ਨੋਇਡਾ ਦੇ ਇੱਕ ਸਕੂਲ ’ਚ ਵਿਸ਼ੇਸ਼ ਲੋੜਾਂ ਦੇ ਅਧਿਆਪਕ ਨੇ ਹਾਲ ਹੀ ਵਿੱਚ ਆਟਿਜ਼ਮ ਤੋਂ ਪੀੜਤ ਬੱਚੇ ਨੂੰ ਕੁੱਟਿਆ। ਵੀਡੀਓ ਵਿੱਚ ਇਹ ਸਭ ਕੁਝ ਕੈਦ ਹੋ ਗਿਆ- ਕੁੱਟਮਾਰ, ਭੈਅ ਤੇ ਬੇਵਸੀ। ਲੜਕਾ, ਜੋ ਸਿਰਫ਼ ਦਸ ਸਾਲ ਦਾ ਹੈ ਤੇ ਬੋਲ...
ਨੋਇਡਾ ਦੇ ਇੱਕ ਸਕੂਲ ’ਚ ਵਿਸ਼ੇਸ਼ ਲੋੜਾਂ ਦੇ ਅਧਿਆਪਕ ਨੇ ਹਾਲ ਹੀ ਵਿੱਚ ਆਟਿਜ਼ਮ ਤੋਂ ਪੀੜਤ ਬੱਚੇ ਨੂੰ ਕੁੱਟਿਆ। ਵੀਡੀਓ ਵਿੱਚ ਇਹ ਸਭ ਕੁਝ ਕੈਦ ਹੋ ਗਿਆ- ਕੁੱਟਮਾਰ, ਭੈਅ ਤੇ ਬੇਵਸੀ। ਲੜਕਾ, ਜੋ ਸਿਰਫ਼ ਦਸ ਸਾਲ ਦਾ ਹੈ ਤੇ ਬੋਲ...
ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਸੰਕੇਤ ਕੀਤਾ ਹੈ ਕਿ ਅਪਰੇਸ਼ਨ ਸਿੰਧੂਰ ਕੋਈ ਤਰੁੱਟੀਹੀਣ, ਸਹਿਜ ਕਾਰਵਾਈ ਨਹੀਂ ਸੀ। ਭਾਰਤ ਨੂੰ ਹਵਾਈ ਜਹਾਜ਼ਾਂ ਦਾ ਨੁਕਸਾਨ ਹੋਇਆ। ਇਹ ਅਜਿਹਾ ਤੱਥ ਹੈ ਜਿਸ ਬਾਰੇ ਕਿਸੇ ਸਵਾਲ ਦਾ ਜਵਾਬ ਦੇਣ ਤੋਂ...
ਪਿਛਲੇ ਹਫ਼ਤੇ ਭਾਰਤ ਵਿੱਚ ਕੋਵਿਡ-19 ਦੇ ਕੇਸਾਂ ’ਚ 1200 ਪ੍ਰਤੀਸ਼ਤ ਦਾ ਅਚਾਨਕ ਵਾਧਾ (ਸਿਰਫ਼ 257 ਤੋਂ ਵਧ ਕੇ 3395 ਹੋਏ ਐਕਟਿਵ ਕੇਸ ਅਤੇ ਇਸ ਸਮੇਂ ਦੌਰਾਨ ਹੋਈ ਕੁਝ ਮਰੀਜ਼ਾਂ ਦੀ ਮੌਤ) ਸਰਸਰੀ ਜਿਹੀ ਨਜ਼ਰ ਨਾਲੋਂ ਕਿਤੇ ਵੱਧ ਧਿਆਨ ਮੰਗਦੀ ਹੈ।...
ਅਰਵਿੰਦਰ ਜੌਹਲ ਭਾਰਤੀ ਜਨਤਾ ਪਾਰਟੀ ਦੇ ਆਫੀਸ਼ੀਅਲ ਹੈਂਡਲ ਅਤੇ ਭਾਜਪਾ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਆਪਣੇ ਹੈਂਡਲ ’ਤੇ ਇਹ ਪੋਸਟ ਕੀਤਾ ਕਿ ‘ਘਰ ਘਰ ਸਿੰਧੂਰ’ ਯੋਜਨਾ ਬਾਰੇ ਜੋ ਖ਼ਬਰ ਛਪੀ ਹੈ, ਉਹ ‘ਫੇਕ’ (ਫਰਜ਼ੀ) ਹੈ। 28 ਮਈ...
ਏਅਰ ਚੀਫ ਮਾਰਸ਼ਲ ਏਪੀ ਸਿੰਘ ਦਾ ਇਹ ਬੇਝਿਜਕ ਮੁਲਾਂਕਣ- “ਮੈਨੂੰ ਇੱਕ ਵੀ ਅਜਿਹਾ ਪ੍ਰਾਜੈਕਟ ਯਾਦ ਨਹੀਂ ਜੋ ਸਮੇਂ ਸਿਰ ਪੂਰਾ ਹੋਇਆ ਹੋਵੇ”- ਭਾਰਤ ਦੀ ਰੱਖਿਆ ਤਿਆਰੀਆਂ ਦੀ ਬੁਨਿਆਦ ’ਤੇ ਸੱਟ ਮਾਰਦਾ ਹੈ। ਸਵਦੇਸ਼ੀ ਉਤਪਾਦਨ ਵਿੱਚ ਸੁਰਖੀਆਂ ਬਟੋਰਨ ਵਾਲੀ ਤਰੱਕੀ ਦੇ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੁਣਛ ਦਾ ਦੌਰਾ ਅਤੇ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨੀ ਗੋਲਾਬਾਰੀ ਤੇ ਡਰੋਨ ਹਮਲੇ ਦੇ ਸ਼ਿਕਾਰ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਇੱਕ ਤਰ੍ਹਾਂ ਮੱਲ੍ਹਮ ਲਾਉਣ ਵਾਲੀ ਕਾਰਵਾਈ ਹੈ, ਜਿਸ ਦੀ ਬਹੁਤ ਲੋੜ ਸੀ। ਇਸ ਜ਼ਿਲ੍ਹੇ ਵਿੱਚ...
ਪੰਜਾਬ ਅਤੇ ਹਰਿਆਣਾ ਵਿੱਚ ਅਪਰਾਧਿਕ ਗਰੋਹਾਂ ਦੀ ਹਿੰਸਾ ਅਤੇ ਇਨ੍ਹਾਂ ਤੋਂ ਮਿਲ ਰਹੀਆਂ ਧਮਕੀਆਂ ਨੂੰ ਦਬਾਉਣ ਲਈ ਕਾਨੂੰਨੀ ਚੌਖ਼ਟੇ ਦੀ ਅਣਹੋਂਦ ਮੁਤੱਲਕ ਹਾਈ ਕੋਰਟ ਨੇ ਜੋ ਹੈਰਾਨੀ ਪ੍ਰੇਸ਼ਾਨੀ ਦਰਸਾਈ ਹੈ, ਉਹ ਢੁੱਕਵੀਂ ਤੇ ਸਹੀ ਹੈ। ਦੋਵਾਂ ਸੂਬਿਆਂ ਨੂੰ ਗੈਂਗ ਹਿੰਸਾ...
ਅਰਬਪਤੀ ਟੈੱਕ ਕਾਰੋਬਾਰੀ ਐਲਨ ਮਸਕ ਵੱਲੋਂ ਡੋਨਲਡ ਟਰੰਪ ਸਰਕਾਰ ਨਾਲੋਂ ਨਾਤਾ ਤੋੜਨ ਦੇ ਨਾਲ ਹੀ ਸਰਕਾਰੀ ਕਾਰਜ ਕੁਸ਼ਲਤਾ ਵਿਭਾਗ (ਡੀਓਜੀਈ) ਦੇ ਵਿਸ਼ੇਸ਼ ਮੁਲਾਜ਼ਮ ਵਜੋਂ ਉਸ ਦੇ ਚਾਰ ਮਹੀਨਿਆਂ ਦੇ ਖਰੂਦੀ ਕਾਰਜਕਾਲ ਦਾ ਵੀ ਅੰਤ ਹੋ ਗਿਆ। ਨੌਕਰਸ਼ਾਹੀ ਨੂੰ ਨਵਾਂ ਰੂਪ...
ਅਮਰੀਕਾ ਵਿੱਚ ਪੜ੍ਹਾਈ ਦੀ ਆਸ ਨਾਲ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਨਵੇਂ ਵੀਜ਼ਾ ਇੰਟਰਵਿਊ ਦਾ ਪ੍ਰੋਗਰਾਮ ਰੋਕ ਦੇਣ ਦੇ ਟਰੰਪ ਪ੍ਰਸ਼ਾਸਨ ਦੇ ਹੁਕਮ ਨਾਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਮੇਜ਼ਬਾਨ ਕੈਂਪਸਾਂ ਵਿੱਚ ਵੀ ਬੇਯਕੀਨੀ ਦਾ ਮਾਹੌਲ ਬਣ ਗਿਆ ਹੈ।...
ਕੋਟਖਾਈ ਹਿਰਾਸਤੀ ਮੌਤ ਦੇ ਕੇਸ ਵਿੱਚ ਆਈਜੀ ਤੇ ਸੱਤ ਹੋਰ ਪੁਲੀਸ ਕਰਮੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਣ ਤੋਂ ਚਾਰ ਮਹੀਨਿਆਂ ਬਾਅਦ ਇੱਕ ਵਾਰ ਫਿਰ ਤੋਂ ਹਿਮਾਚਲ ਦੇ ਪੁਲੀਸ ਮੁਲਾਜ਼ਮ ਮਾੜੇ ਕਾਰਨਾਂ ਕਰ ਕੇ ਖ਼ਬਰਾਂ ’ਚ ਹਨ। ਰਾਜ ਸਰਕਾਰ ਨੇ...