ਸੁਰਿੰਦਰ ਸਿੰਘ ਤੇਜ ਇਹ ਘਟਨਾ 12 ਫਰਵਰੀ 2020 ਦੀ ਹੈ। ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਰਪ੍ਰਸਤ ਡਾ. ਫਾਰੂਕ ਅਬਦੁੱਲਾ ਗੁਪਕਰ, ਸ੍ਰੀਨਗਰ ਵਿਚਲੇ ਆਪਣੇ ਨਿਵਾਸ ਵਿੱਚ ਨਜ਼ਰਬੰਦ ਸਨ। ਸੁਰੱਖਿਆ ਬਲਾਂ ਦੀਆਂ ਗੱਡੀਆਂ ਤੇ ਕੁਝ ਜਵਾਨਾਂ ਦੀ ਮੌਜੂਦਗੀ ਤੋਂ ਬਿਨਾਂ ਪੂਰੀ ਬੇਰੌਣਕੀ...
ਸੁਰਿੰਦਰ ਸਿੰਘ ਤੇਜ ਇਹ ਘਟਨਾ 12 ਫਰਵਰੀ 2020 ਦੀ ਹੈ। ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਰਪ੍ਰਸਤ ਡਾ. ਫਾਰੂਕ ਅਬਦੁੱਲਾ ਗੁਪਕਰ, ਸ੍ਰੀਨਗਰ ਵਿਚਲੇ ਆਪਣੇ ਨਿਵਾਸ ਵਿੱਚ ਨਜ਼ਰਬੰਦ ਸਨ। ਸੁਰੱਖਿਆ ਬਲਾਂ ਦੀਆਂ ਗੱਡੀਆਂ ਤੇ ਕੁਝ ਜਵਾਨਾਂ ਦੀ ਮੌਜੂਦਗੀ ਤੋਂ ਬਿਨਾਂ ਪੂਰੀ ਬੇਰੌਣਕੀ...
ਰਾਮਚੰਦਰ ਗੁਹਾ ਤ੍ਰਾਸਦੀ ’ਚੋਂ ਵੀ ਆਸ ਦੀ ਕਿਰਨ ਲੱਭਣੀ ਯਕੀਨਨ ਸਭ ਤੋਂ ਉੱਤਮ ਮਾਨਵੀ ਭਾਵਨਾ ਹੁੰਦੀ ਹੈ। ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਵਿੱਚ ਕੇਰਲਾ ਦਾ ਐੱਨ. ਰਾਮਚੰਦਰਨ ਵੀ ਸ਼ਾਮਿਲ ਸੀ। ਉਸ ਦੀ ਬੇਟੀ ਆਰਤੀ ਸਾਰਥ ਨੇ ਘਰ ਪਰਤ ਕੇ ਦੁੱਖ...
ਵਿਸ਼ਵ ਬੈਂਕ ਦੀ ਵਿਚੋਲਗੀ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ 19 ਸਤੰਬਰ 1960 ’ਚ ਇਹ ਸੰਧੀ ਹੋਈ ਸੀ ਜਦੋਂਕਿ ਇਸ ਬਾਰੇ ਨੌਂ ਸਾਲ ਵਿਚਾਰ ਵਟਾਂਦਰਾ ਹੁੰਦਾ ਰਿਹਾ ਸੀ। ਇਹ ਸੰਧੀ ਸਿੰਧ ਦਰਿਆ ਅਤੇ ਉਸ ਦੇ ਪੰਜ ਸਹਾਇਕ ਦਰਿਆਵਾਂ ਸਤਲੁਜ, ਰਾਵੀ, ਬਿਆਸ,...
ਦੋਸ਼ੀ ਕੌਣ ? ਲਖਵਿੰਦਰ ਸਿੰਘ ਬਾਜਵਾ ਬੀਜ ਬੀਜ ਕੇ ਕਿਸ ਨਫ਼ਰਤ ਦਾ, ਮਹੁਰਾ ਮਨੀਂ ਉਗਾਇਆ। ਕਿਹੜਾ ਹੈ ਇਹ ਮਾਨਵਤਾ ਦੇ, ਲਹੂਆਂ ਦਾ ਤਿਰਹਾਇਆ। ਸੂਰਜ ਕਿਰਨਾਂ ਲੱਜਿਤ ਹੋਈਆਂ, ਦੇ ਕੇ ਉਹਨੂੰ ਗਰਮੀ, ਚੰਨ ਰਿਸ਼ਮਾਂ ਦੀ ਠੰਢਕ ਦੇ ਕੇ, ਹੋਵੇਗਾ ਪਛਤਾਇਆ। ਨਿੱਤਰੇ...
ਜਗਦੀਸ਼ ਕੌਰ ਮਾਨ ਕਥਾ ਪ੍ਰਵਾਹ ਜਿਉਂ ਜਿਉਂ ਦਿਨ ਬੀਤਦੇ ਜਾ ਰਹੇ ਸਨ ਦੋਹਾਂ ਪਰਿਵਾਰਾਂ ਦੀ ਚਿੰਤਾ ਵਧਦੀ ਜਾ ਰਹੀ ਸੀ। ਉਸ ਤੋਂ ਗੱਲ ਦੀ ਸੂਹ ਕੱਢਣ ਲਈ ਮਾਂ ਤਾਂ ਆਪਣੇ ਵੱਲੋਂ ਪੂਰੀ ਵਾਹ ਚੁੱਕੀ ਸੀ ਪਰ ਉਸ ਦੇ ਵਾਰ ਵਾਰ...
ਦਲਜੀਤ ਰਾਏ ਕਾਲੀਆ ਦਲੀਪ ਕੌਰ ਟਿਵਾਣਾ ਵੱਕਾਰੀ ਸਰਸਵਤੀ ਸਨਮਾਨ ਪ੍ਰਾਪਤ ਕਰਨ ਵਾਲੀ ਪੰਜਾਬੀ ਸਾਹਿਤ ਜਗਤ ਦੀ ਪਹਿਲੀ ਲੇਖਿਕਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੀ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੀ ਮੁਖੀ ਬਣਨ ਵਾਲੀ...
ਮੁਖਤਿਆਰ ਸਿੰਘ ਵਿੱਘੜੀ ਦਾ ਨਾਂ ਸੁਣਦਿਆਂ ਕੰਨ ਖੜ੍ਹੇ ਹੋ ਜਾਂਦੇ ਹਨ, ‘ਹੈਂ? ਕੌਣ ਵਿੱਘੜ ਗਈ? ਕਿਸ ਦੀ ਕਿਸ ਨਾਲ ਵਿੱਘੜ ਗਈ? ਕਿਸ ਦੀ ਬਣੀ ਬਣਾਈ ਗੱਲ ਵਿੱਘੜ ਗਈ? ਪਤਾ ਨਹੀਂ ਲੱਗਦਾ।’ ਇਹ ਸ਼ਬਦ ਅਲੋਪ ਹੋਇਆਂ ਵਰਗਾ ਹੀ ਹੈ। ਉਸ ਸਮੇਂ...
ਵਿਆਹ 50 ਸਾਲ ਪਹਿਲਾਂ ਜਗਦੇਵ ਸ਼ਰਮਾ ਬੁਗਰਾ ਸਾਦ ਮੁਰਾਦੇ ਵਿਆਹ ਹੁੰਦੇ ਸੀ ਬੱਸ ਲੱਡੂ ਜਲੇਬੀ ਕੜਾਹ ਹੁੰਦੇ ਸੀ ਕੋਰੇ ਭੁੰਜੇ ਵਿਛਾ ਹੁੰਦੇ ਸੀ ਜੰਞ ਕੋਰਿਆਂ ਉੱਪਰ ਬਹਾ ਹੁੰਦੇ ਸੀ ਪ੍ਰੀਹੇ ਹੱਥੋਂ ਹੱਥੀਂ ਵਰਤਾ ਹੁੰਦੇ ਸੀ। ਦੇਗੇ ਪਤੀਲੇ ਪਲੇ ਹੁੰਦੇ ਸਨ...
ਹਰਿੰਦਰ ਪਾਲ ਸਿੰਘ ਦਾਰ ਜੀ ਸ਼ਬਦ ਦੀ ਉਤਪਤੀ ਸਰਦਾਰ ਜੀ ਲਫ਼ਜ਼ ਵਿੱਚੋਂ ਹੋਈ ਜਾਪਦੀ ਹੈ। ਆਪਣੇ ਪਤੀ ਦਾ ਨਾਮ ਲੈ ਕੇ ਨਾ ਬੁਲਾਉਣ ਦੀ ਭਾਰਤੀ ਪਰੰਪਰਾ ਕਾਰਨ ਪੰਜਾਬ ਵਿੱਚ ਪਤਨੀਆਂ ਆਪਣੇ ਪਤੀ ਨੂੰ ਸਰਦਾਰ ਜੀ ਕਹਿ ਕੇ ਸੰਬੋਧਨ ਕਰਦੀਆਂ ਸਨ।...
ਸੁਰਿੰਦਰ ਗੀਤ ਕਥਾ ਪ੍ਰਵਾਹ “ਲੈ! ਫਿਰ ਅੱਜ ਫਿਰ ਸਵੇਰੇ ਈ ਆ ਗਿਆ! ਏਹਨੂੰ ਕੋਈ ਹੋਰ ਕੰਮ ਨਹੀਂ। ਏਸ ਤੋਂ ਤਾਂ ਨਾਈਟ ਸ਼ਿਫ਼ਟ ਚੰਗੀ ਐ। ਕੋਈ ਸਿਰ ’ਤੇ ਤਾਂ ਨਹੀਂ ਖੜ੍ਹਾ ਰਹਿੰਦਾ...। ਖੜ੍ਹਾ ਰਹੇ... ਮੈਂ ਤਾਂ ਆਪਣਾ ਕੰਮ ਕਰੀ ਜਾਣੈ!” ਮੈਂ...