ਜੂਲੀਓ ਰਿਬੇਰੋ ਜਦੋਂ ਸਲਮਾਨ ਰਸ਼ਦੀ ਦਾ ਪਹਿਲਾ ਨਾਵਲ ‘ਮਿਡਨਾਈਟ’ਸ ਚਿਲਡਰਨ’ ਛਪ ਕੇ ਆਇਆ ਤਾਂ ਮੈਂ ਇਹ ਖਰੀਦ ਲਿਆ। ਮੈਨੂੰ ਇਹ ਪੜ੍ਹਨਯੋਗ ਨਾ ਲੱਗਿਆ! ਉਸ ਤੋਂ ਬਾਅਦ ਰਸ਼ਦੀ ਨੇ 21 ਨਾਵਲ ਲਿਖੇ ਪਰ ਮੈਨੂੰ ਉਸ ਦੀ ਲਿਖਣ ਸ਼ੈਲੀ ਪਸੰਦ ਨਾ ਹੋਣ...
Advertisement
ਖਾਸ ਟਿੱਪਣੀ
ਡਾ. ਗੁਰਿੰਦਰ ਕੌਰ ਵਾਡੀਆ ਇੰਸਟੀਚਿਊਟ ਆਫ਼ ਹਿਮਾਲੀਅਨ ਜੁਆਲੋਜੀ, ਦੇਹਰਾਦੂਨ ਦੇ ਵਿਗਿਆਨੀਆਂ ਦੇ ਇੱਕ ਅਧਿਐਨ ਅਨੁਸਾਰ ਗਲੋਬਲ ਵਾਰਮਿੰਗ, ਗਰੀਨ ਹਾਊਸ ਗੈਸਾਂ ਅਤੇ ਬਲੈਕ ਕਾਰਬਨ ਦੀ ਵਧਦੀ ਨਿਕਾਸੀ ਕਾਰਨ ਉੱਤਰਾਖੰਡ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਅਧਿਐਨ ਅਨੁਸਾਰ ਹਿਮਾਲੀਅਨ ਖੇਤਰ...
ਅਵਿਜੀਤ ਪਾਠਕ ਮੈਂ ਕਾਰ ਖਰੀਦਣ ਦੀ ਆਪਣੀ ਖਾਹਿਸ਼ ਦੱਬ ਲਈ ਹੈ ਤੇ ਹੁਣ ਜਦੋਂ ਕਦੇ ਮੈਂ ਬਾਹਰ ਜਾਂਦਾ ਹਾਂ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦਾ ਰਹਿੰਦਾ ਹਾਂ। ਮੈਂ ਤੁਰਨ ਫਿਰਨ ਦਾ ਸ਼ੁਕੀਨ ਹਾਂ ਅਤੇ ਇਹ ਦੇਖ ਕੇ ਮੈਨੂੰ ਚੰਗਾ ਅਹਿਸਾਸ...
ਅਸ਼ਵਨੀ ਕੁਮਾਰ ਲੋਕਰਾਜ ਦੇ ਕਦੇ ਨਾ ਖ਼ਤਮ ਹੋਣ ਵਾਲੇ ਉਤਸਵ ਵਿੱਚ ਚੋਣਾਂ ਦੇ ਇੱਕ ਹੋਰ ਗੇੜ ਦਾ ਐਲਾਨ ਹੋ ਗਿਆ ਹੈ ਜਿਸ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਵੀ ਸ਼ਾਮਿਲ ਹਨ। ਸਾਫ਼ ਜ਼ਾਹਿਰ ਹੈ ਕਿ ਇਨ੍ਹਾਂ ਚੋਣਾਂ ਵਿੱਚ...
ਜਯੋਤੀ ਮਲਹੋਤਰਾ ਵ੍ਹਾਈਟ ਹਾਊਸ ’ਚ ਡੋਨਲਡ ਟਰੰਪ ਦੀ ਵਾਪਸੀ ਅਮਰੀਕਾ ’ਚ ਬਿਲਕੁਲ ਉਸੇ ਤਰ੍ਹਾਂ ਦਾ ਜਜ਼ਬਾ ਪੈਦਾ ਕਰ ਰਹੀ ਹੈ ਜਿਸ ਤਰ੍ਹਾਂ ਦਾ ਭਾਰਤ ਅੰਦਰ ਪਿਛਲੇ ਇੱਕ ਦਹਾਕੇ ਦੌਰਾਨ ਹਰ ਵਾਰ ਨਰਿੰਦਰ ਮੋਦੀ ਦੀ ਸੱਤਾ ’ਚ ਵਾਪਸੀ ਨਾਲ ਪੈਦਾ ਹੋਇਆ...
Advertisement
Samosa politics heats up in Himachal; BJP MLA orders 11 samosas online for CM Sukhu
ਰਣਜੀਤ ਸਿੰਘ ਘੁੰਮਣ ਹਰੀ ਕ੍ਰਾਂਤੀ (ਕਣਕ-ਝੋਨਾ ਕ੍ਰਾਂਤੀ) ਜੋ ਕਿਸੇ ਵੇਲੇ ਪੰਜਾਬ ਅਤੇ ਕਿਸਾਨ ਦੀ ਆਰਥਿਕਤਾ ਲਈ ਵਰਦਾਨ ਸਮਝੀ ਜਾਂਦੀ ਸੀ, ਹੁਣ ਸਰਾਪ ਬਣ ਚੁੱਕੀ ਹੈ। ਅਜਿਹਾ ਮੁੱਖ ਤੌਰ ਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਖੇਤੀ ਨੀਤੀਆਂ ਕਾਰਨ ਹੋਇਆ ਹੈ। 1960ਵਿਆਂ...
ਸੰਜੇ ਬਾਰੂ ਦੁਨੀਆ ਵਿੱਚ ਕਿਸੇ ਵੀ ਜਨਤਕ ਅਹੁਦੇ ਲਈ ਕਿਸੇ ਚੋਣ ਨੇ ਇੰਨਾ ਆਲਮੀ ਧਿਆਨ ਨਹੀਂ ਖਿੱਚਿਆ ਜਿੰਨਾ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਇਸ ਚੋਣ ਨੇ ਖਿੱਚਿਆ ਹੈ। ਅਮਰੀਕਾ ਅਜੇ ਵੀ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵੀ ਦੇਸ਼ ਹੈ।...
ਨਿਰੂਪਮਾ ਸੁਬਰਾਮਣੀਅਨ ਪੂਰਬੀ ਲੱਦਾਖ ਦੇ ਦੇਪਸਾਂਗ ਅਤੇ ਦੇਮਚਕ ਵਿੱਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦੇ ਪਿਛਾਂਹ ਹਟਣ ਦਾ ਕਮਾਲ ਦਾ ਪਹਿਲੂ ਇਹ ਹੈ ਕਿ ਕਿਵੇਂ ਪਿਛਲੇ ਦਸ ਸਾਲਾਂ ਤੋਂ ਖ਼ਾਸਕਰ 2019 ਤੋਂ ਠੰਢੇ ਬਸਤੇ ਵਿੱਚ ਪਾਇਆ ਸ਼ਬਦ ‘ਗੱਲਬਾਤ’ ਮੁੜ ਵਰਤੋਂ...
ਸੁਰਿੰਦਰ ਐੱਸ ਜੋਧਕਾ ਭਾਰਤ ਦੇ ਖੇਤਰੀ ਅਤੇ ਜਮਹੂਰੀ ਰਾਜਨੀਤੀ ਦੇ ਇਤਿਹਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਖ਼ਾਸ ਮੁਕਾਮ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਨਮ 1920 ਵਿੱਚ ਉੱਠੇ ਮਕਬੂਲ ਅੰਦੋਲਨ ’ਚੋਂ ਹੋਇਆ ਸੀ ਅਤੇ ਇਸ ਦਾ ਸ਼ੁਮਾਰ ਉਪ ਮਹਾਦੀਪ ਦੀਆਂ ਸਭ...
ਮੋਹਨ ਸਿੰਘ (ਡਾ.) ਇਜ਼ਰਾਈਲ, ਅਮਰੀਕਾ ਦੀ ਸ਼ਹਿ ਨਾਲ ਫ਼ਲਸਤੀਨ ਦੇ ਹਮਾਸ, ਯਮਨ ਦੇ ਹਿਜ਼ਬੁੱਲਾ ਅਤੇ ਇਰਾਨ ਉਪਰ ਹਮਲਿਆਂ ਨਾਲ ਕਤਲੇਆਮ ਕਰ ਰਿਹਾ ਹੈ। 7 ਅਕਤੂਬਰ 2023 ਤੋਂ ਲੈ ਕੇ ਹੁਣ ਤੱਕ ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਨਾਲ 41 ਹਜ਼ਾਰ ਨਾਲੋਂ ਵੱਧ...
ਸੁੱਚਾ ਸਿੰਘ ਖੱਟੜਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਵੱਲੋਂ ਅੱਜਕੱਲ੍ਹ ਨਾਅਰਾ ਦਿੱਤਾ ਜਾ ਰਿਹਾ ਹੈ ‘ਬਟੇਂਗੇ ਤੋ ਕਟੇਂਗੇ’। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸੇ ਤਰਜ਼ ਉੱਤੇ ਵੱਖਰੇ ਸ਼ਬਦਾਂ ਵਿੱਚ ਇਹੋ ਗੱਲ ਕਰ ਰਹੇ ਹਨ। ਆਰਐੱਸਐੱਸ ਮੁਖੀ ਮੋਹਨ...
ਡਾ. ਬਲਵਿੰਦਰ ਸਿੰਘ ਸਿੱਧੂ ਝੋੋਨਾ ਭਾਰਤ ਵਿਚ ਅਨਾਜ ਦੀ ਮੁੱਖ ਫ਼ਸਲ ਹੈ ਅਤੇ ਇਹ ਦੁਨੀਆ ਵਿਚ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਚੌਲ ਉਤਪਾਦਕ ਦੇਸ਼ ਹੈ। 2023-24 ਵਿਚ ਦੇਸ਼ ਵਿਚ ਚੌਲਾਂ ਦੀ ਕੁੱਲ ਪੈਦਾਵਾਰ 1378.3 ਲੱਖ ਟਨ ਹੋਣ ਦਾ...
ਡਾ. ਗੁਰਿੰਦਰ ਕੌਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ (ਏਅਰ ਕੁਆਲਿਟੀ) ਇਸ ਸਾਲ ਵੀ 18 ਅਕਤੂਬਰ ਤੋਂ ਲਗਾਤਾਰ ਡਿੱਗ ਰਹੀ ਹੈ। 21 ਅਕਤੂਬਰ ਨੂੰ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ 300 ਤੋਂ ਉੱਤੇ ਰਿਕਾਰਡ ਕੀਤਾ...
ਜ਼ੋਇਆ ਹਸਨ ਜੰਮੂ ਕਸ਼ਮੀਰ ਵਿੱਚ ਕਰਵਾਈਆਂ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਨੇ ਜਿੱਤ ਦਰਜ ਕੀਤੀ ਹੈ। ਕਸ਼ਮੀਰ ਵਾਦੀ ਦੀਆਂ 49 ਸੀਟਾਂ ’ਚੋਂ ਨੈਸ਼ਨਲ ਕਾਨਫਰੰਸ ਨੇ 42, ਕਾਂਗਰਸ ਨੇ 6 ਅਤੇ ਸੀਪੀਆਈ-ਐੱਮ ਨੇ ਇੱਕ ਸੀਟ ਉੱਪਰ...
ਸੀ ਉਦੈ ਭਾਸਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮੇਜ਼ਬਾਨੀ ਵਿੱਚ ਕਜ਼ਾਨ ਵਿਖੇ ਕਰਵਾਏ ਗਏ 16ਵੇਂ ਬਰਿਕਸ ਸੰਮੇਲਨ ਦੀ ਸਭ ਤੋਂ ਅਹਿਮ ਪ੍ਰਾਪਤੀ ਭਾਰਤ ਅਤੇ ਚੀਨ ਦੇ ਆਗੂਆਂ ਵਿਚਕਾਰ ਹੋਈ ਸੰਖੇਪ ਜਿਹੀ ਮੀਟਿੰਗ ਹੋ ਨਿੱਬੜੀ। ਇਸ ਨੂੰ 2020 ਵਿੱਚ ਹੋਈ ਗਲਵਾਨ...
ਜਯੋਤੀ ਮਲਹੋਤਰਾ ਸੀਨੀਅਰ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਲੈਨਿਨ ਜਾਂ ਨੈਪੋਲੀਅਨ ਨਾਲ ਤੁਲਨਾ ਕਰਨੀ ਤਾਂ ਸ਼ਾਇਦ ਥੋੜ੍ਹਾ ਜ਼ਿਆਦਾ ਹੋਵੇਗਾ, ਜਿਨ੍ਹਾਂ ਦੋਵਾਂ ਨੇ ਇੱਕ ਤਰ੍ਹਾਂ ਵੱਖ-ਵੱਖ ਢੰਗ ਨਾਲ ਇਹ ਮੰਨਿਆ ਸੀ ਕਿ ਉਹ ਨੇਤਾ ਤਾਂ ਬਣੇ ਕਿਉਂਕਿ ਉਨ੍ਹਾਂ ਮੌਕਾ ਮਿਲਣ...
ਮਨੀਸ਼ ਤਿਵਾੜੀ ਜੁਲਾਈ 2009 ਵਿੱਚ ਮੈਂ ਲੋਕ ਸਭਾ ਵਿੱਚ ਉਸ ਕਾਨੂੰਨੀ ਚੌਖਟੇ ਮੁਤੱਲਕ ਕਈ ਸਵਾਲ ਪੁੱਛੇ ਸਨ ਜਿਸ ਉੱਪਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸੂਹੀਆ ਸੇਵਾਵਾਂ ਟਿਕੀਆਂ ਹੋਈਆਂ ਹਨ। ਸੂਹੀਆ ਏਜੰਸੀਆਂ ਦੇ ਕਾਨੂੰਨੀ ਆਧਾਰ ਬਾਬਤ ਸਰਕਾਰ ਨੇ ਜੋ ਜਵਾਬ...
ਜੂਲੀਓ ਰਿਬੇਰੋ ਮਹਾਰਾਸ਼ਟਰ ਸਰਕਾਰ ਆਪਣੇ ਆਈਏਐੱਸ ਅਤੇ ਆਈਪੀਐੱਸ ਅਫਸਰਾਂ ਨਾਲ ਹਮੇਸ਼ਾ ਅੱਛਾ ਸਲੂਕ ਕਰਦੀ ਹੁੰਦੀ ਸੀ। ਜਦੋਂ ਅਫਸਰਾਂ ਨੇ ਸੇਵਾਮੁਕਤ ਹੋਣਾ ਹੁੰਦਾ ਸੀ ਤਾਂ ਸਮੇਂ ਦੀ ਸਰਕਾਰ ਅਫਸਰਾਂ ਦੇ ਕਿਸੇ ਸਮੂਹ ਨੂੰ ਘਰ ਬਣਾਉਣ ਵਾਸਤੇ 99 ਸਾਲਾ ਪਟੇ ’ਤੇ ਸਰਕਾਰੀ...
ਕੁਲਦੀਪ ਪੁਰੀ ਕੌਮੀ ਸਿੱਖਿਆ ਨੀਤੀ-2020 ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਖ਼ੁਦਮੁਖ਼ਤਾਰੀ ਨੂੰ ਵਧੇਰੇ ਅਸਰਦਾਰ ਬਣਾਉਣ ਦੇ ਪੱਖ ਵਿੱਚ ਹੋਣ ਦਾ ਦਾਅਵਾ ਕਰਦੀ ਹੈ। ਇਸੇ ਕੜੀ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਕਾਲਜਾਂ ਨੂੰ ਖ਼ੁਦਮੁਖ਼ਤਾਰੀ ਦੇਣ ਅਤੇ ਅਕਾਦਮਿਕ ਮਿਆਰਾਂ ਨੂੰ ਯਕੀਨੀ ਬਣਾਈ...
ਕਰਨਲ (ਰਿਟਾ.) ਜਸਜੀਤ ਸਿੰਘ ਗਿੱਲ ਸਤਲੁਜ ਦਰਿਆ ਦੀ ਸਹਾਇਕ ਨਦੀ ਬੁੱਢਾ ਦਰਿਆ ਦੇ ਪ੍ਰਦੂਸ਼ਣ ਦੀ ਇੱਕ ਉਲਝੀ ਸਮੱਸਿਆ ਉਦੋਂ ਫ਼ੈਸਲਾਕੁਨ ਪੜਾਅ ’ਤੇ ਪਹੁੰਚ ਗਈ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਡਾਈਂਗ ਇਕਾਈਆਂ ਨੂੰ ਆਪਣਾ ਅਣਸੋਧਿਆ ਪਾਣੀ ਦਰਿਆ ਵਿੱਚ ਪਾਉਣੋਂ ਬੰਦ...
ਅਸ਼ਵਨੀ ਕੁਮਾਰ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਆਏ ਚੁਣਾਵੀ ਨਤੀਜਿਆਂ ਨੇ ਆਪੋ-ਆਪਣੀਆਂ ਇਲਾਕਾਈ ਹੱਦਬੰਦੀਆਂ ਤੋਂ ਪਰ੍ਹੇ ਵਡੇਰਾ ਸਿਆਸੀ ਸੰਦੇਸ਼ ਦੇਣ ਲਈ ਕੌਮੀ ਧਿਆਨ ਖਿੱਚਿਆ ਹੈ। ਚੋਣਾਂ ਦੇ ਫ਼ਤਵੇ ਨੇ ਜਮਹੂਰੀ ਰਾਜਨੀਤੀ ਦੀਆਂ ਪੇਚੀਦਗੀਆਂ ਨੂੰ ਉਜਾਗਰ ਕੀਤਾ ਅਤੇ ਅਕਸ ਤੇ ਹਕੀਕਤ...
ਜਯੋਤੀ ਮਲਹੋਤਰਾ ਦੁਨੀਆ ਭਰ ਵਿਚ ਹੋਏ ਗ਼ੈਰ-ਸੰਵਿਧਾਨਕ ਤੇ ਗ਼ੈਰ-ਨਿਆਂਇਕ ਕਾਰਵਾਈਆਂ ਵਿੱਚ ਅਮਰੀਕਾ ਦੀ ਸ਼ਮੂਲੀਅਤ ਦੇ ਅਣਗਿਣਤ ਕਿੱਸੇ ਹਨ। ਸੰਨ 2001 ’ਚ ਅਫਗਾਨਿਸਤਾਨ, 2003 ’ਚ ਇਰਾਕ, 2014 ਵਿੱਚ ਸੀਰੀਆ ਅਤੇ ਸਾਲ 2015 ਵਿੱਚ ਲਿਬੀਆ ’ਚ ਹੋਏ ਕੁਝ ਹਮਲੇ। ਅਮਰੀਕੀ ਕਾਂਗਰਸ ਖੋਜ...
ਕੰਵਲਜੀਤ ਖੰਨਾ ਲੁਧਿਆਣਾ ਜਿ਼ਲ੍ਹੇ ਦੀਆਂ ਚਾਰ ਥਾਵਾਂ ’ਤੇ ਲੋਕ ਚਾਰ-ਚਾਰ ਛੇ-ਛੇ ਮਹੀਨਿਆਂ ਤੋਂ ਧਰਨੇ ’ਤੇ ਬੈਠੇ ਹਨ। ਲੁਧਿਆਣਾ ਜਿ਼ਲ੍ਹੇ ਦੇ ਚਾਰ ਵੱਡੇ ਪਿੰਡਾਂ ਅਖਾੜਾ, ਭੂੰਦੜੀ (ਜਗਰਾਓਂ ਤਹਿਸੀਲ), ਮੁਸ਼ਕਾਬਾਦ (ਸਮਰਾਲਾ ਤਹਿਸੀਲ) ਤੇ ਘੁੰਗਰਾਲੀ ਰਾਜਪੂਤਾਂ (ਖੰਨਾ ਤਹਿਸੀਲ) ਵਿੱਚ ਸੀਬੀਜੀ (ਕੰਪਰੈਸਡ ਬਾਇਓਗੈਸ) ਫੈਕਟਰੀਆਂ...
ਜੂਲੀਓ ਰਿਬੇਰੋ ਮੋਦੀ ਸਰਕਾਰ ਆਪਣੇ ‘ਇੱਕ ਦੇਸ਼ ਇੱਕ ਚੋਣ’ ਦੇ ਸੁਫਨੇ ਨੂੰ ਪੂਰਾ ਕਰਨਾ ਚਾਹੁੰਦੀ ਹੈ। ਭਾਰਤ ’ਚ ਭਵਿੱਖੀ ਲੋਕ ਸਭਾ ਚੋਣਾਂ ਪੂਰੇ ਦੇਸ਼ ਦੀਆਂ ਰਾਜ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਹੋਣਗੀਆਂ। ਹਾਲਾਂਕਿ ਜਦੋਂ ਚਾਰ ਵਿਧਾਨ ਸਭਾ ਚੋਣਾਂ- ਮਹਾਰਾਸ਼ਟਰ,...
ਸੰਜੇ ਬਾਰੂ ਪਰਵਾਸੀ ਭਾਰਤੀਆਂ ਦੀ ਵਧ ਰਹੀ ਤਾਦਾਦ ਪਿਛਲੇ ਦਹਾਕੇ ਤੋਂ ਆਲਮੀ ਪਰਵਾਸ ਦੀ ਅਹਿਮ ਕਹਾਣੀ ਬਣੀ ਹੋਈ ਹੈ। ਅਮਰੀਕਾ ਤੋਂ ਆਸਟਰੇਲੀਆ ਤੱਕ, ਸਿੰਗਾਪੁਰ ਤੋਂ ਦੁਬਈ ਅਤੇ ਪੁਰਤਗਾਲ ਤੋਂ ਇਜ਼ਰਾਈਲ ਤੱਕ ਸਭ ਥਾਈਂ ਭਾਰਤੀਆਂ ਦੇ ਪਰਵਾਸ ਵਿੱਚ ਬੇਤਹਾਸ਼ਾ ਵਾਧਾ ਹੋ...
ਗੁਰਚਰਨ ਸਿੰਘ ਨੂਰਪੁਰ ਦਸੰਬਰ ਅਤੇ ਜਨਵਰੀ ਮਹੀਨਿਆਂ ਵਿੱਚ ਲੋਕਾਂ ਨੂੰ ਮਰਗਾਂ ਦੇ ਭੋਗ ਦੇ ਸੱਦੇ ਇੱਕ ਦਮ ਵੱਧ ਆਉਣ ਲੱਗਦੇ ਹਨ। ਪੰਜਾਬ ਵਿੱਚ ਇਨ੍ਹਾਂ ਮਹੀਨਿਆਂ ਦੌਰਾਨ ਹਾਰਟ ਅਟੈਕ, ਬਰੇਨ ਸਟਰੋਕ ਅਤੇ ਛਾਤੀ ਦੇ ਰੋਗਾਂ ਨਾਲ ਦੂਜੇ ਮਹੀਨਿਆਂ ਦੇ ਮੁਕਾਬਲੇ ਵੱਧ...
ਨਿਰੂਪਮਾ ਸੁਬਰਾਮਣੀਅਨ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਦੀ ਮੀਟਿੰਗ ਵਿਚ ਹਿੱਸਾ ਲੈਣ ਲਈ 15-16 ਅਕਤੂਬਰ ਨੂੰ ਪਾਕਿਸਤਾਨ ਜਾ ਰਹੇ ਹਨ ਪਰ ਇਸ ਦੌਰਾਨ ਪਿਛਲੇ ਦਸ ਸਾਲਾਂ ਤੋਂ ਯਖ਼ ਹੋ ਚੁੱਕੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ...
ਜਯੋਤੀ ਮਲਹੋਤਰਾ ਪਿਛਲੇ ਹਫ਼ਤੇ ਪੂਰੇ ਭਾਰਤ ’ਚ ਬਦੀ ਉੱਤੇ ਨੇਕੀ ਦੀ ਜਿੱਤ ਦੀ ਕਹਾਣੀ ਲਗਾਤਾਰ ਸੁਣਾਈ ਗਈ। ਚੰਡੀਗੜ੍ਹ ਵਿੱਚ ਮੇਰੇ ਘਰ ਦੇ ਪਿੱਛੇ ਗੜ੍ਹਵਾਲ ਮੰਡਲੀ ਨੇ ਥੋੜ੍ਹੇ ਦਿਨ ਪਹਿਲਾਂ ‘ਮੇਘਨਾਦ ਵਧ’ ਪੇਸ਼ ਕੀਤਾ ਜਿਸ ’ਚ ਰਾਵਣ ਦਾ ਸੂਰਬੀਰ ਪੁੱਤਰ ਮੇਘਨਾਦ...
ਡਾ. ਸ ਸ ਛੀਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਲਈ ਕਿਸਾਨੀ ਕਰਜ਼ੇ ਬਾਰੇ ਸਰਵੇਖਣ ਕਰਵਾਇਆ ਸੀ ਜਿਸ ਵਿਚ ਬਹੁਤ ਦਿਲਚਸਪ ਜਾਣਕਾਰੀ ਮਿਲੀ ਕਿ ਭੂਮੀ ਦੀ ਜੋਤ ਅਤੇ ਕਰਜ਼ੇ ਦੀ ਮਾਤਰਾ ਵਿਚ ਸਹਿ-ਸਬੰਧ ਹੈ। ਇਸ ਦਾ ਅਰਥ...
Advertisement