ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਪਾਦਕੀ

  • ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਵੱਲੋਂ ਸਾਰੇ ਨਵੇਂ ਸਰਕਾਰੀ ਕਰਮਚਾਰੀਆਂ ਤੋਂ ‘ਚਿੱਟਾ’ (ਹੈਰੋਇਨ) ਨਾ ਲੈਣ ਬਾਰੇ ਲਿਖਤੀ ਵਚਨਬੱਧਤਾ ਲੈਣ ਦਾ ਫ਼ੈਸਲਾ ਨਸ਼ਾਖੋਰੀ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਦਾ ਸ਼ਲਾਘਾਯੋਗ ਉਪਰਾਲਾ ਹੈ ਤੇ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੇ ਰਾਜ ’ਚ ਨਵੀਂ...

    ਸੰਪਾਦਕੀ
    30 Jul 2025
  • ਜਲੰਧਰ ਦੇ ਸਿਵਲ ਹਸਪਤਾਲ ਵਿੱਚ ਤਿੰਨ ਮਰੀਜ਼ਾਂ ਦੀ ਮੌਤ, ਜੋ ਕਥਿਤ ਤੌਰ ’ਤੇ ਆਕਸੀਜਨ ਸਪਲਾਈ ਵਿੱਚ ਤਕਨੀਕੀ ਖ਼ਰਾਬੀ ਕਾਰਨ ਹੋਈ ਹੈ, ਨੇ ਇਸ ਜੀਵਨ ਰੱਖਿਅਕ ਗੈਸ ਦੇ ਪ੍ਰਬੰਧਨ ਵਿੱਚ ਆਉਂਦੀਆਂ ਖ਼ਾਮੀਆਂ ਨੂੰ ਉਜਾਗਰ ਕੀਤਾ ਹੈ ਤੇ ਉਹ ਵੀ ਪੰਜਾਬ ਦੀਆਂ...

    ਸੰਪਾਦਕੀ
    28 Jul 2025
  • ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਵੱਲੋਂ 12,000 ਤੋਂ ਵੱਧ ਕਰਮਚਾਰੀਆਂ ਜਾਂ ਆਪਣੇ ਲਗਭਗ 2 ਪ੍ਰਤੀਸ਼ਤ ਮੁਲਾਜ਼ਮਾਂ ਦੀ ਛਾਂਟੀ ਦਾ ਫ਼ੈਸਲਾ, ਅਜਿਹੇ ਸੰਕਟ ਦੀ ਝਲਕ ਹੈ ਜਿਸ ਦਾ ਕਰੀਬ ਹਰ ਖੇਤਰ ਨੂੰ ਆਪਣੀ ਲਪੇਟ ਵਿੱਚ ਲੈਣ ਦਾ ਖ਼ਦਸ਼ਾ ਹੈ। ਆਰਟੀਫੀਸ਼ਲ ਇੰਟੈਲੀਜੈਂਸ (ਏਆਈ)...

    ਸੰਪਾਦਕੀ
    28 Jul 2025
  • ਗੁਰੂਗ੍ਰਾਮ ਦਾ ਦਮ ਘੁਟ ਰਿਹਾ ਹੈ- ਟਰੈਫਿਕ ਜਾਂ ਪ੍ਰਦੂਸ਼ਣ ਕਰ ਕੇ ਨਹੀਂ, ਸਗੋਂ ਕੂੜੇ ਅਤੇ ਪ੍ਰਸ਼ਾਸਕੀ ਲਾਪਰਵਾਹੀ ਕਾਰਨ। ‘ਗ਼ੈਰ-ਕਾਨੂੰਨੀ ਪਰਵਾਸੀਆਂ’ ਵਿਰੁੱਧ ਕਾਰਵਾਈ ਦੇ ਨਾਂ ’ਤੇ ਪੁਲੀਸ ਵੱਲੋਂ ਕੀਤੀ ਗਈ ਸਖ਼ਤੀ ਨੇ ਮਾਨਵੀ ਅਤੇ ਨਾਗਰਿਕ ਸੰਕਟ ਪੈਦਾ ਕਰ ਦਿੱਤਾ ਹੈ। ਸੈਂਕੜੇ...

    ਸੰਪਾਦਕੀ
    27 Jul 2025
  • Advertisement
  • ਪਿਛਲੇ ਕੁਝ ਹਫ਼ਤਿਆਂ ਦੌਰਾਨ ਚੋਣ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ-Special Intensive Revision) ’ਤੇ ਚੱਲ ਰਹੀ ਸਿਆਸੀ ਅਤੇ ਕਾਨੂੰਨੀ ਖਿੱਚੋਤਾਣ ਨੇ ਬਿਹਾਰ ਨੂੰ ਘੇਰਦੇ ਭਖਵੇਂ ਮੁੱਦੇ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਤੋਂ ਧਿਆਨ ਲਗਭਗ ਭਟਕਾ ਦਿੱਤਾ ਸੀ। ਹੁਣ ਜਾਪਦਾ ਹੈ...

    ਸੰਪਾਦਕੀ
    27 Jul 2025
  • ਅਰਵਿੰਦਰ ਜੌਹਲ ਭਾਰਤ ਦੇ ਲੋਕਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਅਤੇ ਦੇਸ਼ ਦੇ ਸਿਆਸੀ ਆਗੂ ਜਦੋਂ ਵੀ ਵਿਦੇਸ਼ ਦੌਰਿਆਂ ’ਤੇ ਜਾਂਦੇ ਹਨ ਤਾਂ ਮਾਣ ਨਾਲ ਵਾਰ ਵਾਰ ਆਖਦੇ...

    .
    26 Jul 2025
  • ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿੱਚ ਸਰਕਾਰੀ ਸਕੂਲ ਦੀ ਇਮਾਰਤ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਸੱਤ ਬੱਚਿਆਂ ਦੀ ਜਾਨ ਚਲੀ ਗਈ। ਇਹ ਕੋਈ ਕੁਦਰਤੀ ਆਫ਼ਤ ਨਹੀਂ ਸੀ। ਇਹ ਪ੍ਰਸ਼ਾਸਕੀ ਪੱਧਰ ’ਤੇ ਹੋਈ ਅਪਰਾਧਿਕ ਲਾਪਰਵਾਹੀ ਸੀ- ਸਥਾਨਕ ਲੋਕਾਂ ਵੱਲੋਂ ਤਹਿਸੀਲਦਾਰ ਅਤੇ...

    ਸੰਪਾਦਕੀ
    25 Jul 2025
  • ਫਰਾਂਸ ਵੱਲੋਂ ਇਹ ਐਲਾਨ ਕਰ ਦੇਣ ਕਿ ਉਹ ਸਤੰਬਰ ਵਿੱਚ ਫ਼ਲਸਤੀਨ ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਦਾ ਐਲਾਨ ਕਰ ਦੇਵੇਗਾ, ਨਾਲ ਇਜ਼ਰਾਈਲ-ਫ਼ਲਸਤੀਨ ਟਕਰਾਅ ਨਾਲ ਪੱਛਮ ਦੇ ਨਜਿੱਠਣ ਦੇ ਅਮਲ ਵਿੱਚ ਅਹਿਮ ਅਤੇ ਵੱਡਾ ਪਲ ਹੋਵੇਗਾ। ਬਾਕਾਇਦਾ ਅਜਿਹਾ ਐਲਾਨ ਕਰਨ...

    ਸੰਪਾਦਕੀ
    25 Jul 2025
  • Advertisement
  • ਇਹ ਹਾਲਾਂਕਿ ਮਜ਼ਾਕ ਦਾ ਵਿਸ਼ਾ ਬਣ ਗਿਆ ਹੈ ਪਰ ਜੇ ਇਸ ਨੂੰ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ। ਕੌਮੀ ਰਾਜਧਾਨੀ ਦਿੱਲੀ ਦੇ ਨੇੜੇ ਪੈਂਦੇ ਗਾਜ਼ੀਆਬਾਦ ਵਿੱਚ ਫਰਜ਼ੀ ਅੰਬੈਸੀ ਚਲਾਉਣ ਦੇ ਦੋਸ਼ ਵਿੱਚ ਇੱਕ ਸ਼ਖ਼ਸ ਦੀ ਗ੍ਰਿਫ਼ਤਾਰੀ...

    ਸੰਪਾਦਕੀ
    24 Jul 2025
  • ਸਰਕਾਰ ਦਾ ਦਾਅਵਾ ਹੈ ਕਿ ਸਿਹਤਮੰਦ ਅਤੇ ਵਧੇਰੇ ਉਤਪਾਦਕ ਰਾਸ਼ਟਰ ਦਾ ਨਿਰਮਾਣ ਉਸ ਦੇ ‘ਵਿਕਸਤ ਭਾਰਤ-2047’ ਦੇ ਵਿਜ਼ਨ ਦਾ ਅਨਿੱਖੜਵਾਂ ਅੰਗ ਹੈ। ਉਂਝ, ਪੋਸ਼ਣ ਦੇ ਮੋਰਚੇ ’ਤੇ ਭਾਰਤ ਦੇ ਨੌਜਵਾਨ ਨਾਗਰਿਕਾਂ ਲਈ ਚੀਜ਼ਾਂ ਬਹੁਤੀਆਂ ਚੰਗੀਆਂ ਨਹੀਂ ਨਜ਼ਰ ਆ ਰਹੀਆਂ। ਮਹਿਲਾ...

    ਸੰਪਾਦਕੀ
    24 Jul 2025
  • ਦਹਾਕਿਆਂ ਤੱਕ ਭਾਰਤੀ ਹਵਾਈ ਸੈਨਾ ਦੇ ਮੁੱਖ ਆਧਾਰ ਦੇ ਰੂਪ ਵਿੱਚ ਕੰਮ ਕਰਨ ਤੋਂ ਬਾਅਦ ਮਸ਼ਹੂਰ ਮਿੱਗ-21 ਜਹਾਜ਼ ਆਪਣੀ ਅੰਤਿਮ ਉਡਾਣ ਲਈ ਤਿਆਰ ਹੈ। ਰੂਸੀ ਮੂਲ ਦੇ ਇਸ ਲੜਾਕੂ ਜਹਾਜ਼ ਜਿਸ ਨੂੰ ਭਾਰਤ-ਚੀਨ ਜੰਗ ਦੇ ਮੱਦੇਨਜ਼ਰ 1963 ਵਿੱਚ ਮੁੜ ਸ਼ਾਮਿਲ...

    ਸੰਪਾਦਕੀ
    23 Jul 2025
  • ਪਿਛਲੇ ਦੋ ਦਿਨਾਂ ਦੌਰਾਨ ਗਾਜ਼ਾ ਵਿੱਚ ਭੁੱਖ ਕਾਰਨ ਹੋਰ 33 ਮੌਤਾਂ ਹੋ ਗਈਆਂ ਹਨ ਜਿਸ ਨਾਲ ਮੰਗਲਵਾਰ ਤੱਕ ਮੌਤਾਂ ਦੀ ਗਿਣਤੀ ਵਧ ਕੇ 101 ਹੋ ਗਈ। ਮਰਨ ਵਾਲਿਆਂ ਵਿੱਚ ਛੇ ਹਫ਼ਤਿਆਂ ਦਾ ਬੱਚਾ ਸ਼ਾਮਿਲ ਸੀ ਜੋ ਅਜਿਹੀ ਜੰਗ ਦਾ ਤਰਾਸਦਿਕ...

    ਸੰਪਾਦਕੀ
    23 Jul 2025
  • ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਆਪਣੇ ਅਹੁਦੇ ਤੋਂ ਅਚਨਚੇਤ ਅਸਤੀਫ਼ਾ ਦੇਣ ਨਾਲ ਪੂਰਾ ਰਾਜਸੀ ਨਿਜ਼ਾਮ ਅਫ਼ਵਾਹਾਂ ਦੇ ਤੂਫ਼ਾਨ ਵਿੱਚ ਘਿਰ ਗਿਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਂ ਲਿਖੇ ਆਪਣੇ ਪੱਤਰ ਵਿੱਚ ਉਨ੍ਹਾਂ ਅਸਤੀਫ਼ਾ ਦੇਣ ਲਈ ‘ਸਿਹਤ ਨਾਲ ਜੁੜੇ ਕਾਰਨਾਂ’ ਦਾ...

    ਸੰਪਾਦਕੀ
    22 Jul 2025
  • ਜੂਨ ਦੀ 12 ਤਰੀਕ ਨੂੰ ਹੋਏ ਜਹਾਜ਼ ਹਾਦਸੇ ਜਿਸ ’ਚ 260 ਲੋਕ ਮਾਰੇ ਗਏ ਸਨ, ਤੋਂ ਬਾਅਦ ਭਾਰਤ ਦਾ ਨਾਗਰਿਕ ਹਵਾਬਾਜ਼ੀ ਖੇਤਰ ਗੰਭੀਰ ਪੜਤਾਲ ’ਚੋਂ ਲੰਘ ਰਿਹਾ ਹੈ। ਮੁੱਢਲੀ ਜਾਂਚ ਰਿਪੋਰਟ ਨੇ ਭਾਵੇਂ ਅਣਗਿਣਤ ਅਰਥ ਤੇ ਸਿੱਟੇ ਕੱਢੇ ਹਨ, ਪਰ...

    ਸੰਪਾਦਕੀ
    22 Jul 2025
  • ਅਜਿਹਾ ਦੁਖਾਂਤ ਜਿਸ ਦਾ ਨਾ ਕੋਈ ਅੰਤ ਤੇ ਨਾ ਇਨਸਾਫ਼; ਇਹ 2006 ਦੇ ਮੁੰਬਈ ਰੇਲ ਬੰਬ ਧਮਾਕਿਆਂ ਦਾ ਸਾਰ ਹੈ ਜੋ ਭਾਰਤ ਦੀ ਧਰਤੀ ’ਤੇ ਹੋਏ ਸਭ ਤੋਂ ਵੱਡੇ ਅਤਿਵਾਦੀ ਹਮਲਿਆਂ ਵਿੱਚੋਂ ਇੱਕ ਸਨ। ਬੰਬੇ ਹਾਈ ਕੋਰਟ ਨੇ ਸਾਰੇ 12...

    ਸੰਪਾਦਕੀ
    21 Jul 2025
  • ਦੱਖਣ ਪੂਰਬੀ ਏਸ਼ੀਆ ਪਾਰ-ਕੌਮੀ ਸਾਈਬਰ ਘੁਟਾਲਿਆਂ ਦੇ ਤਾਣੇ ਦਾ ਕੇਂਦਰ ਬਿੰਦੂ ਬਣ ਗਿਆ ਹੈ ਅਤੇ ਇਸ ਦੇ ਮੱਦੇਨਜ਼ਰ ਪੀੜਤਾਂ ਦੀ ਰਾਖੀ ਅਤੇ ਇਸ ਦੀ ਰੋਕਥਾਮ ਲਈ ਆਲਮੀ ਪੱਧਰ ’ਤੇ ਆਪਸੀ ਤਾਲਮੇਲ ਨਾਲ ਸਾਂਝੇ ਯਤਨ ਕਰਨ ਦੀ ਲੋੜ ਹੈ। ਸੰਯੁਕਤ ਰਾਸ਼ਟਰ...

    .
    21 Jul 2025
  • ਪੰਜਾਬ ਵਿੱਚ ਸਤਲੁਜ ਦਰਿਆ ਦੇ ਵਹਿਣ ਅਤੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਖੇਤਰ ਵਿੱਚ ਲਗਾਤਾਰ ਹੋ ਰਹੀ ਗ਼ੈਰ-ਕਾਨੂੰਨੀ ਖਣਨ ਸ਼ਾਸਨ ਦੀ ਬੱਜਰ ਘਾਟ ਨੂੰ ਦਰਸਾਉਂਦੀ ਹੈ ਜੋ ਵਾਤਾਵਰਨ, ਸਥਾਨਕ ਬੁਨਿਆਦੀ ਢਾਂਚੇ ਅਤੇ ਲੋਕਾਂ ਦੇ ਜੀਵਨ ਨੂੰ ਤਹਿਸ-ਨਹਿਸ ਕਰ ਰਹੀ ਹੈ। ਸਮੇਂ-ਸਮੇਂ...

    .
    20 Jul 2025
  • ਦੁਵੱਲਾ ਤਣਾਅ ਘੱਟ ਕਰਨ ਲਈ ਭਾਰਤ ਦੀਆਂ ਹਾਲੀਆ ਕੋਸ਼ਿਸ਼ਾਂ ਦੇ ਬਾਵਜੂਦ ਚੀਨ ਦੀ ਰਣਨੀਤਕ ਮਾਅਰਕੇਬਾਜ਼ੀ ਵਿੱਚ ਕੋਈ ਕਮੀ ਆਉਂਦੀ ਦਿਖਾਈ ਨਹੀਂ ਦੇ ਰਹੀ। ਪੇਈਚਿੰਗ ਨੇ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਸਰਹੱਦ ਦੇ ਨੇੜੇ ਤਿੱਬਤ ਵਿੱਚ ਬ੍ਰਹਮਪੁੱਤਰ ਨਦੀ ਜਿਸ ਨੂੰ ਸਥਾਨਕ ਤੌਰ...

    .
    20 Jul 2025
  • ਪਿਛਲੇ ਦਿਨੀਂ ਲੰਮੀ ਦੂਰੀ ਦੇ ਸਭ ਤੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਹੋਈ ਅਚਾਨਕ ਮੌਤ ਦੀ ਖ਼ਬਰ ਮੀਡੀਆ ਵਿੱਚ ਲਗਾਤਾਰ ਚਰਚਾ ’ਚ ਰਹੀ। ਬਾਬਾ ਫੌਜਾ ਸਿੰਘ ਆਪਣੇ ਸਿਰੜ, ਮਿਹਨਤ ਅਤੇ ਬੁਲੰਦ ਹੌਸਲੇ ਨਾਲ ਇੱਕ ਸਦੀ ਤੋਂ ਵੱਧ...

    Arvinder Johal
    19 Jul 2025
  • ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਵੱਲੋਂ ਰੂਸੀ ਤੇਲ ਦਰਾਮਦਾਂ ਬਾਰੇ ਦਿੱਤੀ ਧਮਕੀ ਦਾ ਭਾਰਤ ਦੇ ਸਖ਼ਤੀ ਨਾਲ ਖੰਡਨ ਕਰਨ ਨਾਲ ਆਲਮੀ ਉੂਰਜਾ ਸੁਰੱਖਿਆ ਉੱਪਰ ਪੱਛਮ ਦਾ ਦੋਗਲਾਪਣ ਇੱਕ ਵਾਰ ਫਿਰ ਉਜਾਗਰ ਹੋ ਗਿਆ ਹੈ। ਆਪਣੀ ਅਮਰੀਕੀ ਫੇਰੀ ਸਮੇਂ ਰੂਟੇ...

    .
    18 Jul 2025
  • ਭਾਰਤ ਨੂੰ ਕੂਟਨੀਤਕ ਮੋਰਚੇ ’ਤੇ ਆਖ਼ਿਰ ਸੁੱਖ ਦਾ ਸਾਹ ਮਿਲਿਆ ਹੈ। ਅਮਰੀਕਾ ਨੇ ਲਸ਼ਕਰ-ਏ-ਤਇਬਾ ਦੀ ਲੁਕਵੀਂ ਜਥੇਬੰਦੀ ‘ਦਿ ਰਜਿਸਟੈਂਸ ਫਰੰਟ’ (ਟੀਆਰਐੱਫ) ਨੂੰ ਵਿਸ਼ਵ ਦਹਿਸ਼ਤਗਰਦ ਸੰਗਠਨ ਨਾਮਜ਼ਦ ਕਰ ਦਿੱਤਾ ਹੈ ਜਿਸ ਨਾਲ ਸਰਹੱਦ ਪਾਰ ਦਹਿਸ਼ਤਗਰਦੀ ਬਾਰੇ ਨਵੀਂ ਦਿੱਲੀ ਦੇ ਬਹੁਤ ਜ਼ਿਆਦਾ...

    .
    18 Jul 2025
  • ਕੁਝ ਕੁ ਸੋਸ਼ਲ ਮੀਡੀਆ ਪੋਸਟਾਂ ਦੇ ਵਿਸ਼ਲੇਸ਼ਣ, ਵਿਆਖਿਆ ਕਰਨ ਜਾਂ ਉਨ੍ਹਾਂ ਨੂੰ ਸਮਝਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ- ਖ਼ਾਸ ਕਰ ਕੇ ਉਦੋਂ ਜਦੋਂ ਨਾ ਤਾਂ ਉਹ ਯੂਨਾਨੀ ਭਾਸ਼ਾ ਵਿੱਚ ਲਿਖੀਆਂ ਹੋਣ ਤੇ ਨਾ ਹੀ ਲਾਤੀਨੀ ਵਿੱਚ; ਹਾਲਾਂਕਿ ਪ੍ਰੋਫੈਸਰ ਅਲੀ...

    .
    16 Jul 2025
  • ਬੰਗਲਾਦੇਸ਼ ਭਰ ਵਿੱਚ ਚੱਲ ਰਹੀ ਢਾਹ-ਢੁਹਾਈ ਦੀ ਮੁਹਿੰਮ ’ਚੋਂ ਪ੍ਰੇਸ਼ਾਨਕੁਨ ਰੁਝਾਨ ਨਜ਼ਰ ਆ ਰਿਹਾ ਹੈ ਜਿਸ ਤਹਿਤ ਇਸ ਦੀ ਕੌਮੀ ਪਛਾਣ ਨਾਲ ਜੁੜੇ ਇਤਿਹਾਸ ਅਤੇ ਇਤਿਹਾਸਕ ਯਾਦਗਾਰਾਂ ਪ੍ਰਤੀ ਤਿਰਸਕਾਰ ਝਲਕ ਰਿਹਾ ਹੈ। ਢਾਕਾ ਵਿੱਚ ਮਿਸਾਲੀ ਫਿਲਮਸਾਜ਼ ਸਤਿਆਜੀਤ ਰੇਅ ਦੇ ਪੁਸ਼ਤੈਨੀ...

    .
    16 Jul 2025
  • ਜ਼ਿੰਦਗੀ ’ਚ ਕਿਸੇ ਵੀ ਮੋੜ ਉੱਤੇ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ, ਇਹ ਗੱਲ ਫੌਜਾ ਸਿੰਘ ਉੱਤੇ ਪੂਰੀ ਤਰ੍ਹਾਂ ਢੁੱਕਦੀ ਹੈ। ‘ਟਰਬਨਡ ਟੋਰਨਾਡੋ’ ਵਜੋਂ ਜਾਣੇ ਜਾਂਦੇ 114 ਸਾਲਾ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਜੱਦੀ ਸ਼ਹਿਰ ਜਲੰਧਰ...

    ਸੰਪਾਦਕੀ
    15 Jul 2025
  • ਅਜੇ ਸਿਰਫ਼ ਮਹੀਨਾ ਹੀ ਹੋਇਆ ਹੈ ਜਦੋਂ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਰਾਜ ਪੱਧਰੀ ਨਾਰੀ ਸ਼ਕਤੀ ਸਮਾਗਮ ’ਚ ਆਪਣੀ ਸਾਲ ਪੁਰਾਣੀ ਭਾਜਪਾ ਸਰਕਾਰ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਸਨ। ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਉੜੀਸਾ...

    ਸੰਪਾਦਕੀ
    15 Jul 2025
  • ਸੋਮਵਾਰ 14 ਜੁਲਾਈ ਨੂੰ ਜੰਮੂ ਕਸ਼ਮੀਰ ਵਿੱਚ ਜਮਹੂਰੀ ਯਾਦਾਸ਼ਤ ਦਾ ਅਹਿਸਾਸ ਰਾਜ ਸ਼ਕਤੀ ਦੀਆਂ ਸਖ਼ਤੀਆਂ ਨਾਲ ਟਕਰਾਅ ਗਿਆ। ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਸ੍ਰੀਨਗਰ ਵਿੱਚ ਸ਼ਹੀਦਾਂ ਦੇ ਕਬਰਿਸਤਾਨ ਦੇ ਬੰਦ ਗੇਟ ’ਤੇ ਚੜ੍ਹਨ ਦੇ ਕੀਤੇ ਨਾਟਕੀ ਕੰਮ ਨੇ ਕੇਂਦਰ ਸ਼ਾਸਿਤ...

    ਸੰਪਾਦਕੀ
    14 Jul 2025
  • ਯਾਨਿਕ ਸਿਨਰ ਨੇ ਆਪਣਾ ਸਬਰ ਬਣਾ ਕੇ ਰੱਖਿਆ ਤੇ ਫਿਰ ਖ਼ਿਤਾਬ ਦੇ ਮੁੱਖ ਦਾਅਵੇਦਾਰ ਅਤੇ ਡਾਢੇ ਕਾਰਲੋਸ ਅਲਕਰਾਜ਼ ਨੂੰ ਮਾਤ ਦੇ ਕੇ ਆਪਣਾ ਪਹਿਲਾ ਵਿੰਬਲਡਨ ਖ਼ਿਤਾਬ ਜਿੱਤ ਲਿਆ। ਐਤਕੀਂ ਇਸ ਪੂਰੇ ਟੂਰਨਾਮੈਂਟ ਦੌਰਾਨ ਲੰਡਨ ਵਿੱਚ ਪਈ ਗਰਮੀ ਨੇ ਖਿਡਾਰੀਆਂ ਅਤੇ...

    ਸੰਪਾਦਕੀ
    14 Jul 2025
  • ਮੁੱਢਲੀ ਜਾਂਚ ਰਿਪੋਰਟ ਨੇ 12 ਜੂਨ ਨੂੰ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਦੇ ਕਾਰਨਾਂ ’ਤੇ ਕੁਝ ਰੌਸ਼ਨੀ ਪਾਈ ਹੈ, ਭਾਵੇਂ ਇਸ ਤ੍ਰਾਸਦੀ ਨਾਲ ਜੁੜੇ ਕਈ ‘ਕਿਉਂ’ ਅਤੇ ‘ਕਿਸ ਤਰ੍ਹਾਂ’ ਵਰਗੇ ਸਵਾਲਾਂ ਦਾ ਜਵਾਬ ਮਿਲਣਾ ਅਜੇ ਬਾਕੀ ਹੈ। ਏਅਰਕ੍ਰਾਫਟ ਹਾਦਸਾ ਜਾਂਚ...

    ਸੰਪਾਦਕੀ
    13 Jul 2025
  • ਹਿੰਦੋਸਤਾਨ ਯੂਨੀਲੀਵਰ ਵੱਲੋਂ 92 ਸਾਲਾਂ ’ਚ ਪਹਿਲੀ ਵਾਰ ਕਿਸੇ ਔਰਤ (ਪ੍ਰਿਯਾ ਨਾਇਰ) ਨੂੰ ਸੀਈਓ ਤੇ ਐੱਮਡੀ ਨਿਯੁਕਤ ਕਰਨਾ ਇਤਿਹਾਸਕ ਪਲ ਹੈ। ਫਿਰ ਵੀ ਇਹ ਭਾਰਤੀ ਕਾਰਪੋਰੇਟ ਜਗਤ ’ਚ ਮੌਜੂਦ ਲਿੰਗਕ ਪਾੜੇ ਨੂੰ ਉਜਾਗਰ ਕਰਦਾ ਹੈ। ਪਹਿਲਾਂ ਨਾਲੋਂ ਕਿਤੇ ਵੱਧ ਔਰਤਾਂ...

    ਸੰਪਾਦਕੀ
    13 Jul 2025
  • ਅਰਵਿੰਦਰ ਜੌਹਲ ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤੀ ਚੋਣ ਕਮਿਸ਼ਨ ਵੱਲੋਂ ਬਿਹਾਰ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ੁਰੂ ਕੀਤੀ ਗਈ ਇੱਕ ਅਹਿਮ ਕਵਾਇਦ ਖ਼ਬਰਾਂ ’ਚ ਹੈ। ਸਰ (SIR) ਨਾਮ ਵਾਲੀ ਇਹ ਚੋਣ ਪ੍ਰਕਿਰਿਆ ਇਸ ਅਹਿਮ ਸੂਬੇ ਵਿੱਚ ਹੋਣ ਵਾਲੀਆਂ...

    ਸੰਪਾਦਕੀ
    12 Jul 2025
Advertisement