ਭਾਰਤ ਦਾ ਚੋਣ ਕਮਿਸ਼ਨ (ਈਸੀਆਈ) ਦੇਸ਼ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਔਖਾ ਕਾਰਜ ਹੋਵੇਗਾ, ਖ਼ਾਸ ਕਰ ਕੇ ਬਿਹਾਰ ਵਿੱਚ ਚੱਲ ਰਹੇ ਇਸ ਕੰਮ ਕਾਰਨ ਪੈਦਾ ਹੋਏ ਸਿਆਸੀ ਤੂਫ਼ਾਨ ਦੇ...
ਭਾਰਤ ਦਾ ਚੋਣ ਕਮਿਸ਼ਨ (ਈਸੀਆਈ) ਦੇਸ਼ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਔਖਾ ਕਾਰਜ ਹੋਵੇਗਾ, ਖ਼ਾਸ ਕਰ ਕੇ ਬਿਹਾਰ ਵਿੱਚ ਚੱਲ ਰਹੇ ਇਸ ਕੰਮ ਕਾਰਨ ਪੈਦਾ ਹੋਏ ਸਿਆਸੀ ਤੂਫ਼ਾਨ ਦੇ...
ਕੋਈ ਵੀ ਸਰਕਾਰੀ ਯੋਜਨਾ ਜੋ ਪ੍ਰਦੂਸ਼ਣ ਤੇ ਤੇਲ ਦਰਾਮਦ ਦੇ ਖ਼ਰਚ ਨੂੰ ਘਟਾਉਣ ’ਚ ਮਦਦ ਕਰਦੀ ਹੈ, ਪੂਰੇ ਉਤਸ਼ਾਹ ਨਾਲ ਲਾਗੂ ਕਰਨ ਦੇ ਯੋਗ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਖ਼ਪਤਕਾਰਾਂ ਦਾ ਭਰੋਸਾ ਜਿੱਤਿਆ ਜਾਵੇ ਅਤੇ ਹੌਲੀ-ਹੌਲੀ ਤਬਦੀਲੀ...
ਯੁੱਧ ਖੇਤਰ ’ਚ ਪੜ੍ਹਨ ਜਾਂ ਕੰਮ ਕਰਨ ਦੇ ਸਪੱਸ਼ਟ ਖ਼ਤਰੇ ਦੇ ਬਾਵਜੂਦ ਹਤਾਸ਼ ਭਾਰਤੀ ਨਾਗਰਿਕ ਰੂਸੀ ਵੀਜ਼ੇ ਲਈ ਕਤਾਰਾਂ ’ਚ ਲੱਗਣਾ ਜਾਰੀ ਰੱਖ ਰਹੇ ਹਨ। ਦੋ ਭਾਰਤੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਉਸਾਰੀ ਦੇ ਖੇਤਰ ਵਿੱਚ ਨੌਕਰੀਆਂ ਦੀ...
ਨਵੇਂ ਅਧਿਐਨ ਨੇ ਪ੍ਰੇਸ਼ਾਨ ਕਰਨ ਵਾਲੀ ਅਸਲੀਅਤ ਨੂੰ ਉਜਾਗਰ ਕੀਤਾ ਹੈ: ਭਾਰਤ ਅੰਦਰ ਐਂਟੀਬਾਇਓਟਿਕਸ ਦੀ ਦੁਰਵਰਤੋਂ ਪਿਛਲਾ ਇੱਕ ਮੁੱਖ ਕਾਰਨ ਮਰੀਜ਼ਾਂ ਦੀਆਂ ਉਮੀਦਾਂ ਹਨ। ਬਹੁਤ ਸਾਰੇ ਲੋਕ ਇਨ੍ਹਾਂ ਦਵਾਈਆਂ ਨੂੰ ਗਰੰਟੀਸ਼ੁਦਾ ਇਲਾਜ ਮੰਨਦੇ ਹਨ ਅਤੇ ਕੁਝ ਪ੍ਰਾਈਵੇਟ ਖੇਤਰ ਦੇ ਡਾਕਟਰ...
ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਸੀ ਪੀ ਰਾਧਾਕ੍ਰਿਸ਼ਨਨ ਦੀ ਚੋਣ ਦੇਸ਼ ਦੀ ਸੰਵਿਧਾਨਕ ਯਾਤਰਾ ’ਚ ਲਗਾਤਾਰਤਾ ਅਤੇ ਤਬਦੀਲੀ, ਦੋਵਾਂ ਨੂੰ ਦਰਸਾਉਂਦੀ ਹੈ। ਸੱਤਾਧਾਰੀ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਦੇ ਨਾਮਜ਼ਦ ਉਮੀਦਵਾਰ ਨੇ ਵਿਰੋਧੀ ਧਿਰ ਦੇ ਉਮੀਦਵਾਰ ਬੀ ਸੁਦਰਸ਼ਨ ਰੈੱਡੀ ਨੂੰ...
ਹੜ੍ਹਾਂ ਨਾਲ ਪ੍ਰਭਾਵਿਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਸਿਰਫ਼ ਦਿਲਾਸੇ ਦੀ ਲੋੜ ਨਹੀਂ ਹੈ। ਪ੍ਰਭਾਵਿਤ ਹੋਏ ਲੱਖਾਂ ਲੋਕਾਂ ਲਈ ਇਸ ਦਾ ਮਤਲਬ ਹੈ ਮੁੜ-ਵਸੇਬਾ ਅਤੇ ਦੁਬਾਰਾ ਜ਼ਿੰਦਗੀਆਂ ਉਸਾਰਨ ਲਈ ਲਗਾਤਾਰ ਮਦਦ ਦੀ ਸਪੱਸ਼ਟ ਰੂਪ-ਰੇਖਾ। ਪੰਜਾਬ ਖੁਸ਼ਕਿਸਮਤ ਰਿਹਾ ਹੈ ਜਿਸ ਤਰ੍ਹਾਂ...
ਨੇਪਾਲ, ਜਿੱਥੇ ਸਿਆਸੀ ਅਸਥਿਰਤਾ ਕੋਈ ਨਵੀਂ ਗੱਲ ਨਹੀਂ, ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਅਸਤੀਫ਼ੇ ਤੋਂ ਬਾਅਦ, ਸਰਕਾਰ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਕਰ ਕੇ ਫਿਰ ਤੋਂ ਗੜਬੜੀ ਦਾ ਸ਼ਿਕਾਰ ਹੈ। ਓਲੀ ਦਾ ਅਸਤੀਫ਼ਾ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਦੀ ਬੇਰਹਿਮੀ ਤੋਂ ਬਾਅਦ ਆਇਆ...
ਸੁਪਰੀਮ ਕੋਰਟ ਦਾ ਨਿਰਦੇਸ਼, ਜਿਸ ਵਿੱਚ ਭਾਰਤੀ ਚੋਣ ਕਮਿਸ਼ਨ ਨੂੰ ਬਿਹਾਰ ਵਿੱਚ ਚੱਲ ਰਹੀ ਵਿਸ਼ੇਸ਼ ਸੁਧਾਈ (ਐੱਸਆਈਆਰ) ਦੌਰਾਨ ਆਧਾਰ ਕਾਰਡ ਨੂੰ ਪ੍ਰਮਾਣਿਕ ਪਛਾਣ ਪੱਤਰ ਵਜੋਂ ਸਵੀਕਾਰ ਕਰਨ ਲਈ ਕਿਹਾ ਗਿਆ ਹੈ, ਚੋਣ ਅਖੰਡਤਾ ਅਤੇ ਸਮਾਨਤਾ ਦਾ ਸੰਤੁਲਨ ਬਣਾਉਣ ਲਈ ਚੁੱਕਿਆ...
ਭਾਰਤੀ ਪੁਰਸ਼ ਹਾਕੀ ਟੀਮ ਨੇ ਮੁੜ ਸਾਬਿਤ ਕਰ ਦਿੱਤਾ ਹੈ ਕਿ ਉਹ ਬਿਨਾਂ ਸ਼ੱਕ, ਏਸ਼ੀਆ ਦੀ ਸਰਵੋਤਮ ਟੀਮ ਹੈ। ਬਿਹਾਰ ਦੇ ਰਾਜਗੀਰ ਵਿੱਚ ਏਸ਼ੀਆ ਕੱਪ ਵਿੱਚ ਇਹ ਸ਼ਾਨਦਾਰ ਜਿੱਤ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਹ ਭਾਰਤ ਵੱਲੋਂ ਵਿਸ਼ਵ ਕੱਪ...
ਦੇਸ਼ ’ਚੋਂ ਫ਼ਰਾਰ ਹੋਏ ਆਰਥਿਕ ਅਪਰਾਧੀਆਂ ਦੀ ਹਵਾਲਗੀ ਦੀ ਲੜਾਈ ਕਿੰਨੀ ਲੰਮੀ ਹੋ ਗਈ ਹੈ, ਇਸ ਦਾ ਅੰਦਾਜ਼ਾ ਭਾਰਤ ਸਰਕਾਰ ਵੱਲੋਂ ਬੈਲਜੀਅਮ ਨੂੰ ਹਾਲ ਹੀ ਵਿੱਚ ਪੱਤਰ ਭੇਜ ਕੇ ਦਿੱਤੇ ਭਰੋਸਿਆਂ ਤੋਂ ਲਾਇਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਮੇਹੁਲ ਚੋਕਸੀ...
ਹਾਲ ਹੀ ਵਿੱਚ ਸਾਡੀਆਂ ਅਦਾਲਤਾਂ ’ਚ ਜੱਜਾਂ ਦੇ ਵਾਰ-ਵਾਰ ਖ਼ੁਦ ਨੂੰ ਕੇਸਾਂ ਤੋਂ ਲਾਂਭੇ ਕਰਨ ਦੇ ਮਾਮਲੇ ਦੇਖੇ ਗਏ ਹਨ। ਕਿਸੇ ਜੱਜ ਦਾ ਖ਼ੁਦ ਨੂੰ ਕਿਸੇ ਮੁਕੱਦਮੇ ਤੋਂ ਪਾਸੇ ਕਰਨਾ ਭਾਵੇਂ ਨਿਰਪੱਖਤਾ ਯਕੀਨੀ ਬਣਾਉਣ ਲਈ ਕੀਤਾ ਗਿਆ ਰਸਮੀ ਉਪਾਅ ਹੈ,...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਮੇਂ-ਸਮੇਂ ’ਤੇ ਪਲਟਣ ਜਾਂ ਪਿੱਛੇ ਮੁੜਨ ਦੀ ਕਲਾ ਦੇ ਮਾਹਿਰ ਹਨ, ਜਿਸ ਦਾ ਅਨੁਮਾਨ ਪਹਿਲਾਂ ਹੀ ਲੱਗ ਜਾਂਦਾ ਹੈ। ਸ਼ੁੱਕਰਵਾਰੀਂ ਰਾਸ਼ਟਰਪਤੀ ਨੇ ਦੁੱਖ ਪ੍ਰਗਟ ਕੀਤਾ ਕਿ ਭਾਰਤ ਤੇ ਰੂਸ ਨੂੰ ਉਨ੍ਹਾਂ ‘ਸਭ ਤੋਂ ਡੂੰਘੇ, ਸਭ ਤੋਂ...
ਇਨਸਾਨ ਤਾਂ ਇਨਸਾਨ ਹੈ, ਔਖੀਆਂ ਪ੍ਰਸਥਿਤੀਆਂ ’ਚ ਉਹ ਟੁੱਟਦਾ ਵੀ ਹੈ, ਢਹਿੰਦਾ ਵੀ ਹੈ ਤੇ ਉਸ ਦਾ ਦੁੱਖ ਅੱਖਾਂ ਰਾਹੀਂ ਵਹਿੰਦਾ ਵੀ ਹੈ। ਲਗਭਗ ਮੋਢਿਆਂ ਨੇਡ਼ੇ ਪੁੱਜੇ ਹਡ਼੍ਹ ਦੇ ਪਾਣੀ ਵਿੱਚ ਹੀ ਇੱਕ ਬਜ਼ੁਰਗ ਬਾਪੂ ਨੂੰ ਨੌਜਵਾਨ ਨੇ ਆਪਣੀ ਗਲਵਕਡ਼ੀ ਵਿੱਚ ਲਿਆ ਹੋਇਆ ਹੈ ਅਤੇ ਆਸਮਾਨ ਤੋਂ ਵਰ੍ਹਦੇ ਮੀਂਹ ਦੌਰਾਨ ਬਾਪੂ ਦੀਆਂ ਅੱਖਾਂ ’ਚੋਂ ਵੀ ਮੀਂਹ ਵਰ੍ਹ ਰਿਹਾ ਹੈ। ਸੋਸ਼ਲ ਮੀਡੀਆ ’ਤੇ ਚੱਲ ਰਹੀ ਇਹ ਵੀਡੀਓ ਦੇਖ ਕੇ ਪਤਾ ਨਹੀਂ ਲੱਗਦਾ ਕਿ ਉਹ ਦ੍ਰਿਸ਼ ਦੇਖਣ ਤੋਂ ਬਾਅਦ ਬਾਪੂ ਦੀਆਂ ਅੱਖਾਂ ’ਚੋਂ ਵਰ੍ਹਦਾ ਉਹ ਮੀਂਹ ਕਦੋਂ ਤੁਹਾਡੀਆਂ ਅੱਖਾਂ ’ਚੋਂ ਵੀ ਵਰ੍ਹਨ ਲੱਗਦਾ ਹੈ ਪਰ ਫਿਰ ਆਪਣਾ ਦੁੱਖ ਪੀਡ਼ ਤੇ ਆਪਣੇ ਅੰਦਰਲੀ ਟੁੱਟ-ਭੱਜ ਸਮੇਟ ਕੇ ਸ਼ਾਸਨ-ਪ੍ਰਸ਼ਾਸਨ ਦੀ ਮਦਦ ਉਡੀਕੇ ਬਿਨਾ ਪੰਜਾਬੀ ਮੁਡ਼ ਆਪਣੀ ਮਦਦ ਆਪ ਕਰਨ ਲਈ ਉੱਠ ਖਡ਼ੋਂਦੇ ਹਨ।
ਆਧੁਨਿਕ ਦੌਰ ਦੇ ਮੁੱਢਲੇ ਯਾਤਰੀ ਅਨੇਕ ਹੋਏ ਹਨ। ਹੁਣ ਯਾਤਰਾ ਕਰਨੀ ਆਸਾਨ ਹੋ ਗਈ ਹੈ। ਕੋਈ ਵਿਸ਼ੇਸ਼ ਯਾਤਰਾ ਹੀ ਔਖੀ ਕਹੀ ਜਾ ਸਕਦੀ ਹੈ। ਫਿਰ ਵੀ ਯਾਤਰਾ ਕਰਨ ਵਾਲਿਆਂ ਦੀ ਕਮੀ ਨਹੀਂ। ਫਿਰ ਵੀ ਯਾਤਰਾ ਕਰਨੀ, ਉਸ ਨੂੰ ਸਫ਼ਰਨਾਮੇ ਦਾ...
ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਠੇਕੇ ’ਤੇ ਲੈ ਕੇ ਜ਼ਮੀਨ ਵਾਹੁੰਦੇ ਕਈ ਕਿਸਾਨ ਬਹੁਤ ਚਿੰਤਤ ਨਜ਼ਰ ਆਏ। ਉਨ੍ਹਾਂ ਵਿੱਚੋਂ ਕਈ ਕੈਮਰੇ ਅੱਗੇ ਗੱਲ ਹੀ ਨਾ ਕਰ ਸਕੇ, ਕਈ ਗੱਲ ਕਰਦੇ-ਕਰਦੇ ਬਹੁਤ ਭਾਵੁਕ ਹੋ ਜਾਂਦੇ। ਹੜ੍ਹਾਂ ਦਾ ਸ਼ੂਕਦਾ ਪਾਣੀ ਬੇਜ਼ੁਬਾਨ ਪਸ਼ੂਆਂ ਲਈ ਸਰਾਪ ਬਣਿਆ।
ਕੇਂਦਰ ਅਤੇ ਦੋ ਮੁੱਖ ਕੁਕੀ-ਜ਼ੋ ਸਮੂਹਾਂ ਵਿਚਕਾਰ ਵੀਰਵਾਰ ਨੂੰ ਹੋਏ ‘ਅਪਰੇਸ਼ਨ ਮੁਅੱਤਲੀ’ ਦੇ ਸਮਝੌਤੇ ਤੋਂ ਬਾਅਦ ਵਿਵਾਦਗ੍ਰਸਤ ਮਨੀਪੁਰ ਵਿੱਚ ਅਮਨ-ਸ਼ਾਂਤੀ ਦੀ ਬਹਾਲੀ ਲਈ ਹੋ ਰਹੇ ਯਤਨਾਂ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ। ਇਹ ਘਟਨਾਕ੍ਰਮ ਇੱਕ ਹੋਰ ਕਾਰਨ ਕਰ ਕੇ...
ਭਾਰਤ ਨੇ ਇਤਿਹਾਸਕ ਪੜਾਅ ਪਾਰ ਕਰ ਲਿਆ ਹੈ: ਸਰਕਾਰ ਦੇ 2023 ਦੇ ਅੰਕੜਿਆਂ ਅਨੁਸਾਰ, ਇਸ ਦੀਆਂ ਜਨਮ ਅਤੇ ਮੌਤ ਦਰਾਂ 40 ਸਾਲਾਂ ਵਿੱਚ ਅੱਧੀਆਂ ਰਹਿ ਗਈਆਂ ਹਨ। ਸਮੁੱਚੀ ਜਨਮ ਦਰ 1971 ਵਿੱਚ 36.9 ਪ੍ਰਤੀ ਹਜ਼ਾਰ ਤੋਂ ਘਟ ਕੇ 2023 ਵਿੱਚ...
ਸਾਲ 2017 ਵਿੱਚ ਭਾਰਤ ਦੇ ਸਭ ਤੋਂ ਮਹੱਤਵਪੂਰਨ ਅਸਿੱਧੇ ਕਰ ਸੁਧਾਰ ਵਜੋਂ ਸ਼ੁਰੂ ਕੀਤੇ ਗਏ, ਵਸਤੂਆਂ ਤੇ ਸੇਵਾਵਾਂ ਟੈਕਸ (ਜੀਐੱਸਟੀ) ਨੇ ਰਾਜ ਅਤੇ ਕੇਂਦਰੀ ਕਰਾਂ ਦੀ ਗੁੰਝਲਦਾਰ ਪ੍ਰਣਾਲੀ ਨੂੰ ਇਕਸਾਰ ਕਰਨ ਦਾ ਵਾਅਦਾ ਕੀਤਾ ਸੀ; ਹਾਲਾਂਕਿ ਇਸ ਦੀ ਗੁੰਝਲਦਾਰ ਬਹੁ-ਪਰਤੀ...
ਸੁਪਰੀਮ ਕੋਰਟ ਦੀ ਇਹ ਟਿੱਪਣੀ ਕਿ ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਰੁੱਖਾਂ ਦੀ ਕਟਾਈ ਕਾਰਨ ਤਬਾਹੀ ਹੋਈ ਹੈ, ਜ਼ਮੀਨੀ ਹਕੀਕਤ ’ਤੇ ਆਧਾਰਿਤ ਹੈ। ਹੜ੍ਹਾਂ ਦੇ ਪਾਣੀ ਨਾਲ ਰੁੜ੍ਹ ਕੇ ਆਏ ਲੱਕੜ ਦੇ ਤਣਿਆਂ ਦੇ ਹੈਰਾਨ ਕਰਨ...
ਰਭਾਰਤ ਨੇ ਇਤਿਹਾਸਕ ਪੜਾਅ ਪਾਰ ਕਰ ਲਿਆ ਹੈ: ਸਰਕਾਰ ਦੇ 2023 ਦੇ ਅੰਕੜਿਆਂ ਅਨੁਸਾਰ, ਇਸ ਦੀਆਂ ਜਨਮ ਅਤੇ ਮੌਤ ਦਰਾਂ 40 ਸਾਲਾਂ ਵਿੱਚ ਅੱਧੀਆਂ ਰਹਿ ਗਈਆਂ ਹਨ। ਸਮੁੱਚੀ ਜਨਮ ਦਰ 1971 ਵਿੱਚ 36.9 ਪ੍ਰਤੀ ਹਜ਼ਾਰ ਤੋਂ ਘਟ ਕੇ 2023 ਵਿੱਚ...
ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਅਕਸਰ ਪੰਜਾਬੀ ਹੀ ਸਭ ਤੋਂ ਅੱਗੇ ਹੁੰਦੇ ਹਨ। ਸੂਬੇ ’ਚ ਆਏ ਮੌਜੂਦਾ ਹੜ੍ਹ, ਜਿਨ੍ਹਾਂ ਨਾਲ 23 ਜ਼ਿਲ੍ਹਿਆਂ ਦੇ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਖੇਤਾਂ ’ਚ ਖੜ੍ਹੀ ਫ਼ਸਲ ਡੁੱਬ ਗਈ...
ਯੂਏਪੀਏ (ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ) ਦੇ ਕੇਸ ਵਿੱਚ ਨੌਂ ਜਣਿਆਂ ਨੂੰ ਜ਼ਮਾਨਤ ਤੋਂ ਹੋਏ ਇਨਕਾਰ, ਜਿਨ੍ਹਾਂ ਵਿੱਚ ਵਿਦਿਆਰਥੀ ਕਾਰਕੁਨ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਵੀ ਸ਼ਾਮਿਲ ਹਨ, ਨੇ ਵਿਅਕਤੀਗਤ ਆਜ਼ਾਦੀ, ਲੰਮੀ ਕੈਦ ਅਤੇ ਸੁਣਵਾਈ ਵਿੱਚ ਬੇਲੋੜੀ ਦੇਰੀ ਨਾਲ ਜੁੜੀ ਬਹਿਸ...
ਸਖ਼ਤ ਮੁਕਾਬਲੇ ਵਾਲੇ ਚਿੱਪ ਖੇਤਰ ’ਚ ਭਾਰਤ ਲਈ ਖ਼ੁਸ਼ਖਬਰੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਸੈਮੀਕੰਡਕਟਰ ਲੈਬਾਰਟਰੀ ਨੇ ਦੇਸ਼ ਦਾ ਪਹਿਲਾ ਪੂਰੀ ਤਰ੍ਹਾਂ ਸਵਦੇਸ਼ੀ 32-ਬਿੱਟ ਦਾ ਮਾਈਕ੍ਰੋਪ੍ਰਾਸੈਸਰ ਬਣਾ ਲਿਆ ਹੈ। ਪਹਿਲੀ ‘ਮੇਡ ਇਨ ਇੰਡੀਆ’ ਚਿੱਪ ਸਾਨੰਦ (ਗੁਜਰਾਤ) ਦੀ ਪਾਇਲਟ...
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ 2025 ਦੇ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਲਈ 1.38 ਕਰੋੜ ਡਾਲਰ ਦੇ ਰਿਕਾਰਡ ਇਨਾਮੀ ਪੂਲ ਦਾ ਐਲਾਨ, ਖੇਡਾਂ ’ਚ ਵੇਤਨ ਸਮਾਨਤਾ ਵੱਲ ਵਧਣ ਦੇ ਸਫ਼ਰ ਵਿੱਚ ਮਹੱਤਵਪੂਰਨ ਪਲ ਹੈ। ਜੇਤੂ ਟੀਮ ਨੂੰ 44.8 ਲੱਖ ਡਾਲਰ...
ਉੱਤਰੀ ਭਾਰਤ ਡੁੱਬ ਰਿਹਾ ਹੈ- ਸੱਚਮੁੱਚ ਡੁੱਬ ਰਿਹਾ ਹੈ, ਫਿਰ ਵੀ ਕੇਂਦਰ ਸਰਕਾਰ ਦਾ ਹੁੰਗਾਰਾ ਫਾਈਲ ਅੱਗੇ ਧੱਕਣ ਦੀ ਆਮ ਕਵਾਇਦ ਤੋਂ ਵੱਧ ਕੁਝ ਨਹੀਂ ਜਾਪਦਾ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਭਿਆਨਕ ਹੜ੍ਹਾਂ ਦੀ ਲਪੇਟ ਵਿੱਚ ਹਨ ਜਿਨ੍ਹਾਂ...
ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਦੇਸ਼ਾਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਦਹਿਸ਼ਤਗਰਦੀ ’ਤੇ ਭਾਰਤ ਦੇ ਸਖ਼ਤ ਰੁਖ ਦੀ ਪੁਸ਼ਟੀ ਕੀਤੀ ਹੈ। ਚੀਨ ਦੀ ਮੇਜ਼ਬਾਨੀ ’ਚ ਹੋਏ ਐੱਸਸੀਓ ਸਿਖਰ ਸੰਮੇਲਨ ਦੇ ਅੰਤ ’ਚ ਅਪਣਾਏ ਗਏ ਤਿਆਨਜਿਨ ਐਲਾਨਨਾਮੇ...
ਆਲਮੀ ਉਥਲ-ਪੁਥਲ ਵਿਚਕਾਰ ਏਸ਼ੀਆ ਅੰਦਰ ਮਾਹੌਲ ਬਦਲ ਰਿਹਾ ਹੈ। ਗਲਵਾਨ ਝੜਪ ਤੋਂ ਪੰਜ ਸਾਲ ਬਾਅਦ ਭਾਰਤ ਅਤੇ ਚੀਨ ਨਵੀਂ ਸ਼ੁਰੂਆਤ ਲਈ ਅੱਗੇ ਆਏ ਹਨ। ਇਹ ਅਜਿਹੇ ਰਿਸ਼ਤੇ ਨੂੰ ਸੁਧਾਰਨ ਦੀ ਸ਼ਲਾਘਾਯੋਗ ਕੋਸ਼ਿਸ਼ ਹੈ ਜਿਸ ਨੇ ਉਦੋਂ ਤੋਂ ਚੜ੍ਹਾਅ ਨਾਲੋਂ ਵੱਧ...
ਅਮਰੀਕੀ ਫੈਡਰਲ ਅਪੀਲੀ ਅਦਾਲਤ ਦਾ ਤਾਜ਼ਾ ਫ਼ੈਸਲਾ, ਜਿਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਜ਼ਿਆਦਾਤਰ ਟੈਰਿਫਾਂ ਨੂੰ ਗ਼ੈਰ-ਕਾਨੂੰਨੀ ਐਲਾਨ ਦਿੱਤਾ ਹੈ, ਆਲਮੀ ਵਪਾਰਕ ਰਾਜਨੀਤੀ ਅੰਦਰ ਬੜਾ ਮਹੱਤਵਪੂਰਨ ਪਲ ਹੈ। ਐਮਰਜੈਂਸੀ ਤਾਕਤਾਂ ਤਹਿਤ ਇੱਕਤਰਫ਼ਾ ਟੈਕਸ ਲਾਉਣ ਦੀ ਕਾਰਜਪਾਲਿਕਾ ਦੀ ਸਮਰੱਥਾ ਨੂੰ ਘਟਾਉਂਦੇ...
ਜੇਕਰ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਏ ਹਡ਼੍ਹਾਂ ਦੀ ਪਡ਼ਤਾਲ ਕੀਤੀ ਜਾਵੇ ਤਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਜਾਪਦੀਆਂ ਹਨ। ਸਾਡੀ ਵੱਡੀ ਤ੍ਰਾਸਦੀ ਇਹ ਹੈ ਕਿ ਸਾਡੇ ਨੇਤਾਵਾਂ ਨੂੰ ਹਡ਼੍ਹਾਂ ਦੇ ਡੂੰਘੇ ਪਾਣੀਆਂ ਅਤੇ ਗਾਰੇ ਵਿੱਚ ਵੀ ਮੁਸੀਬਤ ਮਾਰੇ ਲੋਕਾਂ ਦੇ ਉਦਾਸ ਚਿਹਰੇ ਨਹੀਂ ਦਿਸਦੇ ਸਗੋਂ ਸੱਤਾ ਦੇ ਹੀ ਝਲਕਾਰੇ ਪੈਂਦੇ ਹਨ।
ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਦੀ ਨਵੀਂ ‘ਨਾਰੀ-2025’ ਰਿਪੋਰਟ ਭਿਆਨਕ ਸਚਾਈ ਨੂੰ ਬੇਨਕਾਬ ਕਰਦੀ ਹੈ: ਜਿਹੜੇ ਸ਼ਹਿਰ ਆਪਣੇ ਆਪ ਨੂੰ ਆਧੁਨਿਕ ਅਤੇ ਪ੍ਰਗਤੀਸ਼ੀਲ ਮੰਨਦੇ ਹਨ, ਉਹ ਔਰਤਾਂ ਲਈ ਸਭ ਤੋਂ ਬੁਨਿਆਦੀ ਮਾਪਦੰਡ (ਸੁਰੱਖਿਆ) ਨੂੰ ਪੂਰਾ ਕਰਨ ਵਿੱਚ ਨਾਕਾਮ ਕਰ ਰਹੇ ਹਨ।...