ਤਿਰੂਪਤੀ, ਪ੍ਰਯਾਗਰਾਜ, ਨਵੀਂ ਦਿੱਲੀ, ਗੋਆ, ਬੰਗਲੁਰੂ ਤੇ ਹੁਣ ਪੁਰੀ- ਭਾਰਤ ਵਿੱਚ ਭਗਦੜ ਦੀਆਂ ਘਟਨਾਵਾਂ ਚਿੰਤਾਜਨਕ ਰੂਪ ਵਿੱਚ ਆਮ ਜਿਹੀਆਂ ਹੀ ਹੋ ਗਈਆਂ ਹਨ। ਹਰ ਵਾਰ ਘਟਨਾਵਾਂ ਦੀ ਤਰਤੀਬ ਇੱਕੋ ਜਿਹੀ ਜਾਪਦੀ ਹੈ। ਬੇਕਸੂਰ ਲੋਕ ਆਪਣੀ ਜਾਨ ਗੁਆਉਂਦੇ ਹਨ, ਸਰਕਾਰ ਹਮਦਰਦੀ...
ਤਿਰੂਪਤੀ, ਪ੍ਰਯਾਗਰਾਜ, ਨਵੀਂ ਦਿੱਲੀ, ਗੋਆ, ਬੰਗਲੁਰੂ ਤੇ ਹੁਣ ਪੁਰੀ- ਭਾਰਤ ਵਿੱਚ ਭਗਦੜ ਦੀਆਂ ਘਟਨਾਵਾਂ ਚਿੰਤਾਜਨਕ ਰੂਪ ਵਿੱਚ ਆਮ ਜਿਹੀਆਂ ਹੀ ਹੋ ਗਈਆਂ ਹਨ। ਹਰ ਵਾਰ ਘਟਨਾਵਾਂ ਦੀ ਤਰਤੀਬ ਇੱਕੋ ਜਿਹੀ ਜਾਪਦੀ ਹੈ। ਬੇਕਸੂਰ ਲੋਕ ਆਪਣੀ ਜਾਨ ਗੁਆਉਂਦੇ ਹਨ, ਸਰਕਾਰ ਹਮਦਰਦੀ...
ਅਰਵਿੰਦਰ ਜੌਹਲ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਗੱਦਾਰਾਂ ਅਤੇ ਦੇਸ਼ਧ੍ਰੋਹੀਆਂ ਦੀ ਗਿਣਤੀ ਵਿੱਚ ਕੁਝ ਜ਼ਿਆਦਾ ਹੀ ਵਾਧਾ ਨਹੀਂ ਹੋ ਗਿਆ ਲਗਦਾ? ਬਿਲਕੁਲ ਜੀ, ਏਦਾਂ ਹੀ ਹੈ। ਇਸ ਸੂਚੀ ਵਿੱਚ ਨਵਾਂ ਨਾਂ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜੁੜ...
ਐਮਰਜੈਂਸੀ ਬਿਨਾਂ ਸ਼ੱਕ ਸਾਡੇ ਲੋਕਤੰਤਰ ’ਤੇ ਧੱਬਾ ਸੀ ਤੇ ਇਸ ਦੀ ਪੰਜਾਹਵੀਂ ਵਰ੍ਹੇਗੰਢ ਮੌਕੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ 42ਵੀਂ ਸੋਧ ’ਤੇ ਨਿਸ਼ਾਨਾ ਸੇਧਿਆ ਹੈ ਜਿਸ ਤਹਿਤ ‘ਸਮਾਜਵਾਦੀ’ ਅਤੇ ‘ਧਰਮ ਨਿਰਪੱਖ’ ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਿਲ ਕੀਤੇ ਗਏ ਸਨ।...
ਖਪਤਕਾਰਾਂ ਦਾ ਭਰੋਸਾ ਬੇਸ਼ੱਕ ਬੀਮਾ ਖੇਤਰ ਦੀ ਬੁਨਿਆਦ ਹੋ ਸਕਦਾ ਹੈ, ਪਰ ਤਾਜ਼ਾ ਸਰਵੇਖਣ ਉਨ੍ਹਾਂ ਤਲਖ਼ ਹਕੀਕਤ ਵੱਲ ਇਸ਼ਾਰਾ ਕਰਦਾ ਹੈ ਜੋ ਸਖ਼ਤ ਰੈਗੂਲੇਟਰੀ ਨਿਗਰਾਨੀ ਦੀ ਮੰਗ ਕਰਦੀਆਂ ਹਨ। ਇਸ ਸਰਵੇਖਣ ਦੇ ਸਿੱਟਿਆਂ ਮੁਤਾਬਿਕ ਭਾਰਤ ਵਿੱਚ 65 ਪ੍ਰਤੀਸ਼ਤ ਬੀਮਾ ਪਾਲਿਸੀ...
ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਹੋਏ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤੇ ਗਏ ਅਪਰੇਸ਼ਨ ਸਿੰਧੂਰ ਨੇ ਪਾਕਿਸਤਾਨ ਦੀ ਧਰਤੀ ਤੋਂ ਉਪਜਦੇ ਅਤਿਵਾਦ ਬਾਰੇ ਭਾਰਤ ਦੇ ਸਟੈਂਡ ਪ੍ਰਤੀ ਕੋਈ ਸ਼ੱਕ ਸ਼ੁਬਹਾ ਨਹੀਂ ਰਹਿਣ ਦਿੱਤਾ ਸੀ। ਇਸ ਦੇ ਬਾਵਜੂਦ ਆਮ...
ਪਿਛਲੇ ਮਹੀਨੇ ਭਾਰਤ ਤੋਂ 3.09 ਅਰਬ ਡਾਲਰ ਦੀਆਂ ਮੋਬਾਈਲ ਫੋਨ ਬਰਾਮਦਾਂ ਕੀਤੀਆਂ ਗਈਆਂ ਜੋ ਸਰਕਾਰ ਦੀ ਉਤਪਾਦਨ ਯੁਕਤ ਪ੍ਰੇਰਕ ਸਕੀਮ (ਪੀਐਲਆਈ) ਦੀ ਸਫ਼ਲਤਾ ਮੰਨੀ ਜਾ ਸਕਦੀ ਹੈ। ਮਈ ਮਹੀਨੇ ਦੀਆਂ ਬਰਾਮਦਾਂ ਦੇ ਅੰਕੜੇ ਵਿੱਚ ਪਿਛਲੇ ਸਾਲ ਇਸੇ ਅਰਸੇ ਨਾਲੋਂ 74...
ਮਨੁੱਖੀ ਪੁਲਾੜ ਉਡਾਣ ’ਚ ਭਾਰਤ ਦੀ ਵਾਪਸੀ ਲੰਮੀ ਉਡੀਕ ਤੋਂ ਬਾਅਦ 41 ਸਾਲਾਂ ਬਾਅਦ ਹੋਈ ਹੈ, ਪਰ ਇਹ ਇੰਤਜ਼ਾਰ ਸਫਲ ਰਿਹਾ ਹੈ। ਲਗਾਤਾਰ ਕਈ ਨਿਰਾਸ਼ਾਜਨਕ ਦੇਰੀਆਂ ਤੋਂ ਬਾਅਦ ਐਕਸੀਓਮ-4 ਮਿਸ਼ਨ ਆਖ਼ਿਰਕਾਰ ਉਡਾਣ ਭਰ ਗਿਆ ਜਿਸ ਵਿੱਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ...
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੀ ਉਡਾਣ ਏਆਈ171 ਦੇ ਭਿਆਨਕ ਹਾਦਸੇ, ਜਿਸ ਵਿੱਚ 275 ਲੋਕਾਂ ਦੀ ਮੌਤ ਹੋ ਗਈ ਸੀ, ਨੇ ਦੇਸ਼ ਨੂੰ ਭਾਰਤੀ ਹਵਾਬਾਜ਼ੀ ਖੇਤਰ ਅੰਦਰ ਵਧ ਰਹੇ ਸੰਕਟ ਦਾ ਸਾਹਮਣਾ ਕਰਵਾਇਆ ਹੈ। ਜਦੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੋਗ ਨੇ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਾਪਦਾ ਹੈ ਕਿ ਇਹ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਜੰਗਬੰਦੀ ਸੌਖਾ ਜਿਹਾ ਕੰਮ ਹੈ ਜਿਹੜਾ ਉਨ੍ਹਾਂ ਵੱਲੋਂ ਕਦੇ ਅਤੇ ਕਿਤੇ ਵੀ ਕਰਵਾਇਆ ਜਾ ਸਕਦਾ ਹੈ। ਟਰੰਪ ਵੱਲੋਂ ਦੁਨੀਆ ਨੂੰ ਇਹ ਦੱਸਿਆਂ ਅਜੇ ਡੇਢ ਮਹੀਨਾ...
ਲਿੰਗਕ ਤਰਜੀਹਾਂ ਪ੍ਰਤੀ ਵਿਸ਼ਵਵਿਆਪੀ ਰਵੱਈਏ ’ਚ ਸੂਖ਼ਮ ਪਰ ਮਹੱਤਵਪੂਰਨ ਤਬਦੀਲੀ ਆ ਰਹੀ ਹੈ। ਜਿਵੇਂ ਹਾਲ ਹੀ ਵਿੱਚ ‘ਦਿ ਇਕੌਨੋਮਿਸਟ’ ਵੱਲੋਂ ਰਿਪੋਰਟ ਕੀਤਾ ਗਿਆ ਹੈ ਕਿ ਲੜਕਿਆਂ ਦੇ ਪੱਖ ’ਚ ਸਦੀਆਂ ਪੁਰਾਣਾ ਝੁਕਾਅ ਹੁਣ ਫਿੱਕਾ ਪੈ ਰਿਹਾ ਹੈ। ਵਿਸ਼ਵ ਭਰ ਵਿੱਚ...