ਮਲੇਸ਼ਿਆਈ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਕਸ ’ਤੇ ਇਕ ਪੋਸਟ ’ਚ ਕੀਤਾ ਦਾਅਵਾ
मुख्य समाचार View More 
मुख्य समाचार View More 
ਅਮਰੀਕਾ-ਭਾਰਤ ਵਪਾਰ ਸੌਦੇ ਨੂੰ ਲੈ ਕੇ ਵੱਧ ਰਹੇ ਸਕਾਰਾਤਮਕ ਰੁਖ਼ ਦਰਮਿਆਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਵਿਦੇਸ਼ੀ ਫੰਡਾਂ ਦੇ ਨਵੇਂ ਪ੍ਰਵਾਹ ਅਤੇ ਆਈਟੀ ਸਟਾਕਾਂ ਵਿੱਚ ਖਰੀਦਦਾਰੀ ਨਾਲ ਵੀ ਸ਼ੁਰੂਆਤੀ ਕਾਰੋਬਾਰ...
PTI
1 Hour agoਆਸਟਰੇਲੀਆ ਨੇ ਟੀਮ ਵਿਚ ਕੀਤੇ ਤਿੰਨ ਬਦਲਾਅ
PTI
2 Hours agoCyber Crime: ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਸਾਈਬਰ ਅਪਰਾਧ ਦਾ ਇਕ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸੋਸ਼ਲ ਮੀਡੀਆ ਇਨਫਲੂਐਂਸਰ ਅਜ਼ੀਮ ਅਹਿਮਦ (28) ਨਾਲ ਸਾਈਬਰ ਠੱਗਾਂ ਨੇ 50 ਲੱਖ ਰੁਪਏ ਦੀ ਠੱਗੀ ਮਾਰੀ। ਠੱਗਾਂ ਨੇ ਅਹਿਮਦ ਨੂੰ ਧਮਕੀ ਦਿੱਤੀ ਸੀ...
Tribune Web Desk
1 Hour agoਐਸਪੀ ਅਤੇ ਪੁਲੀਸ ਕਮਿਸ਼ਨਰਾਂ ਨੂੰ ਵੀ ਅਜਿਹਾ ਕਰਨ ਦੇ ਨਿਰਦੇਸ਼; ਅੰਤਰ-ਜ਼ਿਲ੍ਹਾ ਚੌਕੀਆਂ, ਐਮਰਜੈਂਸੀ ਰਿਸਪਾਂਸ ਵਾਹਨਾਂ ਅਤੇ ਪੁਲੀਸ ਚੌਕੀਆਂ ’ਤੇ ਤਾਇਨਾਤ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਜਾਣੀਆਂ
Tribune News Service
2 Hours agoCISF on Bhakra Dam project: ਭਾਖੜਾ ਡੈਮ ਦੀ ਰੱਖਿਆ ਲਈ CISF ਦੀ ਤਾਇਨਾਤੀ
PTI
15 Hours agoStubble Burning: ਹੁਣ ਤੱਕ 172 ਕੇਸਾਂ ’ਚ ਪੁਲੀਸ ਕੇਸ ਦਰਜ; 189 ਮਾਮਲਿਆਂ ’ਚ ਜੁਰਮਾਨੇ
Charanjit Bhullar
15 Hours ago
ਟਿੱਪਣੀ View More 
ਭੂ-ਰਾਜਨੀਤੀ ਦੀਆਂ ਖੇਡਾਂ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਖੇਡੀਆਂ ਜਾ ਰਹੀਆਂ ਹਨ ਅਤੇ ਮੈਂ ਸੋਚ ਰਿਹਾ ਹਾਂ ਕਿ ਇਨ੍ਹਾਂ ਦਾ ਸਾਡੇ ਉਪਰ ਕੀ ਪ੍ਰਭਾਵ ਪਵੇਗਾ। ਹਮਾਸ-ਇਜ਼ਰਾਈਲ ਜੰਗ ਵਿਚ ਇਕ ਸ਼ੁਰੂਆਤ ਹੋ ਗਈ ਹੈ ਅਤੇ ਜੰਗਬੰਦੀ ਲਾਗੂ ਹੋ ਗਈ ਹੈ; ਇਜ਼ਰਾਇਲੀ...
16 Oct 2025BY Gurbachan Jagat
“ਤੁਸੀਂ ਕਰਵਾ ਚੌਥ ਰੱਖਦੇ ਹੋ?” ਗ਼ਲਤ ਨਾ ਸਮਝਣਾ, ਇਹ ਕੋਈ ਸਵਾਲ ਨਹੀਂ ਸਗੋਂ ਅਜਿਹੀ ਅੜਾਉਣੀ ਹੈ ਜੋ ਬਹੁਤ ਸਾਲਾਂ ਤੋਂ ਉੱਤਰ ਭਾਰਤੀ ਔਰਤਾਂ ਤੋਂ ਪੁੱਛੀ ਜਾਂਦੀ ਹੈ। ਸਿਰਫ਼ ਇਸ ਲਈ ਨਹੀਂ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਬਦਨਸੀਬ...
12 Oct 2025BY Jyoti Malhotra
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਵੇਂ ਗ਼ਰੀਬ ਤੇ ਨਿਤਾਣੇ ਬਿਹਾਰੀਆਂ ਲਈ ਨਕਦਨਾਵਾਂ ਵੰਡਣ ਅਤੇ ਮੈਗਾ ਯੋਜਨਾਵਾਂ ਦੇ ਐਲਾਨ ਦਾ ਹੜ੍ਹ ਆਇਆ, ਉਹ ਪਿਛਲੇ ਲੰਮੇ ਅਰਸੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ...
10 Oct 2025BY Manisha Priyam
ਕੌਮੀ ਪੱਧਰ ’ਤੇ 17 ਸਤੰਬਰ ਨੂੰ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਨਾਮ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਹੈ। ਇਸ ਦਾ ਭਾਵ ਹੈ ਕਿ ਜੇ ਘਰ ਦੀ ਸੁਆਣੀ ਜਾਂ ਔਰਤ ਸਿਹਤਮੰਦ ਹੋਵੇਗੀ ਤਾਂ ਉਸ ਦਾ ਪਰਿਵਾਰ ਵੀ ਮਜ਼ਬੂਤ ਅਤੇ...
09 Oct 2025BY Kanwaljit Kaur Gill
ਦੇਸ਼ View More 
India Rank in Forest Area: ਭਾਰਤ ਨੇ ਸਾਲਾਨਾ ਜੰਗਲਾਤ ਵਿਕਾਸ ਵਿੱਚ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ
BY ANI
16 Hours agoਅਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਤਿਆਰ ਡੀਪਫੇਕਸ ਅਤੇ ਨਕਲ ਤੌਰ ’ਤੇ ਤਿਆਰ ਕੀਤੀ ਸਮੱਗਰੀ ਤੋਂ ਉਪਭੋਗਤਾ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੀ ਕੋਸ਼ਿਸ਼ ਲਈ ਆਈ.ਟੀ. ਮੰਤਰਾਲੇ ਨੇ ਆਈ.ਟੀ. ਨਿਯਮਾਂ ਵਿੱਚ ਸੋਧਾਂ ਦਾ ਖਰੜਾ ਪੇਸ਼ ਕੀਤਾ ਹੈ। ਇਸ ਵਿੱਚ ਉਪਭੋਗਤਾਵਾਂ ਨੂੰ ਨਕਲੀ...
BY PTI
17 Hours agoਦਿੱਲੀ ਤੇ ਬਿਹਾਰ ਪੁਲੀਸ ਦੀ ਸਾਂਝੀ ਟੀਮ ਨੇ ਕਾਰਵਾਈ ਨੂੰ ਦਿੱਤਾ ਅੰਜਾਮ; ਪਿਛਲੇ ਕਈ ਦਿਨਾਂ ਤੋਂ ਕੌਮੀ ਰਾਜਧਾਨੀ ’ਚ ਲੁਕੇ ਸਨ ਲੋੜੀਂਦੇ ਗੈਂਗਸਟਰ
BY PTI
2 Hours agoCyber Crime: ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਸਾਈਬਰ ਅਪਰਾਧ ਦਾ ਇਕ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸੋਸ਼ਲ ਮੀਡੀਆ ਇਨਫਲੂਐਂਸਰ ਅਜ਼ੀਮ ਅਹਿਮਦ (28) ਨਾਲ ਸਾਈਬਰ ਠੱਗਾਂ ਨੇ 50 ਲੱਖ ਰੁਪਏ ਦੀ ਠੱਗੀ ਮਾਰੀ। ਠੱਗਾਂ ਨੇ ਅਹਿਮਦ ਨੂੰ ਧਮਕੀ ਦਿੱਤੀ ਸੀ...
BY Tribune Web Desk
1 Hour ago
ਖਾਸ ਟਿੱਪਣੀ View More 
ਹਿਮਾਚਲ ਪ੍ਰਦੇਸ਼ ਇਸ ਸਾਲ ਵੀ 2023 ਵਾਂਗ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਿਹਾ ਹੈ। ਮੌਨਸੂਨ ਵਾਲੇ ਮੀਂਹਾਂ ਨਾਲ ਸਬੰਧਿਤ ਘਟਨਾਵਾਂ ਅਤੇ ਸੜਕ ਹਾਦਸਿਆਂ ਵਿੱਚ ਸਾਢੇ ਤਿੰਨ ਸੌ ਤੋਂ ਉਪਰ ਜਾਨਾਂ ਜਾ ਚੁੱਕੀਆਂ ਹਨ। ਹਜ਼ਾਰਾਂ ਘਰ ਅਤੇ ਸੈਂਕੜੇ ਦੁਕਾਨਾਂ ਤੇ ਕਾਰਖਾਨੇ...
7 Oct 2025BYDr. Gurinder Kaur
ਪਿਛਲੇ ਹਫ਼ਤੇ ਜਦੋਂ ਲੱਦਾਖ ਵਿੱਚ ਹਿੰਸਾ ਭੜਕੀ ਅਤੇ ਸੁਰੱਖਿਆ ਬਲਾਂ ਨੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤਾਂ ਪੁਲੀਸ ਅਤੇ ਹੋਰ ਅਧਿਕਾਰੀਆਂ ਨੇ ਸੋਨਮ ਵਾਂਗਚੁਕ ’ਤੇ ਰੋਸ ਪ੍ਰਦਰਸ਼ਨ ਭੜਕਾਉਣ ਦਾ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ, ਉਸ ਨੂੰ...
6 Oct 2025BYNirupama Subramanian
ਕੋਲੰਬੀਆ ਦੇ ਐਨਵਿਗਾਡੋ ਤੋਂ ਪੋਸਟ ਕੀਤੀ ਤਾਜ਼ਾ ਫੋਟੋ ਵਿੱਚ ਰਾਹੁਲ ਗਾਂਧੀ ਨੇ ਆਪਣੀ ਪਛਾਣ ਬਣ ਚੁੱਕੀ ਸਫ਼ੈਦ ਟੀ-ਸ਼ਰਟ ਦੀ ਥਾਂ ਨੇਵੀ ਬਲੂ ਕਮੀਜ਼, ਪੱਫਰ ਜੈਕੇਟ ਅਤੇ ਖ਼ਾਕੀ ਰੰਗ ਦੀ ਕਾਰਗੋ ਪੈਂਟ ਪਾਈ ਹੋਈ ਹੈ; ਉਹ ਬਜਾਜ ਆਟੋ ਦੁਆਰਾ ਬਣਾਈ ਪਲਸਰ...
5 Oct 2025BYJyoti Malhotra
BY Shyam Saran
8 Oct 2025ਭਾਰਤ ਅਤੇ ਪਾਕਿਸਤਾਨ ਵਿਚਕਾਰ ਰਣ ਕੱਛ ਵਿਚਲਾ ਸਰ ਕਰੀਕ ਸਰਹੱਦੀ ਵਿਵਾਦ ਇਕ ਵਾਰ ਫਿਰ ਭੜਕ ਪਿਆ ਹੈ। ਪਾਕਿਸਤਾਨ ਇਸ ਦੇ ਪੱਛਮੀ ਕੰਢੇ ’ਤੇ ਕਿਲੇਬੰਦੀ ਕਰ ਰਿਹਾ ਹੈ ਜਿਸ ਤੋਂ ਬਾਅਦ ਹੋਰ ਜ਼ਿਆਦਾ ਜ਼ਾਰਿਹਾਨਾ ਰੁਖ਼ ਸਾਹਮਣੇ ਆ ਸਕਦਾ ਹੈ। ਭਾਰਤ ਦੇ...
ਮਿਡਲ View More 
ਨਸ਼ਿਆਂ ਦੀ ਦਲਦਲ ਵਿੱਚ ਉਹ ਬੁਰੀ ਤਰ੍ਹਾਂ ਧੱਸ ਚੁੱਕਾ ਸੀ। ਨਸ਼ੇ ਦੀ ਪੂਰਤੀ ਲਈ ਪਹਿਲਾਂ ਉਹ ਘਰੋਂ ਚੋਰੀਆਂ ਅਤੇ ਫਿਰ ਜਿੱਥੇ ਵੀ ਦਾਅ ਲੱਗਦਾ ਚੋਰੀ ਕਰਕੇ ਨਸ਼ੇ ਦਾ ਝੱਸ ਪੂਰਾ ਕਰਦਾ ਸੀ। ਉਸ ਨੂੰ ਨਸ਼ਾ ਮੁਕਤ ਕਰਨ ਲਈ ਘਰਦਿਆਂ ਨੇ...
21 Oct 2025BYMohan Sharma
ਅੱਜ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਇੱਕ ਅਟੁੱਟ ਅੰਗ ਬਣ ਚੁੱਕਾ ਹੈ। ਇਹ ਸਾਡੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਦੇ ਜਿੰਨੇ ਫ਼ਾਇਦੇ ਹਨ ਓਨੇ ਹੀ ਨੁਕਸਾਨ ਵੀ ਹਨ। ਇਹ ਤੁਹਾਡੇ ਉੱਪਰ...
17 Oct 2025BYGovardhan Gabbi
ਸੰਨ 2007 ਵਿੱਚ ਮੇਰੀ ਨਿਯੁਕਤੀ ਬਤੌਰ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ (ਡੀ.ਟੀ.ਓ.) ਮੁਕਤਸਰ ਵਿਖੇ ਸੀ। ਇਹ ਵਿਧਾਨ ਸਭਾ ਚੋਣਾਂ ਦਾ ਸਾਲ ਸੀ। ਡੀ.ਟੀ.ਓ. ਮੁਕਤਸਰ ਲੰਬੀ ਹਲਕੇ ਦਾ ਰਿਟਰਨਿੰਗ ਅਫਸਰ ਹੁੰਦਾ ਹੈ। ਲੰਬੀ ਹਲਕਾ ਪੰਜਾਬ ਦਾ ਉਹ ਹਲਕਾ ਹੈ ਜਿਥੋਂ ਸਰਦਾਰ ਪ੍ਰਕਾਸ਼ ਸਿੰਘ...
16 Oct 2025BYDr. Balbir Singh Dhol
BY Dr Hardeep Singh
7 Hours agoਗੱਲ ਬੜੀ ਪੁਰਾਣੀ ਹੈ। ਉਦੋਂ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ | ਇੱਕ ਦਿਨ ਮੇਰੀ ਮਾਂ ਅਤੇ ਗੁਆਢਣਾਂ ਗਲੀ ’ਚ ਬੈਠੀਆਂ ਗੱਲਾਂ ਕਰ ਰਹੀਆਂ ਸਨ ਕਿ ਉਥੇ ਹੱਥ ਦੇਖਣ ਵਾਲਾ ਇੱਕ ਜੋਤਸ਼ੀ ਆਇਆ ਜੋ ਆਪਣੀ ਜੋਤਿਸ਼ ਵਿਦਿਆ ਬਾਰੇ ਦੱਸ ਕੇ...
ਫ਼ੀਚਰ View More 
ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਟੀਵੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ (ਕੇ ਬੀ ਸੀ) ’ਚ ਹਿੱਸਾ ਲੈਣ ਵਾਲੇ ਵਿਅਕਤੀ ਤੋਂ ਪ੍ਰਭਾਵਿਤ ਹੋ ਕੇ ਐਤਵਾਰ ਨੂੰ ਆਪਣੇ ਦੇ ਘਰ ਅੱਗੇ ਪੁੱਜੇ ਪ੍ਰਸ਼ੰਸਕਾਂ ਨੂੰ ਹੈਲਮੇਟ ਵੰਡੇ। ਜ਼ਿਕਰਯੋਗ ਹੈ ਕਿ ਬੱਚਨ ਹਰ ਐਤਵਾਰ...
BY PTI
23 Sep 2025ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਮਲਵਈ ਬੋਲੀਆਂ ਲਈ ਮਸ਼ਹੂਰ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਪਿੰਡ ਚੱਠੇ ਸੇਖਵਾਂ ਦੀ ਹਦੂਦ ਅੰਦਰ ਪਿਤਾ ਚੂਹੜ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰ ਪੈਦਾ ਹੋਇਆ। ਬਚਪਨ ਵਿੱਚ ਭਲਵਾਨੀ ਦੇ ਜੌਹਰ ਸਿੱਖਦਾ ਵੱਡਾ ਹੋਇਆ...
BY Malkiat Singh Aujla
17 Oct 2025ਆਰ ਨੇਤ ਮਾਨਸਾ ਦੇ ਰੇਤਲੇ ਟਿੱਬਿਆਂ ’ਚ ਜੰਮਿਆ ਅਤੇ ਪੰਜਾਬ ਦੇ ਮਲਵੱਈ ਸੱਭਿਆਚਾਰ ’ਚ ਖੇਡ-ਮੱਲ ਕੇ ਜਵਾਨ ਹੋਇਆ ਸਿੱਧੇ ਸਾਦੇ ਜੱਟ ਸੁਭਾਅ ਦਾ ਸਿਰਕੱਢ ਗਵੱਈਆ ਹੈ। ਅੱਜਕੱਲ੍ਹ ਆਰ ਨੇਤ ਦੇ ਨਾਂ ਦੀ ਤੂਤੀ ਬੋਲ ਰਹੀ ਹੈ। ਨਵੀਂ ਪੀੜ੍ਹੀ ਉਸ ਦੇ...
BY Kuldeep Singh Lohat
17 Oct 2025ਮਾਈਕਰੋ ਡਰਾਮਿਆਂ ’ਚ ਭਵਿੱਖ ਦੇਖ ਰਹੀ ਸੁਸ਼ਮਿਤਾ ਬਾਨਿਕ ਸਾਲ 2021 ਵਿੱਚ ‘ਜਨਨੀ’ (ਇਸ਼ਾਰਾ ਚੈਨਲ) ਨਾਲ ਟੈਲੀਵਿਜ਼ਨ ’ਤੇ ਆਪਣੀ ਸ਼ੁਰੂਆਤ ਕਰਨ ਵਾਲੀ ਅਤੇ 2022 ਵਿੱਚ ਧੀਰਜ ਧੂਪਰ ਦੇ ਨਾਲ ‘ਸੰਗਦਿਲ ਸ਼ੇਰਦਿਲ’ ਵਿੱਚ ਨਜ਼ਰ ਆਈ ਅਦਾਕਾਰਾ ਸੁਸ਼ਮਿਤਾ ਬਾਨਿਕ ਦਾ ਮੰਨਣਾ ਹੈ ਕਿ...
BY Dharmpal
17 Oct 2025ਸੰਸਕ੍ਰਿਤ ਦੇ ਦੋ ਸ਼ਬਦ ‘ਦੀਪ’ ਤੇ ‘ਆਂਵਲੀ’ ਤੋਂ ਬਣਿਆ ਹੈ, ‘ਦੀਪਾਵਲੀ’ ਜਾਂ ‘ਦੀਵਾਲੀ’। ਇਹ ਰੋਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਹੀ ਗਲੀਆਂ, ਬਾਜ਼ਾਰਾਂ, ਘਰਾਂ ਤੇ ਦੁਕਾਨਾਂ ਆਦਿ ਨੂੰ ਸਫ਼ਾਈ, ਰੰਗ-ਰੋਗਨ ਤੇ ਕਲੀਆਂ ਕਰਾ ਕੇ ਸਜਾਇਆ ਸੰਵਾਰਿਆ ਜਾਂਦਾ...
BY Dharminder Singh Chabba
17 Oct 2025
ਮਾਝਾ View More 
ਪੰਜਾਬ ਪੁਲੀਸ ਨੇ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਆਧੁਨਿਕ ਪਿਸਤੌਲਾਂ ਸਮੇਤ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤਾ ਹੈ। ਇਸਦੀ ਜਾਣਕਾਰੀ ਖ਼ੁਦ ਡੀਜੀਪੀ ...
BY Jagtar Singh Lamba
18 Hours agoਇਥੋਂ ਦੇ ਪੈਟਰੋਲ ਪੰਪ ਤੇ ਵਰਕਰ ਨਾਲ ਵਾਪਰੀ ਲੁੱਟ ਦੀ ਵਾਰਦਾਤ ਨੂੰ ਪੁਲੀਸ ਨੇ 48 ਘੰਟਿਆਂ ਵਿੱਚ ਹੱਲ ਕਰਕੇ 2 ਲੱਖ 82 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ...
BY gurnaik singh virdi
19 Hours agoਪੰਜਾਬ ਪੁਲੀਸ ਨੇ ਮੁਕਾਬਲੇ ਦੌਰਾਨ ਖ਼ਤਰਨਾਕ ਗੈਂਗਸਟਰ ਮਨਕਰਨ ਸਮੇਤ ਅਤੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਦੀ ਜਵਾਬੀ ਫਾਇਰਿੰਗ ’ਚ ਮਨਕਰਨ ਦੇ ਢਿੱਡ ’ਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ’ਚ ਦਾਖ਼ਲ...
BY Hatinder Mehta
20 Hours agoਦਿੱਲੀ ਦੇ ਵਾਤਾਵਰਨ ਮੰਤਰੀ ਨੇ ਏਐੱਨਆਈ ਨੂੰ ਦਿੱਤੀ ਇੰਟਰਵਿੳੂ ਵਿਚ ‘ਆਪ’ ਨੂੰ ਘੇਰਿਆ; ਦਿੱਲੀ ਦੇ ਪ੍ਰਦੂਸ਼ਣ ਲਈ ‘ਦੀਵਾਲੀ, ਹਿੰਦੂਆਂ ਤੇ ਸਨਾਤਨੀਆਂ’ ਸਿਰ ਠੀਕਰਾ ਭੰਨਣ ਨੂੰ ‘ਪਾਪ’ ਦੱਸਿਆ
BY ANI
22 Oct 2025
ਮਾਲਵਾ View More 
Punjab News: ਇੱਥੇ ਮੰਗਲਵਾਰ ਦੇਰ ਸ਼ਾਮ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਘਟਨਾ ਕਥਿਤ ਤੌਰ ’ਤੇ ਪੁਰਾਣੀ ਰੰਜਿਸ਼ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਜਦੋਂ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਪੀੜਤ ਪਟਾਕਿਆਂ ਦੀ...
22 Hours agoBY Balwant Garg
ਨਸ਼ੇੜੀਆਂ ਵੱਲੋਂ ਟੀਕਿਆਂ ਦੀ ਕੀਤੀ ਜਾ ਸਕਦੀ ਹੈ ਗ਼ਲਤ ਵਰਤੋਂ; ਹਸਪਤਾਲ ਵਿਚ ਮਾੜੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹੀ
22 Oct 2025BY Balwant Garg
ਜਾਨੀ ਨੁਕਸਾਨ ਤੋਂ ਬਚਾਅ, ਯੂਨਿਟ ਵਿਚ ਸਟੋਰ ਕੀਤਾ ਸਾਮਾਨ ਸੜ ਕੇ ਸੁਆਹ
21 Oct 2025BY Tribune News Service
ਮਾਨਸਾ-ਬਠਿੰਡਾ ਰੋਡ 'ਤੇ ਪੁਲੀਸ ਚੌਂਕੀ ਠੂਠਿਆਂਵਾਲੀ ਨਜ਼ਦੀਕ ਬੱਸ ਦੀ ਫੇਟ ਵੱਜਣ ਨਾਲ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ। ਉਹ ਸ਼ਾਮ ਸਮੇਂ ਆਪਣੀ ਡਿਊਟੀ ਤੋਂ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ। ਪੁਲੀਸ ਨੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ...
18 Oct 2025BY joginder singh mann
ਦੋਆਬਾ View More 
ਇਥੋਂ ਦੇ ਪੈਟਰੋਲ ਪੰਪ ਤੇ ਵਰਕਰ ਨਾਲ ਵਾਪਰੀ ਲੁੱਟ ਦੀ ਵਾਰਦਾਤ ਨੂੰ ਪੁਲੀਸ ਨੇ 48 ਘੰਟਿਆਂ ਵਿੱਚ ਹੱਲ ਕਰਕੇ 2 ਲੱਖ 82 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ...
19 Hours agoBY gurnaik singh virdi
ਦੀਵਾਲੀ ਦੇ ਤਿਓਹਾਰ ਮੌਕੇ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਚੌਕਸੀ ਵਧਾਉਣ ਦੇ ਦਾਅਵੇ ਕੀਤੇ ਗਏ ਸਨ, ਪਰ ਚੋਰਾਂ ਨੇ ਫਗਵਾੜਾ ਦੀਆਂ ਸਭ ਤੋਂ ਅਮੀਰ (upscale) ਕਲੋਨੀਆਂ ਵਿੱਚੋਂ ਇੱਕ ਰੀਜੈਂਸੀ ਟਾਊਨ ਵਿੱਚ ਹੱਥ ਮਾਰਿਆ ਹੈ। ਇੱਥੇ ਚੋਰਾਂ ਨੇ ਇੱਕ NRI ਪਰਿਵਾਰ...
23 Hours agoBY ASHOK KAURA
ਸੁਲਤਾਨਪੁਰ ਤੇ ਸੀਚੇਵਾਲ ਤੋਂ ਪਾਣੀ ਦੀਆਂ 25 ਟੈਂਕੀਆਂ ਕੀਤੀਆਂ ਰਵਾਨਾ; 14 ਜ਼ਿਲ੍ਹਿਆਂ ਨੂੰ 215 ਪਾਣੀਆਂ ਦੀਆਂ ਟੈਂਕੀਆਂ ਦਿੱਤੀਆਂ
19 Oct 2025BY Nijji Pattar Parerak
ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਮਸੀਤਾਂ ਵਿਚ ਨਸ਼ੇ ਦੀ ਓਵਰਡੋਜ਼ ਕਰਕੇ ਸਰਪੰਚ ਹਰਮੇਸ਼ ਸਿੰਘ ਗੋਰਾ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਨੌਜਵਾਨ ਸੁਖਜਿੰਦਰ ਸਿੰਘ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਨੇੜਿਓਂ ਬਰਾਮਦ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ...
20 Oct 2025BY Tribune News Service
ਖੇਡਾਂ View More 
ਆਸਟਰੇਲੀਆ ਨੇ ਟੀਮ ਵਿਚ ਕੀਤੇ ਤਿੰਨ ਬਦਲਾਅ
2 Hours agoBY PTI
ਮੇਜ਼ਬਾਨ ਟੀਮ ਦਾ ਨਿਊੁਜ਼ੀਲੈਂਡ ਖ਼ਿਲਾਫ਼ ‘ਕਰੋ ਜਾਂ ਮਰੋ’ ਵਾਲਾ ਮੁਕਾਬਲਾ ਅੱਜ
7 Hours agoBY PTI
w ਹਰਮਨਪ੍ਰੀਤ, ਹਾਰਦਿਕ, ਮਨਦੀਪ ਸਿੰਘ, ਮਨਪ੍ਰੀਤ, ਜਰਮਨਪ੍ਰੀਤ ਸਣੇ ਹੋਰ ਖਿਡਾਰੀ ਕਰਨਗੇ ਹੁਨਰ ਦਾ ਪ੍ਰਦਰਸ਼ਨ
6 Hours agoBY Hatinder Mehta
ਟੂਰਨਾਮੈਂਟ 18 ਤੋਂ 30 ਨਵੰਬਰ ਤੱਕ ਹੋਵੇਗਾ
7 Hours agoBY PTI
ਹਰਿਆਣਾ View More 
ਐਸਪੀ ਅਤੇ ਪੁਲੀਸ ਕਮਿਸ਼ਨਰਾਂ ਨੂੰ ਵੀ ਅਜਿਹਾ ਕਰਨ ਦੇ ਨਿਰਦੇਸ਼; ਅੰਤਰ-ਜ਼ਿਲ੍ਹਾ ਚੌਕੀਆਂ, ਐਮਰਜੈਂਸੀ ਰਿਸਪਾਂਸ ਵਾਹਨਾਂ ਅਤੇ ਪੁਲੀਸ ਚੌਕੀਆਂ ’ਤੇ ਤਾਇਨਾਤ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਜਾਣੀਆਂ
2 Hours agoBY Tribune News Service
ਧਾਰੂਹੇੜਾ ’ਚ ਏ ਕਿਊ ਆਈ 393 ’ਤੇ ਪਹੁੰਚਿਆ, ਦਿੱਲੀ ਦੇ ਕਈ ਇਲਾਕਿਆਂ ’ਚ ਵੀ ਹਵਾ ‘ਬਹੁਤ ਖ਼ਰਾਬ’ ਤੋਂ ‘ਗੰਭੀਰ’ ਸ਼੍ਰੇਣੀ ’ਚ
6 Hours agoBY patar prerak
ਵਿਸ਼ਵਕਰਮਾ ਦਿਵਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਸਨਮਾਨ
6 Hours agoBY patar prerak
ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
6 Hours agoBY Satnam Singh
ਅੰਮ੍ਰਿਤਸਰ View More 
ਪੰਜਾਬ ਪੁਲੀਸ ਨੇ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਆਧੁਨਿਕ ਪਿਸਤੌਲਾਂ ਸਮੇਤ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤਾ ਹੈ। ਇਸਦੀ ਜਾਣਕਾਰੀ ਖ਼ੁਦ ਡੀਜੀਪੀ ...
18 Hours agoBY Jagtar Singh Lamba
ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਮਾਮਲੇ ਆਏ ਸਾਹਮਣੇ; 10 ਦਿਨਾਂ ਵਿੱਚ ਤਿੰਨ ਗੁਣਾ ਵਾਧਾ
21 Oct 2025BY PTI
ਭਾਜਪਾ ਆਗੂ ਆਰ ਪੀ ਸਿੰਘ ਨੇ ਦਿੱਲੀ ਦੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਨੁੱਖੀ ਹਮਦਰਦੀ ਵਜੋਂ ਮਾਮਲਾ ਮੁਡ਼ ਵਿਚਾਰਨ ਦੀ ਅਪੀਲ ਕੀਤੀ
19 Oct 2025BY Jagtar Singh Lamba
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਕਾਰਵਾਈ ਨੂੰ ਦਿੱਤਾ ਅੰਜਾਮ; ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਜਾਣਕਾਰੀ ਸਾਂਝੀ ਕੀਤੀ
21 Oct 2025BY Jagtar Singh Lamba
ਜਲੰਧਰ View More 
ਪੰਜਾਬ ਪੁਲੀਸ ਨੇ ਮੁਕਾਬਲੇ ਦੌਰਾਨ ਖ਼ਤਰਨਾਕ ਗੈਂਗਸਟਰ ਮਨਕਰਨ ਸਮੇਤ ਅਤੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਦੀ ਜਵਾਬੀ ਫਾਇਰਿੰਗ ’ਚ ਮਨਕਰਨ ਦੇ ਢਿੱਡ ’ਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ’ਚ ਦਾਖ਼ਲ...
20 Hours agoBY Hatinder Mehta
ਦੀਵਾਲੀ ਦੇ ਤਿਓਹਾਰ ਮੌਕੇ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਚੌਕਸੀ ਵਧਾਉਣ ਦੇ ਦਾਅਵੇ ਕੀਤੇ ਗਏ ਸਨ, ਪਰ ਚੋਰਾਂ ਨੇ ਫਗਵਾੜਾ ਦੀਆਂ ਸਭ ਤੋਂ ਅਮੀਰ (upscale) ਕਲੋਨੀਆਂ ਵਿੱਚੋਂ ਇੱਕ ਰੀਜੈਂਸੀ ਟਾਊਨ ਵਿੱਚ ਹੱਥ ਮਾਰਿਆ ਹੈ। ਇੱਥੇ ਚੋਰਾਂ ਨੇ ਇੱਕ NRI ਪਰਿਵਾਰ...
23 Hours agoBY ASHOK KAURA
ਸੁਲਤਾਨਪੁਰ ਤੇ ਸੀਚੇਵਾਲ ਤੋਂ ਪਾਣੀ ਦੀਆਂ 25 ਟੈਂਕੀਆਂ ਕੀਤੀਆਂ ਰਵਾਨਾ; 14 ਜ਼ਿਲ੍ਹਿਆਂ ਨੂੰ 215 ਪਾਣੀਆਂ ਦੀਆਂ ਟੈਂਕੀਆਂ ਦਿੱਤੀਆਂ
19 Oct 2025BY Nijji Pattar Parerak
ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਮਸੀਤਾਂ ਵਿਚ ਨਸ਼ੇ ਦੀ ਓਵਰਡੋਜ਼ ਕਰਕੇ ਸਰਪੰਚ ਹਰਮੇਸ਼ ਸਿੰਘ ਗੋਰਾ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਨੌਜਵਾਨ ਸੁਖਜਿੰਦਰ ਸਿੰਘ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਨੇੜਿਓਂ ਬਰਾਮਦ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ...
20 Oct 2025BY Tribune News Service
ਪਟਿਆਲਾ View More 
ਮੋਹਤਬਰਾਂ ਨੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਦਰਮਿਆਨ ਸਮਝੌਤਾ ਕਰਵਾਇਅਾ
20 Oct 2025BY ramesh bharadwaj
ਰਿਸ਼ਵਤ ਮਾਮਲੇ ਵਿੱਚ ਡੀ ਆਈ ਜੀ ਭੁੱਲਰ ਨਾਲ ਹੋਈ ਗ੍ਰਿਫ਼ਤਾਰੀ
18 Oct 2025BY mohit singla
ਇੱਥੋਂ ਦੇ ਪੰਜਾਬ ਪਬਲਿਕ ਸਕੂਲ ਦੇ ਸਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਸੀਬੀਆਈ ਵੱਲੋਂ ਕੀਤੀ ਗ੍ਰਿਫਤਾਰੀ ਉੱਪਰ ਟਿੱਪਣੀ ਕਰਦੇ ਹੋਏ ਕਿਹਾ ਕਿ ਜੇਕਰ ਸਾਡੀ ਨੱਕ ਹੇਠ ਇਹ...
17 Oct 2025BY mohit singla
ਇੱਥੋਂ ਦੇ ਇੱਕ ਸਕੂਲ ਵਿੱਚ 8 ਸਾਲਾ ਬੱਚੀ ਨਾਲ ਜਬਰ ਜਨਾਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀੜਤਾ ਅਤੇ ਹੋਰ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਨ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਐੱਸਐੱਸਟੀ ਨਗਰ ਦੇ ਬਾਹਰ ਧਰਨਾ ਲਾਉਂਦਿਆਂ...
17 Oct 2025BY Mohit Khanna
ਚੰਡੀਗੜ੍ਹ View More 
ਪਰਿਵਾਰ ’ਤੇ ਲੱਗੇ ਦੋਸ਼ਾਂ ਨੂੰ ‘ਝੂਠ’ ਤੇ ਪੁੱਤ ਨੂੰ ਮਾਨਸਿਕ ਵਿਕਾਰਾਂ ਤੋਂ ਪੀੜਤ ਦੱਸਿਆ
23 Hours agoBY PTI
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਘੱਟੋ ਘੱਟ ਪੰਜ ਮਹਿਲਾ ਵਕੀਲਾਂ ਸਮੇਤ 76 ਵਕੀਲਾਂ ਨੂੰ ਸੀਨੀਅਰ ਐਡਵੋਕੇਟੋ ਵਜੋਂ ਨਾਮਜ਼ਦ ਕੀਤਾ ਹੈ। ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਜੱਜਾਂ ਵੱਲੋਂ ਲਿਆ ਗਿਆ ਇਹ ਫੈਸਲਾ, ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ...
21 Oct 2025BY Saurabh Malik
CISF on Bhakra Dam project: ਭਾਖੜਾ ਡੈਮ ਦੀ ਰੱਖਿਆ ਲਈ CISF ਦੀ ਤਾਇਨਾਤੀ
15 Hours agoBY PTI
ਇਸ ਦੀਵਾਲੀ 'ਤੇ ਘੱਟ ਪਟਾਕੇ, ਘੱਟ ਸ਼ੋਰ, ਜ਼ਿਆਦਾ ਜਾਗਰੂਕਤਾ, ਘੱਟ ਪ੍ਰਦੂਸ਼ਣ
21 Oct 2025BY Tribune News Service
ਸੰਗਰੂਰ View More 
ਸਹਾਰਨਪੁਰ ਨੇੜੇ ਜੱਦੀ ਪਿੰਡ ਵਿਚ ਹੋਵੇਗਾ ਸਸਕਾਰ
BYParamjit Singh Kuthala
17 Oct 2025ਮੈਡੀਕਲ ਜਾਂਚ ਵਿਚ ਹੋਈ ਪੁਸ਼ਟੀ; ਮੁਲਜ਼ਮ ਦਾ ਡੀਐੱਨਏ ਨਮੂਨਾ ਮੈਡੀਕਲ ਜਾਂਚ ਲਈ ਭੇਜਿਆ ਜਾਵੇਗ
BYAman Sood
16 Oct 2025ਬਿੱਕਰ ਹਥੋਆ ਵੱਲੋਂ ਵੀ ਜੇਲ ਵਿੱਚ ਭੁੱਖ ਹੜਤਾਲ ਕਰਕੇ ਕੀਤਾ ਰੋਸ ਪ੍ਰਗਟ: ਜਲੂਰ
BYramesh bharadwaj
14 Oct 2025
ਮੋਹਤਬਰਾਂ ਨੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਦਰਮਿਆਨ ਸਮਝੌਤਾ ਕਰਵਾਇਅਾ
BY ramesh bharadwaj
20 Oct 2025
ਬਠਿੰਡਾ View More 
Punjab News: ਇੱਥੇ ਮੰਗਲਵਾਰ ਦੇਰ ਸ਼ਾਮ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਘਟਨਾ ਕਥਿਤ ਤੌਰ ’ਤੇ ਪੁਰਾਣੀ ਰੰਜਿਸ਼ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਜਦੋਂ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਪੀੜਤ ਪਟਾਕਿਆਂ ਦੀ...
22 Hours agoBY Balwant Garg
ਜਾਨੀ ਨੁਕਸਾਨ ਤੋਂ ਬਚਾਅ, ਯੂਨਿਟ ਵਿਚ ਸਟੋਰ ਕੀਤਾ ਸਾਮਾਨ ਸੜ ਕੇ ਸੁਆਹ
21 Oct 2025BY Tribune News Service
ਲੁਧਿਆਣਾ View More 
ਇੱਥੋਂ ਦੇ ਫਾਇਰ ਬ੍ਰਿਗੇਡ ਵਿਭਾਗ ਨੂੰ ਦੀਵਾਲੀ ਦੀ ਰਾਤ ਨੂੰ ਲਗਪਗ 25 ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਕਾਲਾਂ ਪ੍ਰਾਪਤ ਹੋਈਆਂ, ਜਿਸ ਕਾਰਨ ਫਾਇਰਮੈਨ ਪੂਰੀ ਰਾਤ ਚੌਕਸ ਰਹੇ। ਇਨ੍ਹਾਂ ਕਾਲਾਂ ਵਿੱਚੋਂ ਕੁਝ ਹੀ ਵੱਡੀਆਂ ਸਨ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ...
BY NIKHIL BHARDWAJ
21 Oct 2025ਸਮਰਾਲਾ ਦੇ ਪਿੰਡ ਬੋਂਦਲੀ ਵਿਚਲੇ ਫਾਰਮ ਹਾੳੂਸ ’ਚੋਂ ਮਿਲੀਆਂ ਸਨ ਸ਼ਰਾਬ ਦੀਆਂ 108 ਬੋਤਲਾਂ
BY NIKHIL BHARDWAJ
19 Oct 2025Bhog ceremony of singer Rajvir Jawanda ਜਗਰਾਓਂ ਦੇ ਪਿੰਡ ਪੋਨਾ ਵਿਚ ਅੱਜ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਕੀਤੀ ਗਈ। ਭੋਗ ਸਮਾਗਮ ਵਿਚ ਗਾਇਕ ਦੇ ਵੱਡੀ ਗਿਣਤੀ ਦੋਸਤ, ਪ੍ਰਸ਼ੰਸਕ, ਹਮਾਇਤੀ, ਵੀਆਈਪੀਜ਼, ਉੱਘੀ ਹਸਤੀਆਂ ਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਜਵੰਦਾ...
BY Mahesh Sharma
17 Oct 2025ਸਹਾਰਨਪੁਰ ਨੇੜੇ ਜੱਦੀ ਪਿੰਡ ਵਿਚ ਹੋਵੇਗਾ ਸਸਕਾਰ
BY Paramjit Singh Kuthala
17 Oct 2025
ਵੀਡੀਓ View More 
ਵੱਡੇ ਘਰਾਣੇ, ਵੱਡਾ ਗੱਫਾ !
BY Charanjit Bhullar
2 Oct 2025
ਬਠਿੰਡਾ View More 
Mansa Accident: ਪਿਤਾ ਨਾਲ ਐਕਟਿਵਾ ’ਤੇ ਸਕੂਲ ਜਾ ਰਹੀਆਂ ਸਨ ਬੱਚੀਆਂ; ਪੀਆਰਟੀਸੀ ਨੇ ਦਰੜਿਆ; ਪਿਓ- ਭਰਾ ਜ਼ਖ਼ਮੀ
BY joginder singh mann
18 Oct 2025
ਫ਼ੀਚਰ View More 
ਚਿਰਾਗ ਦਾ ਆਪਣਾ ਕੋਈ ਮੁਕਾਮ ਨਹੀਂ ਹੁੰਦਾ, ਜਿੱਥੇ ਵੀ ਚਲਾ ਜਾਂਦਾ ਹੈ, ਰੋਸ਼ਨੀ ਫੈਲਾਉਂਦਾ ਹੈ। ਇੱਕ ਤਿਉਹਾਰ ਅਜਿਹਾ ਹੈ, ਜਿਸ ਦਿਨ ਚਿਰਾਗ ਅਤੇ ਮੋਮਬੱਤੀਆਂ ਚੌਗਿਰਦੇ ਨੂੰ ਰੋਸ਼ਨ ਕਰਦੀਆਂ ਹਨ। ਆਪਣੇ ਸੰਗ ਖ਼ੁਸ਼ੀਆਂ, ਖੇੜਿਆਂ, ਮੁਹੱਬਤਾਂ ਤੇ ਭਾਈਚਾਰਕ ਸਾਂਝਾ ਦਾ ਪੈਗ਼ਾਮ ਲੈ...
BY Lok Nath Sharma
17 Oct 2025
ਪ੍ਰਵਾਸੀ View More 
ਭਾਰਤ ਨੇ ਵਿਦੇਸ਼ੀ ਯਾਤਰੀਆਂ ਲਈ ਈ-ਅਰਾਈਵਲ ਕਾਰਡ ਕੀਤਾ ਸ਼ੁਰੂ
BY Surinder Mavi
17 Hours ago
ਪਟਿਆਲਾ View More 
ਸਹਾਰਨਪੁਰ ਨੇੜੇ ਜੱਦੀ ਪਿੰਡ ਵਿਚ ਹੋਵੇਗਾ ਸਸਕਾਰ
17 Oct 2025BY Paramjit Singh Kuthala
ਸਰਕਾਰ ਹੜ੍ਹ ਪੀੜਤਾਂ ਨਾਲ ਖੜ੍ਹੀ: ਬਾਜ਼ੀਗਰ
16 Oct 2025BY Gurnam singh Chauhan
ਦੋਆਬਾ View More 
ਦੋ ਸਾਲ ਪਹਿਲਾਂ ਕੰਮ ਕਰਨ ਲਈ ਕੈਲੀਫੋਰਨੀਆ ਗਿਆ ਸੀ ਮਨਦੀਪ ਸਿੰਘ
19 Oct 2025BY ASHOK KAURA
Hoshiarpur fire shop: ਅੱਗ ਉਦੋਂ ਲੱਗੀ ਜਦੋਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਾਰਨ ਚੰਗਿਆੜੀਆਂ ਨਿਕਲੀਆਂ, ਜੋ ਪਟਾਕਿਆਂ ’ਤੇ ਡਿੱਗੀਆਂ।
18 Oct 2025BY PTI
ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪ੍ਰਦਰਸ਼ਨਕਾਰੀ; ‘ਆਪ’ ਉਮੀਦਵਾਰ ਹਰਮੀਤ ਸੰਧੂ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਆਏ ਸਨ ਭਗਵੰਤ ਮਾਨ
17 Oct 2025BY Gurbax Puri
ਹੋਰ ਮਾਮਲੇ ਵਿੱਚ ਦੋ ਕਿੱਲੋ ਹੈਰੋਇਨ ਸਣੇ ਪੰਜ ਗ੍ਰਿਫ਼ਤਾਰ
17 Oct 2025BY Jagtar Singh Lamba