ਸਖੀ ਫਾਊਂਡੇਸ਼ਨ ਨੇ ਸੌਂਦਰਿਆ ਰਿਜ਼ੋਰਟ ਵਿੱਚ ਤੀਆਂ ਦੇ ਤਿਉਹਾਰ ਪ੍ਰੋਗਰਾਮ ਕਰਵਾਇਆ। ਸਮਾਗਮ ਵਿੱਚ ਔਰਤਾਂ ਨੇ ਰੈਂਪ, ਗੇਮ ਜ਼ੋਨ, ਫੂਡ ਜ਼ੋਨ, ਸੈਲਫੀ ਪੁਆਇੰਟ, ਸ਼ਾਪਿੰਗ ਸਟਾਲ ਲਗਾਏ ਗਏ ਅਤੇ ਢੋਲ ਦੀ ਤਾਲ ਤੇ ਰਵਾਇਤੀ ਗੀਤ ਉਤਸ਼ਾਹ ਨਾਲ ਗਾਏ। ਸਮਾਗਮ ਵਿੱਚ ਸਾਬਕਾ ਮੰਤਰੀ...
ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ 2 ਅਗਸਤ ਤੋਂ ਖੇਡ ਮਹਾਂਕੁੰਭ ਸ਼ੁਰੂ ਹੋਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਨ੍ਹਾਂ ਖੇਡਾਂ ਦਾ ਉਦਘਾਟਨ ਕਰਨਗੇ। ਇਹ ਗੱਲ ਦਾ ਪ੍ਰਗਟਾਵਾ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਪੰਚਕੂਲਾ ਵਿੱਚ ਕੀਤਾ। ਉਹਨਾਂ ਦੱਸਿਆ ਕਿ...
ਕਿਰਤ ਕਾਨੂੰਨ ਲਾਗੂ ਕਰਨ ਦੀ ਮੰਗ
ਡਿਟੈਕਟਿਵ ਸਟਾਫ ਦੀ ਟੀਮ ਨੇ ਇੱਕ ਤਸਕਰ ਨੂੰ ਗੈਰ-ਕਾਨੂੰਨੀ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਚਾਰ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ। ਡਿਟੈਕਟਿਵ ਟੀਮ ਨੇ ਫੜ੍ਹੇ ਗਏ ਤਸਕਰ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਤਿੰਨ...
ਇਥੇ ਸੀਆਈਏ ਟੋਹਾਣਾ ਟੀਮ ਨੇ ਇੱਕ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ ਦੀਆਂ ਵਪਾਰਕ ਮਾਤਰਾ ਸਣੇ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਟੋਹਾਣਾ ਇੰਚਾਰਜ ਸਬ-ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੀਐੱਸਆਈ ਅਜੈ ਆਪਣੀ ਟੀਮ ਨਾਲ ਰਤੀਆ ਬੱਸ ਸਟੈਂਡ ਨੇੜੇ ਗਸ਼ਤ ਕਰ ਰਿਹਾ ਸੀ ਤਾਂ...
ਝੋਨੇ ਦੀ ਨੁਕਸਾਨੀ ਫਸਲ ਲਈ ਮੁਆਵਜ਼ੇ ਦੀ ਮੰਗ; ਤਹਿਸੀਲਦਾਰ ਨੂੰ ਸੌਂਪਿਅਾ ਮੰਗ ਪੱਤਰ
ਪੁਲੀਸ ਸੁਪਰਡੈਂਟ ਸਿਧਾਂਤ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਾ ਮੁਕਤ ਮੁਹਿੰਮ ਤਹਿਤ ਭੱਟੂ ਕਲਾਂ ਪੁਲਿਸ ਨੇ ਹੈਰੋਇਨ ਤਸਕਰੀ ਦੇ ਇੱਕ ਮਾਮਲੇ ਵਿੱਚ ਮੁੱਖ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਤਿੰਦਰ ਵਾਸੀ ਜੰਡਵਾਲਾ ਬਾਗੜ...
ਚੰਡੀਗੜ੍ਹ ਦੇ ਕਰ ਤੇ ਆਬਕਾਰੀ ਵਿਭਾਗ ਨੇ ਬਿਨਾਂ ਬਾਰ ਲਾਇਸੈਂਸ ਤੋਂ ਸ਼ਰਾਬ ਪਰੋਸਣ ਵਾਲੇ ਕਲੱਬ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਨੇ ਕਲੱਬ ਮਾਲਕ ਵਿਰੁੱਧ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੀ ਟੀਮ ਨੇ ਅੱਜ ਇਕ...
ਮਾਮਲੇ ’ਚ ਹਜ਼ਾਰਾਂ ਦੀ ਰਿਕਵਰੀ; ਪੀੜਤ ਵਪਾਰੀ ਨਿਰਾਸ਼
ਰਾਮਪੁਰ ਖੁਰਦ ਅਤੇ ਰਾਮ ਨਗਰ ਦੇ ਵਸਨੀਕਾਂ ਨੇ ਮਤੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਸੌਂਪੇ
ਮਾਮਲੇ ਸਬੰਧੀ ਅਗਲੀ ਸੁਣਵਾਈ 29 ਅਗਸਤ ਨੂੰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਸਥਿਤ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਦੀ ਮੰਗ ਉੱਠੀ ਹੈ। ਇਸ ਲਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਰੰਜੀਵਨ ਸਿੰਘ ਨੇ ਪੰਜਾਬ ਦੇ ਐਡਵੋਕੇਟ ਜਨਰਲ ਨਾਲ ਮੁਲਾਕਾਤ ਕੀਤੀ।...
ਚੰਡੀਗਡ਼੍ਹ, ਮੁਹਾਲੀ, ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ’ਚ ਭਰਵਾਂ ਮੀਂਹ
ਹਰਿਆਣਾ ਸਰਕਾਰ ਵੱਲੋਂ ਸੂਬੇ ਦੀਆਂ ਸੜਕਾਂ ਤੋਂ ਬੇਸਹਾਰਾ ਪਸ਼ੂਆਂ ਨੂੰ ਹਟਾਇਆ ਜਾਵੇਗਾ। ਇਸ ਲਈ ਸਰਕਾਰ ਵੱਲੋਂ ਪਹਿਲੀ ਤੋਂ 31 ਅਗਸਤ ਤੱਕ ਸੂਬੇ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਹਰਿਆਣਾ ਸਰਕਾਰ ਵੱਲੋਂ ਸੂਬੇ ਨੂੰ ਬੇਸਹਾਰਾ ਪਸ਼ੂਆਂ ਤੋਂ ਮੁਕਤ ਕਰਵਾਇਆ...
ਪੀਪੀ ਵਰਮਾ ਇੱਥੋਂ ਦੇ ਸੈਕਟਰ 16 ਦੇ ਲੇਬਰ ਚੌਕ ਨੇੜੇ ਨੌਜਵਾਨ ਆਪਣੀ ਪਤਨੀ ਤੋੋਂ ਤੰਗ ਆ ਕੇ ਟਾਵਰ ’ਤੇ ਚੜ੍ਹ ਗਿਆ। ਨੌਜਵਾਨ ਦੀ ਸਵੇਰੇ ਆਪਣੀ ਪਤਨੀ ਨਾਲ ਲੜਾਈ ਹੋਈ ਸੀ। ਮਗਰੋਂ ਉਹ ਗੁੱਸੇ ਵਿੱਚ ਖ਼ੁਦਕੁਸ਼ੀ ਕਰਨ ਦੇ ਇਰਾਦੇ ਨਾਲ ਟਾਵਰ...
ਜੇਜੇਪੀ ਦੇ ਯੁਥ ਵਿੰਗ ਦੇ ਸੂਬਾ ਪ੍ਰਧਾਨ ਦਿਗਵਿੈ ਸਿੰਘ ਚੌਟਾਲਾ ਨੂੰ ਵੱਟਸਐਪ ’ਤੇ ਵੀਡੀਓ ਅਤੇ ਧਮਕੀ ਸੰਦੇਸ਼ ਮਿਲਿਆ ਹੈ। ਇਸ ਵਿੱਚ ਸਿੱਧੂ ਮੂਸੇਵਾਲਾ ਦੇ ਬੁੱਤ ਵੱਲ ਗੋਲੀਆਂ ਚਲਾਉਣ ਦੇ ਕੁਝ ਦ੍ਰਿਸ਼ ਹਨ। ਇਹ ਧਮਕੀ ਉਨ੍ਹਾਂ ਨੂੰ 29 ਜੁਲਾਈ ਦੀ ਰਾਤ...
ਖਰਾਬ ਮੌਸਮ ਕਾਰਨ ਫ਼ਸਲਾਂ ਦੇ ਖਰਾਬੇ ਲਈ ਮੁਆਵਜ਼ਾ ਰਾਸ਼ੀ ਕੀਤੀ ਜਾਰੀ /ਸੂਬੇ ਦੇ 22,617 ਕਿਸਾਨਾਂ ਨੂੰ ਮਿਲੇਗਾ ਲਾਭ
ਹਰਿਆਣਾ ਪੁਲੀਸ ਸੇਵਾ ਵਿੱਚ ਪੰਚਕੂਲਾ ਵਿੱਚ ਤਾਇਨਾਤ 14 ਕਾਂਸਟੇਬਲਾਂ ਨੂੰ ਹੈੱਡ ਕਾਂਸਟੇਬਲ ਬਣਾਇਆ ਗਿਆ ਹੈ। ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚ ਲਵਨੀਸ਼ ਕੁਮਾਰ, ਆਸ਼ਾ ਰਾਣੀ, ਨੀਰਜ ਕੁਮਾਰ, ਜਤਿੰਦਰ ਕੁਮਾਰ, ਵਿਕਾਸ ਕੁਮਾਰ ਅਤੇ ਰਮੇਸ਼ ਕੁਮਾਰ ਮੌਕੇ ’ਤੇ ਮੌਜੂਦ ਸਨ। ਹਾਲਾਂਕਿ ਹੌਲਦਾਰ ਅਨਿਲ...
80 ਮੁਲਾਜ਼ਮਾਂ ਦੇ ਠੇਕੇ ਵੀ ਨਹੀਂ ਨਵਿਆਏ; ਤਿੰਨ ਮਹੀਨੇ ਤੋਂ ਨਹੀਂ ਮਿਲੀ ਤਨਖਾਹ
ਬਰਾੜਾ ਦੇ ਦੁਲਿਆਣੀ ਪਿੰਡ ਵਿੱਚ ਇੱਕ ਫੋਟੋਗ੍ਰਾਫਰ ਨੇ ਕੁੱਟਮਾਰ ਤੋਂ ਪ੍ਰੇਸ਼ਾਨ ਹੋ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਮਾਂ ਪ੍ਰਵੇਸ਼ ਕੁਮਾਰੀ ਨੇ ਮੁਲਾਣਾ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪੁੱਤਰ ਪ੍ਰਵੀਨ ਫੋਟੋਗ੍ਰਾਫਰ ਵਜੋਂ ਕੰਮ...
ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਿਤਾ; ਰੂਪਾਵਾਸ ਵਾਸੀਆਂ ਵੱਲੋਂ ਪਰਿਵਾਰ ਦੀ ਵਿੱਤੀ ਮਦਦ ਕਰਨ ਦੀ ਮੰਗ
ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਲੰਘੀ ਰਾਤ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਪ੍ਰੋ. ਘੋਸ਼ ਦੇ ਨਾਲ ਉਨ੍ਹਾਂ ਦੀ ਪਤਨੀ ਸ੍ਰੀਮਤੀ ਮਿੱਤਰਾ ਘੋਸ਼ ਵੀ ਮੌਜੂਦ ਰਹੇ। ਇਸ ਦੌਰਾਨ ਹਰਿਆਣਾ ਦੇ ਨਵ ਨਿਯੁਕਤ ਰਾਜਪਾਲ...
ਬਲਟਾਣਾ ਚੌਕ ’ਤੇ ਫਲਾਈਓਵਰ ਨੇੜੇ ਸੜਕ ਪਾਰ ਕਰ ਰਹੀ ਇਕ 67 ਸਾਲਾ ਬਜ਼ੁਰਗ ਔਰਤ ਨੂੰ 5 ਜੁਲਾਈ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਨੂੰ ਪਹਿਲਾਂ ਪੰਚਕੂਲਾ ਸਿਵਲ ਹਸਪਤਾਲ...
ਮੁਲਜ਼ਮਾਂ ਖ਼ਿਲਾਫ਼ ਕੋੲੀ ਭਰੋਸੇਯੋਗ ਅਤੇ ਪੁਖ਼ਤਾ ਸਬੂਤ ਨਹੀਂ: ਵਿਸ਼ੇਸ਼ ਅਦਾਲਤ
Advertisement