ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਸਤਕ

  • ਲਖਵਿੰਦਰ ਜੌਹਲ ‘ਧੱਲੇਕੇ’ ‘ਰਾਜਸਥਾਨ’ ਨਾਂ ਪੜ੍ਹਦੇ, ਸੁਣਦੇ ਹੀ ਹਰ ਇੱਕ ਦੀਆਂ ਅੱਖਾਂ ਸਾਹਮਣੇ ਰੇਤ ਦੇ ਵਿਸ਼ਾਲ ਟਿੱਬਿਆਂ ਅਤੇ ਇਨ੍ਹਾਂ ਉੱਤੇ ਫਿਰਦੇ ਊਠਾਂ ਦਾ ਦ੍ਰਿਸ਼ ਹੀ ਆਉਂਦਾ ਹੋਵੇਗਾ। ਪਰ ਅਸਲ ਵਿੱਚ ਸਾਰਾ ਰਾਜਸਥਾਨ ਅਜਿਹਾ ਨਹੀਂ ਹੈ। ਇਸ ਦੇ ਧੁਰ ਉੱਤਰ ਵੱਲ...

    Tribune News Service
    29 Mar 2025
  • ਪਾਕਿਸਤਾਨ ਦੀ ਉੱਘੀ ਲੇਖਕਾ ਅਫਜ਼ਲ ਤੌਸੀਫ਼ (18 ਮਈ 1936 - 30 ਦਸੰਬਰ 2014) ਦਾ ਜਨਮ ਚੜ੍ਹਦੇ ਪੰਜਾਬ ਦੇ ਪਿੰਡ ਕੂੰਮਕਲਾਂ ’ਚ ਹੋਇਆ ਤੇ ਦੇਸ਼ਵੰਡ ਪਿੱਛੋਂ ਉਨ੍ਹਾਂ ਦਾ ਪਰਿਵਾਰ ਲਾਹੌਰ ਜਾ ਵਸਿਆ। ਉਨ੍ਹਾਂ ਨੇ ਕੋਇਟਾ ਦੇ ਕਾਲਜ ਵਿੱਚ ਲੈਕਚਰਾਰ ਵਜੋਂ ਆਪਣੇ...

    Tribune News Service
    22 Mar 2025
  • ਗੁਰਦੇਵ ਸਿੰਘ ਸਿੱਧੂ (ਡਾ.) ਹਰ ਸਾਲ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਨ - 23 ਮਾਰਚ - ਨੂੰ ਅਖ਼ਬਾਰਾਂ ਰਸਾਲਿਆਂ ਵਿੱਚ ਪ੍ਰਕਾਸ਼ਿਤ ਲੇਖਾਂ ਵਿੱਚ ਅਕਸਰ ਲਿਖਿਆ ਜਾਂਦਾ ਹੈ ਕਿ ਅੰਗਰੇਜ਼ ਸਰਕਾਰ ਨੇ ਜਨਤਕ ਰੋਹ ਤੋਂ...

    Tribune News Service
    22 Mar 2025
  • ਨਵਦੀਪ ਸਿੰਘ ਗਿੱਲ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਲਾਹੌਰ ਗਏ ਭਾਰਤੀ ਵਫ਼ਦ ਮੈਂਬਰਾਂ ਨੂੰ ਵਿਛੜੇ ਗੁਰਧਾਮਾਂ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਸਿੱਖ ਰਾਜ ਦੀਆਂ ਅਹਿਮ ਥਾਵਾਂ ਦੇਖਣ ਦੇ ਨਾਲ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸਬੰਧਿਤ ਇਤਿਹਾਸਕ ਥਾਵਾਂ...

    Tribune News Service
    22 Mar 2025
  • Advertisement
  • ਸਰਬਜੀਤ ਸਿੰਘ ਵਿਰਕ, ਐਡਵੋਕੇਟ ‘ਮੈਂ ਇੱਕ ਮਨੁੱਖ ਹਾਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਨਾਲ ਮੇਰਾ ਸਰੋਕਾਰ ਹੈ, ਜਿਹੜੀਆਂ ਮਨੁੱਖਤਾ ਉੱਤੇ ਅਸਰ-ਅੰਦਾਜ਼ ਹੁੰਦੀਆਂ ਹਨ।’ ਇਨ੍ਹਾਂ ਸ਼ਬਦਾਂ ਨੂੰ ਸ਼ਹੀਦ ਭਗਤ ਸਿੰਘ ਨੇ ਆਪਣੀ ਜੇਲ੍ਹ ਡਾਇਰੀ ਵਿੱਚ ਨੋਟ ਹੀ ਨਹੀਂ ਕੀਤਾ ਸਗੋਂ ਜੀਵਿਆ ਵੀ।...

    Tribune News Service
    22 Mar 2025
  • ਇੰਦਰਜੀਤ ਸਿੰਘ ਕੰਗ ਭਾਰਤ ਦੀ ਜੰਗ-ਏ-ਆਜ਼ਾਦੀ ਵਿੱਚ ਹਜ਼ਾਰਾਂ ਸੂਰਬੀਰ ਦੇਸ਼ਭਗਤਾਂ ਨੇ ਆਪਣੀ ਜਾਨ ਵਾਰ ਕੇ ਦੇਸ਼ ਨੂੰ ਆਜ਼ਾਦੀ ਹਾਸਲ ਕਰਕੇ ਦਿੱਤੀ। ਆਜ਼ਾਦੀ ਦੀ ਜੰਗ ਲੜੇ ਦੇਸ਼ਭਗਤਾਂ ਨੇ ਇੱਕ ਸੁਪਨਾ ਸੰਜੋਇਆ ਸੀ ਕਿ ਸੋਨੇ ਦੀ ਚਿੜੀ ਵਜੋਂ ਜਾਣਿਆ ਜਾਂਦਾ ਸਾਡਾ ਦੇਸ਼...

    Tribune News Service
    22 Mar 2025
  • ਪ੍ਰਿੰਸੀਪਲ ਵਿਜੈ ਕੁਮਾਰ ਸ਼ਾਂਤਮਈ ਜ਼ਿੰਦਗੀ ਜੀਵੋ, ਗੁੱਸਾ ਨਾ ਕਰੋ, ਘੁਮੰਡ ਮਨੁੱਖ ਦਾ ਨਾਸ਼ ਕਰਦਾ ਹੈ ਅਤੇ ਲੜਾਈ ਝਗੜੇ ’ਚ ਪੈ ਕੇ ਮਨੁੱਖ ਆਪਣੇ ਦਿਮਾਗ਼ ਦਾ ਸਕੂਨ ਖੋ ਬੈਠਦਾ ਹੈ। ਮਨੁੱਖੀ ਜ਼ਿੰਦਗੀ ’ਚ ਸੱਚਮੁੱਚ ਇਨ੍ਹਾਂ ਗੱਲਾਂ ਦੀ ਵੱਡੀ ਅਹਿਮੀਅਤ ਹੈ। ਸਿਆਣੇ...

    Tribune News Service
    22 Mar 2025
  • ਅਜ਼ਾਦ ਦੀਪ ਸਿੰਘ ਪੰਜਾਬ ਰਾਜ ਹਿੰਦੋਸਤਾਨ ਦਾ ਉੱਤਰ ਪੱਛਮੀ ਇਲਾਕਾ ਹੈ। ਪੰਜਾਬ ਨਾਂ ਦੋ ਫ਼ਾਰਸੀ ਸ਼ਬਦਾਂ ‘ਪੰਜ’ ਅਤੇ ‘ਆਬ’ ਦੇ ਜੋੜ ਤੋਂ ਬਣਿਆ ਹੈ। ਹੌਲੀ ਹੌਲੀ ਇਹ ਪੰਜਾਬ ਸ਼ਬਦ ਬਣ ਗਿਆ, ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਯੂਨਾਨੀ...

    Tribune News Service
    22 Mar 2025
  • Advertisement
  • ਆਜ਼ਾਦੀ ਦਾ ਭਗਤ ਰਵਿੰਦਰ ਧਨੇਠਾ ਭਗਤ ਸਿੰਘ ਮਹਿਜ਼ ਤਵਾਰੀਖ਼ ਨਹੀਂ ਆਜ਼ਾਦੀ ਦਾ ਜਿਊਂਦਾ ਜਾਗਦਾ ਪ੍ਰਤੀਕ ਹੈ ਭਗਤ ਸਿੰਘ ਨਾਮ ਦਾ ਹੀ ਭਗਤ ਨਹੀਂ ਭਗਤ ਸਿੰਘ ਆਜ਼ਾਦੀ ਦਾ ਭਗਤ ਹੈ ਭਗਤ ਸਿੰਘ ਲਈ ਆਜ਼ਾਦੀ ਅੰਗਰੇਜ਼ਾਂ ਤੀਕ ਸੀਮਤ ਨਹੀਂ ਉਸ ਨਿਜ਼ਾਮ ਤੋਂ...

    Tribune News Service
    22 Mar 2025
  • ਜਿੰਦਰ ਕਥਾ ਪ੍ਰਵਾਹ ਉਸ ਰਾਤ ਮੈਂ ਕਮਰੇ ਵਿੱਚ ਇਕੱਲਾ ਸਾਂ। ਬਾਪੂ ਦੀ ਹੋਂਦ ਮੇਰੇ ਲਈ ਨਾ ਹੋਇਆਂ ਦੇ ਬਰਾਬਰ ਸੀ। ਉਂਝ ਵੀ ਬਾਪੂ ਨੂੰ ਆਪਣੀ ਕੋਈ ਹੋਸ਼ ਨਹੀਂ ਸੀ। ਬਾਂਹ ਜਾਂ ਲੱਤ ਜਿਸ ਪਾਸੇ ਵੀ ਚੁੱਕ ਕੇ ਰੱਖ ਦਿੱਤੀ, ਉੱਥੇ...

    Tribune News Service
    22 Mar 2025
  • ਗੁਰਦੇਵ ਸਿੰਘ ਸਿੱਧੂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੀ ਇਤਿਹਾਸਕਾਰੀ ਸਬੰਧੀ ਇਹ ਤ੍ਰਾਸਦੀ ਹੈ ਕਿ ਦੇਸ਼ ਨੂੰ ਆਜ਼ਾਦੀ ਮਿਲਣ ਪਿੱਛੋਂ ਵੀ ਸਿਆਸਤ ਵਿੱਚ ਸਰਗਰਮ ਰਹਿਣ ਵਾਲੇ ਆਜ਼ਾਦੀ ਘੁਲਾਟੀਆਂ ਬਾਰੇ ਤਾਂ ਚੋਖੀ ਜਾਣਕਾਰੀ ਮਿਲਦੀ ਹੈ ਪਰ ਉਨ੍ਹਾਂ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਨੂੰ ਵਿਸਾਰ...

    Tribune News Service
    15 Mar 2025
  • ਜਗਤਾਰ ਸਿੰਘ ਸੰਨ 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਤੇ ਬਾਅਦ ਦੇ ਕਈ ਦਹਾਕਿਆਂ ਤੱਕ ਸਿੱਖਾਂ ਦੀਆਂ ਖ਼ਾਹਿਸ਼ਾਂ ਤੇ ਉਮੰਗਾਂ ਦੀ ਆਵਾਜ਼ ਬਣਨ ਵਾਲੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਇਸ ਪਾਰਟੀ ਅੰਦਰ ਮੌਜੂਦਾ...

    Tribune News Service
    15 Mar 2025
  • ਡਾ. ਨਿਸ਼ਾਨ ਸਿੰਘ ਰਾਠੌਰ ਤਿਉਹਾਰਾਂ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ ਜਿੰਨਾ ਮਨੁੱਖੀ ਸੱਭਿਅਤਾ ਦਾ। ਮਨੁੱਖ ਦੇ ਸਮਾਜਿਕ ਹੋਣ ਤੋਂ ਲੈ ਕੇ ਸਮਕਾਲ ਤੀਕ ਤਿੱਥ-ਤਿਉਹਾਰ, ਰਹੁ-ਰੀਤਾਂ ਅਤੇ ਉਤਸਵ ਮਨੁੱਖ ਦੇ ਨਾਲ-ਨਾਲ ਚੱਲਦੇ ਆ ਰਹੇ ਹਨ। ਦੂਜੀ ਅਹਿਮ ਗੱਲ ਇਹ ਹੈ...

    Tribune News Service
    15 Mar 2025
  • ਸੁਰਿੰਦਰ ਸਿੰਘ ਤੇਜ ਤਿੰਨ ਸਾਲ ਪਹਿਲਾਂ ਹੋਲੀ ਵਾਲੇ ਦਿਨ ਮੈਂ ਚੇਨੱਈ ਦੇ ਮੈਰੀਨਾ ਬੀਚ ’ਤੇ ਸਾਂ। ਸਵੇਰ ਦੇ ਦਸ ਵਜੇ ਸਨ। ਧੁੱਪ ਤਿੱਖੀ ਸੀ, ਪਰ ਸਮੁੰਦਰ ਨੂੰ ਛੋਹ ਰਹੀ ਨਮਕੀਨ ਹਵਾ ਵਿੱਚ ਵੀ ਰਾਹਤ ਦੇਣ ਵਾਲੀ ਠੰਢਕ ਮੌਜੂਦ ਸੀ; ਖ਼ਾਸ...

    Tribune News Service
    15 Mar 2025
  • ਹਾਸਲ ਕੁਲਵਿੰਦਰ ਵਿਰਕ ਅਣਜਾਣੇ ਰਾਹਾਂ ’ਚੋਂ ਲੰਘ ਆਇਆ ਹਾਂ, ਆਪਣਾ ਆਪ ਬਚਾ ਕੇ, ਕਈ ਕਵਿਤਾਵਾਂ ਮਿਲ ਜਾਵਣ ਮੈਨੂੰ, ਸ਼ਬਦਾਂ ਦੇ ਕੋਲ ਆ ਕੇ। ਕਈ ਤਜਰਬੇ ਮਿਲ ਜਾਂਦੇ ਨੇ, ਧੁੱਪਾਂ-ਛਾਵਾਂ ਹੰਢਾ ਕੇ, ਬੜਾ ਕੁਝ ਹਾਸਲ ਕਰ ਲਿਆ ਏ, ਅਸੀਂ ਬੜਾ ਕੁਝ...

    Tribune News Service
    15 Mar 2025
  • ਲਖਵਿੰਦਰ ਸਿੰਘ ਬਾਜਵਾ ਕਥਾ ਪ੍ਰਵਾਹ ਸੰਨ 1947 ’ਚ ਪੰਦਰਾਂ ਅਗਸਤ ਦਾ ਦਿਨ ਦੇਸ਼ ਵਾਸਤੇ ਭਾਵੇਂ ਆਜ਼ਾਦੀ ਲੈ ਕੇ ਆਇਆ, ਪਰ ਪੂਰਬੀ ਪੰਜਾਬ ਦੇ ਮੁਸਲਮਾਨਾਂ ਅਤੇ ਪੱਛਮੀ ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਲਈ ਸਭ ਤੋਂ ਕੁਲਹਿਣਾ ਸੀ। ਹਰ ਪਾਸੇ ਅਫ਼ਵਾਹਾਂ...

    Tribune News Service
    15 Mar 2025
  • ਅਮਰਜੀਤ ਸਿੰਘ ਜੀਤ ਪਾਣੀਆਂ ’ਚ ਜ਼ਹਿਰ ਘੋਲ ਕੇ ਕਿੱਥੋਂ ਲੱਭਦੈਂ ਸ਼ਰਬਤੀ ਕੂਲਾਂ। ਧਰਤੀ ’ਤੇ ਜੀਵਨ ਪਣਪਣਾ ਸ਼ੁਰੂ ਹੋਇਆ ਤਾਂ ਉਹ ਪਾਣੀ ਦੇ ਸੋਮਿਆਂ ਦੇ ਆਲੇ-ਦੁਆਲੇ ਹੀ ਵਿਗਸਦਾ ਰਿਹਾ ਹੈ। ਸਦੀਆਂ ਪਹਿਲਾਂ ਜੀਵਨ ਪਾਣੀ ਦੇ ਕੁਦਰਤੀ ਵਹਿਣਾਂ ’ਤੇ ਨਿਰਭਰ ਕਰਦਾ ਸੀ।...

    Tribune News Service
    15 Mar 2025
  • ਬਿੰਦਰ ਸਿੰਘ ਖੁੱਡੀ ਕਲਾਂ ਦੇਸ਼ਵੰਡ ਦੌਰਾਨ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਅਤੇ ਸੇਵਾ ਸੰਭਾਲ ਦੀ ਅਰਦਾਸ ਸਿੱਖਾਂ ਵੱਲੋਂ ਰੋਜ਼ਾਨਾ ਸਵੇਰੇ ਸ਼ਾਮ ਕੀਤੀ ਜਾਂਦੀ ਹੈ।ਇਨ੍ਹਾਂ ਵਿਛੜੇ ਗੁਰਧਾਮਾਂ ਵਿੱਚੋਂ ਇੱਕ ਹੈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ...

    Tribune News Service
    15 Mar 2025
  • ਜਸਵਿੰਦਰ ‘ਜਲੰਧਰੀ’ ਵਿਅੰਗ ਗਰਮੀਆਂ ਦੀਆਂ ਛੁੱਟੀਆਂ ਮੈਂ ਅਕਸਰ ਘਰੇ ਹੀ ਮਨਾਉਂਦਾ ਹਾਂ। ਮਨਾਉਂਦਾ ਕਾਹਦਾ? ਬੱਸ, ਇਹ ਸਮਝ ਲਓ ਕਿ ਝੱਲਦਾ ਹਾਂ ਜੀ। ਜਾਂ ਤਾਂ ਕਿਸੇ ਦਾ ਜੰਮਣਾ, ਜਾਂ ਮਰਨਾ, ਵਿਆਹ ਸ਼ਾਦੀ ਜਾਂ ਫਿਰ ਭੋਗ। ਤੇ ਜੇਕਰ ਇਹ ਸਭ ਕੁਝ...

    Tribune News Service
    14 Mar 2025
  • ਲਾਹੌਰ ਵਾਲਾ ਟੈਸਟ ਮੈਚ ਐਤਵਾਰ 16 ਫਰਵਰੀ ਦੇ ਅੰਕ ਵਿੱਚ ਰਾਮਚੰਦਰ ਗੁਹਾ ਨੇ ‘ਮੇਲਿਆਂ ਵਿੱਚ ਗੁਆਚੇ ਲਾਹੌਰ’ ਦੀ ਗੱਲ ਕੀਤੀ ਹੈ। ਇਸ ਸੰਦਰਭ ਵਿੱਚ ਦੱਸਣਾ ਬਣਦਾ ਹੈ ਕਿ ਕ੍ਰਿਕਟ ਟੈਸਟ ਮੈਚਾਂ ਦੀ ਲੜੀ ਵਿੱਚ ਪਹਿਲਾ ਮੈਚ 1954 ਵਿੱਚ ਅੰਮ੍ਰਿਤਸਰ ਵਿਖੇ...

    Tribune News Service
    12 Mar 2025
  • ਨਵਦੀਪ ਸਿੰਘ ਗਿੱਲ ਲਾਹੌਰ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਮਾਪਤੀ ਅਤੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਉਪਰੰਤ ਸਾਡੇ ਕੋਲ ਇੱਕ ਦਿਨ ਬਚਿਆ ਸੀ। ਵਫ਼ਦ ਨੇ ਕਸੂਰ ਵਿਖੇ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਉੱਤੇ ਸਿਜਦਾ ਕਰਨ ਜਾਣਾ ਸੀ। ਗੁੱਜਰਾਂਵਾਲਾ ਜਾਣ ਦੀ ਤਾਂਘ...

    Tribune News Service
    12 Mar 2025
  • ਪ੍ਰੋ. ਪ੍ਰੀਤਮ ਸਿੰਘ ਇਸ ਦੁਨੀਆ ਵਿੱਚ ਸਭ ਜੀਵ ਜੰਤੂਆਂ ਦੀ ਆਪਣੀ ਬੋਲੀ ਹੈ ਪਰ ਮਨੁੱਖ ਬਾਕੀ ਜੀਵਾਂ ਨਾਲੋਂ ਇਸ ਪੱਖੋਂ ਅੱਗੇ ਹਨ ਕਿ ਉਨ੍ਹਾਂ ਕੋਲ ਆਪਣੀ ਲਿਖਤੀ ਬੋਲੀ ਵੀ ਹੈ ਤੇ ਇਸ ਲਿਖਤ ਨੂੰ ਉਹ ਕਿਸੇ ਲਿਪੀ ਵਿੱਚ ਲਿਖਤੀ ਰੂਪ...

    Tribune News Service
    12 Mar 2025
  • ਬਲਦੇਵ ਸਿੰਘ ਸੜਕਨਾਮਾ ਇੱਕ ਸਾਂਝੇ ਦੋਸਤ ਨੇ ਫ਼ੋਨ ’ਤੇ ਦੱਸਿਆ- ‘‘ਤੇਰਾ ਯਾਰ ਪ੍ਰੋ. ਕੌਤਕੀ ਪਰਸੋਂ ਦਾ ਪੰਜਾਬ ਆਇਆ ਹੋਇਐ।’’ ਪਰਵਾਸੀ ਪੰਛੀਆਂ ਵਾਂਗ ਇਸ ਰੁੱਤ ਵਿੱਚ ਬਹੁਤੇ ਵਿਦੇਸ਼ੀ ਆਪਣੇ ਵਤਨ ਵੱਲ ਗੇੜਾ ਮਾਰਦੇ ਹੀ ਹਨ। ਪ੍ਰੋ. ਕੌਤਕੀ ਜਦੋਂ ਵੀ ਪੰਜਾਬ...

    Tribune News Service
    12 Mar 2025
  • ਜਸਬੀਰ ਭੁੱਲਰ ਸਾਹਿਤਕ ਇਨਾਮ ਲੇਖਕ ਨੂੰ ਦੋ ਵਾਰ ਖ਼ੁਸ਼ੀ ਦਿੰਦੇ ਪ੍ਰਤੀਤ ਹੁੰਦੇ ਹਨ। ਇੱਕ ਵਾਰ ਉਦੋਂ, ਜਦੋਂ ਇਨਾਮ ਮਿਲਦਾ ਹੈ। ਦੂਜੀ ਵਾਰ ਉਦੋਂ, ਜਦੋਂ ਲੇਖਕ ਦੀ ਤਸਵੀਰ ਅਤੇ ਖ਼ਬਰ ਅਖ਼ਬਾਰਾਂ ਵਿੱਚ ਨਸ਼ਰ ਹੁੰਦੀ ਹੈ। ਉਸ ਤੋਂ ਪਿੱਛੋਂ! ਜੇ ਉਹ ਇਨਾਮ...

    Tribune News Service
    12 Mar 2025
  • ਡਾ. ਮਨਜੀਤ ਸਿੰਘ ਬੱਲ ਮੌਜੂਦਾ ਸਮੇਂ ਤੋਂ ਪਹਿਲਾਂ ਕਦੇ ਵੀ ਐਸੇ ਹਾਲਾਤ ਨਹੀਂ ਬਣੇ ਕਿ ਕੁੱਲ ਆਲਮ ਦੇ ਬਾਸ਼ਿੰਦੇ ਇੱਕ ਦੂਜੇ ਨਾਲ ਇੰਨੇ ਨੇੜਿਓਂ ਜੁੜੇ ਹੋਏ ਹੋਣ।ਇੰਟਰਨੈੱਟ, ਦੂਰਸੰਚਾਰ ਤੇ ਸੋਸ਼ਲ ਮੀਡੀਆ ਨੇ ਸਾਰੇ ਸੰਸਾਰ ਨੂੰ ਵਾਕਈ ਇੱਕ ਪਿੰਡ ਬਣਾ ਕੇ...

    Tribune News Service
    08 Mar 2025
  • ਹਰਜਿੰਦਰਪਾਲ ਸਿੰਘ ਸਮਰਾਲਾ ਪੰਜਾਬ ਵਿੱਚ ਸਾਲ 2024 ਦੇ ਜੇਠ ਹਾੜ੍ਹ ਮਹੀਨੇ ਦੀ ਗਰਮੀ ਕਾਰਨ ਘਰਾਂ ਵਿੱਚ ਪੱਖੇ, ਕੂਲਰ ਅਤੇ ਏ.ਸੀ. ਮਾਰੋ ਮਾਰ ਚੱਲ ਰਹੇ ਸਨ। ਉਸ ਸਮੇਂ ਮੈਂ ਅਤੇ ਮੇਰੀ ਪਤਨੀ ਨੇ ਸੱਤ ਸਮੁੰਦਰੋਂ ਪਾਰ ਬਰੈਂਪਟਨ (ਕੈਨੇਡਾ) ਜਾਣ ਦਾ ਪ੍ਰੋਗਰਾਮ...

    Tribune News Service
    08 Mar 2025
  • ਸੱਚੋ ਸੱਚ ਹਰਪ੍ਰੀਤ ਪੱਤੋ ਬਿੜਕ ਨਾਲ ਸੌਣ ਚੰਗਾ। ਸੁਬ੍ਹਾ ਵੇਲੇ ਨਾਹੁਣ ਚੰਗਾ। ਵੱਤ ਵੇਲੇ ਵਾਹੁਣ ਚੰਗਾ। ਬੀਜ ਚੰਗੇ ਫੁੱਟਦੇ। ਸ਼ਹਿਰਾਂ ਵਿੱਚ ਰਸ਼ ਚੰਗਾ। ਰੱਸੇ ਨੂੰ ਹੁੰਦਾ ਕਸ ਚੰਗਾ। ਮਿੱਠਾ ਹੋਵੇ ਰਸ ਚੰਗਾ। ਕੌੜੇ ਨੂੰ ਥੁੱਕਦੇ। ਪਿਆਰ ਦਾ ਬੋਲ ਚੰਗਾ। ਪੂਰਾ...

    Tribune News Service
    08 Mar 2025
  • ਖ਼ੂਨ ਦੀ ਸਾਂਝ ਰਾਜ ਕੌਰ ਕਮਾਲਪੁਰ ਹੋਇਆ ਇਉਂ, ਮੇਰੇ ਪਤੀ ਨੇ ਸ਼ੋਸਲ ਮੀਡੀਆ ’ਤੇ ਪੜ੍ਹ ਲਿਆ ਕਿ ਕਿਸੇ ਨੂੰ ਬੀ ਨੈਗੇਟਿਵ ਖ਼ੂਨ ਦੀ ਬਹੁਤ ਜ਼ਿਆਦਾ ਐਮਰਜੈਂਸੀ ਵਿੱਚ ਜ਼ਰੂਰਤ ਸੀ। ਖ਼ੂਨ ਦਾ ਇਹ ਗਰੁੱਪ ਕਾਫ਼ੀ ਘੱਟ ਮਿਲਦਾ ਹੈ। ਉਹ ਔਰਤ ਜਿਸ...

    Tribune News Service
    08 Mar 2025
  • ਜਗਜੀਤ ਸਿੰਘ ਲੋਹਟਬੱਦੀ ਕਥਾ ਪ੍ਰਵਾਹ ਉਸ ਦਿਨ ਈਦਗਾਹ ਵਿੱਚ ਚੋਖੀ ਚਹਿਲ-ਪਹਿਲ ਸੀ... ਨਵੀਆਂ ਪੁਸ਼ਾਕਾਂ... ਲੋਕੀਂ ਗਲੇ ਮਿਲ ਕੇ ਈਦ ਮੁਬਾਰਕ ਆਖ ਰਹੇ। ਮੈਂ ਸ਼ਹਿਰੋਂ ਆ ਕੇ ਚਾਹ ਦੀ ਤਾਜ਼ਗੀ ਮਹਿਸੂਸ ਕਰ ਰਿਹਾ ਸਾਂ ਕਿ ਦਰਵਾਜ਼ਾ ਜ਼ੋਰ ਦੀ ਖੜਕਿਆ। ਦੇਖਿਆ, ਬਾਹਰ...

    Tribune News Service
    08 Mar 2025
  • ਨਿਸ਼ਠਾ ਸੂਦ       ‘‘ਜੇ ਮੇਰੀ ਮਾਂ ਬੋਲੀ ਤੁਹਾਡੀ ਰਿਆਸਤ ਦੀਆਂ ਬੁਨਿਆਦਾਂ ਹਿਲਾ ਰਹੀ ਹੈ, ਤਾਂ ਸਾਫ਼ ਹੈ ਕਿ ਤੁਸੀਂ ਆਪਣੀ ਰਿਆਸਤ ਮੇਰੀ ਧਰਤੀ ਉੱਤੇ ਬਣਾਈ ਹੋਈ ਹੈ।’’ - ਮੂਸਾ ਏਂਟਰ ਭਾਸ਼ਾ ਸਿਰਫ਼ ਸੰਚਾਰ ਦਾ ਢੰਗ ਨਹੀਂ ਸਗੋਂ ਇਹ...

    Tribune News Service
    08 Mar 2025
Advertisement