ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਪਾਦਕੀ

  • ਹਾਲ ਹੀ ਦੇ ਸਾਲਾਂ ’ਚ ਭਾਰਤ ਨੇ ਡਿਜੀਟਲ ਭੁਗਤਾਨਾਂ ਵਿੱਚ ਆਲਮੀ ਪੱਧਰ ’ਤੇ ਆਪਣੀ ਸਥਿਤੀ ਮੋਹਰੀ ਦੇਸ਼ ਵਜੋਂ ਮਜ਼ਬੂਤ ਕੀਤੀ ਹੈ, ਜਿਹੜਾ ਦੁਨੀਆ ਭਰ ’ਚ ਨਾਲੋ-ਨਾਲ ਹੁੰਦੇ ਸੰਪੂਰਨ ਲੈਣ-ਦੇਣ ਦਾ ਲਗਭਗ ਅੱਧਾ ਹਿੱਸਾ ਦੇਖ ਰਿਹਾ ਹੈ; ਹਾਲਾਂਕਿ ਨਗਦੀ ਰਹਿਤ ਆਰਥਿਕਤਾ...

    ਸੰਪਾਦਕੀ
    11 Jul 2025
  • ਹਰਿਆਣਾ ਦੇ ਗੁਰੂਗ੍ਰਾਮ ਸ਼ਹਿਰ ਜੋ ਵੱਡਾ ਸਾਈਬਰ ਹੱਬ ਬਣ ਚੁੱਕਿਆ ਹੈ, ਵਿੱਚ 25 ਸਾਲਾਂ ਦੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਉਸ ਦੇ ਪਿਤਾ ਵੱਲੋਂ ਕੀਤੀ ਹੱਤਿਆ ਇਸ ਗੱਲ ਦਾ ਬੱਜਰ ਸੰਕੇਤ ਹੈ ਕਿ ਅਜੇ ਵੀ ਪਿੱਤਰਸੱਤਾ ਅਤੇ ਲੜਕੀਆਂ ਪ੍ਰਤੀ ਹਿਕਾਰਤੀ...

    ਸੰਪਾਦਕੀ
    11 Jul 2025
  • ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ - Special Intensive Revision) ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਹੈ ਪਰ ਇਸ ਦੇ ਨਾਲ ਹੀ ਇਸ ਨੇ ਚੋਣ ਕਮਿਸ਼ਨ ਤੋਂ ਬਹੁਤ ਹੀ ਢੁਕਵਾਂ ਸਵਾਲ...

    ਸੰਪਾਦਕੀ
    10 Jul 2025
  • ਮਾਹਵਾਰੀ ਬਾਰੇ ਲੋਕ ਮਨਾਂ ’ਚ ਡੂੰਘੀ ਧਸੀ ਸ਼ਰਮਿੰਦਗੀ ਨੂੰ ਚੇਤੇ ਕਰਾਉਂਦੀ ਇੱਕ ਹੋਰ ਭਿਆਨਕ ਘਟਨਾ ਮਹਾਰਾਸ਼ਟਰ ਦੇ ਠਾਣੇ ’ਚ ਵਾਪਰੀ ਹੈ, ਜਿੱਥੇ ਇੱਕ ਸਕੂਲ ਵਿੱਚ ਲਗਭਗ 10 ਕੁੜੀਆਂ ਨੂੰ ਜ਼ਬਰਦਸਤੀ ਨਿਰਵਸਤਰ ਕੀਤਾ ਗਿਆ ਤਾਂ ਜੋ ਇਹ ਸ਼ਨਾਖਤ ਕੀਤੀ ਜਾ ਸਕੇ...

    ਸੰਪਾਦਕੀ
    10 Jul 2025
  • Advertisement
  • ਬਿਹਾਰ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਈ ਕਲਿਆਣਕਾਰੀ ਯੋਜਨਾਵਾਂ ਐਲਾਨਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ’ਚੋਂ ਹਰੇਕ ਯੋਜਨਾ ਸਿਆਸੀ ਲਾਭ ਲਈ ਗਿਣ ਮਿੱਥ ਕੇ ਐਲਾਨੀ ਜਾ ਰਹੀ ਹੈ।...

    ਸੰਪਾਦਕੀ
    08 Jul 2025
  • ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਆਪਣੇ ਇਸ ਮੁਲਾਂਕਣ ’ਚ ਬਿਲਕੁਲ ਸਹੀ ਹਨ ਕਿ ਸਖ਼ਤ ਮੌਸਮੀ ਘਟਨਾਵਾਂ ਨਾਲ ਨਜਿੱਠਣਾ ਪਹਾੜੀ ਰਾਜ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਆਫ਼ਤ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਚੱਲ ਰਹੇ ਰਾਹਤ ਅਤੇ ਮੁੜ...

    Tribune News Service
    08 Jul 2025
  • ਪੰਜਾਬ ਇੱਕ ਵਾਰ ਫਿਰ ਤੋਂ ਹਿੰਸਾ ਤੇ ਸਰਹੱਦ ਪਾਰ ਅਤਿਵਾਦ ਦੇ ਨਿਸ਼ਾਨੇ ਉੱਤੇ ਹੈ। ਖਾਲਿਸਤਾਨੀ ਅਤਿਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਸੀਆ ਦੀ ਅਮਰੀਕਾ ਤੋਂ ਜਲਦ ਮਿਲ ਰਹੀ ਸਪੁਰਦਗੀ ਸੂਬੇ ’ਤੇ ਲੰਮਾ ਸਮਾਂ ਰਹੇ ਦਹਿਸ਼ਤੀ ਵਿਚਾਰਧਾਰਾਵਾਂ ਦੇ ਪ੍ਰਭਾਵ ਦਾ ਚੇਤਾ ਕਰਾਉਂਦੀ...

    Tribune News Service
    07 Jul 2025
  • ਨੌਜਵਾਨ ਟੀਮ, ਨਵਾਂ ਕਪਤਾਨ ਤੇ ਇਤਿਹਾਸ ਦਾ ਬੋਝ- ਐਜਬੈਸਟਨ, ਬਰਮਿੰਘਮ ’ਚ ਭਾਰਤ ਅੱਗੇ ਮੁਸ਼ਕਿਲਾਂ ਤਾਂ ਕਾਫ਼ੀ ਸਨ। ਕਿਸੇ ਵੀ ਭਾਰਤੀ ਕ੍ਰਿਕਟ ਟੀਮ ਨੇ ਇਸ ਪ੍ਰਸਿੱਧ ਮੈਦਾਨ ’ਤੇ ਟੈਸਟ ਮੈਚ ਨਹੀਂ ਜਿੱਤਿਆ ਸੀ ਅਤੇ ਇਹ ਅਸੰਭਵ ਜਾਪਦਾ ਸੀ ਕਿ ਸ਼ੁਭਮਨ ਗਿੱਲ...

    Tribune News Service
    07 Jul 2025
  • Advertisement
  • ਸ਼ਿਵ ਸੈਨਾ ਦੇ ਇੱਕ ਧੜੇ ਦੇ ਮੁਖੀ ਊਧਵ ਠਾਕਰੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਵੱਲੋਂ ਹਤਾਸ਼ਾ ’ਚ ਖੇਡਿਆ ਗਿਆ ਇਹ ਆਖ਼ਿਰੀ ਦਾਅ ਹੈ। ਲੰਮਾ ਸਮਾਂ ਇੱਕ-ਦੂਜੇ ਤੋਂ ਦੂਰ ਰਹੇ ਤੇ ਵਰਤਮਾਨ ’ਚ ਆਪਣੀਆਂ ਪਾਰਟੀਆਂ ਦੀ ਹੋਂਦ ਬਰਕਰਾਰ...

    Tribune News Service
    06 Jul 2025
  • ਅਜਿਹੇ ਡਿਜੀਟਲ ਯੁੱਗ ਵਿੱਚ ਜਿੱਥੇ ਕਿਸੇ ਵੀ ਸਹੂਲਤ ਦੀ ਕੀਮਤ ਤਾਰਨੀ ਪੈ ਰਹੀ ਹੈ, ਸਾਈਬਰ ਅਪਰਾਧ ਸਾਡੇ ਸਮਿਆਂ ਦਾ ‘ਮੌਨ ਵਾਇਰਸ’ ਬਣ ਕੇ ਉੱਭਰ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਾਲ ਹੀ ਵਿੱਚ 10 ਲੱਖ ਰੁਪਏ ਦੇ ਧੋਖਾਧੜੀ...

    Tribune News Service
    06 Jul 2025
  • ਅਰਵਿੰਦਰ ਜੌਹਲ ਨਿਰਸੰਦੇਹ, ਇਸ ਸਾਲ ਦੇ ਤੀਜੇ ਮਹੀਨੇ ਦੀ ਪਹਿਲੀ ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਇੱਕ ਚੰਗਾ ਉੱਦਮ ਕਿਹਾ ਜਾ ਸਕਦਾ ਹੈ। ਬੀਤੇ ਦਿਨੀਂ ਇਸ ਮੁਹਿੰਮ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ...

    Tribune News Service
    05 Jul 2025
  • ਪ੍ਰੋ. (ਸੇਵਾਮੁਕਤ) ਸੁਖਦੇਵ ਸਿੰਘ ਮਨੁੱਖੀ ਚੇਤਨਾ ਅਤੇ ਮਿਹਨਤ ਨਾਲ ਗਿਆਨ ਦਾ ਵਿਕਾਸ ਇੱਕ ਸਮਾਜਿਕ ਸ਼ਕਤੀ ਵਜੋਂ ਹੋਇਆ ਹੈ। ਗਿਆਨ ਦਾ ਵਿਕਾਸ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸਮੂਹ ਦੀ ਕਿਸੇ ਇੱਕ ਕੋਸ਼ਿਸ਼ ਦਾ ਨਤੀਜਾ ਨਹੀਂ ਹੁੰਦਾ ਸਗੋਂ ਮਨੁੱਖ ਦੀਆਂ ਨਿਰੰਤਰ ਬਹੁਤ ਸਾਰੀਆਂ...

    Tribune News Service
    05 Jul 2025
  • ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਹੁਤ ਹੀ ਪ੍ਰਚਾਰਿਆ ਅਤੇ ਵਿਵਾਦਪੂਰਨ ‘ਵੰਨ ਬਿੱਗ ਬਿਊਟੀਫੁਲ ਬਿੱਲ’ ਪਾਸ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਹੈ। ਸੰਸਦ ਵਿਚ 214 ਵੋਟਾਂ ਦੇ ਮੁਕਾਬਲੇ 218 ਵੋਟਾਂ ਨਾਲ...

    Tribune News Service
    04 Jul 2025
  • ਸਾਲ 2025 ਦੇ ਮੀਂਹ ਹਿਮਾਚਲ ਪ੍ਰਦੇਸ਼ ਵਿੱਚ ਮੌਤ ਅਤੇ ਤਬਾਹੀ ਲਿਆਏ ਹਨ। ਮੀਂਹ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਵਿਚ ਘੱਟੋ-ਘੱਟ 63 ਜਾਨਾਂ ਗਈਆਂ ਹਨ, ਦਰਜਨਾਂ ਅਜੇ ਵੀ ਲਾਪਤਾ ਹਨ ਅਤੇ ਰਾਜ ਨੂੰ 400 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੰਡੀ...

    Tribune News Service
    04 Jul 2025
  • ਕੁਆਡ ਦੇ ਵਿਦੇਸ਼ ਮੰਤਰੀਆਂ ਦੀ ਮੰਗਲਵਾਰ ਨੂੰ ਵਾਸ਼ਿੰਗਟਨ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਜਾਰੀ ਕੀਤਾ ਗਿਆ ਬਿਆਨ ਸਿਰਫ਼ ਇਸ ਲਈ ਅਹਿਮ ਨਹੀਂ ਹੈ ਕਿ ਇਸ ਵਿੱਚ ਕੀ ਕਿਹਾ ਗਿਆ ਹੈ ਸਗੋਂ ਇਸ ਲਈ ਓਨਾ ਹੀ ਅਹਿਮ ਹੈ ਕਿ ਕੀ ਨਹੀਂ...

    Tribune News Service
    03 Jul 2025
  • ਕੈਬ ਰਾਈਡ ਸੇਵਾਵਾਂ ਬੁੱਕ ਕਰਨ ਬਾਰੇ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦਾ ਮਕਸਦ ਟੈਕਸੀ ਕੈਬ ਐਗਰੀਗੇਟਰਾਂ (ਬੁਕਿੰਗ ਕੰਪਨੀਆਂ) ਨੂੰ ਵਧੇਰੇ ਛੋਟ ਦੇ ਕੇ, ਡਰਾਈਵਰਾਂ ਦੀ ਭਲਾਈ ਯਕੀਨੀ ਬਣਾਉਣਾ ਤੇ ਖ਼ਪਤਕਾਰਾਂ ਦੇ ਹਿੱਤਾਂ ਦੀ ਰਾਖੀ ਦਾ ਬਿਹਤਰ ਸੰਤੁਲਨ ਬਣਾਉਣਾ ਹੈ। ਸਰਕਾਰ ਨੇ ਊਬਰ,...

    Tribune News Service
    03 Jul 2025
  • ਪਿਛਲੇ ਹਫ਼ਤੇ 40 ਘੰਟਿਆਂ ਦੇ ਟਰੈਫਿਕ ਜਾਮ, ਜਿਸ ਕਰ ਕੇ ਤਿੰਨ ਮੌਤਾਂ ਹੋ ਗਈਆਂ ਸਨ, ਦੇ ਮੁੱਦੇ ਨੂੰ ਸਿੱਝਣ ਨੂੰ ਲੈ ਕੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੂੰ ਕਾਫ਼ੀ ਨੁਕਤਾਚੀਨੀ ਝੱਲਣੀ ਪਈ ਹੈ। ਇਸ ਪ੍ਰਸੰਗ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ...

    Tribune News Service
    02 Jul 2025
  • ਤਿੱਬਤੀਆਂ ਅਤੇ ਕੌਮਾਂਤਰੀ ਬਰਾਦਰੀ ਲਈ ਇਹ ਧਰਵਾਸ ਦੀ ਗੱਲ ਹੈ ਕਿ ਸਦੀਆਂ ਪੁਰਾਣੀ ਦਲਾਈ ਲਾਮਾ ਦੀ ਸੰਸਥਾ ਚੱਲਦੀ ਰਹੇਗੀ। ਚੌਦਵੇਂ ਦਲਾਈ ਲਾਮਾ, ਜਿਨ੍ਹਾਂ ਦਾ ਦੁਨੀਆ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਹਸਤੀਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ, ਨੇ ਆਪਣੀ ਜਾਨਸ਼ੀਨੀ ਦੀ...

    Tribune News Service
    02 Jul 2025
  • ਬਿਹਾਰ ਵਿੱਚ ਅਕਤੂਬਰ-ਨਵੰਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹਿੰਮ ਦਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਪੁਰਜ਼ੋਰ ਢੰਗ ਨਾਲ ਬਚਾਅ ਇਸ ਮੁੱਦੇ ’ਤੇ ਉੱਠੇ ਸਿਆਸੀ ਤੂਫ਼ਾਨ ਨੂੰ ਠੱਲ੍ਹ ਪਾਉਣ ਵਿੱਚ ਨਾਕਾਮ ਰਿਹਾ...

    Tribune News Service
    01 Jul 2025
  • ਸੰਨ 2015 ਵਿੱਚ ਨਰਿੰਦਰ ਮੋਦੀ ਸਰਕਾਰ ਨੇ ਡਿਜੀਟਲ ਇੰਡੀਆ ਦੀ ਪਹਿਲ ਇਸ ਮੰਤਵ ਨਾਲ ਸ਼ੁਰੂਆਤ ਕੀਤੀ ਸੀ ਕਿ ਤਕਨਾਲੋਜੀ ਦੀ ਵਰਤੋਂ ਰਾਹੀਂ ਹਰੇਕ ਭਾਰਤੀ ਦੀ ਜ਼ਿੰਦਗੀ ਸੁਖਾਲੀ ਬਣਾਈ ਜਾ ਸਕੇ। ਪਿਛਲੇ ਇੱਕ ਦਹਾਕੇ ਦੌਰਾਨ ਇਸ ਅਹਿਮ ਪ੍ਰਾਜੈਕਟ ਨੇ ਨਾਗਰਿਕਾਂ ਨੂੰ...

    Tribune News Service
    01 Jul 2025
  • ਮਹਾਰਾਸ਼ਟਰ ਸਰਕਾਰ ਨੂੰ ਪ੍ਰਾਇਮਰੀ ਕਲਾਸਾਂ ਵਿੱਚ ਹਿੰਦੀ ਨੂੰ ਤੀਜੀ ਭਾਸ਼ਾ ਵਜੋਂ ਪੜ੍ਹਾਉਣ ਦਾ ਫ਼ੈਸਲਾ ਅਚਨਚੇਤ ਉਦੋਂ ਵਾਪਸ ਲੈਣਾ ਪੈ ਗਿਆ ਜਦੋਂ ਠਾਕਰੇ ਭਰਾਵਾਂ ਨੇ ਇਸ ਚਾਰਾਜੋਈ ਖ਼ਿਲਾਫ਼ ਹੱਥ ਮਿਲਾ ਲਏ ਤੇ ਇਸ ਦੇ ਨਾਲ ਹੀ ਸੱਤਾਧਾਰੀ ਮਹਾਯੁਤੀ ਗੱਠਜੋੜ ਅੰਦਰ ਵੀ...

    Tribune News Service
    30 Jun 2025
  • ਤਿਰੂਪਤੀ, ਪ੍ਰਯਾਗਰਾਜ, ਨਵੀਂ ਦਿੱਲੀ, ਗੋਆ, ਬੰਗਲੁਰੂ ਤੇ ਹੁਣ ਪੁਰੀ- ਭਾਰਤ ਵਿੱਚ ਭਗਦੜ ਦੀਆਂ ਘਟਨਾਵਾਂ ਚਿੰਤਾਜਨਕ ਰੂਪ ਵਿੱਚ ਆਮ ਜਿਹੀਆਂ ਹੀ ਹੋ ਗਈਆਂ ਹਨ। ਹਰ ਵਾਰ ਘਟਨਾਵਾਂ ਦੀ ਤਰਤੀਬ ਇੱਕੋ ਜਿਹੀ ਜਾਪਦੀ ਹੈ। ਬੇਕਸੂਰ ਲੋਕ ਆਪਣੀ ਜਾਨ ਗੁਆਉਂਦੇ ਹਨ, ਸਰਕਾਰ ਹਮਦਰਦੀ...

    Tribune News Service
    30 Jun 2025
  • ਅਰਵਿੰਦਰ ਜੌਹਲ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਗੱਦਾਰਾਂ ਅਤੇ ਦੇਸ਼ਧ੍ਰੋਹੀਆਂ ਦੀ ਗਿਣਤੀ ਵਿੱਚ ਕੁਝ ਜ਼ਿਆਦਾ ਹੀ ਵਾਧਾ ਨਹੀਂ ਹੋ ਗਿਆ ਲਗਦਾ? ਬਿਲਕੁਲ ਜੀ, ਏਦਾਂ ਹੀ ਹੈ। ਇਸ ਸੂਚੀ ਵਿੱਚ ਨਵਾਂ ਨਾਂ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜੁੜ...

    Tribune News Service
    28 Jun 2025
  • ਐਮਰਜੈਂਸੀ ਬਿਨਾਂ ਸ਼ੱਕ ਸਾਡੇ ਲੋਕਤੰਤਰ ’ਤੇ ਧੱਬਾ ਸੀ ਤੇ ਇਸ ਦੀ ਪੰਜਾਹਵੀਂ ਵਰ੍ਹੇਗੰਢ ਮੌਕੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ 42ਵੀਂ ਸੋਧ ’ਤੇ ਨਿਸ਼ਾਨਾ ਸੇਧਿਆ ਹੈ ਜਿਸ ਤਹਿਤ ‘ਸਮਾਜਵਾਦੀ’ ਅਤੇ ‘ਧਰਮ ਨਿਰਪੱਖ’ ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਿਲ ਕੀਤੇ ਗਏ ਸਨ।...

    Tribune News Service
    27 Jun 2025
  • ਖਪਤਕਾਰਾਂ ਦਾ ਭਰੋਸਾ ਬੇਸ਼ੱਕ ਬੀਮਾ ਖੇਤਰ ਦੀ ਬੁਨਿਆਦ ਹੋ ਸਕਦਾ ਹੈ, ਪਰ ਤਾਜ਼ਾ ਸਰਵੇਖਣ ਉਨ੍ਹਾਂ ਤਲਖ਼ ਹਕੀਕਤ ਵੱਲ ਇਸ਼ਾਰਾ ਕਰਦਾ ਹੈ ਜੋ ਸਖ਼ਤ ਰੈਗੂਲੇਟਰੀ ਨਿਗਰਾਨੀ ਦੀ ਮੰਗ ਕਰਦੀਆਂ ਹਨ। ਇਸ ਸਰਵੇਖਣ ਦੇ ਸਿੱਟਿਆਂ ਮੁਤਾਬਿਕ ਭਾਰਤ ਵਿੱਚ 65 ਪ੍ਰਤੀਸ਼ਤ ਬੀਮਾ ਪਾਲਿਸੀ...

    Tribune News Service
    27 Jun 2025
  • ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਹੋਏ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤੇ ਗਏ ਅਪਰੇਸ਼ਨ ਸਿੰਧੂਰ ਨੇ ਪਾਕਿਸਤਾਨ ਦੀ ਧਰਤੀ ਤੋਂ ਉਪਜਦੇ ਅਤਿਵਾਦ ਬਾਰੇ ਭਾਰਤ ਦੇ ਸਟੈਂਡ ਪ੍ਰਤੀ ਕੋਈ ਸ਼ੱਕ ਸ਼ੁਬਹਾ ਨਹੀਂ ਰਹਿਣ ਦਿੱਤਾ ਸੀ। ਇਸ ਦੇ ਬਾਵਜੂਦ ਆਮ...

    Tribune News Service
    26 Jun 2025
  • ਪਿਛਲੇ ਮਹੀਨੇ ਭਾਰਤ ਤੋਂ 3.09 ਅਰਬ ਡਾਲਰ ਦੀਆਂ ਮੋਬਾਈਲ ਫੋਨ ਬਰਾਮਦਾਂ ਕੀਤੀਆਂ ਗਈਆਂ ਜੋ ਸਰਕਾਰ ਦੀ ਉਤਪਾਦਨ ਯੁਕਤ ਪ੍ਰੇਰਕ ਸਕੀਮ (ਪੀਐਲਆਈ) ਦੀ ਸਫ਼ਲਤਾ ਮੰਨੀ ਜਾ ਸਕਦੀ ਹੈ। ਮਈ ਮਹੀਨੇ ਦੀਆਂ ਬਰਾਮਦਾਂ ਦੇ ਅੰਕੜੇ ਵਿੱਚ ਪਿਛਲੇ ਸਾਲ ਇਸੇ ਅਰਸੇ ਨਾਲੋਂ 74...

    Tribune News Service
    26 Jun 2025
  • ਮਨੁੱਖੀ ਪੁਲਾੜ ਉਡਾਣ ’ਚ ਭਾਰਤ ਦੀ ਵਾਪਸੀ ਲੰਮੀ ਉਡੀਕ ਤੋਂ ਬਾਅਦ 41 ਸਾਲਾਂ ਬਾਅਦ ਹੋਈ ਹੈ, ਪਰ ਇਹ ਇੰਤਜ਼ਾਰ ਸਫਲ ਰਿਹਾ ਹੈ। ਲਗਾਤਾਰ ਕਈ ਨਿਰਾਸ਼ਾਜਨਕ ਦੇਰੀਆਂ ਤੋਂ ਬਾਅਦ ਐਕਸੀਓਮ-4 ਮਿਸ਼ਨ ਆਖ਼ਿਰਕਾਰ ਉਡਾਣ ਭਰ ਗਿਆ ਜਿਸ ਵਿੱਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ...

    Tribune News Service
    25 Jun 2025
  • ਅਹਿਮਦਾਬਾਦ ਵਿੱਚ ਏਅਰ ਇੰਡੀਆ ਦੀ ਉਡਾਣ ਏਆਈ171 ਦੇ ਭਿਆਨਕ ਹਾਦਸੇ, ਜਿਸ ਵਿੱਚ 275 ਲੋਕਾਂ ਦੀ ਮੌਤ ਹੋ ਗਈ ਸੀ, ਨੇ ਦੇਸ਼ ਨੂੰ ਭਾਰਤੀ ਹਵਾਬਾਜ਼ੀ ਖੇਤਰ ਅੰਦਰ ਵਧ ਰਹੇ ਸੰਕਟ ਦਾ ਸਾਹਮਣਾ ਕਰਵਾਇਆ ਹੈ। ਜਦੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੋਗ ਨੇ...

    Tribune News Service
    25 Jun 2025
  • ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਾਪਦਾ ਹੈ ਕਿ ਇਹ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਜੰਗਬੰਦੀ ਸੌਖਾ ਜਿਹਾ ਕੰਮ ਹੈ ਜਿਹੜਾ ਉਨ੍ਹਾਂ ਵੱਲੋਂ ਕਦੇ ਅਤੇ ਕਿਤੇ ਵੀ ਕਰਵਾਇਆ ਜਾ ਸਕਦਾ ਹੈ। ਟਰੰਪ ਵੱਲੋਂ ਦੁਨੀਆ ਨੂੰ ਇਹ ਦੱਸਿਆਂ ਅਜੇ ਡੇਢ ਮਹੀਨਾ...

    Tribune News Service
    24 Jun 2025
Advertisement