ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਵਾਸੀ

  • ਡਾ. ਰਣਜੀਤ ਸਿੰਘ ਮਨੁੱਖ ਨੇ ਜਦੋਂ ਤੋਂ ਜੰਗਲਾਂ ਵਿੱਚੋਂ ਨਿਕਲ ਕੇ ਘਰ ਬਣਾ ਕੇ ਰਹਿਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਉਸ ਨੇ ਇਕੱਲਤਾ ਨੂੰ ਤਿਆਗ ਕੇ ਸੰਗੀ ਸਾਥੀਆਂ ਦਾ ਸਾਥ ਲੋਚਿਆ ਹੈ। ਇਕੱਲਤਾ ਤਾਂ ਸਰਾਪ ਵਾਂਗ ਹੁੰਦੀ ਹੈ। ਇਸੇ ਕਰਕੇ...

    Tribune News Service
    02 May 2025
  • ਚਰਨਜੀਤ ਕੌਰ/ਅਮਿਤ ਕੌਲ* ਹਲਦੀ ਔਸ਼ਧੀ ਗੁਣਾਂ ਨਾਲ ਭਰਪੂਰ ਫ਼ਸਲ ਹੈ ਜਿਸ ਦੀ ਕਾਸ਼ਤ ਘਰੇਲੂ ਬਗੀਚੀ ਤੋਂ ਲੈ ਕੇ ਵਪਾਰਕ ਪੱਧਰ ਤੱਕ ਕੀਤੀ ਜਾਂਦੀ ਹੈ। ਕਰਕਿਊਮਿਨ ਤੱਤ ਦੀ ਮੌਜੂਦਗੀ ਕਾਰਨ ਹਲਦੀ ਨੂੰ ਵੱਖ-ਵੱਖ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ...

    Tribune News Service
    02 May 2025
  • ਮਨਦੀਪ ਸਿੰਘ/ ਰਵਿੰਦਰ ਕੌਰ/ ਵਿਤਸਤਾ ਧਵਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਕਲਾਂ ਦੇ ਅਗਾਂਹਵਧੂ ਖੇਤੀ ਉੱਦਮੀ ਬਚਿੱਤਰ ਸਿੰਘ ਗਰਚਾ ਨੇ ਵਿਗੋਰ ਸੋਇਆ ਪ੍ਰੋਡਕਟਸ ਰਾਹੀਂ ਪੂਰੇ ਪੰਜਾਬ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਛੋਟੇ ਜਿਹੇ ਪਿੰਡ ਦੇ ਇਸ ਕਿਸਾਨ ਨੇ ਸਾਲ...

    Tribune News Service
    02 May 2025
  • ਧਰਮਪਾਲ ਅਨਿਕਾ ਦੇ ਰੂਪ ਵਿੱਚ ਅਨੁਸ਼ਕਾ ਮਰਚੰਡੇ ਭਾਰਤ ਦੇ ਛੋਟੇ ਕਸਬਿਆਂ ਦੇ ਅਣਗਿਣਤ ਨੌਜਵਾਨ ਬਿਹਤਰ ਭਵਿੱਖ ਦੇ ਸੁਪਨੇ ਦੇਖਦੇ ਹਨ। ਜਿੱਥੇ ਸਿੱਖਿਆ, ਖੇਡਾਂ ਅਤੇ ਕਲਾ ਵਰਗੇ ਰਸਤੇ ਇਨ੍ਹਾਂ ਸੁਪਨਿਆਂ ਨੂੰ ਖੰਭ ਦਿੰਦੇ ਹਨ, ਉੱਥੇ ਹੀ ਵੱਡਾ ਸ਼ਹਿਰ ਕਈ ਵਾਰ ਅਜਿਹੇ...

    Tribune News Service
    02 May 2025
  • Advertisement
  • ਸੁਖਵਿੰਦਰ ਸਿੰਘ ਔਲਖ/ ਨਵਜੋਤ ਸਿੰਘ ਬਰਾੜ/ ਸਤਪਾਲ ਸ਼ਰਮਾ* ਸਬਜ਼ੀਆਂ ਮਨੁੱਖੀ ਖੁਰਾਕ ਦਾ ਮਹੱਤਵਪੂਰਨ ਅੰਗ ਹੋਣ ਦੇ ਨਾਲ ਨਾਲ ਦੇਸ਼ ਦੀ ਆਰਥਿਕਤਾ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਉਂਦੀਆਂ ਹਨ। ਸੰਸਾਰ ਭਰ ਵਿੱਚ ਕੁੱਲ ਸਬਜ਼ੀ ਉਤਪਾਦਨ ਅਤੇ ਆਲੂ, ਟਮਾਟਰ, ਬੈਂਗਣ, ਫੁੱਲ ਗੋਭੀ, ਬੰਦ...

    Tribune News Service
    02 May 2025
  • ਕਹਾਣੀ   ਜਸਬੀਰ ਸਿੰਘ ਆਹਲੂਵਾਲੀਆ ‘‘ਤੂੰ ਟੇਬਲ ’ਤੇ ਬਰੇਕਫਾਸਟ ਰੱਖ, ਮੈਂ ਪੱਗ ਬੰਨ੍ਹ ਕੇ ਹੁਣੇ ਆਇਆ।’’ ਗੁਰਦੀਪ ਨੇ ਆਪਣੀ ਪਤਨੀ ਸਤਵੰਤ ਕੌਰ ਨੂੰ ਕਿਹਾ ਤੇ ਸ਼ੀਸ਼ੇ ਅੱਗੇ ਖਲੋਤਾ ਪੱਗ ਦਾ ਆਖ਼ਰੀ ਲੜ ਸੰਵਾਰਨ ਲੱਗ ਪਿਆ। ‘‘ਬਰੇਕਫਾਸਟ ਤਾਂ ਕਦੋਂ ਦਾ ਟੇਬਲ...

    Tribune News Service
    29 Apr 2025
  • Advertisement
  • ਸਰੀ (ਮਾਨ): ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਨਦੀਮ ਪਰਮਾਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਹ 88 ਵਰ੍ਹਿਆਂ ਦੇ ਸਨ ਅਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਲੰਮੇ ਸਮੇਂ ਤੋਂ ਸਰਗਰਮ ਮੈਂਬਰ ਸਨ। ਉਨ੍ਹਾਂ ਆਪਣਾ ਸਾਹਿਤਕ ਸਫ਼ਰ ਉਰਦੂ ਗ਼ਜ਼ਲ ਤੋਂ...

    Tribune News Service
    29 Apr 2025
  • ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਅਪਰੈਲ ਮਹੀਨੇ ਦੀ ਮੀਟਿੰਗ ਜੈਨੇਸਿਸ ਸੈਂਟਰ ਵਿੱਚ ਹੋਈ। ਦੇਸ਼ ਗਈਆਂ ਭੈਣਾਂ ਦੇ ਵਾਪਸ ਆਉਣ ’ਤੇ ਮੀਟਿੰਗ ਵਿੱਚ ਹਾਜ਼ਰੀ ਭਰਵੀਂ ਰਹੀ। ਸਭਾ ਦੀ ਇਕੱਤਰਤਾ ਉਪ-ਪ੍ਰਧਾਨ ਗੁਰਦੀਸ਼ ਗਰੇਵਾਲ ਅਤੇ ਸੁਖਵਿੰਦਰ ਕੌਰ ਬਾਠ ਦੀ ਪ੍ਰਧਾਨਗੀ ਵਿੱਚ ਹੋਈ।...

    Tribune News Service
    29 Apr 2025
  • ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਅਪਰੈਲ ਮਹੀਨੇ ਦੀ ਇਕੱਤਰਤਾ 27 ਅਪਰੈਲ ਨੂੰ ਕੋਸੋ ਹਾਲ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਹੋਈ। ਆਰੰਭ ਵਿੱਚ ਪੰਜਾਬੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਪੰਜਾਬੀ ਅਦਬ ਦੀਆਂ...

    Tribune News Service
    29 Apr 2025
  • ਸੁਖਵੀਰ ਗਰੇਵਾਲ ਕੈਲਗਰੀ: ਕੈਲਗਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰਲ ਸੈਂਟਰ ਵੱਲੋਂ ਕਰਵਾਈਆਂ ਗਈਆਂ ਤਿੰਨ ਰੋਜ਼ਾ ਪਹਿਲੀਆਂ ਅਲਬਰਟਾ ਸਿੱਖ ਖੇਡਾਂ ਪੰਜਾਬੀ ਭਾਈਚਾਰੇ ਨੂੰ ਚੰਗੀ ਸਿਹਤ ਦਾ ਹੋਕਾ ਦਿੰਦੀਆਂ ਸਮਾਪਤ ਹੋ ਗਈਆਂ। 18 ਤੋਂ 20 ਅਪਰੈਲ ਤੱਕ ਕੈਲਗਰੀ ਦੇ ਜੈਨੇਸਿਸ ਸੈਂਟਰ ਵਿੱਚ...

    Tribune News Service
    29 Apr 2025
  • ਹਰਦਮ ਮਾਨ ਕਿਲੋਨਾ: ਬੀ.ਸੀ. ਦੇ ਸ਼ਹਿਰ ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਵਿਸਾਖੀ ਨੂੰ ਸਮਰਪਿਤ 15ਵਾਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿੱਚ ਤਕਰੀਬਨ 15 ਹਜ਼ਾਰ ਲੋਕ ਬੜੇ ਉਤਸ਼ਾਹ ਅਤੇ ਉਮਾਹ ਨਾਲ ਸ਼ਾਮਲ ਹੋਏ। ਨਗਰ ਕੀਤਰਨ ਦੀ ਅਗਵਾਈ ਪੰਜ...

    Tribune News Service
    29 Apr 2025
  • ਅਮਨਦੀਪ ਸਿੰਘ ਬਾਈ ਅਪਰੈਲ ਨੂੰ ‘ਧਰਤੀ ਦਿਵਸ’ ਅੱਧੀ ਸਦੀ ਤੋਂ ਵੀ ਵੱਡਾ, 55 ਵਰ੍ਹਿਆਂ ਦਾ ਹੋ ਗਿਆ ਹੈ। ਇਹ 1970 ਵਿੱਚ ਸ਼ੁਰੂ ਹੋਇਆ ਸੀ, ਜਦੋਂ ਇਸ ਦਿਨ ਦੋ ਕਰੋੜ ਅਮਰੀਕਾ ਵਾਸੀਆਂ ਨੇ ਪ੍ਰਦੂਸ਼ਣ ਦੇ ਖ਼ਿਲਾਫ਼ ਮਾਰਚ ਕੀਤਾ ਸੀ ਅਤੇ...

    Tribune News Service
    29 Apr 2025
  • ਸੰਦੀਪ ਕੁਮਾਰ ਜੀਵਨ ਇੱਕ ਅਜਿਹੀ ਰੇਲਗੱਡੀ ਦੀ ਤਰ੍ਹਾਂ ਹੈ, ਜਿਸ ਵਿੱਚ ਸਾਥੀਆਂ ਦੀ ਆਵਾਜਾਈ ਲਗਾਤਾਰ ਜਾਰੀ ਰਹਿੰਦੀ ਹੈ। ਇਹ ਸਾਥੀ ਕਦੇ ਮਿੱਤਰ ਦੇ ਰੂਪ ਵਿੱਚ ਮਿਲਦੇ ਹਨ, ਕਦੇ ਰਿਸ਼ਤੇਦਾਰ ਦੇ ਰੂਪ ਵਿੱਚ, ਕਦੇ ਸਹਿਯੋਗੀ ਬਣ ਕੇ ਤਾਂ ਕਦੇ ਗੁਆਂਢੀ ਬਣ...

    Tribune News Service
    25 Apr 2025
  • ਹਰਪ੍ਰੀਤ ਕੌਰ ਸੰਧੂ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਸੁਖਾਵਾਂ ਅਨੁਭਵ ਹੁੰਦਾ ਹੈ ਮਿੱਤਰਤਾ। ਬਾਲਪਨ ਵਿੱਚ ਹੀ ਅਸੀਂ ਮਿੱਤਰ ਬਣਾ ਲੈਂਦੇ ਹਾਂ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਨੂੰ ਮਿੱਤਰ ਕਿਸ ਤਰ੍ਹਾਂ ਚੁਣਨੇ ਚਾਹੀਦੇ ਹਨ, ਇਸ ਬਾਰੇ ਕਦੀ ਨਹੀਂ...

    Tribune News Service
    25 Apr 2025
  • ਧਰਮਪਾਲ ਆਓ ‘ਦਿ ਰੌਇਲਜ਼’ ਦਾ ਸੁਆਗਤ ਕਰੀਏ... ਇੱਕ ਟੁੱਟ ਰਹੇ ਸ਼ਾਹੀ ਪਰਿਵਾਰ ਅਤੇ ਇੱਕ ਭਿਆਨਕ, ਸਵੈ-ਨਿਰਭਰ ਸੀਈਓ ਦੇ ਵਿਚਕਾਰ ਵਪਾਰਕ ਸੌਦੇ ਦੇ ਰੂਪ ਵਿੱਚ ਕੀ ਸ਼ੁਰੂ ਹੁੰਦਾ ਹੈ, ਇਹ ਜਲਦੀ ਹੀ ਰੁਮਾਂਸ, ਕਾਮੇਡੀ ਅਤੇ ਬਹੁਤ ਸਾਰੇ ਡਰਾਮੇ ਦੀ ਘੁੰਮਣਘੇਰੀ ਵਿੱਚ...

    Tribune News Service
    25 Apr 2025
  •   ਗੁਰਬਿੰਦਰ ਸਿੰਘ ਮਾਣਕ ਕਦੇ ਕਦੇ ਝੂਠ ਬੋਲਣਾ ਵੀ ਚੰਗਾ ਲੱਗਦਾ ਹੈ। ਜੇ ਝੂਠ ਬੋਲਣ ਨਾਲ ਹੀ ਜ਼ਿੰਦਗੀ ਸੁਖਾਵੀਂ ਤੋਰੇ ਤੁਰੀ ਜਾਵੇ ਤਾਂ ਭਲਾ ਹਰਜ ਵੀ ਕੀ ਹੈ। ਕਈ ਵਾਰ ਕਿਸੇ ਦਫ਼ਤਰ ਦਾ ਮੁਲਾਜ਼ਮ, ਅਚਾਨਕ ਹੀ ਕੁਝ ਪ੍ਰਾਪਤ ਕਰਨ ਲਈ...

    Tribune News Service
    25 Apr 2025
  • ਪ੍ਰਿੰਸੀਪਲ ਸਰਵਣ ਸਿੰਘ ਸਬੈਸਟੀਅਨ ਕੋਅ ਬਰਤਾਨੀਆ ਦਾ ਬਹੁਗੁਣਾ ਅਥਲੀਟ ਤੇ ਖੇਡ ਪ੍ਰਬੰਧਕ ਹੈ। ਥ੍ਰੀ-ਇਨ-ਵਨ ਦੀ ਥਾਂ ਟੈੱਨ-ਇਨ-ਵਨ। ਹੈਰਾਨੀ ਹੁੰਦੀ ਹੈ ਉਸ ਦੀ ਪ੍ਰਤਿਭਾ ’ਤੇ। ਉਸ ਨੇ ਓਲੰਪਿਕ ਖੇਡਾਂ ’ਚੋਂ 4 ਮੈਡਲ ਜਿੱਤੇ ਤੇ ਆਪਣੇ ਖੇਡ ਕਰੀਅਰ ਦੌਰਾਨ 9 ਆਊਟਡੋਰ ਤੇ...

    Tribune News Service
    25 Apr 2025
  • ਹਰਦਿਆਲ ਸਿੰਘ ਥੂਹੀ ਤੂੰਬੇ ਜੋੜੀ ਦੀ ਗਾਇਕੀ ਦੀ ਸਿਆਲਕੋਟ ਸ਼ੈਲੀ ਜਿਸ ਦੇ ਪ੍ਰਤੀਨਿਧ ਨਵਾਬ ਘੁਮਾਰ ਅਤੇ ਆਲਮ ਲੁਹਾਰ ਰਹੇ ਹਨ, ਨੂੰ ਅੱਗੇ ਤੋਰਨ ਵਾਲੇ ਉਨ੍ਹਾਂ ਦੇ ਅਣਗਿਣਤ ਅਨੁਯਾਈ ਹੋਏ ਹਨ। ਇਹ ਸਾਰੇ ਦੇਸ਼ ਵੰਡ ਵੇਲੇ ਓਧਰੋਂ (ਲਹਿੰਦੇ ਪੰਜਾਬ ਤੋਂ)...

    Tribune News Service
    25 Apr 2025
  • Dr Kulbir Singh Suri ਕੁਲਬੀਰ ਸਿੰਘ ਸੂਰੀ (ਡਾ.) ਬਾਲ ਕਹਾਣੀ ਦੀਵਾਲੀ ਤੋਂ ਪਹਿਲਾਂ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਸਾਫ਼-ਸੁਥਰਾ ਬਣਾਉਣ ਲਈ ਕਲੀਆਂ ਅਤੇ ਰੰਗ-ਰੋਗਨ ਕਰਵਾਉਂਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ਦੀ ਸਫ਼ਾਈ ਦੀਵਾਲੀ ਤੋਂ ਪਹਿਲਾਂ...

    Tribune News Service
    25 Apr 2025
  • ਹਰਪ੍ਰੀਤ ਸਿੰਘ ਸਵੈਚ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਕਈ ਵਾਰ ਸਭ ਕੁੱਝ ਸਹੀ ਹੋਣ ਦੇ ਬਾਵਜੂਦ ਹਾਲਾਤ ’ਤੇ ਸਾਡਾ ਵਸ ਨਹੀਂ ਰਹਿੰਦਾ। ਅਜਿਹੇ ਵਿੱਚ ਹੌਸਲਾ ਤੇ ਵਿਸ਼ਵਾਸ ਹੀ ਸਾਡਾ ਸਹਾਰਾ ਬਣਦੇ ਹਨ। ਜੇਕਰ ਅਸੀਂ ਹੌਸਲਾ ਹਾਰ ਕੇ ਬੈਠ...

    Tribune News Service
    25 Apr 2025
  • ਸੁਖਵੀਰ ਗਰੇਵਾਲ ਕੈਲਗਰੀ: ਪੰਜਾਬ ਸਪੋਰਟਸ ਕਲੱਬ ਅਤੇ ਯੂਨਾਈਟਿਡ ਫੀਲਡ ਹਾਕੀ ਕਲੱਬ ਵੱਲੋਂ ਜੈਨੇਸਿਸ ਸੈਂਟਰ ਵਿੱਚ ਸਾਂਝੇ ਤੌਰ ’ਤੇ ਕਰਵਾਈ ਗਈ ਪ੍ਰੋ ਹਾਕੀ ਲੀਗ ਵਿੱਚ ਪੰਜਾਬ ਸਪੋਰਟਸ ਕਲੱਬ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਅਤੇ ਯੂਨਾਈਟਿਡ ਫੀਲਡ ਹਾਕੀ ਕਲੱਬ ਦੀ ਟੀਮ...

    Tribune News Service
    22 Apr 2025
  • ਕੈਲਗਰੀ: ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਉਂਦੇ ਰਹਿਣ ਵਾਲੀ ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਇਸ ਵਾਰ ਅੰਤਰਰਾਸ਼ਟਰੀ ਬਾਲ-ਕਵੀ ਦਰਬਾਰ ਕਰਵਾ ਕੇ ਨਵੀਂ ਪਿਰਤ ਪਾਈ ਗਈ ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਬੱਚੇ ਔਨਲਾਈਨ ਸ਼ਾਮਲ ਹੋਏ। ਭਾਵੇਂ ਇਹ ਕਵੀ-ਦਰਬਾਰ ਖਾਲਸਾ ਸਾਜਨਾ ਦਿਵਸ ਨੂੰ...

    Tribune News Service
    22 Apr 2025
  • ਕਹਾਣੀ ਸੁਰਿੰਦਰ ਸਿੰਘ ਮੱਤਾ ਆਪਣੀ ਗੱਡੀ ਉਸ ਨੇ ਸ਼ਹਿਰ ਰਹਿੰਦੇ ਦੋਸਤ ਦੇ ਘਰ ਹੀ ਖੜ੍ਹੀ ਕਰ ਦਿੱਤੀ ਤੇ ਉੱਥੋਂ ਚਾਹ ਪਾਣੀ ਪੀ ਕੇ ਉਹ ਕਲੋਨੀ ਦੇ ਗੇਟ ਤੋਂ ਰਿਕਸ਼ਾ ਫੜ ਕੇ ਬੱਸ ਅੱਡੇ ਪਹੁੰਚ ਗਿਆ। ਇੱਥੋਂ ਉਸ ਨੇ ਪਿੰਡ ਨੂੰ...

    Tribune News Service
    22 Apr 2025
  • ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਦੇ ਉਸਤਾਦ ਗ਼ਜ਼ਲਗੋ ਅਤੇ ਮੰਚ ਦੇ ਬਾਨੀ ਮੈਂਬਰ ਕ੍ਰਿਸ਼ਨ ਭਨੋਟ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਟਰਾਅਬੇਰੀ ਹਿੱਲ ਲਾਇਬ੍ਰੇਰੀ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸਰੀ ਅਤੇ ਆਸ ਪਾਸ ਦੇ ਖੇਤਰਾਂ ਤੋਂ ਪੁੱਜੇ ਲੇਖਕਾਂ,...

    Tribune News Service
    22 Apr 2025
  • ਲਖਵਿੰਦਰ ਸਿੰਘ ਰਈਆ ਮੇਰੇ ਘਰ ਤੋਂ ਪੰਜ-ਛੇ ਕਿਲੋਮੀਟਰ ਦੂਰ ਹੀ ਮੇਰਾ ਸਕੂਲ ਸਥਿਤ ਸੀ ਜਿੱਥੇ ਮੈਂ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਆਪਣੀ ਡਿਊਟੀ ’ਤੇ ਸਕੂਲ ਜਾਣ ਲਈ ਮੈਂ ਅਕਸਰ ਸ਼ੌਕੀਆਂ ਤੌਰ ’ਤੇ ਸਾਈਕਲ ਦੀ ਸਵਾਰੀ ਕਰ ਲਿਆ ਕਰਦਾ...

    Tribune News Service
    22 Apr 2025
Advertisement