ਰਾਈ ਤੈਨੂੰ ਸੁੱਤਿਆਂ ਖ਼ਬਰ ਨਾ ਕਾਈ। ਬਾਬਲਾ ਪਵਾਦੇ ਬੇੜੀਆਂ ਮੇਰੀ ਜੰਝ ਪੱਤਣਾਂ ’ਤੇ ਆਈ। ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਲਿਖੇ ਇਹ ਟੱਪੇ ਲੋਕ ਗਾਇਕਾ ਮਨਪ੍ਰੀਤ ਅਖ਼ਤਰ ਦੀ ਆਵਾਜ਼ ਅਤੇ ਸੰਗੀਤ ਦੇ ਸੁਮੇਲ ਨਾਲ ਜਦੋਂ ਹਵਾਵਾਂ ਵਿੱਚ ਗੂੰਜਦੇ ਹਨ ਤਾਂ...
ਰਾਈ ਤੈਨੂੰ ਸੁੱਤਿਆਂ ਖ਼ਬਰ ਨਾ ਕਾਈ। ਬਾਬਲਾ ਪਵਾਦੇ ਬੇੜੀਆਂ ਮੇਰੀ ਜੰਝ ਪੱਤਣਾਂ ’ਤੇ ਆਈ। ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਲਿਖੇ ਇਹ ਟੱਪੇ ਲੋਕ ਗਾਇਕਾ ਮਨਪ੍ਰੀਤ ਅਖ਼ਤਰ ਦੀ ਆਵਾਜ਼ ਅਤੇ ਸੰਗੀਤ ਦੇ ਸੁਮੇਲ ਨਾਲ ਜਦੋਂ ਹਵਾਵਾਂ ਵਿੱਚ ਗੂੰਜਦੇ ਹਨ ਤਾਂ...
ਬਾਲ ਕਹਾਣੀ ਰੋਬਿਨ ਤੇ ਰਾਜੂ ਦੋਵਾਂ ਭਰਾਵਾਂ ਦੀ ਆਪਸ ਵਿੱਚ ਬੜੀ ਬਣਦੀ ਹੈ। ਭਾਵੇਂ ਉਨ੍ਹਾਂ ਦੀ ਉਮਰ ਦਾ ਕਾਫ਼ੀ ਫ਼ਰਕ ਹੈ, ਪਰ ਫਿਰ ਵੀ ਉਹ ਆਪਸ ਵਿੱਚ ਰਲ ਮਿਲ ਕੇ ਖੇਡਦੇ ਅਤੇ ਗੱਲਾਂ ਬਾਤਾਂ ਕਰਦੇ ਹਨ। ਉਨ੍ਹਾਂ ਦੀ ਇੱਕ ਭੈਣ...
ਰੱਖੜੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਣ ਵਾਲਾ ਭਾਰਤ ਅਤੇ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਭੈਣ ਤੇ ਵੀਰ ਦੇ ਪਿਆਰ ਦਾ ਪ੍ਰਤੀਕ ਹੈ। ਇਹ ਇੱਕ ਅਜਿਹਾ ਤਿਉਹਾਰ ਹੈ ਜੋ...
ਸੋਨਾਲੀ ਬੇਂਦਰੇ ਬਣੀ ਮੇਜ਼ਬਾਨ ਅਦਾਕਾਰਾ ਅਤੇ ਟੈਲੀਵਿਜ਼ਨ ਸ਼ਖ਼ਸੀਅਤ ਸੋਨਾਲੀ ਬੇਂਦਰੇ ਕਲਰਸ ਟੀਵੀ ਦੇ ਰਿਐਲਿਟੀ ਸ਼ੋਅ ‘ਪਤੀ ਪਤਨੀ ਔਰ ਪੰਗਾ’ ਨਾਲ ਮੇਜ਼ਬਾਨ ਦੇ ਤੌਰ ’ਤੇ ਛੋਟੇ ਪਰਦੇ ’ਤੇ ਵਾਪਸੀ ਕਰ ਰਹੀ ਹੈ। ਕਾਮੇਡੀਅਨ ਮੁਨੱਵਰ ਫਾਰੂਕੀ ਨਾਲ ਸਹਿ-ਮੇਜ਼ਬਾਨੀ ਕੀਤਾ ਗਿਆ, ਇਹ ਸ਼ੋਅ...
ਬਚਪਨ ’ਚ ਖਾਧੀਆਂ ਚੀਜ਼ਾਂ ਦਾ ਸੁਆਦ ਬੰਦੇ ਦੇ ਦਿਲ-ਦਿਮਾਗ਼ ਵਿੱਚ ਹਮੇਸ਼ਾਂ ਲਈ ਬਣਿਆ ਰਹਿੰਦਾ ਹੈ। ਜਦੋਂ ਕਦੇ ਉਨ੍ਹਾਂ ਘਰਾਂ ਵਿੱਚ ਬਣਨ ਤੇ ਖਾਣ ਵਾਲੀਆਂ ਦੇਸੀ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਤਸਵੀਰ ਤੇ ਸਾਰਾ ਉਸ ਸਮੇਂ ਦਾ ਦ੍ਰਿਸ਼...
ਬਰਸਾਤਾਂ ਦੀ ਰੁੱਤੇ ਜਦੋਂ ਸਾਡੇ ਕਾਲਜਾਂ ਦੀਆਂ ਜਮਾਤਾਂ ਲੱਗਣੀਆਂ ਸ਼ੁਰੂ ਹੁੰਦੀਆਂ ਤਾਂ ਬਾਪੂ ਸਵੇਰੇ ਸ਼ਾਮੀਂ ਪਿੰਡ ਦੇ ਲਹਿੰਦੇ ਪਾਸੇ ਪੈਂਦੇ ਰੱਕੜ ਵਿੱਚ ਮੱਝਾਂ ਚਾਰ ਕੇ ਕਬੀਲਦਾਰੀ ਨਜਿੱਠਣ ਲਈ ਆਪਣੇ ਹਿੱਸੇ ਦੀਆਂ ਜਮਾਤਾਂ ਲਾ ਰਿਹਾ ਹੁੰਦਾ। ਇਹ ਰੱਕੜ ਪੰਚਾਇਤੀ ਜ਼ਮੀਨ ’ਚ...
ਭੈਣਾਂ ਦੇ ਪਿਆਰ ਦਾ ਅਹਿਸਾਸਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਅੱਜਕੱਲ੍ਹ ਭਾਵੇਂ ਬਾਜ਼ਾਰ ਵਿੱਚ ਭਾਂਤ ਭਾਂਤ ਦੀਆਂ ਰੇਡੀਮੇਡ ਰੱਖੜੀਆਂ ਮਿਲਦੀਆਂ ਹਨ, ਪਰ ਪੰਜਾਹ ਕੁ ਸਾਲ ਪਹਿਲਾਂ ਮੈਂ ਆਪਣੀਆਂ ਭੂਆਂ ਨੂੰ ਲੋਗੜੀ ਦੀਆਂ ਰੱਖੜੀਆਂ ਹੱਥੀਂ...
ਤਕਰੀਬਨ ਦੋ ਕੁ ਸਾਲ ਪਹਿਲਾਂ ਫਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਆਈ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਹੁਣ ਨਿਰਦੇਸ਼ਕ ਅਵਤਾਰ ਸਿੰਘ ਪਹਿਲੀ ਫਿਲਮ ਦਾ ਦੂਜਾ ਭਾਗ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’ ਲੈ ਕੇ ਆਏ ਹਨ। ਇਹ ਸਮਾਜ ਦੀ...
ਓਂਟਾਰੀਓ ਵਿਚ ਇਕ ਬੱਸ ਸਟਾਪ ’ਚ ਖਡ਼ੋਤੀ 21 ਸਾਲਾ ਹਰਸਿਮਰਤ ਰੰਧਾਵਾਂ ਦੀ ਨੇਡ਼ੇ ਹੀ ਸਡ਼ਕ ੳੁਤੇ ਹੋੲੀ ਗੈਂਗਵਾਰ ਦੌਰਾਨ ਲੱਗੀ ਗੋਲੀ ਕਾਰਨ ਚਲੀ ਗੲੀ ਸੀ ਜਾਨ
ਪੰਜਾਬੀ ਸਾਹਿਤ ਸਭਾ ਗਲਾਸਗੋ ਸਕੌਟਲੈਂਡ ਵਿੱਚ 1992 ਤੋਂ ਲਗਾਤਾਰ ਸਾਹਿਤਕ ਸਮਾਗਮ ਕਰਦੀ ਆ ਰਹੀ ਹੈ। ਸ਼ੁਰੂਆਤੀ ਦੌਰ ਵਿੱਚ ਸਭਾ ਦੀਆਂ ਸਰਗਰਮੀਆਂ ਭਾਰਤ, ਪਾਕਿਸਤਾਨ ਅਤੇ ਇੰਗਲੈਂਡ ਤੋਂ ਲੇਖਕਾਂ ਨੂੰ ਬੁਲਾ ਕੇ ਕਵੀ ਦਰਬਾਰ ਕਰਵਾਉਣ ਤੱਕ ਹੀ ਸੀਮਤ ਰਹੀਆਂ, ਪਰ 2011 ਤੋਂ...
ਅੱਜ ਕੈਨੇਡਾ ਦੇ ਪੰਜਾਬੀ/ਭਾਰਤੀ ਮੀਡੀਆ ਦੇ ਖੇਤਰ ਵਿੱਚ ਰੇਡੀਓ ਦਾ ਬੋਲਬਾਲਾ ਹੈ। ਹਫ਼ਤੇ ਦੇ 7 ਦਿਨ 24 ਘੰਟੇ ਪ੍ਰੋਗਰਾਮ ਚੱਲਦੇ ਹਨ ਅਤੇ ਪੰਜਾਬੀਆਂ/ਭਾਰਤੀਆਂ ਦੀ ਸੰਘਣੀ ਵਸੋਂ ਵਾਲੇ ਸਾਰੇ ਸ਼ਹਿਰਾਂ ਵਿੱਚ ਪੰਜਾਬੀਆਂ/ਭਾਰਤੀਆਂ ਨੂੰ ਸੇਵਾਵਾਂ ਦੇਣ ਵਾਲੇ ਰੇਡੀਓ ਦੇ ਕਈ ਕਈ ਸਟੇਸ਼ਨ...
ਕੈਲਗਰੀ: ਅਰਪਨ ਲਿਖਾਰੀ ਸਭਾ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਮਵਰ ਸਾਹਿਤਕਾਰ ਕੇਸਰ ਸਿੰਘ ਨੀਰ ਨਮਿੱਤ ਸ਼ਰਧਾਂਜਲੀ ਸਮਾਗਮ ਟੈਂਪਲ ਕਮਿਊਨਿਟੀ ਹਾਲ ਵਿਖੇ ਕੀਤਾ ਗਿਆ। ਡਾ. ਜੋਗਾ ਸਿੰਘ ਸਹੋਤਾ, ਕੁਲਦੀਪ ਕੌਰ ਘਟੌੜਾ ਅਤੇ ਡਾ. ਸੇਵਾ ਸਿੰਘ ਪ੍ਰੇਮੀ ਨੇ ਸਦਾਰਤ ਕੀਤੀ।...
ਕੈਲਗਰੀ: ਕੈਲਗਰੀ ਨਿਵਾਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾਮੁਕਤ ਡੀਨ ਡਾ. ਸੁਰਜੀਤ ਸਿੰਘ ਭੱਟੀ ਦੀ ਪੁਸਤਕ ‘ਸਮ ਪ੍ਰੌਮੀਨੈਂਟ ਸਿੱਖ ਸਾਇੰਟਿਸਟਸ’ ਰਿਲੀਜ਼ ਕੀਤੀ ਗਈ। ਇਸ ਨੂੰ ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਛਾਪਿਆ ਹੈ। ਕੈਲਗਰੀ ਦੇ ਗਰੀਨ ਪਲਾਜ਼ਾ ਵਿਖੇ ਗੁਲਾਟੀ ਪਬਲਿਸ਼ਰਜ ਲਿਮਟਿਡ ਵੱਲੋਂ...
ਲਗਭਗ 2400 ਸਾਲ ਪਹਿਲਾਂ ਯੂਨਾਨ ਵਿੱਚ ਮਹਾਨ ਦਾਰਸ਼ਨਿਕ ਪੈਦਾ ਹੋਏ। ਇਨ੍ਹਾਂ ਵਿੱਚ ਪ੍ਰਮੁੱਖ ਸਨ; ਸੁਕਰਾਤ, ਪਲੈਟੋ ਤੇ ਅਰਸਤੂ। ਉਸ ਸਮੇਂ ਏਥਨਜ਼ ਨੂੰ ਵਿੱਦਿਆ ਦਾ ਸਭ ਤੋਂ ਵੱਡਾ ਕੇਂਦਰ ਸਮਝਿਆ ਜਾਂਦਾ ਸੀ। ਇਸ ਦਾ ਸਾਰੇ ਯੂਰਪ ਅਤੇ ਦੁਨੀਆ ’ਤੇ ਵੱਡਾ ਪ੍ਰਭਾਵ...
ਸਰੀ: ਸਰੀ ਦੇ ਸਿਟੀ ਹਾਲ ਵਿੱਚ ਗੁਰੂ ਨਾਨਕ ਜਹਾਜ਼ ਦੀ 111ਵੀਂ ਵਰ੍ਹੇਗੰਢ ਮੌਕੇ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਇਸ ਮੌਕੇ ’ਤੇ ਕੌਂਸਲ ਚੈਂਬਰ ਦੇ ਹਾਲ ਵਿੱਚ ਕੈਨੇਡਾ ਦੀਆਂ ਦੋ ਦਰਜਨ ਤੋਂ ਵੱਧ ਸੰਸਥਾਵਾਂ ਨੇ ਇਕਜੁੱਟਤਾ ਵਿਖਾਉਂਦਿਆਂ ਕਮਾਗਾਟਾ ਮਾਰੂ ਦੀ ਥਾਂ...
ਵਿਨੀਪੈਗ ਕਬੱਡੀ ਐਸੋਸੀਏਸ਼ਨ ਨੇ ਕੀਤਾ ਹੋਣਹਾਰ ਤੀਰਅੰਦਾਜ਼ੀ ਖਿਡਾਰਨ ਦਾ ਸਨਮਾਨ
ਕਿਤਾਬ ‘ਇਲਾਹੀ ਗਿਆਨ ਦਾ ਸਾਗਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ’ ਕੀਤੀ ਗੲੀ ਲੋਕ ਅਰਪਣ
ਸਤਿੰਦਰ ਬਿੱਟੀ ਨੇ ਆਪਣੇ ਰੰਗਾਰੰਗ ਪ੍ਰੋਗਰਾਮ ’ਚ ਨਵੇਂ ਤੇ ਪੁਰਾਣੇ ਗੀਤਾਂ ਨਾਲ ਖ਼ੂਬ ਰੌਣਕਾਂ ਲਾਈਆਂ
ਸਰੀ : ਪੰਜਾਬੀ ਵਿੱਚ ਦਿੱਤੇ ਜਾਂਦੇ ਸਭ ਤੋਂ ਵੱਡੇ ਸਾਹਿਤਕ ਐਵਾਰਡ ‘ਢਾਹਾਂ ਪੁਰਸਕਾਰ’ ਲਈ ਸਾਲ 2025 ਵਾਸਤੇ ਤਿੰਨ ਪੁਸਤਕਾਂ ਚੁਣੀਆਂ ਗਈਆਂ ਹਨ। ਨਿਊਟਨ ਲਾਇਬ੍ਰੇਰੀ ਸਰੀ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’, ਪਾਕਿਸਤਾਨੀ...
ਬਾਲ ਕਹਾਣੀ ਇਸ਼ਮਨ ਅਤੇ ਜਸ਼ਨ, ਦੋਵੇਂ ਭੈਣ-ਭਰਾ ਬਹੁਤ ਖ਼ੁਸ਼ ਸਨ। ਕਾਰਨ, ਉਨ੍ਹਾਂ ਦੇ ਨਾਨੀ ਜੀ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਕੋਲ ਰਹਿਣ ਲਈ ਆਏ ਹੋਏ ਸਨ। ਉਨ੍ਹਾਂ ਦੇ ਦਾਦੀ ਜੀ ਵਾਂਗ ਉਨ੍ਹਾਂ ਦੇ ਨਾਨੀ ਜੀ ਕੋਲ ਵੀ ਗੱਲਾਂ ਦਾ ਬਹੁਤ...
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਭੱਟੀ ਵਿੱਚ ਪਿਤਾ ਹਰਨੇਕ ਸਿੰਘ ਤੇ ਮਾਤਾ ਸਵਰਨ ਕੌਰ ਦੇ ਘਰ ਜਨਮਿਆ ਜਸਵਿੰਦਰ ਉਰਫ਼ ਭੱਟੀ ਭੜੀ ਵਾਲਾ ਪੰਜਾਬੀ ਗੀਤਕਾਰੀ ਦਾ ਵਿਲੱਖਣ ਸਿਰਨਾਵਾਂ ਹੈ। ਉਸ ਦੀ ਪਛਾਣ ‘ਰੱਬ ਵਰਗਾ ਸੀ ਤੇਰਾ ਯਾਰ ਵੈਰਨੇ’ ਗੀਤ ਕਰਕੇ ਵਧੇਰੇ...
ਮਨੋਰੰਜਨ ਦੇ ਆਧੁਨਿਕ ਸਾਧਨਾਂ ਨੇ ਸਾਡੀਆਂ ਰਵਾਇਤੀ ਗਾਇਨ ਵੰਨਗੀਆਂ ਨੂੰ ਵੱਡੀ ਢਾਹ ਲਾਈ ਹੈ। ਇਨ੍ਹਾਂ ਵੰਨਗੀਆਂ ਵਿੱਚੋਂ ਤੂੰਬੇ ਜੋੜੀ ਦੀ ਗਾਇਕੀ ਦਾ ਕਿਸੇ ਸਮੇਂ ਪੰਜਾਬ ਵਿੱਚ ਪੂਰਾ ਬੋਲਬਾਲਾ ਸੀ। ਮੇਲਿਆਂ ਮੁਸਾਹਿਬਆਂ ਤੋਂ ਇਲਾਵਾ ਵਿਆਹਾਂ ਸ਼ਾਦੀਆਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ...
ਅਕਸਰ ਕਿਹਾ ਜਾਂਦਾ ਹੈ ਕਿ ਮਨੁੱਖ ਦਾ ਅਸਲੀ ਸਰਮਾਇਆ ਉਸ ਦਾ ਕਿਰਦਾਰ ਹੈ। ਅੱਜਕੱਲ੍ਹ ਦੇ ਹਾਲਾਤ ਵਿੱਚ ਜਿੱਥੇ ਸਭ ਕੁਝ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਇੰਝ ਲੱਗਦਾ ਹੈ ਕਿ ਮਨੁੱਖ ਦਾ ਅਸਲੀ ਸਰਮਾਇਆ ਉਸ ਦੀ ਸਹਿਣਸ਼ਕਤੀ ਹੈ। ਇਹ ਸਹਿਣਸ਼ਕਤੀ...
ਗੁਰਬਖ਼ਸ਼ ਸਿੰਘ ਜੰਮਿਆਂ ਭਾਵੇਂ ਪਿਸ਼ਾਵਰ ਵਿੱਚ ਸੀ, ਪਰ ਵੱਜਦਾ ਕਲਕੱਤੇ ਦਾ ਹੈ। ਜਿਵੇਂ ਜਰਨੈਲ ਸਿੰਘ ਬੰਗਾਲ ਲਈ ਫੁੱਟਬਾਲ ਖੇਡਿਆ, ਉਵੇਂ ਬੰਗਾਲ ਲਈ ਉਹ ਪੰਦਰਾਂ ਸਾਲ ਹਾਕੀ ਖੇਡਿਆ। ਜਿੰਨਾ ਨਾਮਣਾ ਤੇ ਨਾਵਾਂ ਬੰਗਾਲ ਵਿੱਚ ਜਰਨੈਲ ਸਿੰਘ ਪਨਾਮੀਏ ਨੇ ਫੁੱਟਬਾਲ ਖੇਡ ਕੇ...
‘ਮੈਂ ਤੁਹਾਡੀ ਜੂਹੀ ਹਾਂ...’’ ਜ਼ੀ ਟੀਵੀ ਇੱਕ ਵਿਲੱਖਣ ਅਤੇ ਦਿਲ ਨੂੰ ਛੂਹ ਲੈਣ ਵਾਲਾ ਸ਼ੋਅ ‘ਕਹਾਨੀ ਹਰ ਘਰ ਕੀ’ ਲੈ ਕੇ ਆ ਰਿਹਾ ਹੈ। ਇਹ ਸ਼ੋਅ ਭਾਰਤ ਦੀਆਂ ਔਰਤਾਂ ਨੂੰ ਇੱਕ ਸੁਰੱਖਿਅਤ ਅਤੇ ਸੰਵੇਦਨਸ਼ੀਲ ਪਲੈਟਫਾਰਮ ਦਿੰਦਾ ਹੈ ਜਿੱਥੇ ਉਹ ਆਪਣੀਆਂ...
ਸੰਨ 1932 ਵਿੱਚ ਰਿਲੀਜ਼ ਹੋਈ ਫਿਲਮ ‘ਹੀਰ ਰਾਂਝਾ’ ਦੇ ਨਿਰਮਾਤਾ ਹਕੀਮ ਰਾਮ ਪ੍ਰਸਾਦ ਅਤੇ ਨਿਰਦੇਸ਼ਕ ਏ.ਆਰ. ਕਾਰਦਾਰ ਸਨ। ਇਸ ਤੋਂ ਬਾਅਦ 1935 ਵਿੱਚ ਬਣੀ ਬਹੁਚਰਚਿਤ ਫਿਲਮ ‘ਪਿੰਡ ਦੀ ਕੁੜੀ’ ਦਾ ਨਿਰਦੇਸ਼ਨ ਕੇ.ਡੀ. ਮਹਿਰਾ ਨੇ ਕੀਤਾ ਸੀ ਤੇ ਇਸ ਫਿਲਮ ਵਿੱਚ...
ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਹੇਵਰਡ ਵਿਖੇ ਜਗਜੀਤ ਨੌਸ਼ਹਿਰਵੀ ਦੇ ਪਲੇਠੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ’ਤੇ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਸ਼ਾਇਰ ਜਸਵੀਰ ਧੀਮਾਨ, ਜਸਵੀਰ ਗਿੱਲ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ,...
ਐਬਟਸਫੋਰਡ : ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ‘ਵਿਰਸਾ ਫਾਊਂਡੇਸ਼ਨ’ ਐਬਟਸਫੋਰਡ ਵੱਲੋਂ ਦੋਵੇਂ ਪੰਜਾਬਾਂ ਦੇ ਲੇਖਕਾਂ ਦੀਆਂ ਪੰਜ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਇਹ ਉਪਰਾਲਾ ਧਰਮਵੀਰ ਕੌਰ, ਦਵਿੰਦਰ ਬਚਰਾ ਅਤੇ ਬਲਜਿੰਦਰ ਕੌਰ ਸੰਧੂ ਦੀ ਰਹਿਨੁਮਾਈ ਵਿੱਚ ਐਬਸਫੋਰਡ ਸਥਿਤ ਫਾਰਮ ਹਾਊਸ ’ਤੇ ਕਰਵਾਇਆ ਗਿਆ।...
ਕੈਲਗਰੀ: ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਚੰਡੀਗੜ੍ਹ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਚਾਰ ਰੋਜ਼ਾ ਰੋਗ ਨਿਵਾਰਣ ਕੈਂਪ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਲਾਇਆ ਗਿਆ। ਇਸ ਕੈਂਪ ਵਿੱਚ ਮਿਸ਼ਨ ਦੇ ਬਾਨੀ ਅਤੇ ਮੁਖੀ ਸਰਦਾਰ ਹਰਦਿਆਲ ਸਿੰਘ...
ਕਹਾਣੀ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਮਾਰੇ ਘਰ ਦਾ ਛਿੰਦਾ ਹੋਸ਼ ਸੰਭਾਲਦੇ ਹੀ ਆਪਣੇ ਬਾਪੂ ਨਾਲ ਖੇਤੀ ਵਿੱਚ ਹੱਥ ਵਟਾਉਣ ਲੱਗੇ ਪਿਆ ਸੀ। ਖੂਹ ਦੀ ਮਿੱਟੀ ਖੂਹ ਵਿੱਚ ਈ ਪਿੜ ਪੱਲੇ ਕੁਝ ਨਹੀਂ ਪੈ ਰਿਹਾ ਸੀ, ਪਰ ਫਿਰ ਵੀ ਉਹ ਕੰਮ...