ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪ੍ਰਵਾਸੀ

  • ਜਗਦੇਵ ਸ਼ਰਮਾ ਬੁਗਰਾ ਸਮਾਜ ਵਿੱਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਲੀਆਂ ਬਹੁਤ ਸਾਰੀਆਂ ਰਸਮਾਂ-ਰਿਵਾਜ, ਰਹੁ ਰੀਤਾਂ ਹਨ। ਇਹ 50 ਕੁ ਸਾਲ ਪਹਿਲਾਂ ਸਾਡੇ ਸਮਾਜ ਦਾ ਅਟੁੱਟ ਅੰਗ ਹੋਇਆ ਕਰਦੀਆਂ ਸਨ। ਅੱਜ ਸਮੇਂ ਦੇ ਗੇੜ ਨਾਲ ਅਤੇ ਚਹੁੰ ਤਰਫ਼ੀ...

    06 Jun 2025
  • ਧਰਮਪਾਲ ਦਿਲਚਸਪ ਸ਼ਖ਼ਸੀਅਤ ਬੂਆ ਜੀ ਜ਼ੀ ਟੀਵੀ ਦਾ ਸ਼ੋਅ ‘ਜਾਨੇ ਅਨਜਾਨੇ ਹਮ ਮਿਲੇ’ ਇਸ ਸਮੇਂ ਦਰਸ਼ਕਾਂ ਨੂੰ ਰਾਘਵ (ਭਾਰਤ ਅਹਿਲਾਵਤ) ਅਤੇ ਰੀਤ (ਆਯੂਸ਼ੀ ਖੁਰਾਨਾ) ਦੀ ਨਾਜ਼ੁਕ ਪਰ ਟਕਰਾਅ ਵਾਲੀ ਪ੍ਰੇਮ ਕਹਾਣੀ ਨਾਲ ਜੋੜ ਕੇ ਰੱਖ ਰਿਹਾ ਹੈ। ਜਿੱਥੇ ਇੱਕ ਪਾਸੇ,...

    06 Jun 2025
  • ਕਮਲਜੀਤ ਕੌਰ ਗੁੰਮਟੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਸਨ। ਨਵੀਨ ਦਸਵੀਂ ਜਮਾਤ ਦਾ ਹੁਸ਼ਿਆਰ ਬੱਚਾ ਸੀ। ਉਹ ਅਕਸਰ ਛੁੱਟੀਆਂ ਵਿੱਚ ਕੁੱਝ ਨਵਾਂ ਕਰਨਾ ਚਾਹੁੰਦਾ ਸੀ। ਇਸ ਵਾਰ ਉਸ ਦੇ ਪਿਤਾ ਜੀ ਨੇ ਸੁਝਾਅ ਦਿੱਤਾ ਕਿ ਉਹ ਆਪਣੇ...

    06 Jun 2025
  • ਸੁਰਜੀਤ ਜੱਸਲ ਤਵਿਆਂ ਦੇ ਯੁੱਗ ਦੀ ਗਾਇਕੀ ਵਿੱਚ ਅਨੇਕਾਂ ਚਰਚਿਤ ਦੋਗਾਣੇ ਲਿਖ ਕੇ ਗੀਤਕਾਰ ਹਰਜਾਗ ਟਿਵਾਣਾ ਨੇ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਸ ਦੇ ਲਿਖੇ ਗੀਤਾਂ ਨੂੰ ਉਸ ਵੇਲੇ ਦੇ ਕਈ ਨਾਮੀਂ ਗਾਇਕਾਂ ਨੇ ਰਿਕਾਰਡ ਕਰਵਾਇਆ, ਪਰ ਦੀਦਾਰ ਸੰਧੂ ਦੀ...

    06 Jun 2025
  • Advertisement
  • ਜਗਜੀਤ ਸਿੰਘ ਲੋਹਟਬੱਦੀ ਦੁਨੀਆ ਘੁੱਗ ਵੱਸਦੀ ਹੈ। ਅੰਤਾਂ ਦੀ ਭੀੜ ਹੈ, ਪਰ ਮਨੁੱਖ ਇਕੱਲਾ ਹੈ...ਗੁੰਮ-ਸੁੰਮ...ਡੌਰ-ਭੌਰ...! ਉਸ ਦੇ ਆਲੇ ਦੁਆਲੇ ਬਿਜਲੀਆਂ ਲਿਸ਼ਕਦੀਆਂ ਹਨ। ਫਿਰ ਅਚਾਨਕ ਘੁੱਪ ਹਨੇਰਾ ਛਾ ਜਾਂਦਾ ਹੈ। ਉਹ ਭੈਅ-ਭੀਤ ਹੋ ਉੱਠਦਾ ਹੈ। ਅੰਬਰੋਂ ਟੁੱਟਦਾ ਤਾਰਾ ਉਸ ਨੂੰ ਆਪਣਾ...

    06 Jun 2025
  • ਸੁਖਪਾਲ ਸਿੰਘ ਬਰਨ ਕਿਸੇ ਸਮੇਂ ਪਿੰਡਾਂ ਨੂੰ ਸਵਰਗ ਦੀ ਨਿਆਈ ਸਮਝਿਆ ਜਾਂਦਾ ਸੀ। ਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਜ਼ਿੰਦਗੀ ਬੜੀ ਸ਼ਾਂਤ ਸਹਿਜ ਤੇ ਸਬਰ ਸੰਤੋਖ ਵਾਲੀ ਹੁੰਦੀ ਸੀ। ਪਿੰਡ ਦੇ ਲੋਕਾਂ ਵਿੱਚ ਮੋਹ, ਪਿਆਰ,...

    06 Jun 2025
  • ਪ੍ਰਿੰਸੀਪਲ ਸਰਵਣ ਸਿੰਘ ਆਂਦਰੇ ਅਗਾਸੀ ਦੀ ਸ਼ਖ਼ਸੀਅਤ ਇਕਹਿਰੀ ਨਹੀਂ, ਦੂਹਰੀ ਤੀਹਰੀ ਹੈ। ਉਹ ਟੈਨਿਸ ਦਾ ਲੀਜੈਂਡਰੀ ਖਿਡਾਰੀ ਸੀ ਜੋ ਡਿੱਗ ਕੇ ਉੱਠਦਾ ਤੇ ਲੋਪ ਹੋ ਕੇ ਉਜਾਗਰ ਹੁੰਦਾ ਰਿਹਾ। ਉਹਦੀ ਜੀਵਨ ਕਹਾਣੀ ਚਾਨਣ ’ਚੋਂ ਹਨੇਰੇ ਵੱਲ ਪਰਤਣ ਤੇ ਹਨੇਰੇ...

    06 Jun 2025
  • Advertisement
  • ਪਰਵਾਸੀ ਕਾਵਿ ਭਾਈ ਹਰਪਾਲ ਸਿੰਘ ਲੱਖਾ ਗੋਵਿੰਦਵਾਲ ਸਿੱਖੀ ਦਾ ਕੇਂਦਰ, ਰਚਿਆ ਨਦੀ ਕਿਨਾਰੇ। ਤੀਜੇ ਸਤਿਗੁਰ ਅਮਰ ਦਾਸ ਜੀ, ਸੱਭੇ ਕਾਜ ਸਵਾਰੇ। ਚੌਥੇ ਸਤਿਗੁਰ ਰਾਮਦਾਸ ਜੀ, ਗੁਰਗੱਦੀ ਬਖ਼ਸ਼ਾਏ। ਗੁਰ ਅਰਜਨ ਦਾ ਰੂਪ ਧਾਰ ਕੇ, ਪੰਜਵੇਂ ਨਾਨਕ ਆਏ। ਬਾਣੀ ਦਾ ਹੈ ਬੋਹਿਥਾ...

    04 Jun 2025
  • ਜਸਬੀਰ ਸਿੰਘ ਆਹਲੂਵਾਲੀਆ ਕਹਾਣੀ ‘‘ਤੂੰ ਇੰਡੀਆ ਦੇ ਕਿਹੜੇ ਸ਼ਹਿਰ ਤੋਂ ਹੈਂ ?’’ ‘‘ਮੈਂ ਇੰਡੀਆ ਤੋਂ ਨਹੀਂ ਹਾਂ। ਮੇਰਾ ਜਨਮ ਇੱਥੇ ਆਸਟਰੇਲੀਆ ਦਾ ਹੈ। ਮੈਂ ਸਿਡਨੀ ਦੇ ਬਲੈਕ ਟਾਊਨ ਹਸਪਤਾਲ ਵਿੱਚ ਜੰਮੀ ਹਾਂ।’’ ‘‘ਲੱਗਦੀ ਤਾਂ ਤੂੰ ਬਿਲਕੁਲ ਇੰਡੀਅਨ ਕੁੜੀ ਏਂ।’’...

    04 Jun 2025
Advertisement