ਪਾਣੀਪਤ (ਹਰਿਆਣਾ) ਦੀ ਹੈਰਾਨ ਕਰਨ ਵਾਲੀ ਘਟਨਾ, ਜਿੱਥੇ ਸੱਤ ਸਾਲ ਦੇ ਮੁੰਡੇ ਨੂੰ ਉਸ ਦੇ ਅਧਿਆਪਕ ਨੇ ਉਲਟਾ ਲਟਕਾ ਦਿੱਤਾ, ਕੋਈ ਅਪਵਾਦ ਨਹੀਂ ਹੈ, ਸਗੋਂ ਭਾਰਤੀ ਸਕੂਲਾਂ ਵਿੱਚ ਬੇਰਹਿਮੀ ਦੇ ਪ੍ਰੇਸ਼ਾਨ ਕਰਨ ਵਾਲੇ ਰੁਝਾਨ ਦਾ ਹਿੱਸਾ ਹੈ। ਦੂਜੀ ਜਮਾਤ ਦੇ...
ਪਾਣੀਪਤ (ਹਰਿਆਣਾ) ਦੀ ਹੈਰਾਨ ਕਰਨ ਵਾਲੀ ਘਟਨਾ, ਜਿੱਥੇ ਸੱਤ ਸਾਲ ਦੇ ਮੁੰਡੇ ਨੂੰ ਉਸ ਦੇ ਅਧਿਆਪਕ ਨੇ ਉਲਟਾ ਲਟਕਾ ਦਿੱਤਾ, ਕੋਈ ਅਪਵਾਦ ਨਹੀਂ ਹੈ, ਸਗੋਂ ਭਾਰਤੀ ਸਕੂਲਾਂ ਵਿੱਚ ਬੇਰਹਿਮੀ ਦੇ ਪ੍ਰੇਸ਼ਾਨ ਕਰਨ ਵਾਲੇ ਰੁਝਾਨ ਦਾ ਹਿੱਸਾ ਹੈ। ਦੂਜੀ ਜਮਾਤ ਦੇ...
ਸੰਯੁਕਤ ਰਾਸ਼ਟਰ ਮਹਾਂ ਸਭਾ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਾਕਿਸਤਾਨ ਨੂੰ ‘ਆਲਮੀ ਦਹਿਸ਼ਤਗਰਦੀ ਦਾ ਕੇਂਦਰ’ ਕਹਿਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਦੀ ਇਸ ਸਖ਼ਤ ਫਿਟਕਾਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਹੱਦ ਪਾਰੋਂ ਹੋਣ...
ਭਾਰਤ ਵਿੱਚ ਭਗਦੜ ਦੀਆਂ ਦੁਖਦਾਈ ਘਟਨਾਵਾਂ ਦਾ ਨਾ ਰੁਕਣਾ ਅਤੇ ਆਮ ਵਰਤਾਰਾ ਬਣਨਾ ਪ੍ਰੇਸ਼ਾਨ ਕਰਦਾ ਹੈ। ਘਟਨਾਕ੍ਰਮ ਦੀ ਤਰਤੀਬ ਹਮੇਸ਼ਾ ਉਹੀ ਹੁੰਦੀ ਹੈ- ਸਿਰਫ਼ ਦੁਖਾਂਤ ਦੀ ਜਗ੍ਹਾ ਅਤੇ ਭੀੜ ਇਕੱਠੀ ਕਰਨ ਵਾਲੇ ਹੀ ਬਦਲਦੇ ਹਨ। ਤਾਜ਼ਾ ਘਟਨਾ ਸ਼ਨਿੱਚਰਵਾਰ ਨੂੰ ਤਾਮਿਲਨਾਡੂ...
ਸਾਰੀਆਂ ਦਲੀਲਾਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਮੈਚ ਖੇਡਿਆ ਗਿਆ ਪਰ ਦੇਸ਼ ਵਿਚਲੇ ਅਜਿਹੇ ਤਲਖ਼ ਮਾਹੌਲ ਦੇ ਮੱਦੇਨਜ਼ਰ ਭਾਰਤ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਏ। ਇਸ ਤਰ੍ਹਾਂ ਦੇ ਦਾਅਵੇ ਵੀ ਕੀਤੇ ਗਏ ਕਿ ਦੋਵਾਂ ਮੈਚਾਂ ਵਿੱਚ ਪਾਕਿਸਤਾਨ ਨੂੰ ਹਰਾ ਕੇ ਬੈਸਰਨ ਵਾਦੀ ਦੀ ਘਟਨਾ ਦਾ ਬਦਲਾ ਲੈ ਲਿਆ ਗਿਆ ਹੈ। ਜਿਨ੍ਹਾਂ ਦੇ ਪਰਿਵਾਰ ਦੇ ਜੀਅ ਇਸ ਹਮਲੇ ’ਚ ਮਾਰੇ ਗਏ, ਕੀ ਉਨ੍ਹਾਂ ਨੂੰ ‘ਅਜਿਹਾ ਬਦਲਾ’ ਲੈਣ ਦੀ ਦਲੀਲ ਨਾਲ ਕਾਇਲ ਕੀਤਾ ਜਾ ਸਕਦਾ ਹੈ?
ਭਾਰਤ ਅਤੇ ਅਮਰੀਕਾ ਦਰਮਿਆਨ ਕਾਫ਼ੀ ਪੱਛੜ ਚੁੱਕੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਚੱਲ ਰਹੀ ਨਵੀਂ ਗੱਲਬਾਤ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਾਂਡ ਵਾਲੇ ਤੇ ਪੇਟੈਂਟ ਕੀਤੇ ਫਾਰਮਾ ਉਤਪਾਦਾਂ ’ਤੇ 100 ਪ੍ਰਤੀਸ਼ਤ ਟੈਰਿਫ (ਟੈਕਸ) ਦਾ ਐਲਾਨ ਕਰ ਦਿੱਤਾ ਹੈ;...
ਮਿਗ-21 ਵੱਲੋਂ 26 ਸਤੰਬਰ ਨੂੰ ਚੰਡੀਗੜ੍ਹ ਉਪਰੋਂ ਭਰੀ ਆਖ਼ਿਰੀ ਉਡਾਣ ਸਿਰਫ਼ ਜਹਾਜ਼ ਦੀ ਸੇਵਾਮੁਕਤੀ ਤੋਂ ਕਿਤੇ ਵੱਧ ਦਾ ਪ੍ਰਤੀਕ ਸੀ; ਇਸ ਨੇ ਤਬਦੀਲੀ ਦੀ ਨਿਸ਼ਾਨਦੇਹੀ ਕੀਤੀ ਕਿ ਭਾਰਤ ਨੂੰ ਹਵਾਈ ਸ਼ਕਤੀ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ। ਦਹਾਕਿਆਂ ਤੋਂ ਸੇਵਾ ਵਿਚ,...
ਲੰਮੇ ਸਮੇਂ ਤੋਂ ਸੁਰੱਖਿਅਤ ਤੇ ਸਾਂਭੀ ਹੋਈ ਲੱਦਾਖ ਦੀ ਸ਼ਾਂਤੀ, ਖੂਨ-ਖ਼ਰਾਬੇ ਅਤੇ ਅੱਗਜ਼ਨੀ ਨਾਲ ਭੰਗ ਹੋ ਗਈ ਹੈ। ਮੁੱਖ ਮੰਗਾਂ (ਪੂਰਨ ਰਾਜ ਦਾ ਦਰਜਾ ਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਿਲ ਕਰਨ) ਨੂੰ ਲੈ ਕੇ ਬੁੱਧਵਾਰ ਨੂੰ ਕੀਤੇ ਗਏ ਵਿਰੋਧ...
ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖ਼ੁਦ ਨੂੰ ਸ਼ਾਂਤੀ ਦੂਤ ਵਜੋਂ ਪੇਸ਼ ਕਰਦਿਆਂ ਸ਼ੇਖੀ ਮਾਰੀ ਕਿ ਉਸ ਦੀ ਲੀਡਰਸ਼ਿਪ ਨੇ ‘ਸੱਤ ਜੰਗਾਂ ਮੁਕਾਉਣ’ ਅਤੇ ਟਕਰਾਅ ਰੋਕਣ ਵਿੱਚ ਮਦਦ ਕੀਤੀ ਹੈ। ਫਿਰ ਵੀ ਅਮਰੀਕੀ ਰਾਸ਼ਟਰਪਤੀ ਦੇ ਭਾਸ਼ਣ ਦੇ...
ਜਾਪਦਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਵੋਟ ਚੋਰੀ ਵਿਰੁੱਧ ਲਗਾਤਾਰ ਮੁਹਿੰਮ ਨੇ ਭਾਰਤੀ ਚੋਣ ਕਮਿਸ਼ਨ ਨੂੰ ਸੁਧਾਰ ਕਾਰਵਾਈ ਲਈ ਪ੍ਰੇਰਿਆ ਹੈ। ਚੋਣ ਕਮਿਸ਼ਨ ਦੇ ਪੋਰਟਲ ਅਤੇ ਐਪ ’ਤੇ ਆਈ ਨਵੀਂ ‘ਈ-ਸਾਈਨ’ ਵਿਸ਼ੇਸ਼ਤਾ ਕਹਿੰਦੀ ਹੈ ਕਿ ਜਿਹੜੇ...
ਹਿਮਾਚਲ ਪ੍ਰਦੇਸ਼ ਵੱਲੋਂ ਟੈਂਡਮ ਪਾਇਲਟਾਂ ਲਈ ਉੱਨਤ ਸੁਰੱਖਿਆ ਟਰੇਨਿੰਗ (ਐੱਸ ਆਈ ਵੀ) ਨੂੰ ਲਾਜ਼ਮੀ ਕਰਨਾ ਬਹੁਤ ਹੀ ਜ਼ਰੂਰੀ ਕਦਮ ਹੈ ਅਤੇ ਇਹ ਇਸ ਸਾਲ ਦੇ ਪੈਰਾਗਲਾਈਡਿੰਗ ਸੀਜ਼ਨ, ਜੋ 16 ਸਤੰਬਰ ਤੋਂ ਸ਼ੁਰੂ ਹੋਇਆ ਹੈ, ਲਈ ਬਿਲਕੁਲ ਸਹੀ ਸਮੇਂ ’ਤੇ ਚੁੱਕਿਆ...
ਬਰਤਾਨੀਆ, ਕੈਨੇਡਾ, ਆਸਟਰੇਲੀਆ, ਪੁਰਤਗਾਲ, ਫਰਾਂਸ, ਬੈਲਜੀਅਮ, ਲਕਜ਼ਮਬਰਗ, ਮਾਲਟਾ ਤੇ ਕਈ ਹੋਰ ਦੇਸ਼ਾਂ ਵੱਲੋਂ ਫ਼ਲਸਤੀਨ ਨੂੰ ਰਾਸ਼ਟਰ ਵਜੋਂ ਅਧਿਕਾਰਤ ਤੌਰ ’ਤੇ ਮਾਨਤਾ ਦੇਣ ਦੇ ਨਾਲ ਹੀ ਫ਼ਲਸਤੀਨੀ ਸਟੇਟ ਨੂੰ ਕਾਨੂੰਨੀ ਰੂਪ ਵਿੱਚ ਸਵੀਕਾਰਨ ਵਾਲੇ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਦੇਸ਼ਾਂ ਦੀ ਗਿਣਤੀ...
ਕੇਂਦਰ ਦੀ ਐੱਨਡੀਏ ਸਰਕਾਰ ਦੇ ਜੀ ਐੱਸ ਟੀ (ਵਸਤੂ ਤੇ ਸੇਵਾ ਕਰ) ਵਿੱਚ ਕੀਤੇ ਅਗਲੀ ਪੀੜ੍ਹੀ ਦੇ ਸੁਧਾਰ ਸੋਮਵਾਰ ਤੋਂ ਲਾਗੂ ਹੋ ਗਏ ਹਨ। ਥੋੜ੍ਹੀ ਮਿਆਦ ਲਈ ਇਸ ਦਾ ਉਦੇਸ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਥੋਪੇ ਗਏ ਟੈਕਸਾਂ ਦੇ ਪ੍ਰਭਾਵ...
ਪਾਕਿਸਤਾਨ ਦੇ ਗੜਬੜ ਵਾਲੇ ਉੱਤਰ ਪੱਛਮੀ ਸੂਬੇ ਖੈਬਰ ਪਖ਼ਤੂਨਖਵਾ ਦੇ ਲਾਚਾਰ ਵਸਨੀਕਾਂ ਲਈ ਇਹ ਦੋਹਰਾ ਝਟਕਾ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਹੜ੍ਹਾਂ ਦੇ ਝੰਬੇ ਲੋਕ ਹੁਣ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ ਦਹਿਸ਼ਤਗਰਦਾਂ ਨੂੰ ਮੁਕਾਉਣ ਦੇ ਉਦੇਸ਼ ਨਾਲ...
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਉਨ੍ਹਾਂ ਦੀ ਕੈਨੇਡੀਅਨ ਹਮਰੁਤਬਾ ਨੈਟਲੀ ਡ੍ਰੋਇਨ ਵਿਚਕਾਰ ਪਿਛਲੇ ਹਫ਼ਤੇ ਹੋਈ ਗੱਲਬਾਤ ਦਾ ਸਿੱਟਾ ਭਾਰਤ ਤੇ ਕੈਨੇਡਾ ਦੇ ਦੁਵੱਲੇ ਰਿਸ਼ਤਿਆਂ ’ਚ ਨਵੀਂ ਸ਼ੁਰੂਆਤ ਲਈ ਸਹਿਯੋਗੀ ਪਹੁੰਚ ਅਪਣਾਉਣ ਦੇ ਰੂਪ ’ਚ ਨਿਕਲਿਆ ਹੈ। ਗੱਲਬਾਤ...
ਡੋਨਲਡ ਟਰੰਪ ਪ੍ਰਸ਼ਾਸਨ ਨੇ ਨਵੀਆਂ ਐੱਚ-1ਬੀ ਵੀਜ਼ਾ ਅਰਜ਼ੀਆਂ ਲਈ ਇੱਕ ਲੱਖ ਡਾਲਰ ਦੀ ਭਾਰੀ ਫੀਸ ਲਾਉਣ ਦਾ ਫ਼ੈਸਲਾ ਸਾਫ਼ ਤੌਰ ’ਤੇ ਵਿਦੇਸ਼ੀ ਮਾਹਿਰਾਂ, ਖ਼ਾਸ ਕਰ ਕੇ ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਆਮਦ ਨੂੰ ਰੋਕਣ ਲਈ ਕੀਤਾ ਹੈ। ‘ਕੁਝ ਗ਼ੈਰ-ਪਰਵਾਸੀ...
ਆਸਲ ਉਤਾੜ ਵਿਖੇ ਪੰਜਾਬ ਦਾ ਪਹਿਲਾ ਫ਼ੌਜੀ ਵਿਰਾਸਤੀ ਸਥਾਨ ਭਾਰਤ ਦੇ ਇਤਿਹਾਸ ਦੇ ਫ਼ੈਸਲਾਕੁਨ ਪਲ ਨੂੰ ਢੁੱਕਵੀਂ ਸ਼ਰਧਾਂਜਲੀ ਹੈ। 8 ਤੋਂ 10 ਸਤੰਬਰ ਤੱਕ ਪੰਜਾਬ ਦੇ ਖੇਮਕਰਨ ਸੈਕਟਰ ਵਿੱਚ ਹੋਈ ਇਹ ਝੜਪ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਟੈਂਕ ਨਾਲ ਲੜੀਆਂ...
ਲੋਕਤੰਤਰ ’ਚ ਸਵਾਲ ਹੀ ਤਾਂ ਸਭ ਤੋਂ ਅਹਿਮ ਹੁੰਦੇ ਹਨ ਅਤੇ ਲੋਕਾਂ ਪ੍ਰਤੀ ਜਵਾਬਦੇਹੀ ਤੋਂ ਭੱਜਿਆ ਨਹੀਂ ਜਾ ਸਕਦਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵਿਰੋਧੀ ਧਿਰ ਦੇ ਆਗੂ ਵੱਲੋਂ ਤੱਥ ਆਧਾਰਿਤ ਉਦਾਹਰਣਾਂ ਦੇ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜਾਂ ‘ਸਵਾਲ ਖਡ਼੍ਹੇ ਕਰ ਕੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ’ ਇਸ ਨਵੀਂ ਧਾਰਨਾ ਨੂੰ ਅਪਣਾਉਂਦਿਆਂ ਚੋਣ ਕਮਿਸ਼ਨ ਵੱਲੋਂ ‘ਚੁੱਪ ਦੀ ਚਾਦਰ’ ਵਲੇਟ ਲਈ ਜਾਵੇਗੀ’?
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪਰਾਲੀ ਸਾੜਨ ’ਤੇ ਸੁਣਵਾਈ ਕਰਦਿਆਂ ਸਖ਼ਤ ਟਿੱਪਣੀ ਕੀਤੀ ਹੈ। ਸਰਦੀਆਂ ’ਚ ਪ੍ਰਦੂਸ਼ਣ ਦਾ ਪੱਧਰ ਵਧਣ ਤੋਂ ਚਿੰਤਤ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਕਠੋਰ ਸੁਨੇਹਾ...
ਅਗਲੇ ਮਹੀਨੇ ਸੂਚਨਾ ਦਾ ਅਧਿਕਾਰ (ਆਰ ਟੀ ਆਈ) ਐਕਟ-2005 ਦੇ 20 ਸਾਲ ਪੂਰੇ ਹੋ ਜਾਣਗੇ। ਇਹ ਉਸ ਕਾਨੂੰਨ ਲਈ ਖ਼ੁਸ਼ੀ ਦਾ ਪਲ ਹੋਣਾ ਚਾਹੀਦਾ ਸੀ ਜਿਸ ਨੇ ਨਾਗਰਿਕਾਂ ਨੂੰ ਜਵਾਬਦੇਹੀ ਤੈਅ ਕਰਨ ਦੀ ਸ਼ਕਤੀ ਦੇ ਕੇ ਪ੍ਰਸ਼ਾਸਨ ਨੂੰ ਲੋਕਤੰਤਰੀ ਬਣਾਇਆ...
ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ’ਤੇ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜਥਿਆਂ ਨੂੰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਾ ਮਿਲਣ ਕਰ ਕੇ ਪੰਜਾਬ ’ਚ ਰੋਸ ਦੀ ਲਹਿਰ ਹੈ। ਇਹ ਇਸ ਲਈ ਵੀ ਹੋਰ ਨਿਰਾਸ਼ਾਜਨਕ ਹੈ ਕਿਉਂਕਿ ਸਰਕਾਰ ਨੇ ਭਾਰਤ...
ਸੁਪਰੀਮ ਕੋਰਟ ਦੇ ਵਕਫ਼ (ਸੋਧ) ਕਾਨੂੰਨ-2025 ਬਾਰੇ ਅੰਤਰਿਮ ਹੁਕਮ ਦਾ ਕੇਂਦਰ ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰਾਂ ਨੇ ਵੀ ਸਵਾਗਤ ਕੀਤਾ ਹੈ। ਅਦਾਲਤ ਨੇ ਨਾਜ਼ੁਕ ਸੰਤੁਲਨ ਕਾਇਮ ਕਰਦਿਆਂ ਐਕਟ ਦੀਆਂ ਕੁਝ ਮੁੱਖ ਤਜਵੀਜ਼ਾਂ ’ਤੇ ਰੋਕ ਲਾ ਦਿੱਤੀ ਹੈ, ਜਿਸ ਵਿੱਚ ਅਜਿਹੀ...
ਪਹਿਲਗਾਮ ਅਤਿਵਾਦੀ ਹਮਲੇ ਦਾ ਪਰਛਾਵਾਂ ਐਤਵਾਰ ਨੂੰ ਦੁਬਈ ’ਚ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ’ਤੇ ਵੀ ਦੇਖਣ ਨੂੰ ਮਿਲਿਆ, ਜਿੱਥੇ ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠਲੀ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਤੋਂ ਬਾਅਦ ਵਿਰੋਧੀ ਟੀਮ ਨਾਲ ਰਸਮੀ ਤੌਰ ’ਤੇ ਹੱਥ ਮਿਲਾਉਣ ਤੋਂ...
ਬਰਤਾਨਵੀ ਮਿਨੀ ਸੀਰੀਜ਼ ‘ਅਡੋਲਸੈਂਸ’, ਜਿਸ ਨੇ ਸੋਸ਼ਲ ਮੀਡੀਆ ਅਤੇ ਨਾਰੀ-ਦਵੈਸ਼ੀ ਇਨਫਲੂਐਂਸਰਾਂ ਦੇ ਕਿਸ਼ੋਰ ਲੜਕਿਆਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਆਲਮੀ ਬਹਿਸ ਸ਼ੁਰੂ ਕੀਤੀ, ਨੇ ਛੇ ਐਮੀ ਪੁਰਸਕਾਰ ਜਿੱਤੇ ਹਨ, ਜੋ ਟੈਲੀਵਿਜ਼ਨ ਦੇ ਖੇਤਰ ਵਿੱਚ ਆਸਕਰ ਪੁਰਸਕਾਰ ਦੇ ਬਰਾਬਰ ਮੰਨੇ...
ਚਿਰਾਂ ਤੋਂ ਉਡੀਕਿਆ ਜਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਨੀਪੁਰ ਦੌਰਾ, ਕੇਂਦਰ ਅਤੇ ਗੜਬੜ ਵਾਲੇ ਇਸ ਸੂਬੇ ਦੇ ਲੋਕਾਂ ਵਿਚਕਾਰ ਭਰੋਸੇ ਦੀ ਘਾਟ ਨੂੰ ਪੂਰਨ ਦੀ ਕੋਸ਼ਿਸ਼ ਸੀ। ਉਨ੍ਹਾਂ ਨੇ ਮਨੀਪੁਰ ਨੂੰ ‘ਸ਼ਾਂਤੀ ਅਤੇ ਖੁਸ਼ਹਾਲੀ ਦੇ ਪ੍ਰਤੀਕ’ ਵਿੱਚ ਬਦਲਣ...
ਬਰਤਾਨੀਆ ਵਿੱਚ ਹਾਲ ਹੀ ’ਚ ਸਿੱਖ ਔਰਤ ’ਤੇ ਹੋਇਆ ਜਿਨਸੀ ਹਮਲਾ ਅਜਿਹਾ ਅਪਰਾਧ ਹੈ ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ। ਇਹ ਅਜਿਹੇ ਸਮਾਜ ’ਤੇ ਕਲੰਕ ਹੈ ਜਿਹੜਾ ਨਸਲਵਾਦ ਅਤੇ ਔਰਤ ਵਿਰੋਧੀ ਸੋਚ ਨੂੰ ਖੁੱਲ੍ਹੇਆਮ ਵਧਣ-ਫੁੱਲਣ ਦੇ ਰਿਹਾ ਹੈ। ਮੁਜਰਿਮਾਂ ਨੇ...
ਜੇ ਦੇਸ਼ ’ਚ ਰੁਜ਼ਗਾਰ ਮਿਲਦਾ ਹੋਵੇ ਤਾਂ ਕਿਸੇ ਨੂੰ ਪਰਦੇਸ ਦਾ ਆਸਰਾ ਤੱਕਣ ਦੀ ਕੀ ਲੋਡ਼ ਹੈ? ਇਹ ਸਲਾਹਾਂ ਦੇਣੀਆਂ ਤਾਂ ਸੌਖੀਆਂ ਹਨ ਕਿ ਨੌਜਵਾਨ ਦੇਸ਼ ’ਚ ਹੀ ਆਪਣਾ ਕੋਈ ਕੰਮ-ਧੰਦਾ ਸ਼ੁਰੂ ਕਰ ਲੈਣ ਪਰ ਇਨ੍ਹਾਂ ’ਤੇ ਅਮਲ ਕਰਨ ਦਾ ਰਾਹ ਅਡ਼ਿੱਕਿਆਂ ਭਰਿਆ ਹੈ। ਇਸੇ ਲਈ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਦੇ ਸਤਾਏ ਨੌਜਵਾਨ ਬੇਗਾਨੀ ਧਰਤੀ ’ਤੇ ਕਮਾਈ ਕਰਨ ਦੀ ਆਸ ਨਾਲ ਆਪਣੀ ਜਾਨ ’ਤੇ ਖੇਡਣ ਲਈ ਵੀ ਤਿਆਰ ਹੋ ਜਾਂਦੇ ਹਨ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਨ ਹੈ।
ਭਾਰਤ ਦਾ ਚੋਣ ਕਮਿਸ਼ਨ (ਈਸੀਆਈ) ਦੇਸ਼ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਔਖਾ ਕਾਰਜ ਹੋਵੇਗਾ, ਖ਼ਾਸ ਕਰ ਕੇ ਬਿਹਾਰ ਵਿੱਚ ਚੱਲ ਰਹੇ ਇਸ ਕੰਮ ਕਾਰਨ ਪੈਦਾ ਹੋਏ ਸਿਆਸੀ ਤੂਫ਼ਾਨ ਦੇ...
ਕੋਈ ਵੀ ਸਰਕਾਰੀ ਯੋਜਨਾ ਜੋ ਪ੍ਰਦੂਸ਼ਣ ਤੇ ਤੇਲ ਦਰਾਮਦ ਦੇ ਖ਼ਰਚ ਨੂੰ ਘਟਾਉਣ ’ਚ ਮਦਦ ਕਰਦੀ ਹੈ, ਪੂਰੇ ਉਤਸ਼ਾਹ ਨਾਲ ਲਾਗੂ ਕਰਨ ਦੇ ਯੋਗ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਖ਼ਪਤਕਾਰਾਂ ਦਾ ਭਰੋਸਾ ਜਿੱਤਿਆ ਜਾਵੇ ਅਤੇ ਹੌਲੀ-ਹੌਲੀ ਤਬਦੀਲੀ...
ਯੁੱਧ ਖੇਤਰ ’ਚ ਪੜ੍ਹਨ ਜਾਂ ਕੰਮ ਕਰਨ ਦੇ ਸਪੱਸ਼ਟ ਖ਼ਤਰੇ ਦੇ ਬਾਵਜੂਦ ਹਤਾਸ਼ ਭਾਰਤੀ ਨਾਗਰਿਕ ਰੂਸੀ ਵੀਜ਼ੇ ਲਈ ਕਤਾਰਾਂ ’ਚ ਲੱਗਣਾ ਜਾਰੀ ਰੱਖ ਰਹੇ ਹਨ। ਦੋ ਭਾਰਤੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਉਸਾਰੀ ਦੇ ਖੇਤਰ ਵਿੱਚ ਨੌਕਰੀਆਂ ਦੀ...
ਨਵੇਂ ਅਧਿਐਨ ਨੇ ਪ੍ਰੇਸ਼ਾਨ ਕਰਨ ਵਾਲੀ ਅਸਲੀਅਤ ਨੂੰ ਉਜਾਗਰ ਕੀਤਾ ਹੈ: ਭਾਰਤ ਅੰਦਰ ਐਂਟੀਬਾਇਓਟਿਕਸ ਦੀ ਦੁਰਵਰਤੋਂ ਪਿਛਲਾ ਇੱਕ ਮੁੱਖ ਕਾਰਨ ਮਰੀਜ਼ਾਂ ਦੀਆਂ ਉਮੀਦਾਂ ਹਨ। ਬਹੁਤ ਸਾਰੇ ਲੋਕ ਇਨ੍ਹਾਂ ਦਵਾਈਆਂ ਨੂੰ ਗਰੰਟੀਸ਼ੁਦਾ ਇਲਾਜ ਮੰਨਦੇ ਹਨ ਅਤੇ ਕੁਝ ਪ੍ਰਾਈਵੇਟ ਖੇਤਰ ਦੇ ਡਾਕਟਰ...