ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਵਾਸੀ

  • ਮਨੋਜ ਕੁਮਾਰ ਨੇ ਆਪਣੀ ਜ਼ਿੰਦਗੀ ਵਿੱਚ ਜੋ ਕਲਾਤਮਕ ਅਤੇ ਦੇਸ਼ ਭਗਤੀ ਦੀ ਸੇਧ ਦਿੰਦੀ ਭੂਮਿਕਾ ਨਿਭਾਈ ਹੈ, ਉਸ ਨੇ ਸਾਬਤ ਕਰ ਦਿੱਤਾ ਕਿ ਉਹ ਸੱਚਮੁਚ ਦੇਸ਼ ਦਾ ਭਾਰਤ ਕੁਮਾਰ ਹੈ। ਭਾਵੇਂ ਭਾਰਤੀ ਸਿਨੇਮਾ ਦੀ ਬੁਨਿਆਦ ਦਾਦਾ ਸਾਹਿਬ ਫਾਲਕੇ ਨੇ ਰੱਖੀ,...

    05 Sep 2025
  • ਲਾਲਾ ਅਮਰ ਨਾਥ ਪੰਜਾਬ ਦਾ ਮਾਣਮੱਤਾ ਕ੍ਰਿਕਟ ਖਿਡਾਰੀ ਸੀ। ਉਹਦੀ ਬੱਲੇਬਾਜ਼ੀ, ਗੇਂਦਬਾਜ਼ੀ ਤੇ ਬੋਲਬਾਜ਼ੀ ਤਿੰਨੇ ਚਰਚਾ ਦਾ ਵਿਸ਼ਾ ਰਹੇ। ਜਿੱਥੇ ਜੋਸ਼ੀਲੀ ਬੱਲੇਬਾਜ਼ੀ ਤੇ ਤੇਜ਼ ਗੇਂਦਬਾਜ਼ੀ ਨੇ ਉਹਨੂੰ ਉੱਪਰ ਚੜ੍ਹਾਇਆ, ਭਾਰਤੀ ਟੀਮਾਂ ਦਾ ਕਪਤਾਨ ਬਣਾਇਆ, ਉੱਥੇ ਮੂੰਹਫੱਟ ਬੋਲਬਾਜ਼ੀ ਨੇ ਉਸ ਨੂੰ...

    05 Sep 2025
  • ਬਾਲ ਕਹਾਣੀ ਕਿਰਨ ਮਾਪਿਆਂ ਦੀ ਇਕਲੌਤੀ ਬੇਟੀ ਸੀ। ਉਸ ਦਾ ਛੋਟਾ ਵੀਰ ਪਰਮ ਸੀ। ਉਹ ਆਪਣੇ ਪਰਿਵਾਰ ਵਿੱਚ ਫੁੱਲਾਂ ਵਾਂਗ ਹੱਸਦੇ ਖੇਡਦੇ ਰੌਣਕ ਲਾਈ ਰੱਖਦੇ ਸਨ। ਮਾਂ ਉਨ੍ਹਾਂ ਨੂੰ ਵੇਖ ਜਿਊਂਦੀ। ਖੇਤੀ ਨਾਲ ਪਰਿਵਾਰ ਪਲਦਾ ਸੀ। ਜ਼ਮੀਨ ਭਾਵੇਂ ਥੋੜ੍ਹੀ ਸੀ,...

    05 Sep 2025
  • ਪੰਜਾਬੀ ਗੀਤਕਾਰੀ ਵਿੱਚ ਜਦੋਂ ਵੀ ਸੋਹਣੇ, ਮਿੱਠੇ ਅਤੇ ਦਿਲ ਨੂੰ ਛੂਹ ਲੈਣ ਵਾਲੇ ਸ਼ਬਦਾਂ ਦੀ ਗੱਲ ਹੁੰਦੀ ਹੈ ਤਾਂ ਉਸ ਸੂਚੀ ਵਿੱਚ ਪ੍ਰੀਤ ਸੰਘਰੇੜੀ ਦਾ ਨਾਮ ਆਪ ਮੁਹਾਰੇ ਹੀ ਆ ਜਾਂਦਾ ਹੈ। ਆਪਣੀ ਲਿਖਤ ਦੀ ਮਿੱਠਾਸ, ਭਾਵਾਂ ਦੀ ਗਹਿਰਾਈ ਅਤੇ...

    05 Sep 2025
  • Advertisement
  • ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਫੌਜੀਆਂ ਵਿਖੇ ਪੈਦਾ ਹੋਏ ਤੇ ਆਪਣੀ ਅਦਾਕਾਰੀ ਸਦਕਾ ਪੰਜਾਬੀਆਂ ਦੀ ਹਰਮਨਪਿਆਰੀ ਸ਼ਖ਼ਸੀਅਤ ਬਣੇ ਗੁਰਪ੍ਰੀਤ ਘੁੱਗੀ ਸਬੰਧੀ ਜ਼ਿਆਦਾਤਰ ਲੋਕੀਂ ਫਿਲਮਾਂ ਬਾਰੇ ਹੀ ਗੱਲਾਂ ਕਰਦੇ ਹਨ, ਪਰ ਉਸ ਦੀ ਇੱਕ ਅਦਾਕਾਰ ਦੇ ਨਾਲ-ਨਾਲ ਆਦਰਸ਼ ਇਨਸਾਨ ਵਜੋਂ ਉੱਭਰੀ...

    05 Sep 2025
  • ਪੰਜਾਬ ਦੀਆਂ ਵਿਰਾਸਤੀ ਖੇਡਾਂ ਇਤਿਹਾਸ ਦੇ ਸਫ਼ਿਆਂ ’ਚ ਗੁੰਮ ਹੋ ਚੁੱਕੀਆਂ ਹਨ। ਕਦੇ ਖਿੱਦੋ ਖੂੰਡੀ, ਬਾਂਦਰ ਕਿੱਲਾ, ਲੁਕਣ ਮੀਚੀ, ਘੋੜਾ ਕਬੱਡੀ, ਕਬੱਡੀ ਮਲੱਕਾ, ਬੰਟੇ, ਲਾਟੂ, ਅਖਰੋਟ, ਛੂ ਛਪੀਕਾ, ਪਿੱਠੂ ਗਰਮ, ਕਿੱਕਲੀ ਆਦਿ ਪੰਜਾਬ ਦੀਆਂ ਪ੍ਰਮੁੱਖ ਵਿਰਾਸਤੀ ਖੇਡਾਂ ਹੁੰਦੀਆਂ ਸਨ। ਜੋ...

    05 Sep 2025
  • ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਬੱਚਿਆਂ ਦੇ ਹੱਥਾਂ ਵਿੱਚ ਸਮਾਰਟਫੋਨ, ਟੈਬਲਟ ਤੇ ਲੈਪਟਾਪ ਆ ਗਏ ਹਨ, ਉੱਥੇ ਛੋਟੀਆਂ ਵਿਰਾਸਤੀ ਖੇਡਾਂ ਜੋ ਕਦੇ ਗਲੀਆਂ ਵਿੱਚ ਖੇਡੀਆਂ ਜਾਂਦੀਆਂ ਸਨ, ਹੁਣ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਗਈਆਂ ਹਨ। ਸਾਡੀਆਂ ਵਿਰਾਸਤੀ...

    05 Sep 2025
  • ਸ੍ਰਿਸ਼ਟੀ ਜੈਨ ਨੇ ਸਹਾਨਾ ਲਈ ਬਨਾਰਸੀ ਸਿੱਖੀ ਜ਼ੀ ਟੀਵੀ ਦਾ ਨਵਾਂ ਡਰਾਮਾ ‘ਗੰਗਾ ਮਾਈ ਕੀ ਬੇਟੀਆਂ’ ਇੱਕ ਮਾਂ ਦੀਆਂ ਡੂੰਘੀਆਂ ਭਾਵਨਾਵਾਂ ਦੀ ਕਹਾਣੀ ਹੈ ਜਿਸ ਨੂੰ ਉਸ ਦੇ ਪਤੀ ਦੁਆਰਾ ਸਿਰਫ਼ ਇਸ ਲਈ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਉਸ ਦਾ...

    05 Sep 2025
  • Advertisement
  • ਓਸ਼ਾਵਾ: ਕੈਨੇਡਾ ਦੇ ਓਸ਼ਾਵਾ ਸ਼ਹਿਰ ਦੇ ਪ੍ਰਸਿੱਧ ਸਟੀਪਲਚੇਸ ਪਾਰਕ ਵਿੱਚ ਭਾਰਤੀ ਪੰਜਾਬੀਆਂ ਨੇ ਵਿਸ਼ਵ ਬਜ਼ੁਰਗ ਦਿਵਸ ਬੜੀ ਸ਼ਰਧਾ ਤੇ ਆਦਰ ਨਾਲ ਮਨਾਇਆ। ਸਮਾਰੋਹ ਵਿੱਚ ਬਜ਼ੁਰਗਾਂ ਨੇ ਕੇਕ ਵੀ ਕੱਟਿਆ। ਇਸ ਮੌਕੇ ਲੈਕਚਰਾਰ ਸੰਤੋਖ ਸਿੰਘ (ਗੁਰਦਾਸਪੁਰ) ਨੇ ਕਿਹਾ ਕਿ ਇਹ ਦਿਨ...

    02 Sep 2025
  • ਕਹਾਣੀ ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ। ਇਸ ਦੇ ਮੱਦੇਨਜ਼ਰ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਪਲੇਠਾ ਕਹਾਣੀ ਦਰਬਾਰ ‘ਹੱਡ ਬੀਤੀਆਂ ਜੱਗ ਬੀਤੀਆਂ’ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਦੇਸ਼ਾਂ ਦੇ ਕਹਾਣੀਕਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ...

    02 Sep 2025
  • ਇਨਸਾਨ ਸਾਰੀ ਸ੍ਰਿਸ਼ਟੀ ਦਾ ਇੱਕੋ ਇੱਕ ਅਜਿਹਾ ਜੀਵ ਹੈ ਜਿਸ ਕੋਲ ਸੋਚਣ, ਕਲਪਨਾ ਕਰਨ, ਵਿਸ਼ਲੇਸ਼ਣ ਕਰਨ, ਫ਼ੈਸਲੇ ਲੈਣ ਅਤੇ ਨਤੀਜੇ ਕੱਢਣ ਦੀ ਸਮਰੱਥਾ ਹੈ। ਇਹ ਸਮਰੱਥਾ ਹੋਰ ਕਿਸੇ ਜੀਵ ਜੰਤੂ ਵਿੱਚ ਨਹੀਂ ਹੈ। ਬਾਕੀ ਜੀਵ ਤਾਂ ਆਪਣੀਆਂ ਜਿਊਂਦੇ ਰਹਿਣ ਦੀਆਂ...

    02 Sep 2025
  • ਕੈਨੇਡਾ ਵਿੱਚ ਹਰ ਕੋਈ ਆਪਣੇ ਉੱਜਵਲ ਭਵਿੱਖ ਦੀ ਆਸ ਲੈ ਕੇ ਆਉਂਦਾ ਹੈ। 1902-03 ਤੋਂ ਬਾਅਦ ਸ਼ੁਰੂ ਹੋਏ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਦੇ ਪਰਵਾਸ ਦੇ ਰੁਝਾਨ ਦੌਰਾਨ ਭਾਵੇਂ ਪਹਿਲਾਂ ਪਹਿਲ ਪੰਜਾਬੀਆਂ ਨੂੰ ਇਸ ਮੁਲਕ ਅੰਦਰ ਆਪਣੀ ਸਥਾਪਤੀ ਲਈ ਬਹੁਤ ਕਠਿਨਾਈਆਂ...

    02 Sep 2025
  • ਵੈਨਕੂਵਰ: ਇੰਡੋ ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਸਨਸੈੱਟ ਕਮਿਊਨਿਟੀ ਸੈਂਟਰ ਵੈਨਕੂਵਰ ਵਿਖੇ ਆਪਣੀ ਵਿਸ਼ੇਸ਼ ਸਭਾ ਦੌਰਾਨ ‘ਵਿਸ਼ਵ ਬਜ਼ੁਰਗ ਦਿਵਸ’ ਮਨਾਇਆ ਗਿਆ। ਇਸ ਮੌਕੇ ਵੈਲਫੇਅਰ ਸੁਸਾਇਟੀ ਸਰੀ ਦੇ ਜਸਵਿੰਦਰ ਸਿੰਘ ਮਾਹਲ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।...

    02 Sep 2025
  • ਸਫ਼ਰ ਸਿੱਖਿਆ ਪ੍ਰਾਪਤ ਕਰਨ ਦਾ ਵਧੀਆ ਸਾਧਨ ਹੈ। ਸਫ਼ਰ ਦੌਰਾਨ ਖੱਟੇ ਮਿੱਠੇ ਤਜਰਬੇ ਤੁਹਾਨੂੰ ਹਮੇਸ਼ਾਂ ਯਾਦ ਰਹਿੰਦੇ ਹਨ। ਮਾੜੀਆਂ ਘਟਨਾਵਾਂ ਤੋਂ ਸਬਕ ਮਿਲਦਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਤੋਂ ਕਿਵੇਂ ਬਚਿਆ ਜਾਵੇ? ਜੇਕਰ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਟੂੁਰਿਸਟ ਵੀਜ਼ਾ ਹੈ...

    02 Sep 2025
  • ਇਟਲੀ: ਯੂਰਪ ਵਿੱਚ ਨਵਗਠਿਤ ‘ਯੂਰਪੀ ਪੰਜਾਬੀ ਸਾਹਿਤ ਅਕਾਦਮੀ’ (ਈਪੀਐੱਲਏ) ਵੱਲੋਂ ਦੂਸਰੀ ਆਨਲਾਈਨ ਵਿਚਾਰ ਚਰਚਾ ਤੇ ਵਰਕਸ਼ਾਪ ਮੀਟਿੰਗ ਕੀਤੀ ਗਈ। ਇਸ ਵਿੱਚ ਭਾਰਤ ਤੋਂ ਕਵੀ ਅਤੇ ਚਿੰਤਕ ਡਾ. ਦਵਿੰਦਰ ਸੈਫ਼ੀ, ਡਾ. ਬਲਜਿੰਦਰ ਨਸਰਾਲੀ (ਦਿੱਲੀ ਯੂਨੀਵਰਸਿਟੀ), ਡਾ. ਬਲਜੀਤ ਕੌਰ ਰਿਆੜ (ਗੁਰੂ ਨਾਨਕ...

    02 Sep 2025
  • ਆਰਥਰ ਬੀ. ਮੈਕਡੋਨਲਡ ਕੈਨੇਡਾ ਦਾ ਮਕਬੂਲ ਪੁਲਾੜ ਭੌਤਿਕ ਵਿਗਿਆਨੀ ਹੈ। ਉਸ ਨੂੰ ‘ਨਿਊਟਰੀਨੋ ਤਰੰਗਾਂ’ ਦੀ ਖੋਜ ਕਰਕੇ ਜਾਣਿਆ ਜਾਂਦਾ ਹੈ। ਉਸ ਨੇ ਇਹ ਵੀ ਸਿੱਧ ਕੀਤਾ ਕਿ ਨਿਉਟਰੀਨੋ ਦਾ ਵੀ ਪੁੰਜ (mass) ਹੁੰਦਾ ਹੈ। ਉਹ ਅੱਜ-ਕੱਲ੍ਹ ਸਡਬਰੀ ਨਿਊਟਰੀਨੋ ਆਬਜ਼ਰਵੇਟਰੀ ਕੋਲੈਬੋਰੇਸ਼ਨ...

    Balwinder Kaur
    02 Sep 2025
  • ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਉਰਫ਼ ਬੱਬੂ ਬਰਾੜ ਵਿਨੀਪੈਗ ਪਹੁੰਚੇ| ਬੱਬੂ ਬਰਾੜ ਇੱਕ ਮਹੀਨੇ ਤੋਂ ਕੈਨੇਡਾ ਦੌਰੇ ’ਤੇ ਹਨ। ਉਨ੍ਹਾਂ ਦਾ ਵਿਨੀਪੈਗ ਪਹੁੰਚਣ ’ਤੇ ਜਾਣਕਾਰਾਂ ਅਤੇ ਕਾਂਗਰਸੀ ਪਾਰਟੀ ਦੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ| ਵਿਨੀਪੈਗ...

    Surinder Mavi
    30 Aug 2025
  • ਰਕਸ਼ੰਦਾ ਦਾ ਬੱਚਿਆਂ ਨਾਲ ਕੰਮ ਕਰਨ ਦਾ ਵਿਲੱਖਣ ਤਜਰਬਾ ਰਕਸ਼ੰਦਾ ਖਾਨ ਜੋ ਇਸ ਸਮੇਂ ਜੀਓ ਹੌਟਸਟਾਰ ’ਤੇ ਆ ਰਹੇ ਯਸ਼ ਅਤੇ ਮਮਤਾ ਪਟਨਾਇਕ ਦੇ ਸ਼ੋਅ ‘ਧਾਕੜ ਬੀਰਾ’ ਵਿੱਚ ਦਿਖਾਈ ਦੇ ਰਹੀ ਹੈ, ਇੰਡਸਟਰੀ ਦੇ ਕੁਝ ਸਭ ਤੋਂ ਛੋਟੇ ਅਤੇ ਸਭ...

    29 Aug 2025
  • ਸਾਡੇ ਸਮਾਜ ਵਿੱਚ ਵਿਆਹ-ਸ਼ਾਦੀ ਸਬੰਧੀ ਕੁਝ ਟੇਢੇ ਕਥਨ ਪ੍ਰਚੱਲਿਤ ਹਨ। ਸ਼ੇਕਸਪੀਅਰ ਨੇ ਕਿਹਾ ਸੀ, ‘ਸ਼ਾਦੀ ਸ਼ੁਦਾ ਮਨੁੱਖ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ।’ ਚੰਗੀ ਸ਼ਾਦੀ ‘ਬੋਲ਼ੇ’ ਪਤੀ ਅਤੇ ‘ਅੰਨ੍ਹੀ’ ਪਤਨੀ ਵਿਚਕਾਰ ਹੀ ਸੰਭਵ ਹੈ। ਫਰਾਂਸੀਸੀ ਕਹਾਵਤ ਹੈ- ਮੁਹੱਬਤ ‘ਸ਼ਾਦੀ...

    29 Aug 2025
  • ਸਾਡੇ ਦਾਦੇ-ਪੜਦਾਦਿਆਂ ਦਾ ਵਕਤ ਸਾਥੋਂ ਅਗਲੀ ਪੀੜ੍ਹੀ ਲਈ ਇੱਕ ਸੁਪਨੇ ਵਾਂਗ ਹੈ ਕਿਉਂਕਿ ਇੱਕ ਸਦੀ ਦਾ ਵਕਫ਼ਾ ਬੜਾ ਲੰਬਾ ਹੁੰਦਾ ਹੈ ਤੇ ਇਸ ਵਕਫ਼ੇ ’ਚ ਬੜਾ ਕੁਝ ਬਦਲ ਚੁੱਕਾ ਹੈ। ਉਨ੍ਹਾਂ ਸਮਿਆਂ ’ਚ ਵਿਆਹ ਬਿਲਕੁਲ ਸਾਦੇ ਤੇ ਘੱਟ ਖ਼ਰਚੀਲੇ ਹੁੰਦੇ...

    29 Aug 2025
  • ਭਾਰਤ ਵਿੱਚ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਹਰ ਸਾਲ ਜ਼ੋਨ ਪੱਧਰ, ਜ਼ਿਲ੍ਹਾ ਪੱਧਰ, ਰਾਜ ਪੱਧਰ ਅਤੇ ਨੈਸ਼ਨਲ ਪੱਧਰ ਦੀਆਂ ਸਕੂਲ ਖੇਡਾਂ ਦੇ ਮੁਕਾਬਲੇ ਵੱਖ-ਵੱਖ ਉਮਰ ਵਰਗਾਂ ਜਿਵੇਂ ਅੰਡਰ 11 ਸਾਲ, ਅੰਡਰ 14 ਸਾਲ, ਅੰਡਰ 17 ਸਾਲ ਅਤੇ ਅੰਡਰ 19...

    29 Aug 2025
  • ਵਿਆਹ ਸਿਰਫ਼ ਇਕੱਠੇ ਰਹਿਣ ਬਾਰੇ ਨਹੀਂ ਹੈ, ਇਹ ਬਰਾਬਰੀ ਦੀ ਭਾਈਵਾਲੀ ਹੈ। ਘਰੇਲੂ ਕੰਮ, ਨੌਕਰੀਆਂ ਜਾਂ ਕਾਰੋਬਾਰਾਂ ਵਾਂਗ ਹੀ ਮਹੱਤਵਪੂਰਨ ਹਨ। ਜਾਣਬੁੱਝ ਕੇ ਘਰੇਲੂ ਕੰਮਾਂ ਤੋਂ ਪਾਸਾ ਵੱਟਣਾ ਰਿਸ਼ਤਿਆਂ ਨੂੰ ਵਿਗਾੜ ਦਿੰਦਾ ਹੈ। ਜ਼ਿੰਮੇਵਾਰੀਆਂ ਨੂੰ ਬਰਾਬਰ ਵੰਡਣਾ ਇੱਕ ਖੁਸ਼ਹਾਲ ਪਰਿਵਾਰ...

    29 Aug 2025
  • ਪੰਜਾਬ ਦੀਆਂ ਲੋਕ ਗਾਇਨ ਵੰਨਗੀਆਂ ਵਿੱਚ ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਸਨਮਾਨਯੋਗ ਸਥਾਨ ਰਿਹਾ ਹੈ। ਕਦੇ ਇਸ ਦੀ ਪੂਰੀ ਚੜ੍ਹਤ ਸੀ। ਮੇਲਿਆਂ-ਮੁਸਾਹਿਬਆਂ, ਡੇਰਿਆਂ-ਦਰਗਾਹਾਂ ਅਤੇ ਸੱਥਾਂ-ਪਰ੍ਹਿਆਂ ਵਿੱਚ ਆਮ ਹੀ ਇਨ੍ਹਾਂ ਦੇ ਅਖਾੜੇ ਲੱਗਦੇ ਸਨ। ਲੋਕ ਆਪਣੇ ਮੁੰਡਿਆਂ ਦੇ ਵਿਆਹ-ਮੰਗਣਿਆਂ ਦੀਆਂ ਤਾਰੀਕਾਂ...

    29 Aug 2025
  • ਜੀਵਨ ਨੂੰ ਵਧੀਆ ਢੰਗ ਨਾਲ ਜਿਊਣ ਲਈ ਰਿਸ਼ਤੇ-ਨਾਤਿਆਂ ਦੀ ਬਹੁਤ ਮਹੱਤਤਾ ਹੁੰਦੀ ਹੈ। ਇਹ ਰਿਸ਼ਤੇ ਸਾਨੂੰ ਪਿਆਰ, ਸਹਿਯੋਗ ਅਤੇ ਖ਼ੁਸ਼ੀ ਦਿੰਦੇ ਹਨ, ਪਰ ਇਹ ਬਹੁਤ ਨਾਜ਼ੁਕ ਵੀ ਹੁੰਦੇ ਹਨ। ਇਸ ਲਈ ਰਿਸ਼ਤਿਆਂ ਨੂੰ ਸਹੇਜ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।...

    29 Aug 2025
  • ਕੈਲਗਰੀ ਵਿਚ ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਸਾਬਕਾ ਐੱਮਐੱਲਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸੜਕ ਹਾਦਸੇ ਵਿੱਚ ਇਕ ਮੋਟਰਸਾਈਕਲ ਦੀ ਕਾਰ ਨਾਲ ਹੋਈ ਟੱਕਰ ਵਿੱਚ 20 ਸਾਲਾ ਅਰਜਨ ਗਿੱਲ ਦੀ ਮੌਤ...

    Surinder Mavi
    27 Aug 2025
  • ਸਾਊਥਾਲ: ਪਿਛਲੇ ਦਿਨੀਂ ‘ਅਦਾਰਾ ਸ਼ਬਦ’ ਵੱਲੋਂ ਆਪਣਾ ਅਠਾਈਵਾਂ ਸਾਲਾਨਾ ਸਮਾਗਮ ਅੰਬੇਦਕਰ ਹਾਲ, ਸਾਊਥਾਲ ਵਿਖੇ ਪੂਰੀ ਧੂਮਧਾਮ ਨਾਲ ਰਚਾਇਆ ਗਿਆ। ਇਸ ਸਮਾਗਮ ਦੇ ਦੋ ਭਾਗ ਸਨ। ਪਹਿਲੇ ਭਾਗ ਵਿੱਚ ਕੁੰਜੀਵਤ ਭਾਸ਼ਨ ਦਰਸ਼ਨ ਬੁਲੰਦਵੀ ਨੇ ‘ਸਮਕਾਲ ਤੇ ਸਾਹਿਤ’ ਬਾਰੇ ਪੜਿ੍ਹਆ ਤੇ ਇਸ...

    26 Aug 2025
  • ਐਡਮਿੰਟਨ: ਕੈਨੇਡਾ ਦੇ ਖ਼ੂਬਸੂਰਤ ਰਿਵਰ ਹਾਕ ਸਟੇਡੀਅਮ ਵਿਖੇ ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਖੇਡਿਆ ਗਿਆ। ਕਬੱਡੀ ਕੱਪ ਵਿੱਚ ਕੁੱਲ ਛੇ ਟੀਮਾਂ ਨੇ ਭਾਗ ਲਿਆ। ਜੇਤੂ ਟੀਮ ਨੂੰ ਗੋਲਡ ਕੱਪ ਅਤੇ ਵਧੀਆ ਰੇਡਰ ਤੇ ਸਟਾਪਰ ਨੂੰ ਗਿਆਰਾਂ-ਗਿਆਰਾਂ ਸੌ ਡਾਲਰ ਨਾਲ ਸਨਮਾਨਿਤ...

    26 Aug 2025
Advertisement