ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਸਤਕ

  • ਸੁਖਦੇਵ ਸਿੰਘ ਔਲਖ ਵਿਅੰਗ ਕਿੱਕਰ ਸਿੰਘ ਨੇ ਆਪਣੇ ਮਹਿਕਮੇ ਵਿੱਚੋਂ ਸੇਵਾਮੁਕਤੀ ਤੋਂ ਪਹਿਲਾਂ ਹੀ ਆਪਣੀ ਸਾਰੀ ਕਬੀਲਦਾਰੀ (ਬੱਚਿਆਂ ਦੀ ਤਾਲੀਮ, ਨੌਕਰੀਆਂ ਦਾ ਪ੍ਰਬੰਧ ਤੇ ਵਿਆਹ ਸ਼ਾਦੀ ਕਰਨ) ਦਾ ਸਾਰਾ ਕੰਮ ਨਿਬੇੜ ਲਿਆ ਸੀ। ਰਿਹਾਇਸ਼ ਲਈ ਵਧੀਆ ਕੋਠੀ ਤੇ ਭਾਈ ਨੂੰ...

    Ravneet Kaur
    05 Jul 2025
  • ਡਾ. ਇਕਬਾਲ ਸਿੰਘ ਸਕਰੌਦੀ ਕਥਾ ਪ੍ਰਵਾਹ ਯੂਨੀਵਰਸਿਟੀ ਦਾ ਸੈਨੇਟ ਹਾਲ ਡਿਗਰੀ ਲੈਣ ਵਾਲਿਆਂ ਨਾਲ ਨੱਕੋ ਨੱਕ ਭਰਿਆ ਹੋਇਆ ਸੀ। ਮੈਨੂੰ ਪੀ.ਐੱਚਡੀ. ਦੀ ਵੱਕਾਰੀ ਡਿਗਰੀ ਦਿੱਤੀ ਜਾਣੀ ਸੀ। ਉਸ ਦਿਨ ਡਿਗਰੀ ਲੈ ਕੇ ਮੈਂ ਰਾਤ ਨੂੰ ਅੱਠ ਵਜੇ ਆਪਣੇ ਸ਼ਹਿਰ ਦੇ...

    Ravneet Kaur
    05 Jul 2025
  • ਪ੍ਰਿੰਸੀਪਲ ਵਿਜੈ ਕੁਮਾਰ ਜਰਮਨ ਦਾ ਪ੍ਰਸਿੱਧ ਸਿੱਖਿਆ ਸ਼ਾਸਤਰੀ ਫਰੋਬੇਲ ਆਪਣੇ ਇੱਕ ਲੇਖ ਵਿੱਚ ਲਿਖਦਾ ਹੈ ਕਿ ਜਦੋਂ ਤੱਕ ਸ਼ਬਦ ਨਿਰਾਕਾਰ ਹੁੰਦੇ ਹਨ, ਉਦੋਂ ਤੱਕ ਉਨ੍ਹਾਂ ਦੀ ਕੋਈ ਕੀਮਤ ਨਹੀਂ ਪੈਂਦੀ ਪਰ ਜਦੋਂ ਇਹ ਮਨੁੱਖੀ ਜ਼ੁਬਾਨ ’ਚੋਂ ਨਿਕਲ ਕੇ ਸਾਕਾਰ ਹੋ...

    Ravneet Kaur
    05 Jul 2025
  • ਸੁਖਮੰਦਰ ਸਿੰਘ ਤੂਰ ਸ਼ੁਰੂ ਤੋਂ ਹੀ ਮਨੁੱਖ ਕੁਦਰਤੀ ਵਰਤਾਰਿਆਂ ਨੂੰ ਸਮਝਦਾ ਬੁਝਦਾ ਹੀ ਵਿਗਿਆਨ ਦੇ ਖੇਤਰ ਵਿੱਚ ਤੱਥਾਂ, ਸਿਧਾਤਾਂ ਤੇ ਜੁਗਤਾਂ ਦੀ ਘਾੜਤ ਘੜਦਾ ਰਿਹਾ ਹੈ। ਇਸੇ ਕਰਕੇ ਹੀ ਉਸ ਨੇ ਇਸ ਧਰਤੀ ਦਾ ਹਰ ਕੋਨਾ ਸਮੁੰਦਰਾਂ ਦੇ ਐਨ ਕੰਢਿਆਂ...

    Ravneet Kaur
    05 Jul 2025
  • Advertisement
  • ਮਨਜੀਤ ਸਿੰਘ ਬੱਧਣ ਛੁੱਟੀਆਂ ਹੌਲੀ-ਹੌਲੀ ਖ਼ਤਮ ਹੋ ਰਹੀਆਂ ਸਨ। ਪੰਜ-ਛੇ ਦਿਨ ਹੋ ਗਏ ਬੱਚੇ ਆਪਣੀ ਮਾਂ ਨਾਲ ਨਾਨਕੇ ਗਏ ਹੋਏ ਸਨ। ਇੱਧਰ ਮਾਮਾ ਜੀ ਦਾ ਕਈ ਵਾਰ ਫੋਨ ਆ ਗਿਆ ਸੀ ਕਿ ਇਸ ਵਾਰ ਤਾਂ ਆ ਕੇ ਮਿਲ ਜਾਵਾਂ। ਹਰ...

    Ravneet Kaur
    05 Jul 2025
  • ਵੈਂਡੀ ਟਿਉ ਸਿਓਲ ਵਿੱਚ ਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਇਲਸ਼ਿੰਗ ਦੇ ਕੁੜੀਆਂ ਦੇ ਮਿਡਲ ਸਕੂਲ ਤੇ ਹਾਈ ਸਕੂਲ ਦੇ ਵਰਾਂਡੇ ਖ਼ੁਸ਼ੀ ਅਤੇ ਉਤਸ਼ਾਹ ਭਰੀਆਂ ਆਵਾਜ਼ਾਂ ਨਾਲ ਭਰ ਜਾਂਦੇ ਹਨ। ਉਹ ਚਹਿਕਦੀਆਂ ਹੋਈਆਂ ਇੱਕ ਦੂਜੀ ਨੂੰ ਮਿਲਦੀਆਂ ਹਨ। ਜਮਾਤਾਂ ਦੇ ਅੰਦਰ...

    Ravneet Kaur
    28 Jun 2025
  • ਬਲਜਿੰਦਰ ਮਾਨ ਮੁਲਾਕਾਤ ਮਾਪਿਆਂ ਦੇ ਨਾਲ ਨਾਲ ਅਧਿਆਪਕ ਦੀ ਆਪਣੇ ਵਿਦਿਆਰਥੀਆਂ ਨੂੰ ਸੇਧ ਦੇਣ ਵਿੱਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਅਧਿਆਪਕਾਂ ਦੀ ਗੱਲ ਕਰੀਏ ਤਾਂ ਸਾਹਿਤ ਤੇ ਸਿੱਖਿਆ ਦੋਵਾਂ ਨੂੰ ਸਮਰਪਿਤ ਹੋ ਕੇ ਕਾਰਜ ਕਰਨ ਵਾਲੇ ਅਧਿਆਪਕਾਂ ਦੀ ਗਿਣਤੀ ਬਹੁਤ...

    Ravneet Kaur
    28 Jun 2025
  • ਪ੍ਰਦੀਪ ਮੈਗਜ਼ੀਨ ਜਦੋਂ ਟੈਂਬਾ ਬਾਵੁਮਾ ਦੀ ਟੀਮ 14 ਜੂਨ 2025 ਨੂੰ ਇੰਗਲੈਂਡ ਦੇ ਲਾਰਡਜ਼ ਕ੍ਰਿਕਟ ਮੈਦਾਨ ਵਿੱਚ ਟੈਸਟ ਕ੍ਰਿਕਟ ਦੀ ਵਿਸ਼ਵ ਜੇਤੂ ਬਣੀ ਤਾਂ ਮੇਰਾ ਮਨ ਢਾਈ ਦਹਾਕੇ ਪਹਿਲਾਂ ਦੇ ਬਹੁਤ ਹੀ ਮਾਰਮਿਕ ਅਤੇ ਭਾਵੁਕ ਪਲਾਂ ਨੂੰ ਯਾਦ ਕਰਨ ਲੱਗਾ।...

    Ravneet Kaur
    28 Jun 2025
  • Advertisement
  • ਅਮ੍ਰਤ ਇਰਾਨ ਅਤੇ ਇਜ਼ਰਾਈਲ ਦਰਮਿਆਨ ਜੰਗਬੰਦੀ ਹੋ ਚੁੱਕੀ ਹੈ ਪਰ 12 ਦਿਨ ਚੱਲੇ ਯੁੱਧ ਦੌਰਾਨ ਦੋਹਾਂ ਦੇਸ਼ਾਂ ’ਚ ਵਿਆਪਕ ਤਬਾਹੀ ਹੋਈ ਹੈ। ਇਜ਼ਰਾਈਲ ਨੇ 13 ਜੂਨ ਨੂੰ ਜਦੋਂ ਇਰਾਨ ’ਤੇ ਹਮਲਾ ਕੀਤਾ ਸੀ ਤਾਂ ਉਸ ਦਾ ਕਹਿਣਾ ਸੀ ਕਿ ਇਰਾਨ...

    Ravneet Kaur
    28 Jun 2025
  • ਸਵਰਾਜਬੀਰ ਇਹ ਸਮਾਂ ਯੂਨਾਨੀ ਨਾਟਕਕਾਰਾਂ ਐਸਕਲਸ ਤੇ ਸੋਫਕਲੀਜ਼ ਤੋਂ ਲੈ ਕੇ ਸ਼ੇਕਸਪੀਅਰ, ਵਾਲਟ ਵਿਟਮੈਨ, ਲਿਓ ਟਾਲਸਟਾਏ, ਬਰਤੋਲਤ ਬਰੈਖ਼ਤ ਤੇ ਹੋਰਨਾਂ ਨੂੰ ਯਾਦ ਕਰਨ ਦਾ ਹੈ; ਉਨ੍ਹਾਂ ਸਭ ਨੂੰ ਜਿਨ੍ਹਾਂ ਨੇ ਜੰਗ ਤੇ ਅਮਨ ਬਾਰੇ ਲਿਖਿਆ, ਮਨੁੱਖਤਾ ਤੇ ਅਮਨ ਦੇ ਹੱਕ...

    Ravneet Kaur
    28 Jun 2025
Advertisement