ਧਮਕੀ ਦੇ ਕੇ ਮੰਗੀ ਪੰਜ ਲੱਖ ਰੁਪਏ ਦੀ ਫਿਰੌਤੀ
Advertisement
ਹਰਿਆਣਾ
ਮੁੱਖ ਮੰਤਰੀ ਸੈਣੀ ਨਾਲ ਮੀਟਿੰਗ ਕਰਵਾਉਣ ਦਾ ਕੀਤਾ ਵਾਅਦਾ
ਯੁਵਾ ਜਾਗ੍ਰਿਤੀ ਅਤੇ ਜਨਕਲਿਆਣ ਮਿਸ਼ਨ ਟਰੱਸਟ ਨੇ ਭਿਵਾਨੀ ਦੇ ਜੌਹਰੀ ਵਾਲਾ ਪ੍ਰਾਚੀਨ ਹਨੂਮਾਨ ਨਰਸਿੰਘ ਮੰਦਰ ਵਿਖੇ ਇੱਕ ਅਧਿਆਪਕ ਸਨਮਾਨ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਜੌਹਰੀ ਮੰਦਰ ਦੇ ਮਹੰਤ ਚਰਨ ਦਾਸ ਦੀ ਅਗਵਾਈ ਹੇਠ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ, ਪੀ ਐੱਲ...
Advertisement
ਕਠੂਆ ਤੇ ਨੇੜਲੇ ਪ੍ਰਭਾਵਿਤ ਖੇਤਰਾਂ ਵਿਚ ਪਸ਼ੂ ਚਾਰਾ ਅਤੇ ਰਾਸ਼ਨ ਵੰਡਿਆ
ਇਨੋਵਾ ਤੇ ਮੋਟਰਸਾੲੀਕਲ ਦੀ ਟੱਕਰ ਤੋਂ ਬਾਅਦ ਸਕੂਟੀ ’ਚ ਵੱਜੀ ਇਨੋਵਾ; ਅੱਗ ਲੱਗਣ ਕਾਰਨ ਮੋਟਰਸਾਈਕਲ ਸੜਿਆ
ਉੱਪਰਲੀਆਂ ਦੋ ਮੰਜ਼ਿਲਾਂ ਵਿਚਲਾ ਸਮਾਨ ਸੜ ਕੇ ਸਵਾਹ
ਪਸ਼ੂਆਂ ਦੀ ਮੌਤ ’ਤੇ ਵੀ ਮਿਲੇਗਾ ਮੁਆਵਜ਼ਾ; ਸੂਬਾ ਸਰਕਾਰ ਵੱਲੋਂ 3.26 ਕਰੋਡ਼ ਰੁਪਏ ਜਾਰੀ
ਪੰਜਾਬ ਤੇ ਹਿਮਾਚਲ ਦੇ ਹਡ਼੍ਹ ਪੀਡ਼ਤਾਂ ਦੀ ਮਦਦ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ: ਸੈਣੀ
ਪੁੱਤ ਨੇ ਬਾਲਕੋਨੀ ’ਚੋਂ ਛਾਲ ਮਾਰ ਕੇ ਜਾਨ ਬਚਾੲੀ
ਕਲਾ ਕੀਰਤੀ ਭਵਨ ’ਚ ਸਮਾਗਮ, ਕਲਾਕਾਰਾਂ ਨੇ ਸਮਾਂ ਬੰਨਿ੍ਹਅਾ
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ, ਨੁਕਸਾਨ ਦੀ ਭਰਪਾਈ ਦਾ ਦਿੱਤਾ ਭਰੋਸਾ
ਮਕਾਨ ਮਾਲਕ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ; ਗੁਆਂਢੀਆਂ ਦੇ ਘਰ ਵਿੱਚ ਰਹਿਣ ਲਈ ਮਜਬੂਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਅੰਬਾਲਾ ਜ਼ਿਲ੍ਹੇ ਦੇ ਨੱਗਲ ਅਤੇ ਹਸਨਪੁਰ ਨੇੜੇ ਹੜ੍ਹ ਦੇ ਪਾਣੀ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪ੍ਰਭਾਵਿਤ ਕਿਸਾਨਾਂ ਨਾਲ ਮਿਲ ਕੇ ਖੇਤਾਂ ਅਤੇ ਫ਼ਸਲਾਂ ਦੇ ਨੁਕਸਾਨ ਬਾਰੇ ਜਾਣਕਾਰੀ ਲਈ।...
ਬੀ.ਕੇ.ਯੂ. ਖੇਤੀ ਬਚਾਓ ਹਰਿਆਣਾ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ
ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਵਿੱਚ 53ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਹਰ ਸਾਲ ਕਾਲਜ ਦੇ ਸੰਸਥਾਪਕ ਜੈ ਪ੍ਰਕਾਸ਼ ਦੇ ਜਨਮ ਦਿਨ ’ਤੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਮੌਕੇ ਕਾਲਜ ਕੈਂਪਸ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ, ਜਿਸ ਵਿੱਚ...
ਨਗਰ ਨਿਗਮ ਨੇ ਸ਼ਹਿਰ ਨੂੰ ਲਾਵਾਰਸ ਪਸ਼ੂਆਂ ਤੋਂ ਮੁਕਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਨਗਰ ਨਿਗਮ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ 19 ਲਾਵਾਰਸ ਪਸ਼ੂ ਫੜ ਕੇ ਗਊਸ਼ਾਲਾ ਭੇਜੇ ਹਨ। ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਹਰਿਆਣਾ...
ਮਹਿਲਾ ਪੁਲੀਸ ਟੀਮ ਵੱਲੋਂ ਸਰਕਾਰੀ ਸਕੂਲ ਜੋਤੀਸਰ ਵਿੱਚ ਜਾਗਰੂਕਤਾ ਮੁਹਿੰਮ ਤਹਿਤ ਸਮਾਗਮ
ਭਾਜਪਾ ਆਗੂ ਨੇ ਹਰਿਆਣਾ ਸਰਕਾਰ ਵੱਲੋਂ ਕੀਤੇ ਅਗੇਤੇ ਪ੍ਰਬੰਧਾਂ ਦਾ ਦਿਵਾਇਆ ਭਰੋਸਾ
Haryana: 2 swept away after tractor overturns in drain in Ambala
ਡੀਸੀ ਅੰਬਾਲਾ ਨੇ ਮੀਟਿੰਗ ਕਰ ਹਲਾਤਾਂ ’ਤੇ ਕੀਤੀ ਚਰਚਾ
ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ, ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ
ਪਿੰਡ ਬੀਬੀਪੁਰ ਦੇ ਖੇਤਾਂ ਵਿੱਚ ਭਰਿਆ ਪਾਣੀ, ਹਜ਼ਾਰਾਂ ਏਕੜ ਫ਼ਸਲ ਤਬਾਹ; ਕਿਸਾਨਾਂ ਨੇ ਸਰਕਾਰ ’ਤੇ ਪਾਣੀ ਛੱਡਣ ਦੇ ਦੋਸ਼ ਲਾਏ
Advertisement