Vishav Punjabi Sabha begins three-day International Punjabi Conference in Toronto
Vishav Punjabi Sabha begins three-day International Punjabi Conference in Toronto
ਅੰਗਰੇਜ ਸਿੰਘ ਵਿਰਦੀ ਸਾਈਂ ਜ਼ਹੂਰ ਸੂਫ਼ੀ ਗਾਇਕੀ ਦਾ ਇੱਕ ਅਜਿਹਾ ਦਰਵੇਸ਼ ਗਾਇਕ ਹੈ ਜਿਸ ਦੀ ਆਵਾਜ਼ ਵਿੱਚ ਕਸ਼ਿਸ਼ ਅਤੇ ਮਿੱਟੀ ਦੀ ਖ਼ੁਸ਼ਬੋ ਹੈ। ਉਸ ਦੀ ਗਾਇਕੀ ਕੁੱਲ ਲੋਕਾਈ ਨੂੰ ਪਿਆਰ, ਮੁਹੱਬਤ ਅਤੇ ਰੱਬ ਨਾਲ ਇਕਮਿਕ ਹੋਣ ਦਾ ਹੋਕਾ ਦਿੰਦੀ ਹੈ।...
ਧਰਮਪਾਲ ਪਦਮਿਨੀ ਦੀ ਮਿਹਨਤ ਰੰਗ ਲਿਆਈ ਮਸ਼ਹੂਰ ਅਦਾਕਾਰਾ ਪਦਮਿਨੀ ਕੋਲਹਾਪੁਰੀ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੀ ਇਤਿਹਾਸਕ ਗਾਥਾ ‘ਚੱਕਰਵਰਤੀ ਸਮਰਾਟ ਪ੍ਰਿਥਵੀਰਾਜ ਚੌਹਾਨ’ ਵਿੱਚ ਰਾਜਮਾਤਾ ਦੇ ਰੂਪ ਵਿੱਚ ਦਰਸ਼ਕਾਂ ਨੂੰ ਲੁਭਾਉਣ ਲਈ ਤਿਆਰ ਹੈ। ਇਸ ਪ੍ਰਤੀਕ ਪਾਤਰ ਨੂੰ ਜੀਵਨ ਵਿੱਚ ਲਿਆਉਣ ਲਈ ਪਦਮਿਨੀ...
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਮਹਾਨ ਦਾਰਸ਼ਨਿਕ ਪਲੈਟੋ ਨੇ ਕਿਹਾ ਸੀ, ‘ਸੰਗੀਤ ਇਸ ਬ੍ਰਹਿਮੰਡ ਦੀ ਆਤਮਾ ਹੈ। ਇਹ ਮਨ ਨੂੰ ਖੰਭ, ਚੇਤਨਾ ਨੂੰ ਉਡਾਣ ਅਤੇ ਸੰਸਾਰ ਦੀ ਹਰ ਸ਼ੈਅ ਨੂੰ ਜੀਵਨ ਪ੍ਰਦਾਨ ਕਰਦਾ ਹੈ।’ ਪਲੈਟੋ ਦੇ ਇਹ ਬੋਲ ਨਿਰੋਲ ਅਤੇ...
ਨਿਰਮਲ ਸਿੰਘ ਦਿਉਲ ਪੁਰਾਣੇ ਸਮੇਂ ਵਿੱਚ ਜਦੋਂ ਖੇਤੀ ਦਾ ਕੰਮ ਹੱਥੀਂ ਕਰਨਾ ਪੈਂਦਾ ਸੀ, ਨਵੀਆਂ ਤਕਨੀਕਾਂ ਦੀ ਘਾਟ ਸੀ, ਮਸ਼ੀਨੀ ਯੁੱਗ ਨਹੀਂ ਸੀ ਤਾਂ ਲੋਕ ਗੁਰਬਤ ਅਤੇ ਮੰਦਹਾਲੀ ਦਾ ਜੀਵਨ ਬਸਰ ਕਰਦੇ ਸਨ। ਪਰਿਵਾਰ ਵੱਡੇ ਹੁੰਦੇ ਸਨ ਕਿਉਂਕਿ ਹੱਥੀਂ ਕੰਮ...
ਜੱਗਾ ਸਿੰਘ ਆਦਮਕੇ ਹਾੜ ਮਹੀਨਾ ਸੰਮਤ ਅਤੇ ਨਾਨਕਸ਼ਾਹੀ ਕੈਲੰਡਰ ਦਾ ਚੌਥਾ ਮਹੀਨਾ ਹੈ। ਇਹ ਮਹੀਨਾ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ। ਰੁੱਤਾਂ ਦੀ ਵੰਡ ਅਨੁਸਾਰ ਜੇਠ ਹਾੜ ਗਰਮ ਰੁੱਤ ਦੇ ਮਹੀਨੇ ਹਨ। ਹਾੜ ਨੂੰ...
ਪ੍ਰਿੰ. ਸਰਵਣ ਸਿੰਘ ਸਚਿਨ ਤੇਂਦੁਲਕਰ ਨੂੰ ਕੋਈ ‘ਦੌੜਾਂ ਦੀ ਮਸ਼ੀਨ’ ਕਹਿੰਦਾ ਰਿਹੈ, ਕੋਈ ‘ਕ੍ਰਿਕਟ ਦਾ ਭਗਵਾਨ।’ ਉਸ ਨੇ ਅੰਤਰਰਾਸ਼ਟਰੀ ਪੱਧਰ ਦੀ ਕ੍ਰਿਕਟ ’ਚ 100 ਸੈਂਕੜੇ ਮਾਰੇ, 200 ਟੈਸਟ ਮੈਚ ਤੇ 463 ਇੱਕ ਰੋਜ਼ਾ ਇੰਟਰਨੈਸ਼ਨਲ ਮੈਚ ਖੇਡੇ ਜਿਨ੍ਹਾਂ ਵਿੱਚ 34357...
ਬਾਲ ਕਹਾਣੀ ਜਤਿੰਦਰ ਮੋਹਨ ਸੁਨੈਨਾ ਆਪਣੇ ਨਾਨਕੇ ਘਰ ਗਰਮੀ ਦੀਆਂ ਛੁੱਟੀਆਂ ਕੱਟਣ ਚਲੀ ਗਈ। ਉਸ ਦੇ ਨਾਨਕੇ ਇੱਕ ਪਿੰਡ ਵਿੱਚ ਸਨ। ਨਾਨਕਾ ਪਰਿਵਾਰ ਚੰਗਾ ਪੜ੍ਹਿਆ ਲਿਖਿਆ ਸੀ। ਉਸ ਦੀ ਨਾਨੀ ਪ੍ਰੇਮ ਲਤਾ ਹਰ ਰੋਜ਼ ਸਵੇਰੇ ਅਤੇ ਸ਼ਾਮ ਸੈਰ ਕਰਨ ਜਾਂਦੀ।...
Dinesh K Patnaik likely to be India's next high commissioner to Canada
ਕਹਾਣੀ ਅਵਨੂਰ ਮੱਖੂ ਮਿਹਰ ਚੰਦ ਮਹਾਜਨ ਡੀ.ਏ.ਵੀ. ਵਿਮੈੱਨ ਕਾਲਜ (ਐੱਮਸੀਐੱਮ ਡੀ.ਏ.ਵੀ.), ਚੰਡੀਗੜ੍ਹ ਵਿਖੇ ਅੰਗਰੇਜ਼ੀ ਦੀ ਸਹਾਇਕ ਪ੍ਰੋਫੈਸਰ ਹੈ। ਉਹ ਵੱਖ ਵੱਖ ਵਿਸ਼ਿਆਂ ’ਤੇ ਅੰਗਰੇਜ਼ੀ ਵਿੱਚ ਕਹਾਣੀ ਰਚਨਾ ਕਰਦੀ ਹੈ। ਉਹ ਆਕਸਫੋਰਡ ਯੂਨੀਵਰਿਸਟੀ, ਯੂਕੇ ਵਿਖੇ ਅੰਗਰੇਜ਼ੀ ਸਾਹਿਤ ਸਬੰਧੀ ਸਮਰ ਸਕੂਲ ਵਿੱਚ...