ਮੋਹਨ ਸਿੰਘ (ਡਾ.) ਸਰਕਾਰ ਦੀ ਬੇਰੁਖ਼ੀ ਕਾਰਨ ਪੰਜਾਬ ਦਾ ਕਿਸਾਨ ਗੰਭੀਰ ਸੰਕਟ ਵਿੱਚ ਫਸਿਆ ਹੋਇਆ ਹੈ। ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ਾ ਵਧ ਰਿਹਾ ਹੈ। 1997 ਵਿਚ ਇਹ ਕਰਜ਼ਾ 5700 ਕਰੋੜ ਰੁਪਏ ਸੀ ਜੋ 2022-23 ਵਿੱਚ 73673 ਕਰੋੜ ਰੁਪਏ ਹੋ ਗਿਆ। ਆਰਥਿਕ...
Advertisement
ਖਾਸ ਟਿੱਪਣੀ
ਕੰਵਲਜੀਤ ਕੌਰ ਗਿੱਲ ਮਰਦ ਔਰਤ ਵਿਚਾਲੇ ਹਰ ਪੱਖ ਤੋਂ ਬਰਾਬਰੀ ਸਮਾਜਿਕ-ਆਰਥਿਕ ਵਿਕਾਸ ਦਾ ਸੰਕੇਤ ਹੁੰਦਾ ਹੈ। ਇਸ ਬਰਾਬਰੀ ਦੀ ਮੁੱਢਲੀ ਸ਼ਰਤ ਹੈ ਕਿ ਕੁੱਲ ਵਸੋਂ ਵਿੱਚ ਮਰਦ ਅਤੇ ਔਰਤਾਂ ਦੀ ਗਿਣਤੀ ਕੁਦਰਤੀ ਵਰਤਾਰੇ ਅਨੁਸਾਰ ਲਗਭਗ ਬਰਾਬਰ ਹੁੰਦੀ ਹੈ। ਜਨ ਸੰਖਿਆ...
ਦਵਿੰਦਰ ਸ਼ਰਮਾ ਕੈਂਬਰਿਜ ਡਿਕਸ਼ਨਰੀ ਮੁਤਾਬਿਕ ‘ਮੂਨਸ਼ੌਟ’ ਦਾ ਮਤਲਬ ਹੈ ਕੁਝ ਅਸੰਭਵ ਕਰਨ ਲਈ ਹਿੰਮਤੀ ਯੋਜਨਾ ਬਣਾਉਣਾ। ਇਸ ਲਈ ਜਦੋਂ 150 ਤੋਂ ਵੱਧ ਨੋਬੇਲ ਪੁਰਸਕਾਰ ਤੇ ਵਿਸ਼ਵ ਖ਼ੁਰਾਕ ਸਨਮਾਨ ਜੇਤੂਆਂ ਨੇ ਖੁੱਲ੍ਹਾ ਖ਼ਤ ਲਿਖਦਿਆਂ ਧਰਤੀ ਪੱਖੀ ਮੂਨਸ਼ੌਟ ਕੋਸ਼ਿਸ਼ਾਂ ਕਰਨ ਦਾ ਸੱਦਾ...
ਜਯੋਤੀ ਮਲਹੋਤਰਾ ਆਲਮੀ ਰਾਜਨੀਤੀ ਦੇ ਚੱਕਰਵਰਤੀ ਜਗਤ ਵਿੱਚ ਇਸ ਹਫ਼ਤੇ ਟੁੱਟ-ਭੱਜ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਫੌਕਸ ਨਿਊਜ਼’ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਉਨ੍ਹਾਂ ਆਪਣੇ ਸਹੁੰ ਚੁੱਕ ਸਮਾਗਮ ਤੋਂ ਐਨ ਪਹਿਲਾਂ ਚੀਨ ਦੇ ਰਾਸ਼ਟਰਪਤੀ...
ਮਾਂ ਬੋਲੀ ਲਈ ਫ਼ਿਕਰਮੰਦੀ ਐਤਵਾਰ, 19 ਜਨਵਰੀ ਦੇ ‘ਦਸਤਕ’ ਅੰਕ ਵਿੱਚ ਦਵਿੰਦਰ ਕੌਰ ਖੁਸ਼ ਧਾਲੀਵਾਲ ਦਾ ਲੇਖ ‘ਸਿੱਖਿਆ ਦਾ ਮਾਧਿਅਮ ਬਣੇ ਮਾਂ ਬੋਲੀ’ ਵਿੱਚ ਲੇਖਕਾ ਨੇ ਖੇਤਰੀ ਭਾਸ਼ਾ ਪੰਜਾਬੀ ਵਿੱਚ ਆ ਰਹੇ ਵਿਗਾੜ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਨਾਲ...
Advertisement
ਅਸ਼ੋਕ ਕੇ ਕੰਠ ਚੀਨੀ ਸਮਾਚਾਰ ਏਜੰਸੀਆ ਸਿਨਹੂਆ ਨੇ ਲੰਘੀ 25 ਦਸੰਬਰ ਨੂੰ ਰਿਪੋਰਟ ਕੀਤਾ ਕਿ ਚੀਨ ਸਰਕਾਰ ਨੇ ਤਿੱਬਤ ਵਿੱਚ ਯਾਰਲੁੰਗ ਸੰਗਪੋ/ਜ਼ੰਗਬੋ ਦਰਿਆ ਦੇ ਹੇਠਲੇ ਵਹਿਣ ਉੱਪਰ ਸਭ ਤੋਂ ਵੱਡੇ ਪਣ-ਬਿਜਲੀ ਪ੍ਰਾਜੈਕਟ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਹੈ। ਕਿਹਾ ਜਾਂਦਾ...
ਨਿਰੂਪਮਾ ਸੁਬਰਾਮਣੀਅਨ ਅਫ਼ਗਾਨਿਸਤਾਨ ਉੱਪਰ ਕਾਬਜ਼ ਹੋਣ ਤੋਂ ਸਾਢੇ ਤਿੰਨ ਸਾਲਾਂ ਬਾਅਦ ਤਾਲਿਬਾਨ ਹੁਣ ਇੱਕਮਾਤਰ ਅਜਿਹਾ ਅਤਿਵਾਦੀ ਗਰੁੱਪ ਨਹੀਂ ਰਹਿ ਗਿਆ ਜਿਸ ਨੇ ਕਿਸੇ ਦੇਸ਼ ਦੀ ਅਧਿਕਾਰਤ ਹਕੂਮਤ ਨੂੰ ਲਾਹ ਕੇ ਉੱਥੋਂ ਦਾ ਸਮੁੱਚਾ ਕੰਟਰੋਲ ਖੋਹਿਆ ਹੋਵੇ। ਸੀਰੀਆ ਦਾ ਹਯਾਤ ਅਲ-ਸ਼ਾਮ...
ਡਾ. ਕੁਲਦੀਪ ਸਿੰਘ “ਜਿਸ ਸ਼ਖ਼ਸੀਅਤ ਅੰਦਰ ਅਕਾਦਮਿਕ ਆਜ਼ਾਦੀ ਦੀ ਸਮਰੱਥਾ ਸਮੋਈ ਹੋਵੇ; ਭਾਵ, ਜੋ ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖਦਾ ਹੋਵੇ, ਪ੍ਰਬੰਧਕੀ ਵਿਚ ਨਿਪੁੰਨ ਹੋਵੇ, ਯੂਨੀਵਰਸਿਟੀ ਵਿਚ ਅਕਾਦਮਿਕਤਾ ਕਾਇਮ ਕਰਨ ਲਈ ਪ੍ਰਤੀਬੱਧ ਹੋਵੇ, ਉਸ ਵਿਚ ਅਕਾਦਮਿਕ ਭਾਈਚਾਰੇ ਦੀਆਂ ਗਤੀਵਿਧੀਆਂ...
ਡਾ. ਬਲਵਿੰਦਰ ਸਿੰਘ ਸਿੱਧੂ ਸਾਲ 2020-21 ਦੌਰਾਨ ਕਿਸਾਨ ਅੰਦੋਲਨ, ਖੇਤੀ ਮੰਡੀਕਰਨ ਪ੍ਰਣਾਲੀ ਵਿੱਚ ‘ਸੁਧਾਰ’ ਲਿਆਉਣ ਲਈ ਲਿਆਂਦੇ ਤਿੰਨ ਖੇਤੀ ਕਾਨੂੰਨਾਂ ’ਚੋਂ ਉਪਜਿਆ ਸੀ। ਲੰਮਾ ਸਮਾਂ ਚੱਲੇ ਅੰਦੋਲਨ ਕਰ ਕੇ ਸਰਕਾਰ ਨੂੰ ਨਵੰਬਰ 2021 ਵਿੱਚ ਇਹ ਕਾਨੂੰਨ ਵਾਪਸ ਲੈਣੇ ਪਏ। ਕਿਸਾਨਾਂ...
ਸੁੱਚਾ ਸਿੰਘ ਗਿੱਲ ਕੇਂਦਰ ਸਰਕਾਰ ਦੀ ਖੇਤੀ ਮੰਡੀਕਰਨ ਬਾਰੇ ਜਾਰੀ ਕੌਮੀ ਨੀਤੀ ਦੇ ਖਰੜੇ ਵਿੱਚ ਕਈ ਖ਼ਾਮੀਆਂ ਹਨ। ਹਿੱਤ ਧਾਰਕ ਦਾਅਵਾ ਕਰਦੇ ਹਨ ਕਿ ਇਹ ਰੱਦ ਕੀਤੇ ਤਿੰਨ ਖੇਤੀ ਕਾਨੂੰਨਾਂ ਵਰਗਾ ਹੈ। ਖਰੜੇ ਦੀ ਤਜਵੀਜ਼ ਉਦੋਂ ਰੱਖੀ ਗਈ ਜਦੋਂ ਸੁਪਰੀਮ...
ਜਯੋਤੀ ਮਲਹੋਤਰਾ ਸਿਰਫ਼ ਬੌਲੀਵੁੱਡ ਹੀ ਨਹੀਂ, ਸਾਰਾ ਮੁੰਬਈ ਸ਼ਹਿਰ ਪਿਛਲੇ ਹਫ਼ਤੇ ਇਸ ਸਵਾਲ ’ਚ ਡੁੱਬਿਆ ਰਿਹਾ ਕਿ ਕਿਸ ਨੇ ਅਤੇ ਕਿਉਂ ਸੈਫ ਅਲੀ ਖਾਨ ਨੂੰ ਛੁਰਾ ਮਾਰਿਆ ਹੋਵੇਗਾ ਜੋ ਬਿਲਕੁਲ ਕਿਸੇ ਹਿੰਦੀ ਫਿਲਮ ਦੀ ਕਹਾਣੀ ਦੇ ਜ਼ਿੰਦਗੀ ਨਾਲ ਇੱਕ-ਮਿੱਕ ਹੋ...
ਸੁੱਚਾ ਸਿੰਘ ਖੱਟੜਾ ਸਕੂਲੀ ਸਿੱਖਿਆ ਦੀ ਤਾਣੀ ਉਲਝਦੀ ਆ ਰਹੀ ਹੈ। ਉਹ ਸਮਾਂ ਗਿਆ ਜਦੋਂ ਧੜਾਧੜ ਨਵੀਆਂ ਅਸਾਮੀਆਂ ਸਿਰਜੀਆਂ ਜਾ ਰਹੀਆਂ ਸਨ। ਸਰਕਾਰ ਨਵੇਂ ਸਕੂਲ ਖੋਲ੍ਹ-ਖੋਲ੍ਹ ਕੇ ਇਲਾਕਿਆਂ ਤੋਂ ਵਾਹ-ਵਾਹ ਖੱਟਦੀ ਸੀ। ਆਮ ਪੇਂਡੂ ਲੋਕਾਂ ਦੇ ਬੱਚਿਆਂ ਨੂੰ ਇਹਨਾਂ ਸਰਕਾਰੀ...
ਰਘੂਰਾਮ ਜੀ ਰਾਜਨ ਜਿਵੇਂ ਚੀਨ, ਯੂਰਪ ਅਤੇ ਜਾਪਾਨ ਵਿੱਚ ਇਹ ਖਦਸ਼ੇ ਵਧ ਰਹੇ ਹਨ ਕਿ ਟਰੰਪ ਪ੍ਰਸ਼ਾਸਨ ਦੀ ਆਮਦ ਨਾਲ ਸੰਭਾਵੀ ਵਪਾਰ ਯੁੱਧ ਸ਼ੁਰੂ ਹੋ ਸਕਦਾ ਹੈ, ਤਿਵੇਂ ਵਿਕਾਸਸ਼ੀਲ ਮੁਲਕਾਂ ਬਾਰੇ ਵੀ ਸੋਚਣ ਦੀ ਜ਼ਿਹਮਤ ਕੀਤੀ ਜਾਣੀ ਚਾਹੀਦੀ ਹੈ। ਦਰਮਿਆਨੀ...
ਕੰਵਲਜੀਤ ਕੌਰ ਗਿੱਲ ਆਰਥਿਕ ਵਿਕਾਸ ਅਤੇ ਵਸੋਂ ਦਾ ਵਾਧਾ ਲਮੇਂ ਸਮੇਂ ਤੋਂ ਬਹਿਸ ਦਾ ਵਿਸ਼ਾ ਰਿਹਾ ਹੈ। ਜਨ ਸੰਖਿਅਕ ਵਿਗਿਆਨੀਆਂ ਦੀ ਧਾਰਨਾ ਹੈ ਕਿ ਜਦੋਂ ਵਿਕਾਸ ਨਾਲ ਲੋੜੀਂਦੇ ਤੇ ਮੁੱਢਲੇ ਸੰਰਚਨਾਤਮਕ ਢਾਂਚੇ ਵਿੱਚ ਸੁਧਾਰ ਹੁੰਦੇ ਹਨ ਤਾਂ ਸਿਹਤ ਸੇਵਾਵਾਂ, ਸਿੱਖਿਆ,...
ਮਨਦੀਪ ਵੀਹ ਜਨਵਰੀ ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਕੁਰਸੀ ਸੰਭਾਲ ਰਹੇ ਹਨ। ‘ਅਮਰੀਕਾ ਫਸਟ’ ਅਤੇ ‘ਅਮਰੀਕਾ ਨੂੰ ਮੁੜ ਮਹਾਨ ਬਣਾਉਣ’ ਦੇ ਕੌਮੀ ਸ਼ਾਵਨਵਾਦੀ ਪ੍ਰਚਾਰ ਤਹਿਤ ਉਹਨੇ ਆਵਾਸ (ਇਮੀਗ੍ਰੇਸ਼ਨ) ਨੀਤੀਆਂ ਸਖਤ ਕਰਨ, ਅਮਰੀਕੀ ਵਪਾਰ...
ਅਸ਼ਵਨੀ ਕੁਮਾਰ ਅਜਿਹੇ ਸਮੇਂ ਜਦੋਂ ਦੇਸ਼ ਦਾ ਵਿਘਨਕਾਰੀ ਸਿਆਸੀ ਸੰਵਾਦ ਸੰਵਿਧਾਨਵਾਦ ਉੱਤੇ ਪ੍ਰਤੀਰੋਧੀ ਅਤੇ ਮੁਕਾਬਲੇ ਦੇ ਦ੍ਰਿਸ਼ਟੀਕੋਣਾਂ ਨਾਲ ਭਰਿਆ ਪਿਆ ਹੈ, ਸੰਵਿਧਾਨਕ ਜ਼ਮੀਰ ਦੇ ਸਾਲਸ ਵਜੋਂ ਸੁਪਰੀਮ ਕੋਰਟ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਵਿਆਪਕ ਨਿਆਂਇਕ ਸਰਵੇਖਣ ਦੇ...
ਜਯੋਤੀ ਮਲਹੋਤਰਾ ‘ਦਿ ਟ੍ਰਿਬਿਊਨ’ ਵਿੱਚ ਸ਼ੁੱਕਰਵਾਰ ਨੂੰ ਛਪੀਆਂ ਦੋ ਖ਼ਬਰਾਂ- ਪੰਜਾਬ ’ਚ ਨਿੱਘਰਦਾ ਲਿੰਗ ਅਨੁਪਾਤ ਤੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਸਮਲਿੰਗੀ ਜੋਡਿ਼ਆਂ ਨੂੰ ਦੇਸ਼ ’ਚ ਕਿਤੇ ਵੀ ਵਿਆਹ ਕਰਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ, ਉੱਪਰੋਂ-ਉੱਪਰੋਂ ਸ਼ਾਇਦ ਅਲਹਿਦਾ ਤੇ...
ਡਾ. ਮੇਹਰ ਮਾਣਕ ਪੰਜਾਬ ਭਾਰਤ ਦਾ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੀ ਦੋ-ਤਿਹਾਈ ਵੱਸੋਂ ਖੇਤੀ ਉੱਤੇ ਨਿਰਭਰ ਕਰਦੀ ਹੈ। ਇਥੋਂ ਦੇ ਬਾਸ਼ਿੰਦੇ ਜਿਥੇ ਮਿਹਨਤੀ ਅਤੇ ਸਿਰੜੀ ਹਨ ਉੱਥੇ ਇਹ ਆਪਣੀ ਭੂਗੋਲਿਕ ਸਥਿਤੀ ਕਾਰਨ ਕਿਰਤ ਅਤੇ ਉਸ ਦੀ ਰਾਖੀ ਲਈ ਹਮੇਸ਼ਾ...
ਰਾਜੀਵ ਖੋਸਲਾ ਸਤੰਬਰ 2024 ਦੌਰਾਨ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕਮੇਟੀ ਨੇ ‘ਭਾਰਤੀ ਰਾਜਾਂ ਦੀ ਆਰਥਿਕ ਕਾਰਗੁਜ਼ਾਰੀ: 1960-61 ਤੋਂ 2023-24’ ਸਿਰਲੇਖ ਹੇਠ ਅਧਿਐਨ ਜਾਰੀ ਕੀਤਾ। ਇਸ ਵਿੱਚ ਪਿਛਲੇ ਲਗਭਗ ਸਾਢੇ ਛੇ ਦਹਾਕਿਆਂ ਦੌਰਾਨ ਭਾਰਤੀ ਰਾਜਾਂ ਦੀ ਆਰਥਿਕ ਕਾਰਗੁਜ਼ਾਰੀ ਦਾ ਇਕ...
ਮਨਦੀਪ ਤਕਰੀਬਨ ਇੱਕ ਦਹਾਕੇ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਰਹੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਦੇ ਅਸਤੀਫੇ ਦੇ ਐਲਾਨ ਮਗਰੋਂ ਕੈਨੇਡਾ ਦੇ ਢਾਂਚਾਗਤ ਸੰਕਟ ਦੇ ਲੱਛਣ ਹੋਰ ਵੱਧ ਉਘੜ ਕੇ ਸਾਹਮਣੇ ਆ ਗਏ ਹਨ। ਇਸ ਅਸਤੀਫੇ...
ਸ਼ਸ਼ੀ ਥਰੂਰ ਸ਼ਾਇਦ ਇਹ ਹੈਰਤ ਦੀ ਗੱਲ ਨਹੀਂ ਹੈ ਕਿ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੀ ‘ਅਮਰੀਕਾ ਨੂੰ ਮੁੜ ਮਹਾਨ ਬਣਾਉਣ’ (Make America Great Again -MAGA) ਦੀ ਲਹਿਰ ਅੰਦਰ ਉੱਭਰੀ ‘ਖ਼ਾਨਾਜੰਗੀ’ ਵਿੱਚ ਭਾਰਤ ਉੱਭਰ ਕੇ ਸਾਹਮਣੇ ਆ ਗਿਆ ਹੈ।...
ਜਸਟਿਸ ਮਦਨ ਬੀ ਲੋਕੁਰ ਯਮਨ ਵਿੱਚ ਸਜ਼ਾ-ਏ-ਮੌਤ ਦੀ ਕਤਾਰ ਵਿੱਚ ਖੜ੍ਹੀ ਭਾਰਤੀ ਔਰਤ ਨੂੰ ਬਚਾਉਣ ਦੇ ਯਤਨ ਕਰਦਿਆਂ ਸਾਨੂੰ ਇਸ ਮੁਤੱਲਕ ਮੁੜ ਵਿਚਾਰ ਕਰਨਾ ਚਾਹੀਦਾ ਹੈ ਕਿ ਸਾਨੂੰ ਇਸ ਕਿਸਮ ਦੀ ਸਜ਼ਾ ਜਾਰੀ ਰੱਖਣਾ ਚਾਹੀਦੀ ਹੈ। ਨਿਮੀਸ਼ਾ ਪ੍ਰਿਆ ਪੇਸ਼ੇ ਵਜੋਂ...
ਜਯੋਤੀ ਮਲਹੋਤਰਾ ਨਵੇਂ ਸਾਲ ਦਾ ਸਭ ਤੋਂ ਵਧੀਆ ਤੋਹਫ਼ਾ ਜਿਹੜਾ ਤੁਸੀਂ ਖ਼ੁਦ ਨੂੰ ਦੇ ਸਕਦੇ ਹੋ, ਉਹ ਹੈ ਭੂਪੇਨ ਖਾਖਰ, ਜੇ ਸਵਾਮੀਨਾਥਨ ਤੇ ਕੇਜੀ ਸੁਬਰਾਮਣੀਅਨ ਜਿਹੀਆਂ ਸ਼ਖ਼ਸੀਅਤਾਂ ਨਾਲ ਸਮਾਂ ਬਿਤਾਉਣਾ। ਸਭ ਤੋਂ ਸ਼ਾਨਦਾਰ ਚੀਜ਼ ਹੈ ਕਿ ਉਨ੍ਹਾਂ ਨੂੰ ਕਿਸੇ ਨਾਲ...
ਬਲਵਿੰਦਰ ਸਿੰਘ ਸਿੱਧੂ ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਖੇਤੀ ਮੰਡੀਕਰਨ ਬਾਰੇ ਰਾਸ਼ਟਰੀ ਨੀਤੀ ਦਾ ਖਰੜਾ ਸੂਬਿਆਂ ਨੂੰ ਸਰਕੁਲੇਟ ਕਰਵਾ ਕੇ ਇਸ ਦੀ ਬਿਹਤਰੀ ਲਈ ਸੁਝਾਅ ਮੰਗੇ ਹਨ। ਇਸ ਨਾਲ ਕੌਮੀ ਪੱਧਰ ’ਤੇ ਬਹਿਸ ਭਖ ਗਈ ਹੈ ਅਤੇ ਨਾਲ ਹੀ ਇਸ...
ਪ੍ਰੋ. ਪ੍ਰੀਤਮ ਸਿੰਘ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਜਿਸ ਬਿਰਤਾਂਤ ਨੂੰ ਪ੍ਰਮੁੱਖਤਾ ਨਾਲ ਪ੍ਰਚਾਰਿਆ ਗਿਆ, ਉਹ ਸੀ ਉਨ੍ਹਾਂ ਵੱਲੋਂ 1991 ਦੇ ਭਾਰਤ ਦੇ ਆਰਥਿਕ ਉਦਾਰੀਕਰਨ ’ਚ ਨਿਰਮਾਤਾ ਵਜੋਂ ਪਾਇਆ ਸਭ ਤੋਂ ਮਹੱਤਵਪੂਰਨ ਹਿੱਸਾ। ਇਹ ਬਿਰਤਾਂਤ ਕਈ ਪੱਖਾਂ ਤੋਂ...
ਡਾ. ਸ ਸ ਛੀਨਾ ਲੋਕ ਸਭਾ ਵਿੱਚ ਭਾਵੇਂ ‘ਇੱਕ ਦੇਸ਼ ਇੱਕ ਚੋਣ’ ਵਾਲਾ ਬਿਲ ਪੇਸ਼ ਕਰ ਦਿੱਤਾ ਗਿਆ ਪਰ ਇਸ ਦਾ ਵਿਸਥਾਰ ਨਹੀਂ ਦੱਸਿਆ ਗਿਆ ਕਿ ਇਸ ਨੂੰ ਲਾਗੂ ਕਿਸ ਤਰ੍ਹਾਂ ਕੀਤਾ ਜਾਵੇਗਾ। ਇਸ ਨਾਲ ਇਹ ਸੰਭਵ ਬਣਾਇਆ ਜਾਵੇਗਾ ਕਿ...
ਮੋਹਨ ਸਿੰਘ (ਡਾ.) ਕੇਂਦਰ ਸਰਕਾਰ ਨੂੰ 2020-21 ਦੇ ਦਿੱਲੀ ਕਿਸਾਨ ਅੰਦੋਲਨ ਦੇ ਦਬਾਅ ਅਧੀਨ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ। ਇਹ ਕਾਨੂੰਨ ਲਾਗੂ ਹੋਣ ਨਾਲ ਕਿਸਾਨਾਂ ਨੂੰ ਦੇਸੀ ਵਿਦੇਸ਼ੀ ਕਾਰਪੋਰੇਟਾਂ ਵੱਲੋਂ ਉਨ੍ਹਾਂ ਦੀਆਂ ਜ਼ਮੀਨਾਂ ਉਪਰ ਕਬਜ਼ੇ ਕਰ ਲੈਣ ਅਤੇ...
ਅਰੁਣ ਮੈਰਾ ਕੁਝ ਅਰਥਸ਼ਾਸਤਰੀਆਂ ਮੁਤਾਬਿਕ 1991 ਵਿੱਚ ਆਈਐੱਮਐੱਫ ਦੇ ਝੋਕੇ ਵਾਲੇ ਸੁਧਾਰਾਂ ਨਾਲ ਅਰਥਚਾਰੇ ਦੇ ਜਗਮਗ ਹੋਣ ਤੋਂ ਪਹਿਲਾਂ ਭਾਰਤ ਹਨੇਰ ਕਾਲ ’ਚੋਂ ਲੰਘ ਰਿਹਾ ਸੀ। ਮੈਂ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿੱਚ ਪਲ਼ ਕੇ ਜਵਾਨ ਹੋਇਆ। ਉਸ ਵਕਤ ਦੀ...
ਜਯੋਤੀ ਮਲਹੋਤਰਾ ਕਾਂਗਰਸੀ ਆਗੂ ਮਨੀਸ਼ ਤਿਵਾੜੀ ਅਤੇ ਸਾਥੀ ਪੱਤਰਕਾਰ ਪ੍ਰਦੀਪ ਮੈਗਜ਼ੀਨ ਨੇ ਕਈ ਹੋਰਾਂ ਦੇ ਨਾਲ ਡਾ. ਮਨਮੋਹਨ ਸਿੰਘ ਦੇ ਦੇਹਾਂਤ ਉਤੇ ਸੋਸ਼ਲ ਮੀਡੀਆ ’ਤੇ ਪਿਛਲੇ ਕੁਝ ਘੰਟੇ ਇਸ ਗੱਲ ’ਤੇ ਚਿੰਤਨ ਕਰਦਿਆਂ ਬਿਤਾਏ ਕਿ ਕਿਉਂ ਮੀਡੀਆ ਦੇ ਕੁਝ ਹਿੱਸਿਆਂ...
ਡਾ. ਮੇਹਰ ਮਾਣਕ ਪੰਜਾਬ ਦੇ ਸ਼ਾਬਦਿਕ ਅਰਥ ਬਹੁਤ ਡੂੰਘੇ ਹਨ ਜਿਸ ਪਿੱਛੇ ਇਸ ਦਾ ਲੰਮਾ ਇਤਿਹਾਸ, ਭੂਗੋਲਿਕ ਅਤੇ ਸਮੁੱਚਾ ਆਰਥਿਕ ਸਮਾਜਿਕ ਤਾਣੇ-ਬਾਣੇ ਦਾ ਵਰਤਾਰਾ ਛੁਪਿਆ ਹੈ। ਪੰਜਾਬ ਦਾ ਨਾਂ ਫ਼ਾਰਸੀ ਦੇ ਦੋ ਸ਼ਬਦਾਂ ਪੰਜ ਅਤੇ ਆਬ ਤੋਂ ਬਣਿਆ ਹੈ ਜਿਸ...
Advertisement