ਅਰਵਿੰਦਰ ਜੌਹਲ ਦੇਸ਼ ਵਿੱਚ ਮੁੱਖ ਧਾਰਾ ਦੇ ਮੀਡੀਆ ਦੀ ਭਰੋਸੇਯੋਗਤਾ ’ਤੇ ਆਏ ਦਿਨ ਉੱਠਦੇ ਸਵਾਲਾਂ ਦੀ ਸਿਖ਼ਰ ਇਹ ਰਹੀ ਕਿ ਭਾਰਤੀ ਫ਼ੌਜ ਵੱਲੋਂ ਭਾਰਤ-ਪਾਕਿਸਤਾਨ ਟਕਰਾਅ ਦੇ ਸੰਦਰਭ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਸੀਡੀਐੱਸ (ਤਿੰਨਾਂ ਸੈਨਾਵਾਂ ਦੇ ਸਾਂਝੇ ਮੁਖੀ) ਅਨਿਲ...
ਅਰਵਿੰਦਰ ਜੌਹਲ ਦੇਸ਼ ਵਿੱਚ ਮੁੱਖ ਧਾਰਾ ਦੇ ਮੀਡੀਆ ਦੀ ਭਰੋਸੇਯੋਗਤਾ ’ਤੇ ਆਏ ਦਿਨ ਉੱਠਦੇ ਸਵਾਲਾਂ ਦੀ ਸਿਖ਼ਰ ਇਹ ਰਹੀ ਕਿ ਭਾਰਤੀ ਫ਼ੌਜ ਵੱਲੋਂ ਭਾਰਤ-ਪਾਕਿਸਤਾਨ ਟਕਰਾਅ ਦੇ ਸੰਦਰਭ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਸੀਡੀਐੱਸ (ਤਿੰਨਾਂ ਸੈਨਾਵਾਂ ਦੇ ਸਾਂਝੇ ਮੁਖੀ) ਅਨਿਲ...
ਪਹਿਲਗਾਮ ਅਤਿਵਾਦੀ ਹਮਲੇ ਤੋਂ ਲਗਭਗ ਡੇਢ ਮਹੀਨੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੰਮੂ ਕਸ਼ਮੀਰ ਦੌਰਾ ਸਥਾਨਕ ਲੋਕਾਂ ਨਾਲ ਇਕਜੁੱਟਤਾ ਦਾ ਭਰਪੂਰ ਪ੍ਰਗਟਾਵਾ ਹੈ। ਚੋਟੀ ਦੇ ਰੇਲਵੇ ਪ੍ਰਾਜੈਕਟਾਂ ਦੇ ਉਦਘਾਟਨ ਨਾਲ ਪਾਕਿਸਤਾਨ ਨੂੰ ਵੀ ਸਖ਼ਤ ਸੰਦੇਸ਼ ਦਿੱਤਾ ਗਿਆ ਹੈ ਕਿ...
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਆਪਣੀ ਮੁੱਖ ਰੈਪੋ ਦਰ ’ਚ ਕੀਤੀ ਗਈ 0.50 ਫ਼ੀਸਦੀ ਦੀ ਕਟੌਤੀ ਤੋਂ ਬਾਅਦ ਇਹ 5.5 ਫ਼ੀਸਦੀ ਹੋ ਗਈ ਹੈ। ਇਹ ਉਸ ਅਨੁਮਾਨ ਨਾਲੋਂ ਦੁੱਗਣੀ ਹੈ ਜਿਸ ਦੀ ਬਾਜ਼ਾਰਾਂ ਨੇ ਆਸ ਲਾਈ ਸੀ। ਇਹ ਹੈਰਾਨੀਜਨਕ ਕਦਮ...
ਚੀਫ ਜਸਟਿਸ ਬੀਆਰ ਗਵਈ ਵੱਲੋਂ ਸੇਵਾਮੁਕਤੀ ਤੋਂ ਬਾਅਦ ਕੋਈ ਵੀ ਸਰਕਾਰੀ ਅਹੁਦਾ ਸਵੀਕਾਰ ਨਾ ਕਰਨ ਦਾ ਵਚਨ ਸੰਸਥਾਵਾਂ ਦੀ ਮਜ਼ਬੂਤੀ ਅਤੇ ਦਿਆਨਤਦਾਰੀ ਲਈ ਬਹੁਤ ਕਾਰਆਮਦ ਸਾਬਿਤ ਹੋ ਸਕਦਾ ਹੈ। ਚੀਫ ਜਸਟਿਸ ਗਵਈ ਅਤੇ ਉਨ੍ਹਾਂ ਦੇ ਕਈ ਹੋਰ ਸਹਿਕਰਮੀਆਂ ਵੱਲੋਂ ਲਿਆ...
ਅਗਲੀ ਮਰਦਮਸ਼ੁਮਾਰੀ ਮਾਰਚ 2027 ਵਿੱਚ ਕਰਵਾਈ ਜਾਵੇਗੀ ਅਤੇ ਕੇਂਦਰ ਨੇ ਇਸ ਵਿੱਚ ਜਾਤੀ ਜਨਗਣਨਾ ਨੂੰ ਵੀ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਸਿਆਸੀ ਅਤੇ ਸਮਾਜਿਕ ਪੱਖਾਂ ਤੋਂ ਕਾਫ਼ੀ ਅਹਿਮ ਹੋਵੇਗਾ। ਮਰਦਮਸ਼ੁਮਾਰੀ ਲਈ ਛੇ ਸਾਲਾਂ ਤੋਂ ਉਡੀਕ ਕੀਤੀ ਜਾ ਰਹੀ...
2019 ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀ7 ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਦੀ ਆਸ ਨਹੀਂ ਹੈ। ਇਸ ਵਾਰ ਇਹ ਇਸ ਕਰ ਕੇ ਵਾਪਰਿਆ ਹੈ ਕਿਉਂਕਿ ਸੰਮੇਲਨ ਦੇ ਮੇਜ਼ਬਾਨ ਮੁਲਕ ਕੈਨੇਡਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ...
ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਸਾਲਾਨਾ ਜਸ਼ਨ- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 18ਵੇਂ ਐਡੀਸ਼ਨ ’ਚ ਇਸ ਵਾਰ ਦੋ ਮਹਾਨ ਖਿਡਾਰੀਆਂ ਦੀਆਂ ਕਿਸਮਤਾਂ ’ਚ ਸਪੱਸ਼ਟ ਫ਼ਰਕ ਦੇਖਣ ਨੂੰ ਮਿਲਿਆ। ਵਿਰਾਟ ਕੋਹਲੀ ਦੀ ਆਈਪੀਐੱਲ ਖ਼ਿਤਾਬ ਜਿੱਤਣ ਦੀ ਤੜਫ਼ ਆਖ਼ਿਰਕਾਰ ਖ਼ਤਮ ਹੋ...
ਭਾਰਤ ਦੀ ਸਾਖਰਤਾ ਦਰ 80.9 ਫ਼ੀਸਦੀ ਹੋਣ ਦੀ ਰਿਪੋਰਟ ਆਈ ਹੈ ਜਿਸ ਨਾਲ ਇਹ ਸ਼ਾਨਦਾਰ ਪ੍ਰਾਪਤੀ ਆਖੀ ਜਾ ਸਕਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਿੱਖਿਆ ਪ੍ਰਤੀ ਪਹੁੰਚ ਵਿੱਚ ਸਥਿਰ ਵਿਕਾਸ ਹੋ ਰਿਹਾ ਹੈ। ਉਂਝ, ਸਾਲ 2023-24 ਦੇ ਪੀਰੀਆਡਿਕ...
ਕੇਂਦਰ ਨੇ ਭਾਰਤ ਦੀ ਸਭ ਤੋਂ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਲਈ ਨਵੀਂ ਰਾਖਵਾਂਕਰਨ ਤੇ ਡੋਮੀਸਾਈਲ (ਨਿਵਾਸੀ) ਨੀਤੀਆਂ ਦਾ ਐਲਾਨ ਕਰ ਦਿੱਤਾ ਹੈ ਜਿਸ ਤਹਿਤ ਆਮ ਕਰ ਕੇ ਸੈਰ-ਸਪਾਟੇ ਦੇ ਸਹਾਰੇ ਚੱਲਦੇ ਕਬਾਇਲੀ ਖੇਤਰਾਂ ਵਿਚਲੀਆਂ 85 ਫ਼ੀਸਦੀ ਨੌਕਰੀਆਂ ਮੁਕਾਮੀ ਲੋਕਾਂ...
ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧਾਂ ਬਾਰੇ ਟ੍ਰਿਬਿਊਨਲ ਨੇ ਪਿਛਲੇ ਸਾਲ ਮੁਜ਼ਾਹਰਾਕਾਰੀਆਂ ਖ਼ਿਲਾਫ਼ ਹਿੰਸਕ ਕਾਰਵਾਈਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਸਮੂਹਿਕ ਹੱਤਿਆਵਾਂ ਸਮੇਤ ਬਹੁਤ ਸਾਰੇ ਦੋਸ਼ ਆਇਦ ਕੀਤੇ ਹਨ ਜਿਸ ਨੂੰ ਲੈ ਕੇ ਕੋਈ ਖ਼ਾਸ ਹੈਰਾਨੀ ਨਹੀਂ ਹੋਈ। ਦਸ ਮਹੀਨੇ...