ਮਲਵਿੰਦਰ ਹਰ ਦਿਨ ਵਿੱਚ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ। ਵਕਤ ਕਦੀ ਵੀ ਸੰਭਾਵਨਾਵਾਂ ਤੋਂ ਸੱਖਣਾ ਨਹੀਂ ਹੁੰਦਾ। ਕਿਰਤ ਸੰਭਾਵਨਾਵਾਂ ਨੂੰ ਆਕਾਰ ਦਿੰਦੀ। ਕਿਰਤ ਸੁਪਨੇ ਨੂੰ ਸਾਕਾਰ ਕਰਦੀ। ਵਕਤ ਨਾਲ ਕਿਰਤ ਦੇ ਰੂਪ ਵੀ ਬਦਲਦੇ ਹਨ। ਸਮਾਜਿਕ ਵਿਕਾਸ ਵਿੱਚ ਕਿਰਤ ਦੇ ਨਵੇਂ...
ਮਲਵਿੰਦਰ ਹਰ ਦਿਨ ਵਿੱਚ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ। ਵਕਤ ਕਦੀ ਵੀ ਸੰਭਾਵਨਾਵਾਂ ਤੋਂ ਸੱਖਣਾ ਨਹੀਂ ਹੁੰਦਾ। ਕਿਰਤ ਸੰਭਾਵਨਾਵਾਂ ਨੂੰ ਆਕਾਰ ਦਿੰਦੀ। ਕਿਰਤ ਸੁਪਨੇ ਨੂੰ ਸਾਕਾਰ ਕਰਦੀ। ਵਕਤ ਨਾਲ ਕਿਰਤ ਦੇ ਰੂਪ ਵੀ ਬਦਲਦੇ ਹਨ। ਸਮਾਜਿਕ ਵਿਕਾਸ ਵਿੱਚ ਕਿਰਤ ਦੇ ਨਵੇਂ...
ਥਰਿਟੀ ਈ. ਭਰੂਚਾ ਮੈਂ ਤੈਨੂੰ ਜਾਣ ਦਿਆਂ? ਇਸ ਵਿੱਚ ਤੂੰ ਮੇਰੀ ਮਦਦ ਕਰੇਂਗੀ। ਐਤਵਾਰ ਸਾਰੀ ਦੁਨੀਆ ‘ਮਦਰਜ਼ ਡੇਅ’ ਮਨਾ ਰਹੀ ਸੀ ਤੇ ਮੇਰਾ ਧਿਆਨ ਹਮੇਸ਼ਾ ਦੀ ਤਰ੍ਹਾਂ ਤੇਰੇ ਵੱਲ ਚਲਾ ਗਿਆ। ਮੈਨੂੰ ਸਹੀ ਰਾਹ ਦਿਖਾਉਣ ਲਈ ਤੂੰ ਹਮੇਸ਼ਾ ਮੇਰੇ ਨਾਲ...
ਸੁਮੀਤ ਸਿੰਘ ਉੱਘੇ ਲੋਕ ਪੱਖੀ ਸਾਹਿਤਕਾਰ ਅਤੇ ਇਨਕਲਾਬੀ ਕਵੀ ਸੁਰਜੀਤ ਪਾਤਰ ਦੇ 11 ਮਈ 2024 ਨੂੰ ਸਦੀਵੀ ਵਿਛੋੜੇ ਨਾਲ ਸਮੁੱਚੇ ਸਾਹਿਤਕ ਜਗਤ, ਪੰਜਾਬੀ ਭਾਸ਼ਾ ਅਤੇ ਇਨਕਲਾਬੀ ਜਮਹੂਰੀ ਲਹਿਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਦੇ ਚਲਾਣੇ...
ਆਤਮਜੀਤ ਡਾਕਟਰ ਹਰਿਭਜਨ ਸਿੰਘ ਭਾਟੀਆ ਦੀ ਪੰਜਾਬੀ ਸਮੀਖਿਆ-ਜਗਤ ਵਿਚ ਇਕ ਨਵੇਕਲੀ ਪਛਾਣ ਹੈ। ਉਹ ਆਪਣੀ ਮਿਹਨਤ, ਗੰਭੀਰਤਾ, ਇਕਾਗਰਤਾ, ਸੰਜਮ ਅਤੇ ਅਨੁਸ਼ਾਸਨ ਵਾਸਤੇ ਜਾਣਿਆ ਜਾਂਦਾ ਹੈ। ਉਹ ਪਿਛਲੇ 45-50 ਸਾਲਾਂ ਤੋ ਸਾਹਿਤ ਦਾ ਅਰਪਿਤ ਪਾਠਕ, ਅਧਿਐਨ ਪ੍ਰਣਾਲੀਆਂ ਦਾ ਗੰਭੀਰ ਵਿਦਿਆਰਥੀ, ਮਹੱਤਵਪੂਰਨ...
ਸਿੱਧੂ ਦਮਦਮੀ ਸੋਹਣੀ ਸਦਾ ਰਾਮ ਦੀ ਪੰਜਾਬੀ ਦੇ ਕਲਾਸਕੀ ਕਿੱਸਿਆਂ ਦੀ ਸਿਰਜਨਾ ਉਨ੍ਹਾਂ ਦੀ ਰਚਨਾ ਥਲੀ ਨਾਲ ਜੋੜ ਕੇ ਵੀ ਦੇਖੀ ਜਾ ਸਕਦੀ ਹੈ, ਜਿਵੇਂ ਵਾਰਿਸ ਸ਼ਾਹ - ਜੰਡਿਆਲਾ ਸ਼ੇਖ, ਦਮੋਦਰ ਆਦਿ। ਇਨ੍ਹਾਂ ਦੇ ਜੋੜ ਦਾ ਇੱਕੋ ਇੱਕ ਮਲਵਈ ਕਿੱਸਾਕਾਰ...
ਜਸਬੀਰ ਭੁੱਲਰ ਪਥੌਰਾਗੜ੍ਹ ਵਿੱਚ ਮੇਰਾ ਕਮਰਾ ਪੱਥਰ ਦਾ ਵੀ ਹੋ ਸਕਦਾ ਸੀ, ਪਰ ਪਹਾੜ ਦੀ ਢਲਾਣ ਉੱਤੇ ਬਣਿਆ ਉਹ ਕਮਰਾ ਲੱਕੜ ਦਾ ਸੀ। ਮੈਂ ਉਸ ਕਮਰੇ ਵਿੱਚ ਕਦੀ ਕੋਈ ਤੀਲ੍ਹੀ ਨਹੀਂ ਸੀ ਬਾਲ਼ੀ। ਵਾਦੀ ਵੱਲ ਖੁੱਲ੍ਹਦੀ ਖਿੜਕੀ ਦੇ ਨਾਲ ਮੇਰਾ...
ਹਰੀਸ਼ ਜੈਨ ਅੱਜ ਭਾਵ 11 ਮਈ ਨੂੰ ਵਰ੍ਹਾ ਹੋ ਗਿਆ ਪਰ ਗੱਲ ਕੱਲ੍ਹ ਦੀ ਹੀ ਲੱਗਦੀ ਹੈ ਜਿਸ ਸਵੇਰ ਉਸ ਨੇ ਮੇਰੇ ਕੋਲ ਆਪਣੀ ਨਵੀਂ ਪੁਸਤਕ ਲੈ ਕੇ ਆਉਣਾ ਸੀ ਉਸ ਦਿਨ ਆਪਣੇ ਦਫ਼ਤਰ ਪਹੁੰਚਣ ਦੀ ਥਾਂ, ਉਸ ਨੂੰ ਮੋਢਾ...
’ਨ੍ਹੇਰੀਆਂ ਸੁਰੰਗਾਂ ਕੇਵਲ ਸਿੰਘ ਰੱਤੜਾ ਬੰਦੇ ਦੀ ਵੀ ਜ਼ਾਤ ਕੇਹੀ ਹੈ, ਪਰਵਾਸੀ ਅਗਿਆਤ ਜੇਹੀ ਹੈ। ਕਿੱਥੋਂ ਆਇਆ, ਕਿੱਧਰ ਜਾਣਾ, ਉਲਝਣ ਵੀ ਦਿਨ ਰਾਤ ਜੇਹੀ ਹੈ। ਤੇਰੀ ਦਿੱਤੀ ਤਿਊੜੀ ਪ੍ਰੇਮ ’ਚ, ਮੇਰੇ ਲਈ ਸੌਗਾਤ ਜੇਹੀ ਹੈ। ਸੁੱਚੀ ਕਿਰਤ ਦੀ ਖੁਸ਼ਬੂ ਤਾਜ਼ੀ,...
ਸੋਹਣ ਲਾਲ ਗੁਪਤਾ ਆਪ ਬੀਤੀ ਜੁਲਾਈ 2007 ’ਚ ਮੇਰੀ ਪਤਨੀ ਸਰਲਾ ਦੇਵੀ ਸਦੀਵੀ ਵਿਛੋੜਾ ਦੇ ਗਈ ਸੀ। 2012 ’ਚ ਮੇਰੇ ਪੁੱਤਰ ਦੀ ਨੌਕਰੀ ਮਹਾਰਾਸ਼ਟਰ ਵਿੱਚ ਲੱਗਣ ਕਰਕੇ ਸਬੱਬ ਅਜਿਹਾ ਬਣਿਆ ਕਿ 12 ਸਾਲਾਂ ਤੋਂ ਹੀ ਮੈਂ ਪਟਿਆਲੇ ਆਪਣੇ ਘਰ ਲਗਾਤਾਰ...
ਸ਼ਵਿੰਦਰ ਕੌਰ ਕਥਾ ਪ੍ਰਵਾਹ ਸਰਕਦੀ ਸਰਕਦੀ ਰਾਤ ਆਪਣਾ ਪੰਧ ਮੁਕਾ ਕੇ ਸਵੇਰ ਦੇ ਗਲੇ ਮਿਲਣ ਜਾ ਰਹੀ ਸੀ। ਸੂਰਜ ਦਾ ਗੋਲਾ ਪੂਰਬ ਵੱਲੋਂ ਆਪਣੇ ਆਉਣ ਦਾ ਸੰਕੇਤ ਇਸ ਤਰ੍ਹਾਂ ਦੇ ਰਿਹਾ ਸੀ, ਜਿਸ ਤਰ੍ਹਾਂ ਰੋਹੀ ਦੇ ਦਰੱਖਤਾਂ ਵਿੱਚੋਂ ਕੇਸੂ ਦਾ...