ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਸਤਕ

  • ਪੰਜਾਬ ਤੇ ਹਰਿਆਣਾ ਦੀ ਸਰਹੱਦ ਦੇ ਨਾਲ-ਨਾਲ ਵਸਦੇ ਪੁਆਧੀਆਂ ਦੇ ਸਾਹ ਹਰ ਸਾਲ ਸਾਉਣ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਸੁੱਕਣ ਲੱਗ ਪੈਂਦੇ ਹਨ ਕਿਉਂਕਿ ਬਰਸਾਤ ਦੇ ਦਿਨਾਂ ’ਚ ਇੱਥੋਂ ਦੇ ਲੋਕਾਂ ਨੂੰ ਘੱਗਰ ਦੀਆਂ ਛੱਲਾਂ ਦੇ ਸੁਪਨੇ ਝੰਜੋੜ ਕੇ ਰੱਖ...

    amarjit singh waraich
    30 Aug 2025
  • ਅਲੋਕ ਸਾਗਰ ਨਾਮ ਦਾ ਇੱਕ ਗੁੰਮਨਾਮ ਵਿਅਕਤੀ ਕਈ ਸਾਲਾਂ ਮਗਰੋਂ ਉਦੋਂ ਮਸ਼ਹੂਰ ਹੋ ਗਿਆ ਜਦੋਂ ਉਸ ਨੂੰ ਸ਼ੱਕੀ ਸਮਝ ਕੇ ਮੱਧ ਪ੍ਰਦੇਸ਼ ਦੇ ਜੰਗਲੀ ਇਲਾਕੇ ’ਚੋਂ ਫੜ ਲਿਆ। ਉਦੋਂ ਤੱਕ ਕੋਈ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ। ਉਦੋਂ ਉਹ...

    gurcharan noorpur
    30 Aug 2025
  • ਭਲਕੇ ਪਹਿਲੀ ਸਤੰਬਰ 2025 ਇੰਡੀਆ ਪੋਸਟ ਦੀ ਰਜਿਸਟਰਡ ਡਾਕ ਸੇਵਾ ਰਸਮੀ ਤੌਰ ’ਤੇ ਬੰਦ ਕਰ ਦਿੱਤੀ ਜਾਵੇਗੀ। ਇਹ ਖ਼ਬਰ ਦੇਖਣ ਨੂੰ ਸਾਧਾਰਨ ਜਾਪਦੀ ਹੈ, ਪਰ ਇਹ ਉਸ ਪੀੜ੍ਹੀ ’ਤੇ ਡੂੰਘਾ ਪ੍ਰਭਾਵ ਛੱਡਦੀ ਹੈ, ਜਿਸ ਨੇ ਸਾਲਾਂ ਤੋਂ ਡਾਕੀਏ ਦੀ ਸਾਈਕਲ...

    Dr. Priyanka Saurabh
    30 Aug 2025
  • ਨੋਬੇਲ ਪੁਰਸਕਾਰ ਜੇਤੂ ਜਪਾਨੀ ਗਲਪਕਾਰ ਯਾਸੂਨਾਰੀ ਕਵਾਬਾਤਾ ਦੀਆਂ ਵੀਹਵੀਂ ਸਦੀ ਦੇ ਮੁੱਢ ਵਿੱਚ ਲਿਖੀਆਂ ਕਹਾਣੀਆਂ ਨੂੰ ਛੋਟੀਆਂ ਹੋਣ ਕਰਕੇ ਹਥੇਲੀ ’ਤੇ ਲਿਖੀਆਂ ਕਹਾਣੀਆਂ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਕਹਾਣੀਆਂ ਛੋਟੀ ਜਿਹੀ ਜਗ੍ਹਾ ਵਿੱਚ ਵਿਰਾਟ ਖੁੱਲ੍ਹੇਪਣ ਦਾ ਅਹਿਸਾਸ...

    Yasunari
    30 Aug 2025
  • Advertisement
  • ਅੰਮ੍ਰਿਤਾ ਪ੍ਰੀਤਮ ਦੀ ਰਚਨਾ ਨੂੰ ਔਰਤ ਦੇ ਦਿਲ ਦੀ ਆਵਾਜ਼ ਕਿਹਾ ਗਿਆ ਹੈ। ਬੇਸ਼ੱਕ, ਉਸ ਦੀ ਕਵਿਤਾ ਦਾ ਆਰੰਭ ਨਿੱਜੀ ਪਿਆਰ ਤੋਂ ਹੋਇਆ ਪਰ ਬਹੁਤ ਛੇਤੀ ਉਸ ਦਾ ਨਿੱਜੀ ਪਿਆਰ ਲੋਕ ਪਿਆਰ ਤੇ ਮਾਨਵਵਾਦੀ ਪਿਆਰ ਵਿੱਚ ਵਟ ਜਾਂਦਾ ਹੈ। ਸਮਾਜਿਕ,...

    Iqbal Singh Sakrodi
    30 Aug 2025
  • ਅਸੀਂ ਉਹਦੇ ਬੂਹਿਓਂ ਬਾਹਰ ਹੋਏ... ਉਹ ਵਿਦਾ ਕਰਕੇ ਪਿੱਛੇ ਖਲੋ ਗਿਆ। ਆਵਾਜ਼ ਮਾਰੀ, ‘‘ਓ ਭਾਈ, ਆਪਣੀ ਇੱਕ ਚੀਜ਼ ਮੇਰੇ ਕੋਲ ਛੱਡ ਚੱਲੇ ਓ।’’ ਮੈਂ ਪਿੱਛੇ ਭਉਂ ਕੇ ਪੁੱਛਿਆ, ‘‘ਕੀ?’’ ਉਹਨੇ ਮਜ਼ਾਹੀਆ ਲਹਿਜੇ ’ਚ ਆਖਿਆ, ‘‘ਆਪਣਾ ਦਿਲ।’’ ...ਤੇ ਮਿੰਨਾ-ਮਿੰਨਾ ਮੁਸਕਰਾਉਣ ਲੱਗਿਆ......

    Ninder Ghugianvi
    30 Aug 2025
  • ਸੱਠ ਸਾਲ ਪਹਿਲਾਂ ਅਗਸਤ 1965 ਦਾ ਪੂਰਾ ਮਹੀਨਾ ਜ਼ਬਰਦਸਤ ਗੋਲਾਬਾਰੀ ਚੱਲਦੀ ਰਹੀ ਅਤੇ ਨੁਕਸਾਨ ਵੀ ਹੁੰਦਾ ਰਿਹਾ। ਪਹਿਲੀ ਸਤੰਬਰ 1965 ਨੂੰ ਚਾਰ ਵਜੇ ਪਾਕਿਸਤਾਨ ਨੇ ਇੱਕ ਡਿਵੀਜ਼ਨ ਅਤੇ 70 ਟੈਂਕਾਂ ਨਾਲ ਜ਼ਬਰਦਸਤ ਹਮਲਾ ਕੀਤਾ, ਜਿਵੇਂ ਪਰਲੋ ਆ ਗਈ ਹੋਵੇ। ਆਸਮਾਨ...

    Col. Balbir Singh Sra
    30 Aug 2025
  • ਨਿੱਕੇ ਨਿੱਕੇ ਧਾਗੇ ਹਰੀ ਕ੍ਰਿਸ਼ਨ ਮਾਇਰ ਇੱਥੇ ਮੇਰੀਆਂ ਜੜ੍ਹਾਂ ਹਨ ਥੋਨੂੰ ਨਹੀਂ ਦੀਂਹਦੀਆਂ? ਜੜ੍ਹਾਂ ਦੇ ਨਿੱਕੇ ਨਿੱਕੇ ਧਾਗੇ ਪਿੰਡ ਦੀ ਹਰ ਗਲੀ, ਹਰ ਖੇਤ ਖੂਹਾਂ ਬੰਬੀਆਂ ਪਿੱਪਲਾਂ ਬਰੋਟਿਆਂ ਤੀਕ ਫੈਲੇ ਹੋਏ ਹਨ ਜੜ੍ਹਾਂ ਦੇ ਨਿੱਕੇ ਨਿੱਕੇ ਧਾਗੇ ਪਤਾ ਨਹੀਂ ਮੋਰ...

    Hari Krishan Mayar
    30 Aug 2025
  • Advertisement
  • ਮੱਧ ਮੈਕਸੀਕੋ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਸ ਦੇ ਖੇਤਾਂ ਵਿੱਚ ਉੱਗਦੀ ਕਣਕ ਤੇ ਮੱਕੀ ਦੀ ਫ਼ਸਲ ਦੇਸ਼ ਦੀ ਸਭ ਤੋਂ ਵਧੀਆ ਫ਼ਸਲ ਸੀ ਜਿਸ ਨੂੰ ਬਾਜ਼ਾਰ ਵਿੱਚ ਵੇਚ ਕੇ ਉਸ ਨੂੰ ਚੰਗਾ ਪੈਸਾ ਮਿਲ ਜਾਂਦਾ ਸੀ। ਕੁਝ ਸਾਲਾਂ ਮਗਰੋਂ...

    Kala Sambasivan
    30 Aug 2025
  • ‘‘ਇਹ ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਕਾਦਰ ਦੀ ਕੁਦਰਤ ਨੇ ਮਨੁੱਖ ਨੂੰ ਧਰਤੀ ਮਾਂ ਦੀਆਂ ਅਨੇਕਾਂ ਨਿਆਮਤਾਂ ਨਾਲ ਨਿਵਾਜਿਆ ਹੈ। ਚੌਗਿਰਦੇ ਦੇ ਸ਼ਿੰਗਾਰ ਸੁੰਦਰ ਬਾਗ਼ ਬਗੀਚੇ, ਮਹਿਕਾਂ ਵੰਡਦੇ, ਵੰਨ ਸੁਵੰਨੇ ਤੇ ਰੰਗ ਬਿਰੰਗੇ ਫੁੱਲਾਂ ਦੀ ਬਹਾਰ, ਤਰ੍ਹਾਂ ਤਰ੍ਹਾਂ ਦੇ ਰਸੀਲੇ ਫਲ,...

    Mukhtar Gill
    30 Aug 2025
  • ਸਤਿ ਸ੍ਰੀ ਅਕਾਲ, ਅਦਾਬ ਚਾਚਾ ਟਰੰਪ। ਅੰਕਲ ਟਰੰਪ, ਅੱਗੇ ਸਮਾਚਾਰ ਇਹ ਹੈ ਕਿ ਅਸੀਂ ਇੱਥੇ ਸਾਰੇ ਰਾਜ਼ੀ ਖ਼ੁਸ਼ੀ ਹਾਂ ਤੇ ਉਸ ਰੱਬ ਤੋਂ ਤੁਹਾਡੀ ਰਾਜ਼ੀ ਖ਼ੁਸ਼ੀ ਮੰਗਦੇ ਹਾਂ। ਤੁਹਾਡੀ ਬਦੌਲਤ ਅਸੀਂ ਅੱਜ ਸੁਖੀ-ਸਾਂਦੀ ਵੱਸ ਰਹੇ ਹਾਂ। ਤੁਸੀਂ ਕਹਿੰਦੇ ਹੋ ਕਿ...

    Pawan Tibba
    23 Aug 2025
  • ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਉਚੇਰੀ ਸਿੱਖਿਆ ਦਾ ਮਾਡਲ ਇੱਕ ਨਿਵੇਕਲਾ ਮਾਡਲ ਹੈ। ਇਸ ਦੀਆਂ ਪੰਜ ਵਿਸ਼ੇਸ਼ਤਾਵਾਂ ਇਸ ਦੇ ਨਿਵੇਕਲੇਪਣ ਦਾ ਸਬੂਤ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਦੇ ਸੁਮੇਲ ਨੇ ਇਸ ਨੂੰ ਸਾਧਾਰਨ ਲੋਕਾਂ ਦੀ ਯੂਨੀਵਰਸਿਟੀ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ।...

    Prof. B.S. Ghuman
    23 Aug 2025
  • ਲਾਰਡ ਸਵਰਾਜ ਪਾਲ ਦੁਨੀਆ ਦਾ ਉੱਘਾ ਸਟੀਲ ਕਾਰੋਬਾਰੀ, ਯਾਰਾਂ ਦਾ ਯਾਰ, ਲਾਸਾਨੀ ਹਰਫ਼ਨਮੌਲਾ ਸ਼ਖਸੀਅਤ ਸੀ। ਆਪਣੇ ਆਪ ਨੂੰ ਅਸਲੀ ਪੰਜਾਬੀ ਕਹਿੰਦਾ ਮੇਰਾ ਇਹ ਮਿੱਤਰ 94 ਸਾਲਾਂ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਲਾਰਡ ਸਵਰਾਜ ਪਾਲ ਨੂੰ ਇਸ...

    krishan kumar ratoo
    23 Aug 2025
  • ਸੱਭਿਆਚਾਰਕ ਮੇਲਿਆਂ, ਟੈਲੀਵਿਜ਼ਨ ਅਤੇ ਫਿਲਮੀ ਖੇਤਰ ਦੇ ਸ਼ਾਹ-ਅਸਵਾਰ ਕਲਾਕਾਰ ਜਸਵਿੰਦਰ ਭੱਲਾ ਦੇ ਸੰਸਾਰੋਂ ਤੁਰ ਜਾਣ ਦੀ ਖ਼ਬਰ ਨੇ ਪੰਜਾਬੀ ਜਗਤ ਨੂੰ ਇਕਦਮ ਵੱਡਾ ਸਦਮਾ ਦਿੱਤਾ ਹੈ। ਸ਼ੁੱਕਰਵਾਰ 22 ਅਗਸਤ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੇ ਵਿਛੋੜੇ ਦੀ ਪਾਟੀ ਚਿੱਠੀ...

    Nirmal Jaura
    23 Aug 2025
  • ਗੱਲ ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਦੀ ਹੈ ਜਦੋਂ ਪੰਜਾਬ, ਖ਼ਾਸਕਰ ਮਾਲਵੇ ਇਲਾਕੇ ਦੇ ਵੱਡੇ ਖਿੱਤੇ ਵਿੱਚ ਸਾਉਣੀ ਦੀ ਮੁੱਖ ਫਸਲ ਨਰਮਾ ਹੀ ਹੁੰਦੀ ਸੀ। ਇਹ ਫਸਲ ਕਿਸਾਨ ਅਤੇ ਮਜ਼ਦੂਰ ਦੋਹਾਂ ਲਈ ਲਾਹੇਵੰਦ ਧੰਦਾ ਸੀ ਪਰ ਅਮਰੀਕਨ ਸੁੰਡੀ ਦੀ ਅਜਿਹੀ...

    Gurdeep Singh
    23 Aug 2025
  • ਅਖਾਣਾਂ ਦੀ ਪੰਜਾਬੀ ਜਨਜੀਵਨ ਅਤੇ ਸੱਭਿਆਚਾਰ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਲੋਕ ਸਾਹਿਤ ਦਾ ਬਹੁਤ ਖ਼ੂਬਸੂਰਤ ਅਤੇ ਮਹੱਤਵਪੂਰਨ ਅੰਗ ਹਨ। ਹਰ ਅਖਾਣ ਦੇ ਪਿਛੋਕੜ ਵਿੱਚ ਕੋਈ ਘਟਨਾ, ਕਥਾ, ਸਾਕਾ ਜਾਂ ਪ੍ਰਸੰਗ ਹੁੰਦਾ ਹੈ। ਅਖਾਣ ਨੂੰ ਅਖਾਉਤ, ਲੋਕੋਕਤੀ, ਕਹਾਵਤ ਵੀ...

    Iqbal Singh Sakrodi
    23 Aug 2025
  • ਆਸਮਾਨ ਵਿੱਚ ਛਾਈ ਸਤਰੰਗੀ ਪੀਂਘ ਹਰੇਕ ਲਈ ਹੀ ਖਿੱਚ ਦਾ ਕਾਰਨ ਹੁੰਦੀ ਹੈ। ਪਰ ਕੀ ਤੁਸੀਂ ਕਦੇ ਕੋਈ ਸਤਰੰਗੀ ਪਿੰਡ ਵੀ ਦੇਖਿਆ ਹੈ? ਮੈਨੂੰ ਅਜਿਹਾ ਪਿੰਡ ਵੇਖਣ ਦਾ ਮੌਕਾ 2019 ਵਿੱਚ ਆਪਣੀ ਇੰਡੋਨੇਸ਼ੀਆ ਦੀ ਯਾਤਰਾ ਦੌਰਾਨ ਮਿਲਿਆ। ਆਓ, ਤੁਹਾਨੂੰ ਵੀ...

    Harjinder Singh
    23 Aug 2025
  • ਪੰਜਾਬੀ ਦਾ ਮਨੋਰੰਜਕ ਸੀ ਉਹ ਪੰਜਾਬੀ ਦਾ ਮਨੋਰੰਜਕ ਸੀ ਉਹ ਹਰ ਪਰਿਵਾਰ ਦੀਆਂ ਖ਼ੁਸ਼ੀਆਂ ਵਿੱਚ ਗੂੜ੍ਹਾ ਰੰਗ ਪਾਉਂਦਾ ਡਾਕਟਰ ਲਲਾਰੀ ਕਾਮੇਡੀਅਨ ਚਾਚਾ ਤੇਰਾ ‘ਛਣਕਾਟਾ’ ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵੱਜ ਰਿਹਾ ਹੈ ‘ਚੱਕ ਦੇ ਫੱਟੇ’, ‘ਕੈਰੀ ਆਨ ਜੱਟਾ’, ‘ਜੱਟ...

    Amarjit Tanda
    23 Aug 2025
  • ਕੁਝ ਮਹੀਨੇ ਪਹਿਲਾਂ ਮੇਰੇ ਇੱਕ ਨਿੱਘੇ ਮਿੱਤਰ ਦੀ ਸ਼ੋਕ ਸਭਾ ਸੀ। ਉਹ ਕਾਲਜ ’ਚੋਂ ਪ੍ਰੋਫੈਸਰ ਸੇਵਾਮੁਕਤ ਹੋਇਆ ਸੀ। ਆਪਣੇ ਇਕੱਲੇ ਪੁੱਤਰ ਦੇ ਬੱਚੇ ਦੀ ਦੇਖਭਾਲ ਲਈ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਸੇਵਾਮੁਕਤੀ ਤੋਂ ਬਾਅਦ ਕਈ ਸਾਲਾਂ ਤੋਂ ਬੰਗਲੂਰੂ...

    Principal Vijay Kumar
    23 Aug 2025
  • ਰਮੇਸ਼ ਉੱਠਿਆ। ਅੱਧੀ ਰਾਤ ਸੀ। ਦੋਵੇਂ ਭੈਣਾਂ, ਮਾਂ ਤੇ ਪਿਉ ਝੂੰਬੀ ’ਚ ਹੇਠਾਂ ਸੁੱਤੇ ਪਏ ਸੀ। ਉਹ ਹੌਲੀ-ਹੌਲੀ ਝੂੰਬੀ ’ਚੋਂ ਬਾਹਰ ਨਿਕਲਿਆ ਅਤੇ ਹੋਰਾਂ ਝੂੰਬੀਆਂ ਵਿਚਦੀ ਹੁੰਦਾ ਹੋਇਆ ਸੜਕ ’ਤੇ ਆ ਗਿਆ। ਚਾਰੇ ਪਾਸੇ ਸੰਨਾਟਾ ਸੀ। ਰਾਤ ਸ਼ਾਂ-ਸ਼ਾਂ ਕਰ ਰਹੀ...

    Boota Singh Chauhan
    23 Aug 2025
  • ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਅੰਮ੍ਰਿਤਸਰ ਦੇ ਇੱਕ ਅਮੀਰ ਅਤੇ ਪੜ੍ਹੇ ਲਿਖੇ ਪਰਿਵਾਰ ਵਿੱਚ ਹੋਇਆ, ਜੋ 1850 ਵਿੱਚ ਸਾਹੀਵਾਲ ਤੋਂ ਅੰਮ੍ਰਿਤਸਰ ਆਇਆ ਸੀ। ਉਸ ਦੇ ਪਿਤਾ ਸਾਹਿਬ ਦਿੱਤਾ ਮੱਲ ਅੱਖਾਂ ਦੇ ਮਸ਼ਹੂਰ ਡਾਕਟਰ ਸਨ। ਉਨ੍ਹਾਂ ਨੂੰ...

  • ਮੂਲ ਰੂਪ ਵਿੱਚ ਡੱਚ ਭਾਸ਼ਾ ਵਿੱਚ De adelaars ਸਿਰਲੇਖ ਹੇਠ ਛਪੀ ਇਹ ਕਹਾਣੀ ਇਰਾਨੀ ਮੂਲ ਦੇ ਡੱਚ ਲੇਖਕ ਕਾਦਰ ਅਬਦੁੱਲਾ (Kader Abdolah) ਦੀ ਲਿਖੀ ਹੋਈ ਹੈ, ਜਿਸ ਦਾ ਹਿੰਦੀ ਵਿੱਚ ਅਨੁਵਾਦ ਜਤਿੰਦਰ ਭਾਟੀਆ ਨੇ ਕੀਤਾ ਹੈ ਅਤੇ ਇਸ ਨੂੰ ਪੰਜਾਬੀ...

    .
    16 Aug 2025
  • ਬਚਪਨ ’ਚ ਮੇਰੇ ਦੁਆਲੇ ਕਿਤਾਬਾਂ ਅਤੇ ਰਸਾਲਿਆਂ ਦਾ ਮਾਹੌਲ ਸੀ। ਉਸ ਮਾਹੌਲ ਨੇ ਮੈਨੂੰ ਪੜ੍ਹਨ ਦੀ ਚੇਟਕ ਲਾ ਦਿੱਤੀ ਸੀ। ਦਸਵੀਂ ਪਾਸ ਕਰਨ ਤੋਂ ਪਿੱਛੋਂ ਮੈਂ ਅੰਮ੍ਰਿਤਸਰ ਸ਼ਹਿਰ ਦੇ ਖ਼ਾਲਸਾ ਕਾਲਜ ਵਿੱਚ ਦਾਖ਼ਲ ਹੋ ਗਿਆ ਸਾਂ। ਉਸ ਸ਼ਹਿਰ ਦੇ ਹਾਲ...

    Jasbir Bhullar
    16 Aug 2025
  • ਘਰ ਅਤੇ ਮਕਾਨ ਮੋਹਨ ਸ਼ਰਮਾ ਮਕਾਨ ਨੂੰ ਘਰ ਵਿੱਚ ਬਦਲਣਾ ਐਰੇ ਗੈਰੇ ਦਾ ਕੰਮ ਨਹੀਂ! ਖ਼ੂਬਸੂਰਤ ਚਾਰ ਦੀਵਾਰੀ! ਸ਼ਾਨਦਾਰ ਇਮਾਰਤ! ਮਹਿੰਗਾ ਫਰਨੀਚਰ! ਹੋਰ ਐਸ਼ੋ-ਆਰਾਮ ਦਾ ਮਹਿੰਗਾ ਸਾਮਾਨ! ਇਹ ਸਭ ਕੁਝ ਖ਼ੂਬਸੂਰਤ ਬੰਗਲਾ ਤਾਂ ਹੋ ਸਕਦੈ! ਪਰ ਜੇਕਰ ਬੰਗਲੇ ਦੇ ਬਾਸ਼ਿੰਦਿਆਂ...

    .
    16 Aug 2025
  • ਮੈਂ ਪੰਜ ਕੁ ਸਾਲ ਦਾ ਸਾਂ। ਮੇਰੇ ਦਾਦਾ ਜੀ ਹਰ ਰੋਜ਼ ਮੈਨੂੰ ਆਪਣੇ ਨਾਲ ਗੁਰੂਘਰ ਲੈ ਜਾਂਦੇ ਸਨ। ਗੁਰੂਘਰ ਦੇ ਉੱਤਰ ਵਾਲੇ ਪਾਸੇ ਇੱਕ ਖੂਹੀ ਸੀ।ਦਾਦਾ ਜੀ ਖੂਹੀ ਕੋਲ ਰੁਕ ਜਾਂਦੇ। ਮੈਨੂੰ ਦੱਸਦੇ, ‘‘ਇਹ ਖੂਹੀ ਏ। ਲੋਕ ਇੱਥੋਂ ਪੀਣ ਲਈ...

    Bachitar Singh Jatana
    16 Aug 2025
  • ਸੰਤੋਖ ਸਿੰਘ ਦਾ ਖੇਤ ਸੂਏ ਦੇ ਪਰਲੇ ਪਾਰ ਚਕੇਰੀਆਂ ਵਾਲੇ ਪਾਸੇ ਸੀ। ਉਹ ਕੁਝ ਸਾਲ ਤੋਂ ਨਵੇਂ ਬਣੇ ਮਕਾਨ ਵਿੱਚ ਰਹਿੰਦੇ ਸਨ। ਸਾਰਾ ਪਰਿਵਾਰ ਖ਼ੁਸ਼ ਸੀ। ਪੀਣ ਲਈ ਮਿੱਠਾ ਪਾਣੀ, ਖੁੱਲ੍ਹਾ ਤੇ ਸਾਫ਼ ਵਾਤਾਵਰਣ। ਕਈ ਵਾਰ ਖੇਤਾਂ ਵਿੱਚ ਲੱਗੇ ਅਰਜਨ...

    Jatinder Mohan
    16 Aug 2025
  • ਲੋਕਤੰਤਰ ਵਿੱਚ ਹਰ ਪੰਜ ਸਾਲ ਮਗਰੋਂ ਲੋਕਾਂ ਨੂੰ ਜਤਾਇਆ ਜਾਂਦਾ ਹੈ ਕਿ ਅਗਲੇ ਦਿਨਾਂ ਦੌਰਾਨ ਉੁਹ ਆਪ ਆਪਣੇ ’ਤੇ ਸ਼ਾਸਨ ਕਰਨ ਵਾਲੀ ਜਮਾਤ ਦੀ ਚੋਣ ਕਰਨ ਰਹੇ ਹਨ। ਹਰ ਵਾਰ ਲੋਕ ਆਉਣ ਵਾਲੇ ਪੰਜ ਸਾਲਾਂ ਦੌਰਾਨ ਕੁਝ ਚੰਗਾ ਹੋਣ ਦੇ...

    gurcharan noorpur
    16 Aug 2025
  • ਸਿਆਣੇ ਆਖਦੇ ਨੇ ਸਾਡੀਆਂ ਤਿੰਨ ਮਾਵਾਂ ਹਨ। ਇਨ੍ਹਾਂ ਦਾ ਆਦਰ ਮਾਣ ਤੇ ਸਤਿਕਾਰ ਕਰਨ ਵਿੱਚ ਸਾਨੂੰ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਜੇਕਰ ਸਾਡੀ ਹੋਂਦ ਦੇਸ਼ ਦੁਨੀਆ ਵਿੱਚ ਕਾਇਮ ਹੈ ਅਤੇ ਇਸ ਧਰਤੀ ’ਤੇ ਸਾਡਾ ਨਾਂ ਹੈ ਤਾਂ ਇਨ੍ਹਾਂ ਤਿੰਨਾਂ...

    Baljinder Mann
    16 Aug 2025
  • ਹਿਮਾਚਲ ਪ੍ਰਦੇਸ਼ ਦਾ ਨਾਮ ਮਨ ਵਿੱਚ ਆਉਂਦਿਆਂ ਹੀ ਠੰਢਾ ਮੌਸਮ, ਸਾਫ਼ ਸੁਥਰਾ ਵਾਤਾਵਰਨ, ਝਰਨੇ, ਸੀਤਲ ਦਰਿਆ, ਹਰੇ ਭਰੇ ਪਹਾੜ, ਬਰਫ਼ ਨਾਲ ਢਕੀਆਂ ਪਹਾੜੀ ਚੋਟੀਆਂ ਆਦਿ ਅਨੇਕਾਂ ਮਨਮੋਹਕ ਦ੍ਰਿਸ਼ ਉੱਭਰ ਆਉਂਦੇ ਹਨ। ਇਸ ਸਭ ਕੁਝ ਦੇ ਨਾਲ-ਨਾਲ ਹਿਮਾਚਲ ਦੇ ਸੇਬਾਂ ਦੇ...

  • ਅੱਜਕੱਲ੍ਹ ਗੰਭੀਰ ਟੀਵੀ/ਸਟੇਜ ਪ੍ਰੋਗਰਾਮਾਂ ਦੀ ਥਾਂ ਜਨਤਾ ਪੈਰ-ਪੈਰ ’ਤੇ ਹਲਕੇ ਫੁਲਕੇ ਤੇ ਹਾਸੇ ਦੇ ਪ੍ਰੋਗਰਾਮਾਂ ਵੱਲ ਵੱਡੀ ਪੱਧਰ ਉੱਤੇ ਰੁਚਿਤ ਹੁੰਦੀ ਜਾ ਰਹੀ ਹੈ। ਹਰ ਕੋਈ ਨਕਲੀ ਜਾਂ ਅਸਲੀ ਹਾਸਾ ਹੱਸਣਾ ਚਾਹੁੰਦਾ ਹੈ। ਟੀਵੀ ਉੱਤੇ ਸਭ ਤੋਂ ਵੱਧ ਪੈਸੇ ਹਾਸੇ...

    Sidhu Damdami
    09 Aug 2025
Advertisement