ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਪਾਦਕੀ

  • ਕੌਮਾਂਤਰੀ ਮੁਦਰਾ ਕੋਸ਼ (ਆਈ ਐੱਮ ਐੱਫ) ਨੇ ਸਾਲ 2025-26 ਲਈ ਭਾਰਤ ਦੀ ਵਿਕਾਸ ਦਾ ਦਰ ਦਾ ਅਨੁਮਾਨ ਵਧਾ ਕੇ 6.6 ਫ਼ੀਸਦੀ ਕਰ ਦਿੱਤਾ ਹੈ ਜਿਸ ਨਾਲ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰ ਰਹੇ ਦੁਨੀਆ ਦੇ ਪ੍ਰਮੁੱਖ ਅਰਥਚਾਰਿਆਂ ਵਿੱਚ ਦੇਸ਼...

    .
    19 hours ago
  • ਭੂ-ਰਾਜਨੀਤਕ ਤਣਾਵਾਂ ਦੇ ਹੁੰਦੇ ਸੁੰਦੇ, ਭਾਰਤ ਅਤੇ ਪਾਕਿਸਤਾਨ ਦੇ ਹਾਕੀ ਖਿਡਾਰੀਆਂ ਨੇ ਮੰਗਲਵਾਰ ਨੂੰ ਮਲੇਸ਼ੀਆ ਵਿੱਚ ਅੰਡਰ-21 ਟੂਰਨਾਮੈਂਟ ਵਿੱਚ ਨਾ ਕੇਵਲ ਹੱਥ ਮਿਲਾਏ ਸਗੋਂ ਸ਼ਾਬਾਸ਼ੀ ਦਾ ਆਦਾਨ- ਪ੍ਰਦਾਨ ਵੀ ਕੀਤਾ। ਖਿਡਾਰੀਆਂ ਦਾ ਇਹ ਵਿਹਾਰ ਬਹੁਤ ਸ਼ੁਭ ਹੈ ਜੋ ਕਿ ਹਾਲ...

    .
    19 hours ago
  • ਹੰਸ ਰਾਜ ਨੇ ਪਿਛਲੇ ਸਾਲ ਲੈਨਜ਼ ਪਵਾਉਣ ਦੀ ‘ਤਕਲੀਫ’ ਤੋਂ ਬਚਣ ਲਈ ਪੂਰਾ ਦਿਨ ਵਾਰ-ਵਾਰ ਅੱਖ ਵਿੱਚ ਦਵਾਈ ਪਾ ਕੇ ਕਢਵਾ ਲਈ ਸੀ ਅਤੇ ਨਜ਼ਰ ਵਧਾ ਲਈ ਸੀ। ਇਸ ਵਾਰ ਅੱਖਾਂ ਦੇ ਜਾਂਚ ਕੈਂਪ ਵਿੱਚ ਦੂਸਰੀ ਅੱਖ ਦੀ ਨਜ਼ਰ ਇਸੇ...

    Tarsem Singh Jandiala
    19 hours ago
  • ਜਿਵੇਂ ਜਿਵੇਂ ਸਾਡੀ ਸੰਸਦੀ ਸਿਆਸਤ ਬੌਧਿਕ ਤੌਰ ਉਤੇ ਕੰਗਾਲ ਅਤੇ ਮੁੱਦਾ ਰਹਿਤ ਹੋ ਰਹੀ ਹੈ ਤਿਵੇਂ-ਤਿਵੇਂ ਚੋਣਾਂ ਦੀ ਬਾਜ਼ੀ ਜਿੱਤਣ ਲਈ ਨਵੇਂ ਸ਼ਗੂਫੇ ਘੜੇ ਜਾ ਰਹੇ ਹਨ। ਇਸ ਤਰ੍ਹਾਂ ਦਾ ਹੀ ਇੱਕ ਸ਼ਗੂਫਾ ਹੈ- ਘੁਸਪੈਠੀਏ। ਪਹਿਲਾਂ ਇਸ ਨੂੰ ਝਾਰਖੰਡ ਵਿੱਚ...

    Dr Jasbir Singh Aulakh
    19 hours ago
  • Advertisement
  • ਆਰਟੀਫਿਸ਼ੀਅਲ ਇੰਟੈਲੀਜੈਂਸ ਜਿਸ ਨੂੰ ਮਸਨੂਈ ਬੌਧਿਕਤਾ ਦਾ ਨਾਂ ਦਿੱਤਾ ਜਾਂਦਾ ਹੈ, ਦੇ ਖੇਤਰ ਵਿੱਚ ਭਾਰਤ ਦੇ ਆਲਮੀ ਆਗੂ ਬਣਨ ਦੀ ਖਾਹਿਸ਼ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਹੈ। ਵੱਡੀ ਤਕਨੀਕੀ ਕੰਪਨੀ ਗੂਗਲ ਨੇ ਅਗਲੇ ਪੰਜ ਸਾਲਾਂ ਵਿੱਚ 15 ਅਰਬ ਡਾਲਰ ਦਾ...

    .
    14 Oct 2025
  • ਪੰਜਾਬ ਵਿੱਚ ਪੁਲੀਸ ਦੀਆਂ ਰਸਮੀ ਕਾਰਵਾਈਆਂ ਵਿੱਚ ਦੇਰੀ ਕਾਰਨ ਸੜਕ ਹਾਦਸਿਆਂ ਦੇ ਬਹੁਤ ਸਾਰੇ ਕਲੇਮਾਂ ਦੀਆਂ ਅਦਾਇਗੀਆਂ ਰੁਕੀਆਂ ਪਈਆਂ ਹਨ ਜਿਸ ਤੋਂ ਪੁਲੀਸ ਦੇ ਕੰਮਕਾਜ ਵਿੱਚ ਲਾਪਰਵਾਹੀ ਅਤੇ ਪੇਸ਼ੇਵਰ ਪਹੁੰਚ ਦੀ ਘਾਟ ਝਲਕਦੀ ਹੈ। ਇਹੀ ਨਹੀਂ ਸਗੋਂ ਇਸ ਤੋਂ ਇਹ...

    .
    14 Oct 2025
  • ਕਾਰਪੋਰੇਟ ਪੂੰਜੀਵਾਦੀ ਪ੍ਰਬੰਧ ਨੇ ਸੰਸਾਰ ਪੱਧਰ ਉੱਤੇ ਸਾਡੇ ਸਾਹਮਣੇ ਦੋ ਬਹੁਤ ਹੀ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਨ੍ਹਾਂ ਵਿਚੋਂ ਪਹਿਲੀ ਵਾਤਾਵਰਨ ਦੇ ਨਿਘਾਰ ਦੀ ਸਮੱਸਿਆ ਹੈ ਜੋ ਜਲਵਾਯੂ ਤਬਦੀਲੀ ਦੇ ਰੂਪ ਵਿੱਚ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹੀ ਹੈ। ਜਲਵਾਯੂ...

    Sukhdev Singh Bhopal
    14 Oct 2025
  • ਕੱਤਕ ਦਾ ਮਹੀਨਾ। ਤੜਕਸਾਰ ਦਾ ਬੱਸ ਸਫ਼ਰ। ਕਰਮਭੂਮੀ ਵੱਲ ਰਵਾਨਗੀ ਦੀ ਤਾਂਘ। ਬੱਸ ਦੀ ਅੱਧ-ਖੁੱਲ੍ਹੀ ਖਿੜਕੀ ਵਿਚੋਂ ਆਉਂਦੇ ਠੰਢੀ ਹਵਾ ਦੇ ਬੁੱਲ੍ਹੇ। ਆਉਣ ਵਾਲੇ ਸਰਦ ਮੌਸਮ ਦੀ ਦਸਤਕ। ਮੈਂ ਖਿੜਕੀ ਵਿਚੋਂ ਬਾਹਰ ਵੱਲ ਨਜ਼ਰ ਮਾਰੀ। ਚੁਫੇਰਾ ਸ਼ਾਂਤ ਤੇ ਸੁਹਾਵਣਾ। ਮੇਰੀ...

    Boota Singh Wakaf
    14 Oct 2025
  • Advertisement
  • ਅਮਰੀਕਾ ਅਤੇ ਰੂਸ-ਚੀਨ ਵਿਚਕਾਰ ਖਿੱਚੋਤਾਣ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਲਗਭਗ ਨਕਾਰਾ ਹੋ ਗਈ ਹੈ ਅਤੇ ਭੂ-ਰਾਜਸੀ ਵਿਵਾਦ ਵਧਦੇ ਦਿਖਾਈ ਦੇ ਰਹੇ ਹਨ। ਟਰੰਪ ਵੱਲੋਂ ਲਿਆਂਦੀ ਗਈ ਟੈਰਿਫ ਉਥਲ-ਪੁਥਲ ਨਾਲ ਇਸ ਵਿੱਚ ਤੇਜ਼ੀ ਆ ਰਹੀ ਹੈ। ਭਾਰਤ ਨੇ ਇਜ਼ਰਾਈਲ ਤੇ ਗਾਜ਼ਾ ਦੇ ਸਮਝੌਤੇ ਦੀ ਹਮਾਇਤ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾ ਪਡ਼ਾਅ ਪੂਰਾ ਹੋਣ ’ਤੇ ਨੇਤਨਯਾਹੂ ਨੂੰ ਮੁਬਾਰਕਬਾਦ ਦਿੱਤੀ ਹੈ।

    C. Udey Bhaskar
    14 Oct 2025
  • ਪਿਛਲੇ ਹਫ਼ਤੇ ਪੰਜਾਬ ਵਿੱਚ ਇੱਕ ਬਾਇਓਮਾਸ ਪਾਵਰ ਪਲਾਂਟ ਬੰਦ ਹੋ ਗਿਆ ਜਿਸ ਲਈ ਮੁੱਖ ਤੌਰ ’ਤੇ ਤਰਕਹੀਣ ਬਿਜਲੀ ਖਰੀਦ ਦਰਾਂ ਅਤੇ ਪਲਾਂਟ ਨੂੰ ਚਲਦਾ ਰੱਖਣ ਲਈ ਪੈ ਰਹੇ ਘਾਟੇ ਵਧਣ ਜਿਹੇ ਕਾਰਨ ਗਿਣਾਏ ਜਾ ਰਹੇ ਹਨ। ਪਾਵਰ ਪਲਾਂਟ ਬੰਦ ਹੋਣਾ...

    ਸੰਪਾਦਕੀ
    12 Oct 2025
  • ਇਹ ਮਹਿਜ਼ ਇਤਫ਼ਾਕ ਦੀ ਗੱਲ ਨਹੀਂ ਕਿ ਜਦੋਂ ਅਫ਼ਗਾਨ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਤੱਕੀ ਭਾਰਤ ਦੇ ਮਿਸਾਲੀ ਦੌਰੇ ’ਤੇ ਹਨ ਤਾਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਰਿਸ਼ਤੇ ਨਵੀਂ ਨਿਵਾਣ ਵੱਲ ਵਧ ਰਹੇ ਹਨ। ਵੀਰਵਾਰ ਨੂੰ ਜਦੋਂ ਮੁਤੱਕੀ ਨੇ ਨਵੀਂ ਦਿੱਲੀ ਵਿੱਚ...

    ਸੰਪਾਦਕੀ
    12 Oct 2025
  • ਜਾਤ-ਪਾਤ ਅਤੇ ਆਰਥਿਕ ਨਾਬਰਾਬਰੀ ਸਾਡੇ ਮੁਲਕ ਦੀਆਂ ਸਦੀਆਂ ਤੋਂ ਬਹੁਤ ਵੱਡੀਆਂ ਸਮੱਸਿਆਵਾਂ ਰਹੀਆਂ ਹਨ, ਜਿਨ੍ਹਾਂ ਤੋਂ ਅਸੀਂ ਅੱਜ ਵੀ ਮੁਕਤ ਨਹੀਂ ਹੋਏ। ਸਾਡਾ ਮੌਜੂਦਾ ਸਮਾਜਿਕ ਅਤੇ ਆਰਥਿਕ ਤਾਣਾ-ਬਾਣਾ ਵੀ ਇਹੀ ਦਰਸਾਉਂਦਾ ਹੈ। ਅੱਜ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ...

    Arvinder Johal
    11 Oct 2025
  • ਪੰਜਾਬ ਦੇ ਪਿੰਡਾਂ ’ਚ 1194 ਕਰੋੜ ਰੁਪਏ ਦੀ ਲਾਗਤ ਨਾਲ 3100 ਖੇਡ ਸਟੇਡੀਅਮ ਬਣਾਉਣ ਦੀ ਯੋਜਨਾ ਸੁਨਹਿਰੀ ਟੀਚਾ ਜਾਪਦੀ ਹੈ ਪਰ ਸਵਾਲ ਇਹ ਹੈ ਕਿ ਇਸ ਕੋਸ਼ਿਸ਼ ਨੂੰ ਜਾਰੀ ਕੌਣ ਰੱਖੇਗਾ? ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਆਗੂ ਅਰਵਿੰਦ ਕੇਜਰੀਵਾਲ...

    ਸੰਪਾਦਕੀ
    10 Oct 2025
  • ਇਸ ਹਫ਼ਤੇ ਦੇ ਸ਼ੁਰੂ ਵਿੱਚ ਕੇਂਦਰ ਨੇ ਗ੍ਰੀਨਹਾਊਸ ਗੈਸਜ਼ ਇਮਿਸ਼ਨਜ਼ ਇਨਟੈਂਸਿਟੀ ਟਾਰਗੈੱਟ ਰੂਲਜ਼ ਨੋਟੀਫਾਈ ਕੀਤੇ ਹਨ ਜੋ ਭਾਰਤ ਵਿੱਚ ਉਦਯੋਗਿਕ ਪ੍ਰਦੂਸ਼ਣ ਤੇ ਵਾਤਾਵਰਨ ਦੇ ਨਿਘਾਰ ਨੂੰ ਠੱਲ੍ਹ ਪਾਉਣ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਨ੍ਹਾਂ ਨੇਮਾਂ ਵਿੱਚ ਕਾਰਬਨ ਗੈਸਾਂ...

    ਸੰਪਾਦਕੀ
    10 Oct 2025
  • ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦਾ ਭਾਰਤ ਦਾ ਪਹਿਲਾ ਸਰਕਾਰੀ ਦੌਰਾ ਨਵੀਂ ਦਿੱਲੀ ਅਤੇ ਲੰਡਨ ਦੇ ਰਿਸ਼ਤਿਆਂ ਨੂੰ ਨਵੇਂ ਪੰਧ ’ਤੇ ਪਾਉਣ ਦਾ ਸਬੱਬ ਬਣ ਗਿਆ ਹੈ। ਮੁੰਬਈ ਵਿੱਚ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਸੰਕੇਤਕ ਅਤੇ...

    ਸੰਪਾਦਕੀ
    09 Oct 2025
  • ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਮਾੜੇ ਕਫ਼ ਸਿਰਪ (ਖੰਘ ਦੀ ਦਵਾਈ) ਕਾਰਨ ਘੱਟੋ-ਘੱਟ 20 ਬੱਚਿਆਂ ਦੀਆਂ ਮੌਤਾਂ ਅਜਿਹੀ ਤਰਾਸਦੀ ਹੈ ਜੋ ਇਨ੍ਹਾਂ ਸੂਬਿਆਂ ਤੱਕ ਸੀਮਤ ਕਰ ਕੇ ਨਹੀਂ ਦੇਖੀ ਜਾ ਸਕਦੀ। ਇਹ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ...

    ਸੰਪਾਦਕੀ
    09 Oct 2025
  • ਹੋਣਹਾਰ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੀ 35 ਸਾਲ ਦੀ ਉਮਰ ਵਿੱਚ ਤਰਾਸਦਿਕ ਮੌਤ ਇਸ ਗੱਲ ਦਾ ਚੇਤਾ ਕਰਾਉਂਦੀ ਹੈ ਕਿ ਜਦੋਂ ਚਾਰੇ ਪਾਸੀਂ ਸੜਕੀ ਸੁਰੱਖਿਆ ਦੀਆਂ ਧੱਜੀਆਂ ਉਡ ਰਹੀਆਂ ਹੋਣ ਤਾਂ ਫਿਰ ਹੈਲਮਟ ਪਹਿਨਣ ਵਰਗੀ ਸਾਵਧਾਨੀ ਵੀ ਨਾਕਾਫ਼ੀ...

    ਸੰਪਾਦਕੀ
    08 Oct 2025
  • ਭਾਈਚਾਰਕ ਸਾਂਝ ਲਈ ਜਾਣੇ ਜਾਂਦੇ ਕਟਕ ਵਿੱਚ ਭੜਕੀ ਫਿਰਕੂ ਹਿੰਸਾ ਤੋਂ ਬਾਅਦ ਸ਼ਹਿਰ ਵਿਚ ਹਾਲਾਤ ਹੌਲੀ-ਹੌਲੀ ਆਮ ਵਰਗੇ ਹੋ ਰਹੇ ਹਨ। ਇੱਥੇ ਉਦੋਂ ਫਿਰਕੂ ਝੜਪਾਂ ਭੜਕੀਆਂ ਸਨ, ਜਦੋਂ ਦੁਰਗਾ ਮਾਤਾ ਦੀਆਂ ਮੂਰਤੀਆਂ ਨੂੰ ਨਦੀ ਵਿੱਚ ਵਹਾਉਣ ਲਈ ਜਲੂਸ ਕੱਢਿਆ ਜਾ...

    ਸੰਪਾਦਕੀ
    08 Oct 2025
  • ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਉਨ੍ਹਾਂ ਦੇ ਪਸੰਦੀਦਾ ਸਕੂਲਾਂ ਵਿੱਚ ਜਾਂ ਵੀ ਆਈ ਪੀ ਤਾਇਨਾਤੀਆਂ ਖ਼ਤਮ ਕਰਨ ਦਾ ਫ਼ੈਸਲਾ ਸਵਾਗਤਯੋਗ ਹੈ। ਲੰਮੇ ਅਰਸੇ ਤੋਂ ਪੰਜਾਬ ਨੂੰ ਅਧਿਆਪਕਾਂ ਦੀ ਨਾ-ਬਰਾਬਰ ਤਾਇਨਾਤੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪ੍ਰਸ਼ਾਸਕੀ...

    ਸੰਪਾਦਕੀ
    07 Oct 2025
  • ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਮਹਿਜ਼ ਚਾਰ ਹਫ਼ਤੇ ਬਚੇ ਹਨ ਪਰ ਸੂਬੇ ਦੀਆਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦੀ ਅਦਾਲਤੀ ਨਿਰਖ-ਪਰਖ ਅਜੇ ਤੱਕ ਪੂਰੀ ਨਹੀਂ ਹੋ ਸਕੀ। ਸੁਪਰੀਮ ਕੋਰਟ ਨੇ ਭਾਰਤੀ ਚੋਣ ਕਮਿਸ਼ਨ ਨੂੰ ਆਖਿਆ ਸੀ ਕਿ...

    ਸੰਪਾਦਕੀ
    07 Oct 2025
  • ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਵਾਪਰੇ ਅਗਨੀ ਕਾਂਡ ਵਿੱਚ ਛੇ ਜਾਨਾਂ ਅਜਾਈਂ ਚਲੀਆਂ ਗਈਆਂ। ਅੱਧੀ ਰਾਤ ਨੂੰ ਹਸਪਤਾਲ ਦੇ ਟਰਾਮਾ ਆਈ ਸੀ ਯੂ ਵਿੱਚ ਲੱਗੀ ਅੱਗ ਭਿਆਨਕ ਰੂਪ ਧਾਰਨ ਕਰ ਗਈ। ਪਰਿਵਾਰਾਂ ਨੇ ਦੋਸ਼ ਲਾਇਆ ਕਿ ਡਾਕਟਰ ਮੌਕੇ...

    ਸੰਪਾਦਕੀ
    06 Oct 2025
  • ਅਮਰੀਕੀ ਯਤਨਾਂ ਸਦਕਾ ਮਿਸਰ ਦੇ ਸ਼ਰਮ ਅਲ-ਸ਼ੇਖ ਵਿੱਚ ਸ਼ਾਂਤੀ ਵਾਰਤਾ ਸ਼ੁਰੂ ਹੋਣ ਨਾਲ ਦੋ ਸਾਲਾਂ ਬਾਅਦ ਗਾਜ਼ਾ ਦੀ ਜੰਗ ਆਖ਼ਿਰਕਾਰ ਰੁਕਣ ਦੀ ਆਸ ਪੈਦਾ ਹੋ ਗਈ ਹੈ। ਇਹ ਜੰਗ 7 ਅਕਤੂਬਰ 2023 ਨੂੰ ਹਮਾਸ ਲੜਾਕਿਆਂ ਵੱਲੋਂ ਇਜ਼ਰਾਇਲੀ ਖੇਤਰ ਵਿੱਚ ਕੀਤੇ...

    ਸੰਪਾਦਕੀ
    06 Oct 2025
  • ਪੰਜ ਸਾਲਾਂ ਤੋਂ ਵੱਧ ਸਮੇਂ ਬਾਅਦ ਭਾਰਤ ਤੇ ਚੀਨ ਸਿੱਧੀਆਂ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। ਦੁਵੱਲੇ ਹਵਾਈ ਸੇਵਾ ਸਮਝੌਤੇ ਨੂੰ ਸੋਧਣ ਬਾਰੇ ਗੱਲਬਾਤ ਜਾਰੀ ਹੈ, ਭਾਵੇਂ ਉਡਾਣਾਂ 26 ਅਕਤੂਬਰ ਤੋਂ ਮੁੜ ਸ਼ੁਰੂ ਹੋਣ ਵਾਲੀਆਂ ਹਨ।...

    ਸੰਪਾਦਕੀ
    05 Oct 2025
  • ਕੌਮੀ ਅਪਰਾਧ ਰਿਕਾਰਡ ਬਿਊਰੋ ਦੁਆਰਾ ਪਿਛਲੇ ਹਫ਼ਤੇ ਜਾਰੀ ਕੀਤੀ ਜੇਲ੍ਹ ਅੰਕੜਿਆਂ ਦੀ ਰਿਪੋਰਟ (2023) ਵਿੱਚ ਕੈਦੀਆਂ ਦੀ ਜਾਤ ਅਤੇ ਸਮਾਜਿਕ-ਆਰਥਿਕ ਦਰਜੇ ਬਾਰੇ ਕੁਝ ਚਿੰਤਾਜਨਕ ਤੱਥ ਸਾਹਮਣੇ ਆਏ ਹਨ, ਖ਼ਾਸ ਕਰ ਕੇ ਹਰਿਆਣਾ ਵਿੱਚ। ਜੇਲ੍ਹਾਂ ਵਿੱਚ ਬੰਦ ਅਨੁਸੂਚਿਤ ਜਾਤੀਆਂ ਦੇ ਕੈਦੀਆਂ...

    ਸੰਪਾਦਕੀ
    05 Oct 2025
  • ਸੰਯੁਕਤ ਰਾਸ਼ਟਰ ਜਿਹਾ ਕੋਈ ਵੀ ਕੌਮਾਂਤਰੀ ਮੰਚ ਦੁਨੀਆ ਭਰ ਦੇ ਅਹਿਮ ਮਸਲਿਆਂ ’ਤੇ ਵਿਚਾਰ-ਚਰਚਾ ਲਈ ਹੁੰਦਾ ਹੈ ਨਾ ਕਿ ਨਿੱਜੀ ਖ਼ਾਹਿਸ਼ਾਂ ਦੇ ਇਜ਼ਹਾਰ ਲਈ। ਟਰੰਪ ਦੀ ਨੋਬੇਲ ਪੁਰਸਕਾਰ ਲਈ ਜ਼ਿੱਦ ਬੱਚੇ ਵਰਗੀ ਹੈ ਜੋ ਹਰ ਕੌਮੀ/ ਕੌਮਾਂਤਰੀ ਮੰਚ ’ਤੇ ਨੋਬੇਲ ਪੁਰਸਕਾਰ ਲਈ ਰਿਹਾਡ਼ ਕਰਦਾ ਹੈ। ਹੁਣ ਉਹ ਵੇਲੇ ਨਹੀਂ ਰਹੇ ਜਦੋਂ ਆਗੂ ਨਿਰਸਵਾਰਥ ਹੋ ਕੇ ਕਿਸੇ ਇਨਾਮ-ਸਨਮਾਨ ਦੀ ਖ਼ਾਹਿਸ਼ ਤੋਂ ਬਗ਼ੈਰ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਹੋਣ।

    Arvinder Johal
    04 Oct 2025
  • ਅਫ਼ਗਾਨ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਦੀ ਭਾਰਤ ਦੀ ਆਗਾਮੀ ਫੇਰੀ ਤਾਲਿਬਾਨ ਸ਼ਾਸਨ ਵੱਲੋਂ ਪ੍ਰਮੁੱਖ ਖੇਤਰੀ ਭਾਈਵਾਲ ਨੂੰ ਦਿੱਤੀ ਜਾ ਰਹੀ ਅਹਿਮੀਅਤ ਨੂੰ ਦਰਸਾਉਂਦੀ ਹੈ। ਉਹ 2021 ਵਿੱਚ ਅਸ਼ਰਫ਼ ਗ਼ਨੀ ਸਰਕਾਰ ਦੇ ਪਤਨ ਤੋਂ ਬਾਅਦ ਕਾਬੁਲ ਤੋਂ ਭਾਰਤ ਆਉਣ ਵਾਲੇ...

    ਸੰਪਾਦਕੀ
    03 Oct 2025
  • ਰਾਜਸਥਾਨ ਵਿੱਚ ਬੱਚਿਆਂ ਦੀਆਂ ਮੌਤਾਂ, ਜਿਨ੍ਹਾਂ ਦਾ ਕਾਰਨ ਕਥਿਤ ਤੌਰ ’ਤੇ ਖੰਘ ਦੀ ਗ਼ੈਰ-ਮਿਆਰੀ ਦਵਾਈ ਹੈ, ਨੇ ਇੱਕ ਵਾਰ ਫਿਰ ਉਭਾਰਿਆ ਹੈ ਕਿ ਕਿਵੇਂ ਦਵਾਈ ਦੀ ਗੁਣਵੱਤਾ ਦੀਆਂ ਕਮੀਆਂ ਨਿਯਮਿਤ ਇਲਾਜ ਨੂੰ ਜਾਨਲੇਵਾ ਖ਼ਤਰੇ ਵਿੱਚ ਬਦਲ ਸਕਦੀਆਂ ਹਨ। ਬੱਚਿਆਂ ਨੂੰ...

    ਸੰਪਾਦਕੀ
    03 Oct 2025
  • ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਦੀ ਨਵੀਂ ਮੁਦਰਾ ਨੀਤੀ ਸਿਰਫ਼ ਵਿਆਜ ਦਰਾਂ ਬਾਰੇ ਨਹੀਂ ਹੈ; ਇਹ ਗਹਿਰੇ ਖੇਤਰੀ ਵਿੱਤ ਨੂੰ ਟੁੰਬਣ ਲਈ ਚੁੱਕਿਆ ਗਿਆ ਕਦਮ ਹੈ। ਬੈਂਕਾਂ ਨੂੰ ਰਲੇਵਿਆਂ ਤੇ ਪਹੁੰਚ ਲਈ ਫੰਡ ਦੇਣ ਅਤੇ ਗੁਆਂਢੀ ਦੇਸ਼ਾਂ ਦੇ ਵਸਨੀਕਾਂ...

    ਸੰਪਾਦਕੀ
    02 Oct 2025
  • ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਵਿਜੈ ਦਸਮੀ ਰੈਲੀ ਵਿੱਚ ਆਪਣੇ ਸੰਬੋਧਨ ਦੌਰਾਨ ਸਦਭਾਵਨਾ ਭਰਿਆ ਸੁਰ ਛੇਡਿ਼ਆ ਹੈ, ਜੋ ਸੰਘ ਦੇ ਸ਼ਤਾਬਦੀ ਸਮਾਰੋਹਾਂ ਨਾਲ ਮੇਲ ਖਾਂਦਾ ਸੀ। ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਕਿ ਭਾਰਤੀ...

    ਸੰਪਾਦਕੀ
    02 Oct 2025
  • ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਦੁਆਰਾ ਜਾਰੀ ਕੀਤੀ ਤਾਜ਼ਾ ਰਿਪੋਰਟ ਵਿੱਚ ਕੁਝ ਬਹੁਤ ਮਹੱਤਵਪੂਰਨ ਅੰਕੜੇ ਹਨ। 2023 ਵਿੱਚ ਸਾਈਬਰ ਅਪਰਾਧ ਦੀਆਂ ਘਟਨਾਵਾਂ ਵਿੱਚ 31.2 ਫ਼ੀਸਦੀ ਦਾ ਤਿੱਖਾ ਵਾਧਾ ਦੇਖਣ ਨੂੰ ਮਿਲਿਆ ਹੈ। ਅਗਲੇ ਸਾਲਾਂ ਲਈ ਇਹ ਅੰਕੜੇ...

    ਸੰਪਾਦਕੀ
    01 Oct 2025
Advertisement