ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਵਾਸੀ

  • ਬ੍ਰਿਸਬਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋ-ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਦੀ ਨਵ ਪ੍ਰਕਾਸ਼ਿਤ ਪੁਸਤਕ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਬਾਰੇ ਵਿਚਾਰ ਗੋਸ਼ਟੀ ਅਤੇ ਲੋਕ ਅਰਪਣ ਦਾ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮਾਈਗ੍ਰੇਸ਼ਨ ਮਾਹਿਰ ਅਮਨਪ੍ਰੀਤ ਸਿੰਘ...

    29 Jul 2025
  • ਅਕਸਰ ਇਹ ਹੁੰਦਾ ਹੈ ਕਿ ਅਸੀਂ ਜੀਵਨ-ਜਾਚ ਬਾਰੇ ਦਿੱਤੀ ਮਾਪਿਆਂ, ਅਧਿਆਪਕਾਂ ਤੇ ਗੁਣੀ ਜਨਾਂ ਦੀਆਂ ਨਸੀਹਤਾਂ ਅਣਗੌਲਿਆ ਕਰ ਦਿੰਦੇ ਹਾਂ। ਜੀਵਨ-ਜਾਚ ਬਾਰੇ ਜੇ ਕੋਈ ਲੇਖ ਪੜ੍ਹਦੇ ਹਾਂ, ਕੋਈ ਵੀਡੀਓ ਦੇਖਦੇ ਹਾਂ ਜਾਂ ਫਿਰ ਕੋਈ ਪੌਡਕਾਸਟ/ਰੇਡੀਓ ਪ੍ਰੋਗਰਾਮ ਸੁਣਦੇ ਹਾਂ, ਕੁਝ ਅਰਸੇ...

    29 Jul 2025
  • Advertisement
  • ਜੇਠ-ਹਾੜ ਦੇ ਅੱਗ ਵਰਸਾਉਂਦੇ ਮਹੀਨਿਆਂ ਤੋਂ ਬਾਅਦ ਸਾਉਣ ਦਾ ਮਹੀਨਾ ਚੜ੍ਹਦਾ ਹੈ। ਜਿਉਂ ਹੀ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ, ਚਾਰੇ ਪਾਸੇ ਕਿਣਮਿਣ ਕਣੀਆਂ ਛਹਿਬਰ ਲਾ ਦਿੰਦੀਆਂ ਹਨ। ਤਦ ਇੰਝ ਜਾਪਦਾ ਹੈ, ਜਿਵੇਂ ਭੱਠ ਵਾਂਗੂ ਤਪੀ ਧਰਤੀ ਵੀ ਪੈਂਦੇ ਸਾਉਣ ਦੇ...

    25 Jul 2025
  • ਦੇਸੀ ਮਹੀਨੇ ਵਿਸਾਖ ਤੋਂ ਸ਼ੁਰੂ ਹੋਈ ਗਰਮੀ ਹਾੜ ਤੱਕ ਸਿਖਰਾਂ ’ਤੇ ਪੁੱਜ ਜਾਂਦੀ ਹੈ। ਤਾਪਮਾਨ 40-45 ਡਿਗਰੀ ਤੱਕ ਪਹੁੰਚ ਜਾਂਦਾ ਹੈ। ਮਨੁੱਖਾਂ ਦੇ ਨਾਲ ਨਾਲ ਪਸ਼ੂ ਪੰਛੀ ਵੀ ਇਸ ਜ਼ਬਰਦਸਤ ਗਰਮੀ ਵਿੱਚ ਬੇਹਾਲ ਹੋ ਜਾਂਦੇ ਹਨ ਅਤੇ ਚਾਹੁੰਦੇ ਹਨ ਕਿ...

    25 Jul 2025
  • ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ। ਮੇਲਾ ਰੂਹਾਂ ਦਾ ਮਿਲਾਪ ਹੁੰਦੈ...ਖ਼ੁਸ਼ੀਆਂ ਦਾ ਅਖਾੜਾ। ਚਿਰੋਕੇ ਵਿੱਛੜੇ ਸੱਜਣਾਂ ਨੂੰ ਮਿਲਣ ਦਾ ਚਾਅ ਠਾਠਾਂ ਮਾਰਦੈ। ਮਨ ਦੀਆਂ ਵਾਛਾਂ ਖਿੜਨ ਦਾ ਸੁਨੇਹੜਾ। ਦਿਲਾਂ ਦੇ ਲੁੱਡੀਆਂ ਪਾਉਣ ਦਾ ਵਰਤਾਰਾ। ਅਕੇਵੇਂ ਦਾ ਥਕੇਵਾਂ ਲਾਹੁਣ ਵਾਲਾ ਸੁਭਾਗਾ...

    25 Jul 2025
  • Advertisement
  • ਸਾਡੀਆਂ ਕਹਾਵਤਾਂ ਪਿੱਛੇ ਲੰਬਾ ਤਜਰਬਾ ਅਤੇ ਗੂੜ੍ਹਾ ਗਿਆਨ ਹੈ। ਹਰ ਕਹਾਵਤ ਸਾਡੇ ਬਜ਼ੁਰਗਾਂ ਨੇ ਇਸ ਤਰ੍ਹਾਂ ਘੜੀ ਹੋਈ ਹੈ ਜਿਸ ਵਿੱਚ ਸ਼ੰਕਾ ਜ਼ੀਰੋ ਪ੍ਰਤੀਸ਼ਤ ਹੈ। ਜੇ ਅੱਜ ਦੀ ਪੀੜ੍ਹੀ ਇਨ੍ਹਾਂ ਕਹਾਵਤਾਂ ’ਤੇ ਅਸਰ ਕਰ ਲਵੇ ਤਾਂ ਕਾਫ਼ੀ ਅੱਗੇ ਨਿਕਲ ਸਕਦੀ...

    25 Jul 2025
  • ਪਿੰਡ ਨੂੰ ਚੱਲੀਆਂ ਅਨੀਤਾ ਅਤੇ ਐਸ਼ਵਰਿਆ   ( Photos : Instagram ) ਜ਼ੀ ਟੀਵੀ ਆਪਣਾ ਨਵਾਂ ਰਿਐਲਿਟੀ ਸ਼ੋਅ ‘ਛੋਰੀਆਂ ਚਲੀ ਗਾਓਂ’ ਪੇਸ਼ ਕਰਨ ਲਈ ਤਿਆਰ ਹੈ। ਇਹ ਸ਼ੋਅ ‘ਇੰਡੀਆ’ ਅਤੇ ‘ਭਾਰਤ’ ਵਿਚਕਾਰਲੇ ਪਾੜੇ ਨੂੰ ਪੂਰਾ ਕਰਦਾ ਹੈ ਜਿੱਥੇ 11 ਸਫਲ,...

    25 Jul 2025
  • ਖੇਤਾਂ ਨੂੰ ਕੱਦੂ ਕਰਨ ਤੋਂ ਬਾਅਦ ਝੋਨੇ ਦੀ ਪਨੀਰੀ ਨੂੰ ਹੱਥ ਨਾਲ ਲਾ ਕੇ ਜ਼ਿਆਦਾਤਰ ਕਿਸਾਨਾਂ ਵੱਲੋਂ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਵਿਧੀ ਨਾਲ ਝੋਨੇ ਦੀ ਲੁਆਈ ਦੌਰਾਨ ਲੇਬਰ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ। ਕਈ ਵਾਰ...

    25 Jul 2025
  • ਕਦੇ ਦੁਨੀਆ ਵਿੱਚ ਸਵੇਰ ਪੰਛੀਆਂ ਦੀ ਚੁਹਕ ਨਾਲ ਗੂੰਜਦੀ ਹੁੰਦੀ ਸੀ। ਕੋਇਲ ਦੀ ਮਿੱਠੀ ਆਵਾਜ਼ ਤੋਂ ਲੈ ਕੇ ਕਾਂਜ ਦੀ ਕਾਕੜੀ ਤੱਕ, ਇਹ ਸਿਰਫ਼ ਸੁਰੀਲੇ ਸੰਗੀਤ ਨਹੀਂ ਸਨ, ਬਲਕਿ ਇਹ ਤੰਦਰੁਸਤ ਈਕੋਤੰਤਰ ਦੇ ਚਿੰਨ੍ਹ ਸਨ। ਅੱਜਕੱਲ੍ਹ ਇਹ ਆਵਾਜ਼ਾਂ ਖਾਮੋਸ਼ ਹੋ...

    25 Jul 2025
  • ਪੰਜਾਬ ਸਰਕਾਰ ਵੱਲੋਂ ਦੋ ਸਾਲ ਪਹਿਲੇ ਨਵੀਂ ਖੇਤੀਬਾੜੀ ਨੀਤੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਅਜੇ ਤੱਕ ਬੂਰ ਨਹੀਂ ਪੈ ਸਕਿਆ। ਨਵੀਂ ਖੇਤੀਬਾੜੀ ਨੀਤੀ ਸਬੰਧੀ ਕਿਸਾਨਾਂ ਤੋਂ ਸੁਝਾਅ ਵੀ ਮੰਗੇ ਗਏ ਸਨ, ਇਸ ਲੜੀ ਤਹਿਤ ਮੈਂ ਵੀ ਪੰਜਾਬ...

    . .
    25 Jul 2025
  • ਬਾਲ ਕਹਾਣੀ ਸਕੂਲ ਤੋਂ ਵਾਪਸ ਘਰ ਆਉਂਦਿਆਂ ਹੀ ਮਨਜੋਤ ਨੇ ਬਸਤਾ ਵਗਾਹ ਕੇ ਮਾਰਿਆ ਤੇ ਚੀਕਦਾ ਹੋਇਆ ਬੋਲਿਆ, ‘‘ਮੈਂ ਅੱਜ ਤੋਂ ਬਾਅਦ ਸਕੂਲ ਨਹੀਂ ਜਾਣਾ। ਹਰ ਵੇਲੇ ਕੋਈ ਨਾ ਕੋਈ ਰੋਕਦਾ-ਟੋਕਦਾ ਹੀ ਰਹਿੰਦਾ ਹੈ। ਸਕੂਲ ਵਿੱਚ ਅਧਿਆਪਕ ਤੇ ਘਰ ਵਿੱਚ...

    25 Jul 2025
  • ਦੂਰੋਂ ਜੋ ਵਿਖਾਈ ਦਿੰਦਾ ਹੈ, ਨਜ਼ਦੀਕ ਤੋਂ ਕਾਫ਼ੀ ਭਿੰਨ ਜਾਪਦਾ ਹੈ। ਜਦੋਂ ਸਾਡੇ ਆਪਣੇ ਨਾਲ ਵਾਪਰਦਾ ਹੈ, ਅਹਿਸਾਸ ਹੋਰ ਹੁੰਦਾ ਹੈ। ਇੱਥੇ ਜ਼ਿਕਰ ਬੁਢਾਪੇ ਦਾ ਹੈ। ਇਸ ਨੂੰ ਮਨੁੱਖੀ ਆਰਜਾ ਨੂੰ ਪੂਰਨਤਾ ਬਖ਼ਸ਼ਦਾ ਪੜਾਅ ਆਖਿਆ ਜਾਂਦਾ ਹੈ। ਬੁਢਾਪਾ ਕਾਦਰ ਦਾ...

    25 Jul 2025
  • ਸਾਲ 1970 ਵਿੱਚ ਆਈ ਹਿੰਦੀ ਰੁਮਾਂਟਿਕ ਫਿਲਮ ‘ਪਗਲਾ ਕਹੀਂ ਕਾ’ ਦਾ ਇੱਕ ਗੀਤ ਸੀ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ, ਜਬ ਕਭੀ ਵੀ ਸੁਨੋਗੇ ਗੀਤ ਮੇਰੇ, ਸੰਗ ਸੰਗ ਤੁਮ ਵੀ ਗੁਨਗੁਨਾਓਗੇ...।’ ਇਸ ਗੀਤ ਨੂੰ ਗਾਇਆ ਸੀ ਮਹਾਨ ਗਾਇਕ ਮੁਹੰਮਦ ਰਫ਼ੀ...

    25 Jul 2025
  • ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਕੋਸੋ ਹਾਲ ਵਿੱਚ ਡਾ. ਜੋਗਾ ਸਿੰਘ ਸਹੋਤਾ ਅਤੇ ਮਹਿਮਾਨ ਮੁਹੰਮਦ ਸਈਦ ਵੜੈਚ ਦੀ ਸਦਾਰਤ ਵਿੱਚ ਹੋਈ। ਉੱਭਰਦੇ ਸ਼ਾਇਰ ਅਤੇ ਗਾਇਕ ਸੁਖਮੰਦਰ ਗਿੱਲ ਨੇ ਲੱਚਰ ਗੀਤਕਾਰੀ ਨੂੰ ਨਕਾਰਦਾ ਆਪਣਾ ਗੀਤ ਸੁਣਾਇਆ ‘ਯਾਰਾਂ ਦੀ ਮੋਟਰ...

    22 Jul 2025
  • ਪੰਜਾਬੀ ਮਾਂ ਬੋਲੀ ਦੀਆਂ ਵਿਰਾਸਤੀ ਬਾਤਾਂ ਪਾਉਣ ਵਾਲੇ ਸਾਹਿਤਕਾਰ ਬਿੰਦਰ ਕੋਲੀਆਂ ਵਾਲ ਵੱਲੋਂ ਪੰਜਾਬੀ ਮਾਂ ਬੋਲੀ ਦੇ ਹੋਰ ਪ੍ਰਸਾਰ ਲਈ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਨਾਮ ਦੇ ਇੱਕ ਅਦਾਰੇ ਦੀ ਸ਼ੁਰੂਆਤ ਕੀਤੀ ਗਈ ਹੈ। ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦਾ ਪਹਿਲਾ ਕਵੀ...

    22 Jul 2025
  • ਸਰੀ : ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਕਿਹਾ ਕਿ ਗ਼ਜ਼ਲ ਮੰਚ ਲਈ ਇਹ ਬੇਹੱਦ ਖ਼ੁਸ਼ੀ ਦਾ...

    22 Jul 2025
  • ਹਰ ਇੱਕ ਬੰਦੇ ਦਾ ਸੋਚਣ, ਵਿਚਾਰਨ, ਵੇਖਣ, ਭੁੱਲਣ ਤੇ ਯਾਦ ਰੱਖਣ ਦਾ ਆਪਣਾ ਨਜ਼ਰੀਆ ਹੁੰਦਾ ਹੈ। ਕਈ ਲੋਕਾਂ ਦੇ ਜ਼ਿਹਨ ਉੱਤੇ ਵੱਡੀਆਂ-ਵੱਡੀਆਂ ਘਟਨਾਵਾਂ ਦਾ ਵੀ ਅਸਰ ਨਹੀਂ ਹੁੰਦਾ, ਪਰ ਕਈ ਬੰਦੇ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਦੇਰ ਤੱਕ ਆਪਣੇ ਦਿਮਾਗ਼ ਵਿੱਚ ਬਿਠਾ...

    22 Jul 2025
  • ਕੈਨੇਡਾ ਦੇ ਪੰਜਾਬੀਆਂ ਨੇ ਬਰੈਂਪਟਨ ਦੇ ਪੰਜਾਬੀ ਭਵਨ ਵਿਚ ਵਿਸ਼ਵ ਪੰਜਾਬੀ ਸਭਾ ਦੀ ਅਗਵਾੲੀ ਹੇਠ ਡਾ. ਸੁਮੈਰਾ ਦਾ ਸਨਮਾਨ ਸਮਾਰੋਹ ਤੇ ਰੂ-ਬ-ਰੂ ਸਮਾਗਮ ਕਰਵਾਇਆ

    Satbir Singh
    21 Jul 2025
  • ਹਿੰਦੀ ਸਿਨੇਮਾ ਵਿੱਚ ਅਨੂ ਕਪੂਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਹ ਅਜਿਹੀ ਬਹੁਪੱਖੀ ਸ਼ਖ਼ਸੀਅਤ ਹੈ ਜੋ ਇੱਕੋ ਸਮੇਂ ਕਲਾਕਾਰ, ਨਿਰਮਾਤਾ, ਨਿਰਦੇਸ਼ਕ, ਗਾਇਕ ਅਤੇ ਰੇਡੀਓ ਜੌਕੀ ਹੈ। ਆਪਣੇ 45 ਸਾਲਾਂ ਦੇ ਇਸ ਸਫ਼ਰ ਵਿੱਚ ਉਸ ਨੇ 100 ਤੋਂ ਵੱਧ ਫਿਲਮਾਂ...

    18 Jul 2025
  • ਸਾਉਣ ਮਹੀਨਾ ਸੰੰਮਤ ਅਤੇ ਨਾਨਕਸ਼ਾਹੀ ਕੈਲੰਡਰ ਦਾ ਪੰਜਵਾਂ ਮਹੀਨਾ ਹੈ। ਇਸ ਮਹੀਨੇ ਨੂੰ ‘ਸਾਵਣ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਹੀਨਾ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਅੱਧ ਜੁਲਾਈ ਤੋਂ ਅੱਧ ਅਗਸਤ ਤੱਕ ਹੁੰਦਾ ਹੈ ਅਤੇ ਇਸ ਵਿੱਚ 30 ਦਿਨ ਹੁੰਦੇ...

    18 Jul 2025
  • ਵਾਣੀ ਕਪੂਰ ਦਾ ਡਿਜੀਟਲ ਡੈਬਿਊ ਨੈੱਟਫਲਿਕਸ ਅਤੇ ਵਾਈਆਰਐੱਫ ਐਂਟਰਟੇਨਮੈਂਟ ਦੀ ਮਿਥਿਹਾਸਕ-ਅਪਰਾਧ ਥ੍ਰਿਲਰ ਵੈੱਬ ਸੀਰੀਜ਼ ‘ਮੰਡਾਲਾ ਮਰਡਰਸ’ ਦਾ 25 ਜੁਲਾਈ ਨੂੰ ਪ੍ਰੀਮੀਅਰ ਹੋਣ ਜਾ ਰਿਹਾ ਹੈ। ਇਹ ਸੀਰੀਜ਼ ਨਾ ਸਿਰਫ਼ ਆਪਣੀ ਵਿਲੱਖਣ ਸ਼ੈਲੀ ਲਈ ਖ਼ਬਰਾਂ ਵਿੱਚ ਹੈ, ਸਗੋਂ ਇਸ ਲਈ ਵੀ...

    18 Jul 2025
  • ਬਾਲ ਕਹਾਣੀ ਵਾਤਾਵਰਨ ਪ੍ਰੇਮੀਆਂ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਸ਼ੁੱਧ ਵਾਤਾਵਰਨ ਲਈ ਰੁੱਖਾਂ ਦੀ ਮਹੱਤਤਾ ਦਰਸਾਉਣ ਦੀ ਲੜੀ ਤਹਿਤ ਰੁਬਾਨੀ ਤੇ ਨਵਾਬ ਦੇ ਸਕੂਲ ਵਿੱਚ ਵੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਤੰਦਰੁਸਤ ਜੀਵਨ ਲਈ ਸੰਜੀਵਨੀ ਯਾਨੀ ਆਕਸੀਜਨ...

    18 Jul 2025
  • ਮਨੁੱਖੀ ਜੀਵਨ ਦੀ ਤੋਰ ਬਹੁਤ ਬਦਲ ਗਈ ਹੈ ਤੇ ਨਿੱਤ ਬਦਲਦੀ ਜਾ ਰਹੀ ਹੈ। ਪੁਰਾਣੀਆਂ ਮਾਨਤਾਵਾਂ ਖ਼ਤਮ ਹੋ ਰਹੀਆਂ ਹਨ ਤੇ ਨਵੀਆਂ ਸੋਚਾਂ ਤੇ ਅਕੀਦੇ ਪੈਦਾ ਹੋ ਰਹੇ ਹਨ। ਬਦਲ ਰਹੇ ਸਮਿਆਂ ਨੇ ਮਨੁੱਖੀ ਮਨ ਵਿੱਚ ਨਵੀਆਂ ਸੋਚਾਂ ਪੈਦਾ ਕੀਤੀਆਂ...

    18 Jul 2025
  • ਸਾਲ 2015 ਵਿੱਚ ਆਈ ਪੰਜਾਬੀ ਫਿਲਮ ‘ਅੰਗਰੇਜ਼’ ਦੀ ਰਿਕਾਰਡ-ਤੋੜ ਸਫਲਤਾ ਤੋਂ ਬਾਅਦ ਉਸੇ ਤਰਜ਼ ਦੀਆਂ ਅਨੇਕਾਂ ਫਿਲਮਾਂ ਬਣੀਆਂ, ਪਰ ਉਸ ਪੱਧਰ ਨੂੰ ਛੋਹ ਨਾ ਸਕੀਆਂ। ਇਨ੍ਹੀਂ ਦਿਨੀਂ ਰਿਲੀਜ਼ ਹੋਈ ਪੰਜਾਬੀ ਫਿਲਮ ‘ਸਰਬਾਲ੍ਹਾ ਜੀ’, ‘ਅੰਗਰੇਜ਼’ ਫਿਲਮ ਵਰਗਾ ਹੀ ਮਾਹੌਲ ਸਿਰਜਣ ਦੀ...

    18 Jul 2025
  • ਹਾਕੀ ਦਾ ਫਲਾਈਂਗ ਸੈਂਟਰ ਫਾਰਵਰਡ ਹਰਬਿੰਦਰ ਸਿੰਘ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਜਿੱਤ ਮੰਚ ’ਤੇ ਚੜਿ੍ਹਆ। ਦੋ ਵਾਰ ਏਸ਼ਿਆਈ ਖੇਡਾਂ ’ਚ ਗਿਆ ਤੇ ਦੋਵੇਂ ਵਾਰ ਮੈਡਲ ਜਿੱਤ ਕੇ ਮੁੜਿਆ। ਕਿਸੇ ਖਿਡਾਰੀ ਵੱਲੋਂ ਓਲੰਪਿਕ ਤੇ ਏਸ਼ਿਆਈ ਖੇਡਾਂ ਦੇ ਪੰਜ ਮੈਡਲ...

    18 Jul 2025
  • ਸਿਡਨੀ: ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਦੀ ਚੌਥੀ ਕਿਤਾਬ ‘ਜ਼ਿਲ੍ਹਾ ਹੁਸ਼ਿਆਰਪੁਰ’ ਸਿਡਨੀ (ਆਸਟਰੇਲੀਆ) ਦੇ ਗੁਰੂ ਨਾਨਕ ਪੰਜਾਬੀ ਸਕੂਲ ਵਿੱਚ ਹੋਏ ਸਾਹਿਤਕ ਇਕੱਠ ਵਿੱਚ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਸਾਹਿਤ ਅਤੇ ਇਤਿਹਾਸ ਨੂੰ ਪਿਆਰ ਕਰਨ ਵਾਲੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਦਵਿੰਦਰ...

    15 Jul 2025
  • ਗੁਰਚਰਨ ਕੌਰ ਥਿੰਦ ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਅਲਬਰਟਾ ਸਰਕਾਰ ਦੇ ‘ਨਿਊ ਹੋਰਾਈਜ਼ਨ ਫਾਰ ਸੀਨੀਅਰਜ਼ ਪ੍ਰੋਗਰਾਮ’ ਤਹਿਤ ਬਜ਼ੁਰਗ ਔਰਤਾਂ ਦੇ ਸਸ਼ਕਤੀਕਰਨ ਲਈ ਵਿਸ਼ੇਸ਼ ਗਤੀਵਿਧੀਆਂ ਅਤੇ ‘ਐਮਪਾਵਰਿੰਗ ਸੈਲਫ ਐਸਟੀਮ ਐਂਡ ਵੈੱਲਬੀਅੰਗ’ ਬੈਨਰ ਹੇਠ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਮੀਟਿੰਗ ਵਿੱਚ ਬਜ਼ੁਰਗਾਂ...

    15 Jul 2025
Advertisement