ਅਗਸਤ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ
मुख्य समाचार View More 
- 2 Hours ago
Allow Sikh students to carry articles of faith to exam centres: Rajasthan govt; ਸਰਕਾਰ ਨੇ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ; ਧਾਰਮਿਕ ਚਿੰਨ੍ਹਾਂ ਨੂੰ ਕਿਸੇ ਉਮੀਦਵਾਰ ਨੂੰ ਪ੍ਰੀਖਿਆ ਤੋਂ ਵਾਂਝੇ ਕਰਨ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ: ਵਧੀਕ ਮੁੱਖ ਸਕੱਤਰ
1 Hour agoBYPTI
ਮੀਂਹ ਕਾਰਨ ਰੁਕਿਆ ਮੈਚ; ਯਸ਼ੱਸਵੀ ਜੈਸਵਾਲ ਤੇ ਕੇ ਐਲ ਰਾਹੁਲ ਆੳੂਟ
4 Hours agoBYReuters
BY UJWAL JALALI
7 Hours agoਵਿਸ਼ੇਸ਼ ਐੱਨਆਈਏ ਕੋਰਟ ਨੇ ਕਿਹਾ ਕਿ ਮਹਿਜ਼ ਸ਼ੱਕ ਨੂੰ ਸਜ਼ਾ ਦਾ ਅਧਾਰ ਨਹੀਂ ਮੰਨਿਆ ਜਾ ਸਕਦਾ
मुख्य समाचार View More 
ਸੱਤਾਧਾਰੀ ਭਾਜਪਾ ਨੇ ਵੀਰਵਾਰ ਨੂੰ ਮਾਲੇਗਾਓਂ ਧਮਾਕਾ ਮਾਮਲੇ ਵਿੱਚ ਸਾਰੇ ਸੱਤ ਮੁਲਜ਼ਮਾਂ ਨੂੰ ਬਰੀ ਕਰਨ ਵਾਲੇ ਵਿਸ਼ੇਸ਼ ਐਨਆਈਏ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਘਟਨਾ ਨੂੰ ਪਾਰਟੀ ਨੇ ਕਾਂਗਰਸ ਦੀ "ਹਿੰਦੂ ਅਤੇ ਭਗਵਾ ਅਤਿਵਾਦ ਬਾਰੇ ਸੋਚੀ-ਸਮਝੀ ਸਾਜ਼ਿਸ਼...
ADITI TANDON
4 Hours agoਦੂਜੇ ਜਹਾਜ਼ ਰਾਹੀਂ ਲੰਡਨ ਭੇਜਣ ਦੇ ਕੀਤੇ ਜਾ ਰਹੇ ਹਨ ਇੰਤਜ਼ਾਮ: ਏਅਰ ਇੰਡੀਆ
PTI
3 Hours agoਏਆਈਐੱਮਆਈਐੱਮ (AIMIM) ਦੇ ਆਗੂ ਇਮਤਿਆਜ਼ ਜਲੀਲ ਨੇ ਵੀਰਵਾਰ ਨੂੰ ਮੰਗ ਕੀਤੀ ਕਿ ਮਹਾਰਾਸ਼ਟਰ ਸਰਕਾਰ 2008 ਦੇ ਮਾਲੇਗਾਓਂ ਬੰਬ ਧਮਾਕੇ ਦੇ ਮਾਮਲੇ ਵਿੱਚ ਸੱਤ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਬੰਬੇ ਹਾਈ ਕੋਰਟ ਵਿੱਚ ਚੁਣੌਤੀ ਦੇਵੇ। ਮੁੰਬਈ ਦੀ ਇੱਕ...
PTI
5 Hours agoਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਛੱਡ ਕੇ ਹਰ ਕੋਈ ਜਾਣਦਾ ਹੈ ਕਿ ਭਾਰਤ ਇੱਕ ਮਰੀ ਹੋਈ ਆਰਥਿਕਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਦੀ...
PTI
6 Hours agoਮਸੂਰੀ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਚੈੱਕ-ਇਨ ਦੇ ਸਮੇਂ ਉਤਰਾਖੰਡ ਸੈਰ-ਸਪਾਟਾ ਵਿਭਾਗ ਵੱਲੋਂ ਬਣਾਏ ਪੋਰਟਲ ’ਤੇ ਆਪਣੇ ਵੇਰਵੇ ਦਰਜ ਕਰਨੇ ਪੈਣਗੇ। ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਬ੍ਰਿਜੇਂਦਰ ਪਾਂਡੇ ਨੇ ਦੱਸਿਆ ਕਿ ਨਵਾਂ ਨਿਯਮ ਬੁੱਧਵਾਰ ਤੋਂ ਲਾਗੂ ਹੋ ਗਿਆ ਹੈ। ਉਨ੍ਹਾਂ ਅੱਗੇ...
PTI
4 Hours agoਵਿਰੋਧੀ ਧਿਰਾਂ ਦੇ ਮੈਂਬਰ SIR ਤੇ ਹੋਰਨਾਂ ਮੁੱਦਿਆਂ ’ਤੇ ਚਰਚਾ ਲਈ ਰਹੀ ਬਜ਼ਿੱਦ
PTI
6 Hours ago
ਟਿੱਪਣੀ View More 
ਭਾਰਤ ਵੰਨੀਓਂ ਚੀਨ ਦੀ ਤਰਫ਼ ਉੱਚ ਪੱਧਰੀ ਦੌਰਿਆਂ ਦੀ ਝੜੀ ਲੱਗੀ ਹੋਈ ਹੈ ਅਤੇ ਚੀਨੀ ਸੋਸ਼ਲ ਮੀਡੀਆ ਵਿੱਚ ਜਿਸ ਵਿਸ਼ੇ ਦੀ ਵਾਰ-ਵਾਰ ਚਰਚਾ ਹੋ ਰਹੀ ਹੈ, ਉਹ ਇਹ ਹੈ ਕਿ ‘ਔਕੜਾਂ ਵਿੱਚ ਘਿਰਿਆ’ ਭਾਰਤ ਆਪਣੇ ਉੱਤਰੀ ਗੁਆਂਢੀ ਨਾਲ ਸਬੰਧ ਸੁਧਾਰਨ...
15 hours agoBY Ashok K Kantha
ਜੰਗਬੰਦੀ ਦੇ ਐਲਾਨ ਨਾਲ ਅਪਰੇਸ਼ਨ ਸਿੰਧੂਰ ਦੀ ਲੜਾਈ ਭਾਵੇਂ ਬੰਦ ਹੋ ਗਈ ਸੀ ਪਰ ਇਸ ਬਾਬਤ ਜੰਗ ਜਾਰੀ ਹੈ। ਸਿਰਫ਼ ਸਥਾਨ ਤਬਦੀਲ ਹੋਇਆ ਹੈ। ਨਵਾਂ ਖੇਤਰ ਸੰਸਦ ਭਵਨ ਬਣ ਗਈ ਹੈ ਜਿੱਥੇ ਇਸ ਮੁੱਦੇ ’ਤੇ ਬਹਿਸ ਹੋਣ ਦੇ ਆਸਾਰ ਹਨ।...
28 Jul 2025BY Lt Gen Raj Kadyan retd
ਪਹਿਲਾ, ਬਾਲਾਸੌਰ (ਉੜੀਸਾ) ਵਿੱਚ ਕਾਲਜ ਵਿਦਿਆਰਥਣ ਵੱਲੋਂ ਆਪਣੇ ਹੀ ਪ੍ਰੋਫੈਸਰ ਦੁਆਰਾ ਜਿਨਸੀ ਸਬੰਧ ਬਣਾਉਣ ਦੀ ਮੰਗ ਕਰਨ ’ਤੇ ਆਤਮ-ਹੱਤਿਆ। ਦੂਜਾ, ਟਰੱਕ ’ਚ ਸਵਾਰ ਭਗਵਾਂ ਵਸਤਰ ਅਤੇ ਭਗਵੀਂ ਸਕਰਟ ਪਹਿਨ ਕੇ ਦੋ ਔਰਤਾਂ ਵੱਲੋਂ ਕੁਝ ਪੁਰਸ਼ ਕਾਂਵੜੀਆਂ ਦਾ ਮਨੋਰੰਜਨ ਕਰਨ ਦੀ...
27 Jul 2025BY Jyoti Malhotra
ਲੰਡਨ ਵਿੱਚ 24 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਮੌਜੂਦਗੀ ਵਿੱਚ ਰਸਮੀ ਤੌਰ ’ਤੇ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (ਸੀਈਟੀਏ) ਜਾਂ ਮੁਕਤ ਵਪਾਰ ਸਮਝੌਤਾ (ਐੱਫਟੀਏ) ’ਤੇ ਦਸਤਖਤ ਕੀਤੇ ਗਏ। ਇਸ ਸਮਝੌਤੇ ਨੂੰ...
25 Jul 2025BY Rajiv Khosla
ਦੇਸ਼ View More 
ਭਾਜਪਾ ਆਗੂ ਬਾਂਸੁਰੀ ਸਵਰਾਜ ਖ਼ਿਲਾਫ਼ ਮਾਣਹਾਨੀ ਦੇ ਲਾਏ ਸਨ ਦੋਸ਼
BY PTI
1 Hour agoAllow Sikh students to carry articles of faith to exam centres: Rajasthan govt; ਸਰਕਾਰ ਨੇ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ; ਧਾਰਮਿਕ ਚਿੰਨ੍ਹਾਂ ਨੂੰ ਕਿਸੇ ਉਮੀਦਵਾਰ ਨੂੰ ਪ੍ਰੀਖਿਆ ਤੋਂ ਵਾਂਝੇ ਕਰਨ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ: ਵਧੀਕ ਮੁੱਖ ਸਕੱਤਰ
BY PTI
1 Hour agoਅਗਸਤ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ
BY PTI
2 Hours agoਦੂਜੇ ਜਹਾਜ਼ ਰਾਹੀਂ ਲੰਡਨ ਭੇਜਣ ਦੇ ਕੀਤੇ ਜਾ ਰਹੇ ਹਨ ਇੰਤਜ਼ਾਮ: ਏਅਰ ਇੰਡੀਆ
BY PTI
3 Hours ago
ਖਾਸ ਟਿੱਪਣੀ View More 
ਕਾਂਗਰਸ ਦੀ ਅਗਵਾਈ ਹੇਠਲੇ ‘ਇੰਡੀਆ’ ਗੱਠਜੋੜ ਨੂੰ ਸ਼ਾਇਦ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਵਿੱਚ ਲੋੜੋਂ ਵੱਧ ਭਰੋਸੇਮੰਦ ਜਾਪ ਰਹੀ ਭਾਜਪਾ ਨੂੰ ਘੇਰਨ ਲਈ ਮੁੱਦਾ ਮਿਲ ਗਿਆ ਹੈ। ਵਿਰੋਧੀ ਧਿਰ ਦਾ ਗੱਠਜੋੜ ਅਪ੍ਰੇਸ਼ਨ ਸਿੰਧੂਰ, ਪਹਿਲਗਾਮ ਕਤਲੇਆਮ ਅਤੇ ਬਿਹਾਰ ਵਿੱਚ ਵੋਟਰ...
23 Jul 2025BYRadhika Ramaseshan
ਪੰਜਾਬ ਦੇ ਸਰਕਾਰੀ ਕਾਲਜਾਂ ਨੂੰ 25-26 ਸਾਲ ਬਾਅਦ ਸਹਾਇਕ (ਅਸਿਸਟੈਂਟ) ਪ੍ਰੋਫੈਸਰ ਮਿਲੇ ਪਰ ਤਕਨੀਕੀ ਆਧਾਰ ਉੱਤੇ ਫਿਰ ਕਾਲਜਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਕੋਲੋਂ ਇਨ੍ਹਾਂ ਪ੍ਰੋਫੈਸਰਾਂ ਦੇ ਖੋਹੇ ਜਾਣ ਦਾ ਸੰਕਟ ਸਿਰ ’ਤੇ ਆ ਗਿਆ ਹੈ। ਇਸ ਲੰਮੇ ਸੋਕੇ ਦਾ ਪਹਿਲਾ...
22 Jul 2025BYSucha Singh Khatra
ਭਾਰਤੀ ਚੋਣ ਕਮਿਸ਼ਨ ਵੱਲੋਂ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) 24 ਜੂਨ 2025 ਨੂੰ ਸ਼ੁਰੂ ਹੋਣ ਤੋਂ ਬਾਅਦ ਹੀ ਸੁਰਖੀਆਂ ਵਿੱਚ ਹੈ। ਇਸ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਜਿਸ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ।...
21 Jul 2025BYJAGDEEP S CHHOKAR
ਵਿਦਿਅਕ ਖੇਤਰ ਦਾ ਮੁੱਢਲਾ ਪੜਾਅ ਕਿਸੇ ਵੀ ਖਿੱਤੇ ਦੇ ਲੋਕਾਂ ਦਾ ਵਰਤਮਾਨ ਅਤੇ ਭਵਿੱਖ ਤੈਅ ਕਰਦਾ ਹੈ। ਪੰਜਾਬ ਵਿੱਚ 12894 ਪਿੰਡ ਹਨ ਜਿਨ੍ਹਾਂ ਵਿੱਚ 27404 ਸਕੂਲ (ਸਰਕਾਰੀ, ਪ੍ਰਾਈਵੇਟ ਤੇ ਏਡਿਡ) ਕੰਮ ਕਰ ਰਹੇ ਹਨ। ਪੰਜਾਬ ਦੀ ਪੜ੍ਹਾਈ ਦੀ ਦਰ ਭਾਵੇਂ...
ਮਿਡਲ View More 
ਸੱਭਿਆਚਾਰ ਅਤੇ ਅਰਥ ਸ਼ਾਸਤਰ ਦੀ ਗਲੋਬਲ ਸਿਆਸਤ ਵਿੱਚ ਗੰਭੀਰ ਅਤੇ ਤੱਥ ਦੀ ਜੜ੍ਹ ਤੱਕ ਜਾਣ ਵਾਲੇ ਬਹੁਮੁਖੀ ਪ੍ਰਤਿਭਾ ਦੇ ਮਾਲਕ ਲਾਰਡ ਮੇਘਨਾਦ ਦੇਸਾਈ (ਮੇਘਨਾਦ ਜਗਦੀਸ਼ਚੰਦਰ ਦੇਸਾਈ, ਬੈਰਨ ਦੇਸਾਈ) ਦੇ ਇਸ ਦੁਨੀਆ ਤੋਂ ਜਾਣ ਨਾਲ ਇੱਕ ਵਿਚਾਰ ਦੇ ਯੁੱਗ ਦਾ ਅੰਤ...
15 Hours agoBYDr. Krishan Kumar Rattu
ਗੱਲ 1977 ਦੇ ਨੇੜੇ-ਤੇੜੇ ਦੀ ਹੈ। ਸਾਉਣ ਦਾ ਮਹੀਨਾ ਸੀ ਤੇ ਤੀਆਂ ਦੇ ਦਿਨ ਸਨ। ਪਿਤਾ ਜੀ ਬਲਵੰਤ ਸਿੰਘ ਆਸ਼ਟ ‘ਜ਼ਰਗਰ’ ਸਨ। ਸ਼ਾਇਦ ਕੁਝ ਇਕ ਪਾਠਕਾਂ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਕਿ ਸੋਨੇ-ਚਾਂਦੀ ਦਾ ਕੰਮ ਕਰਨ ਵਾਲਿਆਂ ਨੂੰ...
28 Jul 2025BYDr. Darshan Singh Ashat
ਉੱਚ ਸਿੱਖਿਆ ਨੂੰ ਲਚਕੀਲੀ ਬਣਾਉਣ ਲਈ ਬਣਾਈ ਯੋਜਨਾ ਕਿੰਨੀ ਕੁ ਲਾਹੇਵੰਦ ਹੋਵੇਗੀ? ਇਹ ਅਹਿਮ ਸਵਾਲ ਹੈ; ਸਿੱਖਿਆ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਹ ਸਵਾਲ ਹੋਰ ਵੀ ਅਹਿਮ ਹੈ। ਕੇਂਦਰੀ ਸਰਕਾਰ ਦੀ ਬਣਾਈ ਨਵੀਂ ਕੌਮੀ ਸਿੱਖਿਆ ਨੀਤੀ (ਐੱਨਈਪੀ) ਨੂੰ ਲਾਗੂ ਹੋਇਆਂ...
28 Jul 2025BYPrincipal Vijay Kumar
BY .
14 Hours agoਜਸਦੇਵ ਸਿੰਘ ਲਲਤੋਂ ਊਧਮ ਸਿੰਘ (ਪਹਿਲਾ ਨਾਂ ਸ਼ੇਰ ਸਿੰਘ) ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿੱਚ ਮਾਤਾ ਨਰੈਣੀ (ਹਰਨਾਮ ਕੌਰ) ਅਤੇ ਪਿਤਾ ਚੂਹੜ ਰਾਮ (ਟਹਿਲ ਸਿੰਘ) ਦੇ ਘਰ ਹੋਇਆ। ਪਿਤਾ ਸਬਜ਼ੀਆਂ ਦੀ ਖੇਤੀ, ਫਿਰ ਨਹਿਰੀ ਮਹਿਕਮੇ ਦੀ ਨੌਕਰੀ, ਰੇਲਵੇ...
ਫ਼ੀਚਰ View More 
ਤੀਜ ਦੀ ਪੀਂਘ ਡਾ. ਸੱਤਿਆਵਾਨ ਸੌਰਭ* ਸਾਉਣ ਦਾ ਮੀਂਹ, ਖੇਤਾਂ ਦੀ ਹਰਿਆਲੀ, ਪਿੱਪਲ ਦੇ ਰੁੱਖ ’ਤੇ ਝੂਲੇ ਅਤੇ ਔਰਤਾਂ ਦੇ ਗੀਤਾਂ ਦੀ ਗੂੰਜ। ਇਹ ਸਭ ਮਿਲ ਕੇ ਤੀਜ ਨੂੰ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾਤਮਕ ਅਨੁਭਵ ਬਣਾਉਂਦੇ ਹਨ। ਹਰ...
BY .
23 Jul 2025ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਹੇਵਰਡ ਵਿਖੇ ਜਗਜੀਤ ਨੌਸ਼ਹਿਰਵੀ ਦੇ ਪਲੇਠੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ’ਤੇ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਸ਼ਾਇਰ ਜਸਵੀਰ ਧੀਮਾਨ, ਜਸਵੀਰ ਗਿੱਲ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ,...
29 Jul 2025ਐਬਟਸਫੋਰਡ : ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ‘ਵਿਰਸਾ ਫਾਊਂਡੇਸ਼ਨ’ ਐਬਟਸਫੋਰਡ ਵੱਲੋਂ ਦੋਵੇਂ ਪੰਜਾਬਾਂ ਦੇ ਲੇਖਕਾਂ ਦੀਆਂ ਪੰਜ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਇਹ ਉਪਰਾਲਾ ਧਰਮਵੀਰ ਕੌਰ, ਦਵਿੰਦਰ ਬਚਰਾ ਅਤੇ ਬਲਜਿੰਦਰ ਕੌਰ ਸੰਧੂ ਦੀ ਰਹਿਨੁਮਾਈ ਵਿੱਚ ਐਬਸਫੋਰਡ ਸਥਿਤ ਫਾਰਮ ਹਾਊਸ ’ਤੇ ਕਰਵਾਇਆ ਗਿਆ।...
29 Jul 2025ਕੈਲਗਰੀ: ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਚੰਡੀਗੜ੍ਹ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਚਾਰ ਰੋਜ਼ਾ ਰੋਗ ਨਿਵਾਰਣ ਕੈਂਪ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਲਾਇਆ ਗਿਆ। ਇਸ ਕੈਂਪ ਵਿੱਚ ਮਿਸ਼ਨ ਦੇ ਬਾਨੀ ਅਤੇ ਮੁਖੀ ਸਰਦਾਰ ਹਰਦਿਆਲ ਸਿੰਘ...
29 Jul 2025ਕਹਾਣੀ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਮਾਰੇ ਘਰ ਦਾ ਛਿੰਦਾ ਹੋਸ਼ ਸੰਭਾਲਦੇ ਹੀ ਆਪਣੇ ਬਾਪੂ ਨਾਲ ਖੇਤੀ ਵਿੱਚ ਹੱਥ ਵਟਾਉਣ ਲੱਗੇ ਪਿਆ ਸੀ। ਖੂਹ ਦੀ ਮਿੱਟੀ ਖੂਹ ਵਿੱਚ ਈ ਪਿੜ ਪੱਲੇ ਕੁਝ ਨਹੀਂ ਪੈ ਰਿਹਾ ਸੀ, ਪਰ ਫਿਰ ਵੀ ਉਹ ਕੰਮ...
29 Jul 2025
ਮਾਝਾ View More 
ਬੀਐੱਸਐੱਫ ਅਧਿਕਾਰੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਰਾਜੋ ਕੇ ਵਿੱਚੋਂ ਇਕ ਡਰੋਨ ਬਰਾਮਦ ਕੀਤਾ ਹੈ। ਇਹ ਡੀਆਈਜੀ ਮਾਵਿਕ 3 ਕਲਾਸਿਕ ਡਰੋਨ ਦਰਖੱਤ ’ਤੇ ਲਟਕਦਾ ਮਿਲਿਆ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 10, 11, 12...
1 Hour agoਬਲਾਕਾਂ ਦੀ ਗਿਣਤੀ 154 ਹੀ ਰਹੇਗੀ
BY Atish Gupta
15 Hours agoਰਾਜਸਥਾਨ ਵਿੱਚ ਵਾਪਰੀ ਘਟਨਾ ਮਗਰੋਂ ਸ਼੍ਰੋਮਣੀ ਕਮੇਟੀ ਨੇ ਖਡ਼ਕਾਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ
BY Jagtar Singh Lamba
15 Hours agoਤੇਲ ਵਾਲੇ ਟੈਂਕਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
BY Pattar Parerak
30 Jul 2025
ਮਾਲਵਾ View More 
ਥਾਣਾ ਘੱਲ ਖ਼ੁਰਦ ਦੀ ਪੁਲੀਸ ਨੇ ਚੋਰੀ ਦੇ 10 ਦੋਪਹੀਆ ਵਾਹਨਾਂ ਸਮੇਤ 2 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਉਰਫ਼ ਗੁਰੀ ਵਾਸੀ ਭਲੂਰ ਵਾਲੀ ਬਸਤੀ, ਪਿੰਡ ਕੋਟ ਸੁਖੀਆ, ਥਾਣਾ ਸਦਰ ਕੋਟਕਪੂਰਾ ਅਤੇ ਅਵਤਾਰ ਸਿੰਘ ਉਰਫ਼ ਪਿੰਕੂ...
55 Minutes agoBY nijji patar prerak
ਜ਼ਿਲ੍ਹਾ ਕਚਹਿਰੀ, ਗੋਨਿਆਣਾ ਰੋਡ, ਮਾਲ ਰੋਡ, ਸਿਰਕੀ ਬਾਜ਼ਾਰ ਹੋਇਆ ਜਲਥਲ; ਵਾਹਨ ਗੋਤੇ ਲਾਉਂਦੇ ਨਜ਼ਰ ਆਏ; ਪੇਂਡੂ ਖੇਤਰਾਂ ’ਚ ਝੋਨੇ ਵਾਲੇ ਖੇਤ ਨੱਕੋ ਨੱਕ ਭਰੇ
30 Jul 2025BY Manoj Sharma
ਇਥੇ ਚਰਚ ਰੋਡ ’ਤੇ ਇੱਕ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ ਰਾਮਾਂ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੇ ਪੇਟ ਵਿੱਚ ਚਾਕੂ ਮਾਰ ਕੇ ਉਸ ਸਮੇਂ ਫਰਾਰ ਹੋ ਗਿਆ ਜਦੋਂ ਉਹ ਕਾਲਜ ਤੋਂ ਆਪਣੇ ਘਰ ਪਰਤ ਰਹੀ ਸੀ। ਜ਼ਖਮੀ ਲੜਕੀ ਨੂੰ ਭਾਵੇਂ...
33 Minutes agoBY Pattar Parerak
ਬੀਐੱਸਐੱਫ ਅਧਿਕਾਰੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਰਾਜੋ ਕੇ ਵਿੱਚੋਂ ਇਕ ਡਰੋਨ ਬਰਾਮਦ ਕੀਤਾ ਹੈ। ਇਹ ਡੀਆਈਜੀ ਮਾਵਿਕ 3 ਕਲਾਸਿਕ ਡਰੋਨ ਦਰਖੱਤ ’ਤੇ ਲਟਕਦਾ ਮਿਲਿਆ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 10, 11, 12...
1 Hour ago
ਦੋਆਬਾ View More 
ਨੀਤੀ ਸਬੰਧੀ ਨੋਟੀਫਿਕੇਸ਼ਨ ਰੱਦ ਕਰਨ ’ਤੇ ਜ਼ੋਰ; ਸਰਕਾਰ ਨੂੰ ਜ਼ਮੀਨਾਂ ਨਹੀਂ ਖੋਹਣ ਦੇਵਾਂਗੇ: ਐੱਸਕੇਐੱਮ
15 Hours agoਸਿਟੀ ਪੁਲੀਸ ਨੇ ਧੋਖਾਧੜੀ ਦੇ ਦੋਸ਼ ਹੇਠ ਚਾਰ ਵਿਅਕਤੀਆਂ ਰਪਾਲ, ਅਮਰੀਕ ਸਿੰਘ ਤੇ ਜਤਿੰਦਰ ਕੁਮਾਰ ਨਾਹਰ ਵਾਸੀ ਨਿਊ ਮਨਸਾ ਦੇਵੀ ਤੇ ਰਾਜ ਕੁਮਾਰ ਵਾਸੀ ਮੁਹੱਲਾ ਭਗਤਪੁਰਾ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਊਸ਼ਾ ਰਾਣੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਵਿੰਦਰ...
15 Hours agoBY patar prerak
ਅਕਾਲ ਤਖ਼ਤ ਤੋਂ ਬੇਮੁੱਖ ਹੋਣ ਵਾਲਿਆਂ ਨੂੰ ਪੰਜਾਬੀਆਂ ਨੇ ਮੂੰਹ ਨਹੀਂ ਲਾਇਆ: ਵਡਾਲਾ
15 Hours agoBY patar prerak
ਇੱਕ ਵਿਅਕਤੀ ਨੂੰ ਜ਼ਖਮੀ ਕਰਨ ’ਤੇ ਮੁੜ ਸਿਵਲ ਹਸਪਤਾਲ ’ਚ ਜਾ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਚਾਰ ਨੌਜਵਾਨਾਂ ਜਤਿੰਦਰ ਕੁਮਾਰ ਉਰਫ਼ ਸੋਨੂੰ, ਅਜੈ ਕੁਮਾਰ, ਪ੍ਰਿੰਸ ਵਾਸੀਆਨ ਬਲਾਲੋਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਸਣੇ...
15 Hours agoBY patar prerak
ਖੇਡਾਂ View More 
ਮੀਂਹ ਕਾਰਨ ਰੁਕਿਆ ਮੈਚ; ਯਸ਼ੱਸਵੀ ਜੈਸਵਾਲ ਤੇ ਕੇ ਐਲ ਰਾਹੁਲ ਆੳੂਟ
4 Hours agoBY Reuters
ਬੈਡਮਿੰਟਨ ਮੁਕਾਬਲੇ ’ਚ 15ਵੇਂ ਰੈਂਕ ਦੇ ਖਿਡਾਰੀ ਨੂੰ ਹਰਾਇਆ
4 Hours agoBY PTI
ਭਾਰਤ ਚੈਂਪੀਅਨਜ਼ ਨੇ ਪਾਕਿਸਤਾਨ ਨਾਲ ਤਣਾਅਪੂਰਨ ਸਬੰਧਾਂ ਕਾਰਨ ਵਿਸ਼ਵ ਚੈਂਪੀਅਨਸ਼ਿਪ ਆਫ ਲੀਜੈਂਡਜ਼ ’ਚ ਪਾਕਿਸਤਾਨ ਚੈਂਪੀਅਨਜ਼ ਖਿਲਾਫ ਸੈਮੀਫਾਈਨਲ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਮੈਚ ਅੱਜ ਬਰਮਿੰਘਮ ਵਿੱਚ ਖੇਡਿਆ ਜਾਣਾ ਸੀ। ਭਾਰਤ ਵਲੋਂ ਮੈਚ ਖੇਡਣ ਤੋਂ ਇਨਕਾਰ ਕਰਨ ਨਾਲ...
6 Hours agoBY PTI
ਭਾਰਤ ਨੇ ਭਲਕੇ ਵੀਰਵਾਰ ਨੂੰ ਇੱਥੇ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਜ਼ (ਡਬਲਿਊਸੀਐੱਲ) ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਟੀਮ ਨੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਗੁਆਂਢੀ ਦੇਸ਼ ਨਾਲ ਵਧੇ ਤਣਾਅ ਦਾ ਹਵਾਲਾ ਦਿੱਤਾ ਹੈ। ਸ਼ਿਖਰ ਧਵਨ,...
15 Hours agoBY PTI
ਹਰਿਆਣਾ View More 
ਹਰਿਆਣਾ ਦੇ ਪਾਣੀਪਤ ਦੀ ਰਹਿਣ ਵਾਲੀ ਇੱਕ 16 ਸਾਲਾ ਲੜਕੀ ਨਾਲ ਸੋਸ਼ਲ ਮੀਡੀਆ ’ਤੇ ਦੋਸਤੀ ਕਰਨ ਤੋਂ ਬਾਅਦ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ। ਪੀੜਤ ਪਰਿਵਾਰ ਵੱਲੋਂ ਦਰਜ ਸ਼ਿਕਾਇਤ ਦੇ ਅਨੁਸਾਰ ਦੋਸ਼ੀ ਨੇ ਇੰਸਟਾਗ੍ਰਾਮ ’ਤੇ ਲੜਕੀ...
3 Hours agoBY PTI
ਮੰਗਾਂ ਪੂਰੀਆਂ ਕਰਨ ਦੀ ਮੰਗ; ਫਰਨੀਚਰ ਅਤੇ ਇਮਾਰਤਾਂ ਦੀ ਖਸਤਾ ਹਾਲਤ ਕਾਰਨ ਮੁਲਾਜ਼ਮ ਪ੍ਰੇਸ਼ਾਨ
15 Hours agoBY Devinder Singh
ਮੰਗਾਂ ਨਾ ਮੰਨਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ, 20 ਤੇ 21 ਅਗਸਤ ਨੂੰ ਭੁੱਖ ਹੜਤਾਲ ਦਾ ਐਲਾਨ
29 Jul 2025BY patar prerak
ਸੂਬੇ ਦੀ ਤਰੱਕੀ ਲਈ ਕੀਤੀ ਅਰਦਾਸ; ਗੁਰੂਆਂ ਦੀ ਸ਼ਹਾਦਤ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਦੱਸਿਆ
29 Jul 2025
ਅੰਮ੍ਰਿਤਸਰ View More 
ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੇ ਨਸ਼ੀਲੀਆਂ ਦਵਾਈਆਂ ਸਣੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਸ਼ੀਲੀਆ ਦਵਾਈਆਂ ਜ਼ਬਤ ਕਰ ਲਈਆਂ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਕੈਮਿਸਟ ਅਤੇ ਵਿਤਰਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ...
3 Hours agoBY Jagtar Singh Lamba
ਸਡ਼ਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਕਾਰਨ ਜਥੇਦਾਰ ਗਡ਼ਗੱਜ ਦੇ ਜੀਜਾ ਗੁਰਵਿੰਦਰ ਸਿੰਘ ਕਰ ਗਏ ਅਕਾਲ ਚਲਾਣਾ
29 Jul 2025BY Jagtar Singh Lamba
ਸਰਹੱਦ ਪਾਰ ਤੋਂ ਤਸਕਰੀ ਨੂੰ ਰੋਕਣ ਸਬੰਧੀ ਇੱਕ ਵੱਡੀ ਕਾਰਵਾਈ ਬੀਐੱਸਐੱਫ ਨੇ ਅੱਜ ਦੋ ਵੱਖ-ਵੱਖ ਥਾਵਾਂ ਤੋਂ ਛੇ ਡਰੋਨ ਹੈਰੋਇਨ, ਹਥਿਆਰਾਂ ਦੇ ਪੁਰਜੇ ਅਤੇ ਦੋ ਕਥਿਤ ਤਸਕਰ ਕਾਬੂ ਕੀਤੇ ਹਨ। ਬੀਐੱਸਐੱਫ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ...
29 Jul 2025BY Jagtar Singh Lamba
ਮੁਲਜ਼ਮ ਨੂੰ ਪਾਕਿ ਨਾਲ ਲੱਗਦੀ ਸਰਹੱਦ ਨੇਡ਼ਿਉਂ ਮਿਲੀ ਸੀ ਹਥਿਆਰਾਂ ਦੇ ਖੇਪ, ਜੋ ਮੁਜਰਮਾਂ ਤੇ ਗੈਂਗਸਟਰਾਂ ਨੂੰ ਕੀਤੀ ਜਾਣੀ ਸੀ ਸਪਲਾੲੀ
29 Jul 2025BY Jagtar Singh Lamba
ਜਲੰਧਰ View More 
ਤੇਲ ਵਾਲੇ ਟੈਂਕਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
30 Jul 2025BY Pattar Parerak
'ਬਹਿਨ ਹੋਗੀ ਤੇਰੀ' ਫਿਲਮ ਵਿੱਚ ਸ਼ਿਵ ਜੀ ਦੇ ਕਿਰਦਾਰ ਨੁੂੰ ਧਾਰਮਿਕ ਭਾਵਨਾਵਾਂ ਨੁੂੰ ਠੇਸ ਪਹੁੰਚਾਉਣ ਦੇ ਇਲਜ਼ਾਮ
30 Jul 2025BY ANI
ਤਕਨੀਕੀ ਨੁਕਸ ਕਾਰਨ ਸਪਲਾੲੀ ਹੋੲੀ ਬੰਦ; ਟਰੌਮਾ ਸੈਂਟਰ ’ਚ ਦਾਖਲ ਸਨ ਮਰੀਜ਼
27 Jul 2025BY Tribune News Service
ਬੁਲੰਦਪੁਰ ਦੀ ਘਟਨਾ ਵੀਡੀਓ ਵਾਇਰਲ ਹੋਣ ਪਿੱਛੋਂ ਆੲੀ ਸਾਹਮਣੇ
24 Jul 2025BY APARNA BANERJI
ਪਟਿਆਲਾ View More 
ਤਿੰਨ ਸਾਲ ਦੀ ਸੇਵਾ ਕਟੌਤੀ ਅਤੇ ਇਸ ਮਿਆਦ ਲਈ ਕੋਈ ਤਨਖਾਹ ਵਾਧਾ ਨਾ ਦੇਣ ਦੀ ਸਿਫ਼ਾਰਸ਼
30 Jul 2025BY Aman Sood
ਤਸਕਰਾਂ ਨੂੰ ਨਸ਼ੇ ਦਾ ਧੰਦਾ ਬੰਦ ਕਰਨ ਦੀ ਚਿਤਾਵਨੀ; ਕੋੲੀ ਸਹਿਯੋਗ ਨਾ ਕਰਨ ਦਾ ਅਹਿਦ
25 Jul 2025BY hardeep singh sodhi
ਇਥੋਂ ਨੇੜਲੇ ਪਿੰਡ ਲਹਿਲ ਕਲਾਂ ਵਿੱਚ ਕਿਸਾਨ ਦੀ ਖੇਤ ਵਿਚ ਕੰਮ ਕਰਨ ਸਮੇਂ ਮੋਟਰ ਵਿਚ ਕਰੰਟ ਆਉਣ ਕਰਕੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗੁਰਤੇਜ ਸਿੰਘ (48) ਜੋ ਕਿਸਾਨੀ ਨਾਲ ਸਬੰਧਤ ਹੈ। ਉਹ ਆਪਣੇ ਖੇਤ ਵਿਚ ਜੀਰੀ ਦੀ ਫਸਲ ਨੂੰ...
27 Jul 2025BY ramesh bharadwaj
ਮਾਰਚ ਮਗਰੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ; ਮਨਰੇਗਾ ਕਾਨੂੰਨ ਸਹੀ ਢੰਗ ਨਾਲ ਨਾ ਲਾਗੂ ਕਰਨ ਦਾ ਦੋਸ਼
25 Jul 2025BY gurdeep singh lali
ਚੰਡੀਗੜ੍ਹ View More 
ਕੈਟ ਦੇ ਹੁਕਮਾਂ ਦੇ ਬਾਵਜੂਦ ਲਾਭ ਨਾ ਦੇਣ ਦੇ ਦੋਸ਼ ਲਾਏ
17 Minutes agoBY Tribune News Service
ਸਿਲੈਕਟ ਕਮੇਟੀ ਵੱਲੋਂ ਲੋਕਾਂ ਨੂੰ 31 ਅਗਸਤ ਤੱਕ ਸੁਝਾਅ ਦੇਣ ਦੀ ਅਪੀਲ
8 Hours agoBY Atish Gupta
ਸੂਬੇ ਦੇ ਬਲਾਕਾਂ ਵਿੱਚ ਨਹੀਂ ਕੀਤਾ ਗਿਆ ਕੋਈ ਵਾਧਾ
30 Jul 2025BY Atish Gupta
ਡਾਕਟਰਾਂ ਦੀ ਮੁਅੱਤਲੀ ਅਤੇ ਬਰਖ਼ਾਸਤਗੀ ਨਾਕਾਫ਼ੀ: ਪ੍ਰਤਾਪ ਸਿੰਘ
1 Hour agoBY Atish Gupta
ਸੰਗਰੂਰ View More 
ਸੰਗਰੂਰ ਤੋਂ ਸੰਸਦ ਮੈਂਬਰ ਨੇ ‘ਅਪਰੇਸ਼ਨ ਸਿੰਧੂਰ’ ’ਤੇ ਚਰਚਾ ਦੌਰਾਨ ਕੇਂਦਰ ਸਰਕਾਰ ਨੂੰ ਘੇਰਿਆ
BYMandhir Singh Deol
30 Jul 2025ਇਥੋਂ ਨੇੜਲੇ ਪਿੰਡ ਲਹਿਲ ਕਲਾਂ ਵਿੱਚ ਕਿਸਾਨ ਦੀ ਖੇਤ ਵਿਚ ਕੰਮ ਕਰਨ ਸਮੇਂ ਮੋਟਰ ਵਿਚ ਕਰੰਟ ਆਉਣ ਕਰਕੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗੁਰਤੇਜ ਸਿੰਘ (48) ਜੋ ਕਿਸਾਨੀ ਨਾਲ ਸਬੰਧਤ ਹੈ। ਉਹ ਆਪਣੇ ਖੇਤ ਵਿਚ ਜੀਰੀ ਦੀ ਫਸਲ ਨੂੰ...
BYramesh bharadwaj
27 Jul 2025ਮਾਰਚ ਮਗਰੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ; ਮਨਰੇਗਾ ਕਾਨੂੰਨ ਸਹੀ ਢੰਗ ਨਾਲ ਨਾ ਲਾਗੂ ਕਰਨ ਦਾ ਦੋਸ਼
BYgurdeep singh lali
25 Jul 2025
ਤਸਕਰਾਂ ਨੂੰ ਨਸ਼ੇ ਦਾ ਧੰਦਾ ਬੰਦ ਕਰਨ ਦੀ ਚਿਤਾਵਨੀ; ਕੋੲੀ ਸਹਿਯੋਗ ਨਾ ਕਰਨ ਦਾ ਅਹਿਦ
BY hardeep singh sodhi
25 Jul 2025
ਬਠਿੰਡਾ View More 
ਜ਼ਿਲ੍ਹਾ ਕਚਹਿਰੀ, ਗੋਨਿਆਣਾ ਰੋਡ, ਮਾਲ ਰੋਡ, ਸਿਰਕੀ ਬਾਜ਼ਾਰ ਹੋਇਆ ਜਲਥਲ; ਵਾਹਨ ਗੋਤੇ ਲਾਉਂਦੇ ਨਜ਼ਰ ਆਏ; ਪੇਂਡੂ ਖੇਤਰਾਂ ’ਚ ਝੋਨੇ ਵਾਲੇ ਖੇਤ ਨੱਕੋ ਨੱਕ ਭਰੇ
30 Jul 2025BY Manoj Sharma
ਪਿੰਡ ਦੇ ਤਿੰਨ ਵਾਸੀਆਂ ਨੇ ਕਬੂਤਰ ਚੋਰੀ ਕਰਨ ਦਾ ਦੋਸ਼ ਲਾ ਕੇ ਦਿੱਤੀ ਸੀ ਧਮਕੀ
27 Jul 2025BY Baljeet Singh
ਲੁਧਿਆਣਾ View More 
ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸਨ ਪਰਿਵਾਰ; ਮਾਲੇਰਕੋਟਲਾ ਦੇ ਪਿੰਡ ਮਾਣਕਵਾਲ ਵਿੱਚ ਸੋਗ ਦੀ ਲਹਿਰ; ਰਾਹਤ ਤੇ ਬਚਾਅ ਕਾਰਜ ਜਾਰੀ
BY Mahesh Sharma
28 Jul 2025ਬੀਤੇ ਸੋਮਵਾਰ ਨੂੰ ਵਾਪਰੀ ਸੀ ਘਟਨਾ, ਜਿਸ ’ਚ ਅੌਰਤ ਦੀ ਨਵਜੰਮੀ ਬੱਚੀ ਦੀ ਚਲੀ ਗੲੀ ਸੀ ਜਾਨ
BY Joginder Singh Oberai
25 Jul 2025ਲੇਬਰ ਨੂੰ ਲਿਜਾ ਰਹੀ ਬੱਸ ਹੋਈ ਹਾਦਸਾਗ੍ਰਸਤ, ਟਿੱਪਰ ਚਾਲਕ ਫ਼ਰਾਰ
BY Joginder Singh Oberoi
24 Jul 2025ਹਾਦਸੇ ਮੌਕੇ ਬੱਸ ’ਚ ਸਵਾਰ ਸਨ 25 ਦੇ ਕਰੀਬ ਮਹਿਲਾਵਾਂ; ਸਾਰੇ ਜ਼ਖ਼ਮੀ ਖੰਨਾ ਦੇ ਸਿਵਲ ਹਸਪਤਾਲ ਦਾਖ਼ਲ; ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋਇਆ
24 Jul 2025
ਵੀਡੀਓ View More 
‘ਪੰਜਾਬੀ ਟ੍ਰਿਬਿਊਨ’ ਦੇ ਖ਼ਾਸ ਪ੍ਰੋਗਰਾਮ ‘ਤੁਹਾਡੇ ਖ਼ਤ’ ਵਿੱਚ ਪਾਠਕਾਂ ਵੱਲੋਂ ਲਿਖੇ ਖ਼ਤ ਪੜ੍ਹੇ ਜਾਂਦੇ ਹਨ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਅਰਵਿੰਦਰ ਜੌਹਲ ਇਸ ਪ੍ਰੋਗਰਾਮ ਜ਼ਰੀਏ ਦਰਸ਼ਕਾਂ ਦੇ ਰੂ-ਬ-ਰੂ ਹੁੰਦੇ ਹਨ। ਪ੍ਰੋਗਰਾਮ ‘ਤੁਹਾਡੇ ਖ਼ਤ’ ਹਫ਼ਤਾਵਰੀ ਹੈ ਜੋ ਐਤਵਾਰ ਸਵੇਰੇ 9...
BY Tribune News Service
8 Jul 2025
ਬਠਿੰਡਾ View More 
ਪਰਿਵਾਰ ਅਨੁਸਾਰ ਨਸ਼ੇ ਦਾ ਆਦੀ ਸੀ ਅਮਨਦੀਪ ਸਿੰਘ
BY Manoj Sharma
26 Jul 2025
ਫ਼ੀਚਰ View More 
ਬ੍ਰਿਸਬਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋ-ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਦੀ ਨਵ ਪ੍ਰਕਾਸ਼ਿਤ ਪੁਸਤਕ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਬਾਰੇ ਵਿਚਾਰ ਗੋਸ਼ਟੀ ਅਤੇ ਲੋਕ ਅਰਪਣ ਦਾ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮਾਈਗ੍ਰੇਸ਼ਨ ਮਾਹਿਰ ਅਮਨਪ੍ਰੀਤ ਸਿੰਘ...
29 Jul 2025
ਪਟਿਆਲਾ View More 
ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲਡ਼ਨ ਦਾ ਐਲਾਨ
25 Jul 2025BY darshan singh mitha
ਹਸਪਤਾਲ ‘ਬਰੇਨ ਸਟ੍ਰੋਕ’ ਦੇ ਫੌਰੀ ਇਲਾਜ ਲਈ ਹੱਬ ਬਣਨ ਦਾ ਦਾਅਵਾ
25 Jul 2025BY Pattar Parerak
ਦੋਆਬਾ View More 
ਖੇਤਰ ਦੇ ਪਿੰਡ ਬਨ੍ਹਾ ਵਿੱਚ ਇੱਕ ਲਾਵਾਰਸ ਸਾਨ੍ਹ ਨੇ ਹਮਲਾ ਕਰਕੇ ਇੱਕ ਵਿਅਕਤੀ ਨੂੰ ਮਾਰ ਦਿੱਤਾ ਤੇ ਇੱਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜੋ ਕਿ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਪਿੰਡ ਬਨ੍ਹਾ ਦੇ ਸਰਪੰਚ ਸਰਬਜੀਤ ਨੇ ਦੱਸਿਆ ਕਿ ਉਨ੍ਹਾਂ...
15 hours agoਆਕਸੀਜਨ ਪਲਾਂਟ ਦਾ ਨਿਰੀਖਣ ਕੀਤਾ; ਸਾਫ਼ ਸਫਾਈ ਰੱਖਣ ਦੀ ਹਦਾਇਤ
15 hours agoBY Jagtar Singh Lamba
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਬਾਨੀ ਪ੍ਰਿੰਸੀਪਲ ਹਰਭਜਨ ਸਿੰਘ ਦੀ ਯਾਦ ਵਿੱਚ ਚਲਾਏ ਜਾ ਰਹੇ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਟਰੱਸਟ ਵੱਲੋਂ ਸੈਸ਼ਨ 2024-25 ਤਹਿਤ ਕਾਲਜ ’ਚ ਵੱਖ ਵੱਖ ਕੋਰਸ ਕਰ ਰਹੇ 20 ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ...
15 hours agoBY patar prerak
ਇਹ ਨਿੱਜੀ ਜਿੱਤ ਨਹੀਂ ਸਗੋਂ ਰਾਸ਼ਟਰੀ ਪ੍ਰੇਰਨਾ ਹੈ:ਚਾਂਸਲਰ
27 Jul 2025BY ASHOK KAURA