ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪਹਿਲੀ ਵਾਰ ੲੀਵੀਐੱਮਜ਼ ਦੀ ਮੁੜ ਗਿਣਤੀ
मुख्य समाचार View More 
- 2 Hours ago
ਸਡ਼ਕਾਂ ਦਾ ਕੰਮ ਮੁਕੰਮਲ ਪਰ ਪੁਲ ਬਣਾੳੁਣ ਦੀ ਪ੍ਰਵਾਨਗੀ ਡਰਾਪ ਕੀਤੀ
2 Hours agoBYCharanjit Bhullar
ਪ੍ਰਧਾਨ ਮੰਤਰੀ 26 ਸਤੰਬਰ ਨੂੰ ਵਿਸ਼ੇਸ਼ ਇਜਲਾਸ ਨੂੰ ਕਰ ਸਕਦੇ ਨੇ ਸੰਬੋਧਨ
2 Hours agoBYPTI
BY PTI
2 Hours agoਸਿਖਰਲੀ ਅਦਾਲਤ ਮੁਤਾਬਕ 11 ਦਸਤਾਵੇਜ਼ਾਂ ਦੀ ਸੂਚੀ ਵੋਟਰ ਪੱਖੀ
मुख्य समाचार View More 
ਅਮਰੀਕਾ ਦੇ ਇੰਡੀਆਨਾ ਸ਼ਹਿਰ ਵਿੱਚ ਇੱਕ ਹਿੰਦੂ ਮੰਦਰ ਦੇ ਸਾਈਨਬੋਰਡ ’ਤੇ ਕਾਲਖ ਪੋਚ ਦਿੱਤੀ ਗਈ। ਭਾਰਤੀ ਕੌਂਸੁਲੇਟ ਨੇ ਇਸ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਮੰਦਰ ਦੇ ਅਧਿਕਾਰਤ ਲੋਕ ਸੰਪਰਕ ਹੈਂਡਲ ਨੇ ਮੰਗਲਵਾਰ ਨੂੰ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ...
PTI
2 Hours agoਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 14 ਅਗਸਤ ਦਿਨ ਵੀਰਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਭਲਕੇ ਦੁਪਹਿਰ 12 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ’ਤੇ ਹੋਵੇਗੀ। ਸੂਬਾ ਸਰਕਾਰ ਵੱਲੋਂ ਮੀਟਿੰਗ...
Tribune News Service
2 Hours agoਸੀਬੀਆਈ ਦੀ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਨੇ ਇੰਟੈਲੀਜੈਂਸ ਬਿਊਰੋ ਦੇ ਇੱਕ ਸਾਬਕਾ ਅਧਿਕਾਰੀ ਹਰਪ੍ਰੀਤ ਸਿੰਘ ਸੰਧੂ ਨੂੰ ਇੱਕ ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ਨੂੰ ਇਹ ਸਜ਼ਾ 2016 ਵਿੱਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ...
Karamjit Singh Chilla
2 Hours agoਤਫ਼ਤੀਸ਼ੀ ਅਫ਼ਸਰਾਂ ਨੂੰ ਤਾਰਨਾ ਪੈਂਦਾ ਸੀ ਡੋਪ ਟੈਸਟ ਦਾ ਖਰਚਾ
Charanjit Bhullar
1 Hour agoਹਿਮਾਚਲ ਵਿਚ ਲਗਾਤਾਰ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੰਜਾਬ ’ਚ ਹਡ਼੍ਹਾਂ ਦਾ ਖ਼ਤਰਾ ਵਧਿਆ; ਨੀਵੇਂ ਖੇਤਰਾਂ ’ਚ ਹਾਲਾਤ ਨਾਜ਼ੁਕ ਬਣਨ ਲੱਗੇ
Devinder Singh Bhangu
12 Hours agoਪਟੀਸ਼ਨ ਵਿੱਚ ਦਾਅਵਾ ਸੂਬੇ ਦੀ ਬਹਾਲੀ ਵਿੱਚ ਦੇਰੀ ਜਮਹੂਰੀ ਤੌਰ 'ਤੇ ਚੁਣੀ ਗਈ ਸਰਕਾਰ ਦੀ ਸ਼ਦੀਦ ਕਮੀ ਦਾ ਕਾਰਨ ਬਣੇਗੀ
PTI
11 Hours ago
ਟਿੱਪਣੀ View More 
ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ਪਾਲਿਸੀ ’ਤੇ ਯੂ-ਟਰਨ ਭਾਵੇਂ ਠੀਕ ਫੈਸਲਾ ਹੈ ਪਰ ਇਸ ਨੇ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਕਿ ਸਰਕਾਰਾਂ ਅਕਸਰ ਬਹੁਤੇ ਫ਼ੈਸਲੇ ਬੇਲੋੜੀ ਕਾਹਲ ਅਤੇ ਤਰਕਹੀਣ ਆਧਾਰ ’ਤੇ ਕਰਦੀਆਂ ਹਨ। ਕਾਹਲੀ ਮੁੱਖ ਤੌਰ ’ਤੇ ਹੋਰ ਕਾਰਨਾ...
2 hours agoBY Dr. Ranjit Singh Ghuman
8 ਜੁਲਾਈ 1853 ਨੂੰ ਕਮੋਡੋਰ ਮੈਥਿਊ ਪੈਰੀ ਭਾਫ਼ ਨਾਲ ਚੱਲਣ ਵਾਲੇ ਦੋ ਬਾਦਬਾਨੀ ਜਹਾਜ਼ਾਂ ਨਾਲ ਟੋਕੀਓ ਖਾੜੀ ਪੁੱਜੇ। ਜਦੋਂ ਉਨ੍ਹਾਂ ਨੂੰ ਨਾਗਾਸਾਕੀ ਜਿੱਥੇ ਵਿਦੇਸ਼ੀ ਜਹਾਜ਼ਾਂ ਨੂੰ ਲੰਗਰ ਲਾਉਣ ਦੀ ਇਜਾਜ਼ਤ ਮਿਲੀ ਹੋਈ ਸੀ, ਵੱਲ ਜਾਣ ਦਾ ਹੁਕਮ ਹੋਇਆ ਤਾਂ ਉਨ੍ਹਾਂ...
12 Aug 2025BY TN Ninan
ਆਮ ਭਾਸ਼ਾ ਵਿੱਚ ਕੁਪੋਸ਼ਣ ਤੋਂ ਭਾਵ ਹੈ, ਜਦੋਂ ਜ਼ਰੂਰਤ ਅਨੁਸਾਰ ਨਾ ਕੇਵਲ ਢਿੱਡ ਭਰ ਕੇ ਭੋਜਨ ਨਹੀਂ ਮਿਲਦਾ ਸਗੋਂ ਜਿਹੜਾ ਮਿਲਦਾ ਵੀ ਹੈ, ਉਹ ਪੋਸ਼ਟਿਕ ਤੱਤਾਂ ਤੋਂ ਵਿਹੂਣਾ ਅਤੇ ਅਸੰਤੁਲਿਤ ਹੁੰਦਾ ਹੈ। ਕੁਪੋਸ਼ਣ ਅਤੇ ਮਿਆਰੀ ਭੋਜਨ ਦੀ ਅਣਹੋਂਦ ਦਾ ਸਰੀਰਕ...
11 Aug 2025BY Kanwaljit Kaur Gill
“ਕਿਸੇ ਵੀ ਆਗੂ... ਜਾਂ ਆਲਮੀ ਆਗੂ ਨੇ ਸਾਨੂੰ ਅਪਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ ਸੀ”, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਹ ਆਖਣ ਤੋਂ ਬਾਅਦ 29 ਜੁਲਾਈ ਨੂੰ ਆਖ਼ਿਰਕਾਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦਾ...
10 Aug 2025BY Maj Gen Ashok K Mehta retd
ਦੇਸ਼ View More 
ਸਿਖਰਲੀ ਅਦਾਲਤ ਮੁਤਾਬਕ 11 ਦਸਤਾਵੇਜ਼ਾਂ ਦੀ ਸੂਚੀ ਵੋਟਰ ਪੱਖੀ
BY PTI
2 Hours agoਸੁਪਰੀਮ ਕੋਰਟ ਦੇ ਹੁਕਮਾਂ ’ਤੇ ਪਹਿਲੀ ਵਾਰ ੲੀਵੀਐੱਮਜ਼ ਦੀ ਮੁੜ ਗਿਣਤੀ
BY Satya Prakash
2 Hours agoਸਡ਼ਕਾਂ ਦਾ ਕੰਮ ਮੁਕੰਮਲ ਪਰ ਪੁਲ ਬਣਾੳੁਣ ਦੀ ਪ੍ਰਵਾਨਗੀ ਡਰਾਪ ਕੀਤੀ
BY Charanjit Bhullar
2 Hours agoਪ੍ਰਧਾਨ ਮੰਤਰੀ 26 ਸਤੰਬਰ ਨੂੰ ਵਿਸ਼ੇਸ਼ ਇਜਲਾਸ ਨੂੰ ਕਰ ਸਕਦੇ ਨੇ ਸੰਬੋਧਨ
BY PTI
2 Hours ago
ਖਾਸ ਟਿੱਪਣੀ View More 
ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਪੇਸ਼ੀਨਗੋਈ ਮੁਤਾਬਿਕ ਚਲੰਤ ਮੌਨਸੂਨ ਰੁੱਤ ਵਿੱਚ ਦੇਸ਼ ਭਰ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਪਏ ਹਨ। ਕਈ ਸੂਬਿਆਂ ਅੰਦਰ ਭਾਰੀ ਮੀਂਹ ਪਏ, ਪਹਾੜੀ ਖੇਤਰਾਂ ਵਿੱਚ ਮੀਂਹ ਕਰ ਕੇ ਕੁਝ ਥਾਵਾਂ ’ਤੇ ਢਿੱਗਾਂ ਡਿੱਗਣ ਅਤੇ ਹੜ੍ਹ ਜਿਹੀਆਂ...
7 Aug 2025BYDinesh C Sharma
ਅਸੀਂ ਬੜੇ ਅਜੀਬ ਸਮਿਆਂ ਵਿੱਚ ਜਿਊਂ ਰਹੇ ਹਾਂ। ਅੰਤੋਨੀਓ ਗ੍ਰਾਮਸ਼ੀ ਨੇ ਲਗਭਗ ਇੱਕ ਸਦੀ ਪਹਿਲਾਂ ਭਵਿੱਖ ਪ੍ਰਤੀ ਸਪੱਸ਼ਟਤਾ ਨਾਲ ਅਜਿਹੀਆਂ ਵਿਸ਼ਵਵਿਆਪੀ ਤਬਦੀਲੀਆਂ ਬਾਰੇ ਲਿਖਿਆ ਸੀ: ‘‘ਪੁਰਾਣੀ ਦੁਨੀਆ ਵੇਲਾ ਵਿਹਾਅ ਚੁੱਕੀ ਹੈ ਅਤੇ ਨਵੀਂ ਦੁਨੀਆ ਆਕਾਰ ਲੈਣ ਲਈ ਜੱਦੋਜਹਿਦ ਕਰ ਰਹੀ...
7 Aug 2025BYManish Tiwari
ਜਿਵੇਂ ਅਸੀਂ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਪਰਮਾਣੂ ਧਮਾਕਿਆਂ ਦੀ 80ਵੀਂ ਬਰਸੀ ਮਨਾ ਰਹੇ ਹਾਂ ਤਾਂ ਦੁਨੀਆ ਅਜੇ ਵੀ ਇਸ ਪਰਲੋ ਦੇ ਸਿੱਟਿਆਂ ਦੀ ਚੱਲ ਰਹੀ ਵਿਰਾਸਤ ਦਾ ਸਾਹਮਣਾ ਕਰ ਰਹੀ ਹੈ। ਇਤਿਹਾਸ ਤੱਕ ਮਹਿਦੂਦ ਰਹਿਣ ਤੋਂ ਕਿਤੇ ਦੂਰ ਪਰਮਾਣੂ ਸਮੂਹ...
5 Aug 2025BYShelley Walia
ਨਲਡ ਟਰੰਪ ਦਾ ਇਹ ਹਫ਼ਤਾ ਬਹੁਤ ਰੁਝੇਵਿਆਂ ਭਰਿਆ ਰਿਹਾ। ਉਨ੍ਹਾਂ ਭਾਰਤ ਉਪਰ ਟੈਰਿਫ ਦਾ ਵਾਰ ਚਲਾ ਦਿੱਤਾ ਹੈ ਅਤੇ ਟੈਰਿਫ ਦਰ 25 ਫ਼ੀਸਦ ਤੋਂ ਵਧਾ ਕੇ ਸਿੱਧੀ 50 ਫ਼ੀਸਦ ਕਰ ਦਿੱਤੀ ਹੈ। ਉਨ੍ਹਾਂ ਦਿੱਲੀ ਨਾਲ ਸਾਰੀਆਂ ਵਪਾਰ ਵਾਰਤਾਵਾਂ ਰੱਦ ਕਰ...
ਮਿਡਲ View More 
ਗਾਜ਼ਾ ਵਿੱਚ ਮਨੁੱਖੀ ਸੰਕਟ ਬਹੁਤ ਗੰਭੀਰ ਹੋ ਗਿਆ ਹੈ। ਉਥੇ ਸਖ਼ਤ ਨਾਕਾਬੰਦੀ ਅਤੇ ਬੇਹੱਦ ਸੀਮਤ ਸਹਾਇਤਾ ਪਹੁੰਚਣ ਕਾਰਨ ਭੁੱਖਮਰੀ ਵਾਲੇ ਹਾਲਾਤ ਬਹੁਤ ਵਿਗੜ ਗਏ ਹਨ। ਉਥੇ ਭੁੱਖੇ, ਕਮਜ਼ੋਰ ਅਤੇ ਬਿਮਾਰ ਲੋਕਾਂ ਨੂੰ ਕਦੇ ਵੀ ਕੋਈ ਮਹਾਮਾਰੀ ਅਪਣੀ ਲਪੇਟ ਵਿੱਚ ਲੈ...
2 Hours agoBYSukhdarshan Singh Natt
ਬਿਮਾਰੀ ਦੀ ਰੋਕਥਾਮ ਲਈ ਯੋਗ ਉਪਰਾਲੇ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਕਿਸ ਤਰ੍ਹਾਂ ਫੈਲਦੀ ਹੈ। ਡੇਂਗੂ ਅਤੇ ਚਿਕਨਗੁਨੀਆ ਇਕ ਹੀ ਕਿਸਮ ਦੇ ਮੱਛਰ ਏਡੀਜ਼ ਇਜ਼ਪਟੀ ਜਾਂ ਏਡੀਜ਼ ਐਲਬੋਪਿਕਟਸ ਦੇ ਕੱਟਣ ਨਾਲ ਫੈਲਦੀਆਂ ਹਨ। ਇਹ ਮੱਛਰ ਸਾਫ਼...
12 Aug 2025BYDr. Karanjit Singh
BY Gurdeep Dhudi
2 Hours agoਮੇਰੀ ਵਿਭਾਗੀ ਤਰੱਕੀ ਫਰਵਰੀ 2010 ਵਿੱਚ ਹੋਈ। ਇਸ ਤੋਂ ਪਹਿਲਾਂ ਦੇ ਆਪਣੇ ਅਧਿਆਪਨ ਸਫ਼ਰ ਨੂੰ ਸੁਹਾਵਣੇ ਸਫ਼ਰ ਵਜੋਂ ਦੇਖਦਾ ਹਾਂ, ਜਿਸ ਨੇ ਮੈਨੂੰ ਸਮਾਜਿਕ ਅਤੇ ਆਰਥਿਕ ਤੌਰ ’ਤੇ ਜਿਊਣ ਜੋਗਾ ਹੋਣ ਦੇ ਯੋਗ ਬਣਾਇਆ। ਆਪਣੇ ਅਧਿਆਪਨ ਸਫ਼ਰ ਦੀ ਸ਼ੁਰੂਆਤ (ਦਸੰਬਰ...
ਫ਼ੀਚਰ View More 
ਤੀਜ ਦੀ ਪੀਂਘ ਡਾ. ਸੱਤਿਆਵਾਨ ਸੌਰਭ* ਸਾਉਣ ਦਾ ਮੀਂਹ, ਖੇਤਾਂ ਦੀ ਹਰਿਆਲੀ, ਪਿੱਪਲ ਦੇ ਰੁੱਖ ’ਤੇ ਝੂਲੇ ਅਤੇ ਔਰਤਾਂ ਦੇ ਗੀਤਾਂ ਦੀ ਗੂੰਜ। ਇਹ ਸਭ ਮਿਲ ਕੇ ਤੀਜ ਨੂੰ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾਤਮਕ ਅਨੁਭਵ ਬਣਾਉਂਦੇ ਹਨ। ਹਰ...
BY .
23 Jul 2025ਪਿਛਲੇ ਦਿਨੀਂ ਲੰਡਨ ਵਿੱਚ ਹੋਏ ਕੌਮਾਂਤਰੀ ਅਦਬੀ ਮੇਲੇ ਦੇ ਉਦਘਾਟਨ ਮੌਕੇ ਸ਼੍ਰੋਮਣੀ ਨਾਟਕਕਾਰ ਡਾ. ਆਤਮਜੀਤ ਨੇ ‘ਮਾਨਵ, ਮਸ਼ੀਨ, ਕੁਦਰਤ ਅਤੇ ਅਦਬ’ ਵਿਸ਼ੇ ’ਤੇ ਗੱਲ ਕਰਦਿਆਂ ਕਈ ਨੁਕਤੇ ਉਠਾਏ। ਉਸ ਨੇ ਕਿਹਾ ‘ਇੱਕ ਕੁਦਰਤ ਬੰਦੇ ਦੇ ਅੰਦਰ ਹੈ ਅਤੇ ਇੱਕ ਕੁਦਰਤ...
12 Aug 2025ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਗਲਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਦਫ਼ਤਰ ਵਿੱਚ ਹੋਈ। ਸਭਾ ਦੀ ਪ੍ਰਧਾਨਗੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਨਿਭਾਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸਾਰਿਆਂ ਨੂੰ ਜੀਅ ਆਇਆਂ...
12 Aug 2025ਸ਼ੁੱਕਰਵਾਰ, 1 ਅਗਸਤ ਨੂੰ ਸਾਡੇ ਸ਼ਹਿਰ ਗ੍ਰਾਫਟਨ ਜੋ ਕਿ ਬੋਸਟਨ (ਅਮਰੀਕਾ) ਦੇ ਕੋਲ ਹੈ, ਵਿਖੇ ਇੱਕ ਅਨੋਖਾ ਮੇਲਾ ਲੱਗਿਆ, ਜਿੱਥੇ ਲੋਕਾਂ ਨੂੰ ਸਿਤਾਰਿਆਂ ਤੇ ਗ੍ਰਹਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਵੱਖ-ਵੱਖ ਕਿਸਮ ਦੀਆਂ ਦੂਰਬੀਨਾਂ ਰਾਹੀਂ ਚੰਨ ਅਤੇ ਸਿਤਾਰਿਆਂ ਨੂੰ...
12 Aug 2025ਬਾਲ ਕਹਾਣੀ ਰੋਬਿਨ ਤੇ ਰਾਜੂ ਦੋਵਾਂ ਭਰਾਵਾਂ ਦੀ ਆਪਸ ਵਿੱਚ ਬੜੀ ਬਣਦੀ ਹੈ। ਭਾਵੇਂ ਉਨ੍ਹਾਂ ਦੀ ਉਮਰ ਦਾ ਕਾਫ਼ੀ ਫ਼ਰਕ ਹੈ, ਪਰ ਫਿਰ ਵੀ ਉਹ ਆਪਸ ਵਿੱਚ ਰਲ ਮਿਲ ਕੇ ਖੇਡਦੇ ਅਤੇ ਗੱਲਾਂ ਬਾਤਾਂ ਕਰਦੇ ਹਨ। ਉਨ੍ਹਾਂ ਦੀ ਇੱਕ ਭੈਣ...
8 Aug 2025
ਮਾਝਾ View More 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 14 ਅਗਸਤ ਦਿਨ ਵੀਰਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਭਲਕੇ ਦੁਪਹਿਰ 12 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ’ਤੇ ਹੋਵੇਗੀ। ਸੂਬਾ ਸਰਕਾਰ ਵੱਲੋਂ ਮੀਟਿੰਗ...
BY Tribune News Service
2 Hours agoਗਾਹਕ ਨੂੰ ਕੀਮਤ ਨਾਲੋਂ 15 ਰੁਪਏ ਮਹਿੰਗਾ ਵੇਚਿਆ ਸੀ ਵੇਸਨ
BY Nijji Pattar Parerak
13 Hours agoਪੁਲੀਸ ਦੀ ਢਿੱਲੀ ਕਾਰਵਾਈ ਤੋਂ ਦੁਖੀ ਮਾਪਿਆਂ ਵੱਲੋਂ ਪੁੱਤ ਦੀ ਲਾਸ਼ ਆਜ਼ਾਦੀ ਦਿਵਸ ਸਮਾਗਮ ਵਿੱਚ ਲੈ ਜਾਣ ਦਾ ਐਲਾਨ
BY SANTOKH GILL
14 Hours agoਸੰਚਾਲਕ ਤੇ ਉਸਦੇ ਪੁੱਤਰ ਖਿਲਾਫ਼ ਹੱਤਿਆ ਦਾ ਕੇਸ ਦਰਜ;ਇੱਕ ਮੁਲਜ਼ਮ ਗ੍ਰਿਫ਼ਤਾਰ
BY Mohinder singh ratian
11 Hours ago
ਮਾਲਵਾ View More 
ਨਸ਼ਾ ਛੁਡਾਊ ਕੇਂਦਰ ਤੋਂ ਰੱਖੜੀ ’ਤੇ ਆਏ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
12 Hours agoBY Pattar Parerak
ਇੰਟੈਲੀਜੈਂਸ ਵਿੰਗ ਦੀ ਸੂਚਨਾ ’ਤੇ ਕੀਤੀ ਕਾਰਵਾਈ
8 Hours agoBY jaswant singh thind
ਸੰਚਾਲਕ ਤੇ ਉਸਦੇ ਪੁੱਤਰ ਖਿਲਾਫ਼ ਹੱਤਿਆ ਦਾ ਕੇਸ ਦਰਜ;ਇੱਕ ਮੁਲਜ਼ਮ ਗ੍ਰਿਫ਼ਤਾਰ
11 Hours agoBY Mohinder singh ratian
ਫਰੀਦਕੋਟ ਵਿਖੇ ਸੁਤੰਤਰਤਾ ਦਿਵਸ ਤੇ ਸੂਬਾ ਪੱਧਰੀ ਸਮਾਗਮ ਵਿੱਚ ਜ਼ਿਲ੍ਹਾ ਪੁਲੀਸ ਨੇ ਇੱਕ ਅਜਿਹੇ ਪੁਲੀਸ ਮੁਲਾਜ਼ਮ ਦਾ ਨਾਮ ਸਨਮਾਨ ਲਈ ਮੁੱਖ ਮੰਤਰੀ ਨੂੰ ਭੇਜਿਆ ਹੋਇਆ ਹੈ ਜਿਸ ’ਤੇ ਕਥਿਤ ਤੌਰ ਤੇ ਨਸ਼ੇ ਅਤੇ ਅਸਲਾ ਤਸਕਰੀ ਦੇ ਕੰਮ ਕਰਨ ਵਾਲੇ...
13 Hours agoBY nijji patar prerak
ਦੋਆਬਾ View More 
ਮੋਦੀ ਸਰਕਾਰ ਨੂੰ ਸਾਮਰਾਜੀਆਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਅਪੀਲ
2 Hours agoBY Jagtar Singh Lamba
ਜੁਆਇੰਟ ਫੋਰਮ ਤੇ ਮੁਲਾਜ਼ਮ ਏਕਤਾ ਮੰਚ ਵਲੋਂ ਹਾਜੀਪੁਰ ’ਚ ਰੈਲੀ
2 Hours agoBY patar prerak
ਹਿਮਾਚਲ ਵਿਚ ਲਗਾਤਾਰ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੰਜਾਬ ’ਚ ਹਡ਼੍ਹਾਂ ਦਾ ਖ਼ਤਰਾ ਵਧਿਆ; ਨੀਵੇਂ ਖੇਤਰਾਂ ’ਚ ਹਾਲਾਤ ਨਾਜ਼ੁਕ ਬਣਨ ਲੱਗੇ
12 Hours agoBY Devinder Singh Bhangu
ਡੀਟੀਐੱਫ ਆਗੂਆਂ ਨੇ ਅਧੂਰਾ ਨੋਟੀਫਿਕੇਸ਼ਨ ਮੰਤਰੀ ਦੀ ਪਤਨੀ ਨੂੰ ਵਾਪਿਸ ਕੀਤਾ
2 Hours agoBY Hatinder Mehta
ਖੇਡਾਂ View More 
ਛੱਤੀਸਗਡ਼੍ਹ ਵੱਲੋਂ ਗੁਜਰਾਤ ਨੂੰ 13-0 ਨਾਲ ਸ਼ਿਕਸਤ; ਜੇਤੂ ਟੀਮਾਂ ਨੂੰ ਮਿਲੇ ਤਿੰਨ-ਤਿੰਨ ਅੰਕ;
2 Hours agoBY Hatinder Mehta
ਪਾਕਿਸਤਾਨੀ ਬੱਲੇਬਾਜ਼ ਬਾਬਰ ਆਜ਼ਮ ਨੂੰ ਪਛਾਡ਼ਿਆ; ਸ਼ੁਭਮਨ ਗਿੱਲ ਪਹਿਲੇ ਸਥਾਨ ’ਤੇ ਬਰਕਰਾਰ
2 Hours agoBY PTI
ਭਾਰਤ ਦੇ ਗੁਲਵੀਰ ਸਿੰਘ ਨੇ ਬੁਡਾਪੈਸਟ ਵਿੱਚ ਗਿਊਲਾਈ ਇਸਤਵਾਨ ਮੈਮੋਰੀਅਲ ਹੰਗਰੀਅਨ ਐਥਲੈਟਿਕਸ ਗ੍ਰਾਂ ਪ੍ਰੀ ਵਿੱਚ ਪੁਰਸ਼ਾਂ ਦੀ 3000 ਮੀਟਰ ਦੌੜ ਦੇ ਗੈਰ-ਓਲੰਪਿਕ ਮੁਕਾਬਲੇ ਵਿੱਚ ਆਪਣਾ ਹੀ ਕੌਮੀ ਰਿਕਾਰਡ ਬਿਹਤਰ ਕੀਤਾ ਅਤੇ ਪੰਜਵੇਂ ਸਥਾਨ ’ਤੇ ਰਿਹਾ। ਗੁਲਵੀਰ ਨੇ ਮੰਗਲਵਾਰ ਨੂੰ 7...
1 Hour agoBY PTI
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਅੱਜ ਇੱਥੇ ਆਪਣੀ ਵਿਸ਼ੇਸ਼ ਆਮ ਮੀਟਿੰਗ (ਐੱਸਜੀਐੱਮ) ਦੌਰਾਨ 2030 ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਦੇਸ਼ ਦੀ ਦਾਅਵੇਦਾਰੀ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਅਹਿਮਦਾਬਾਦ ਨੂੰ...
2 Hours agoBY PTI
ਹਰਿਆਣਾ View More 
ਅਮਰੀਕਾ ਵੱਲੋਂ ਟੈਰਿਫ ਅਤੇ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ
1 Hour agoBY patar prerak
ਦੰਦਾਂ ਦੀਆਂ ਬਿਮਾਰੀਆਂ ਸਬੰਧੀ ਕੀਤਾ ਜਾਗਰੂਕ, ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਮਾਹਰ ਡਾਕਟਰ
1 Hour agoBY patar prerak
ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ
1 Hour agoBY Satnam Singh
ਅੰਤਰਰਾਸ਼ਟਰੀ ਬਾਜ਼ਾਰ ਵਿੱਚ 47 ਕਰੋਡ਼ ਰੁਪਏ ਹੈ ਕੀਮਤ; ਵੱਖ-ਵੱਖ 466 ਮਾਮਲਿਆਂ ’ਚ ਜ਼ਬਤ ਕੀਤੇ ਸੀ ਨਸ਼ੀਲੇ ਪਦਾਰਥ
1 Hour agoBY Satnam Singh
ਅੰਮ੍ਰਿਤਸਰ View More 
ਇੰਟੈਲੀਜੈਂਸ ਵਿੰਗ ਦੀ ਸੂਚਨਾ ’ਤੇ ਕੀਤੀ ਕਾਰਵਾਈ
8 Hours agoBY jaswant singh thind
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਵੱਲੋ ਲੱਗੀ ਹੋਈ ਤਨਖਾਹ ਪੂਰੀ ਕਰਨ ਤੋਂ ਬਾਅਦ ਇੱਥੇ ਖਿਮਾ ਯਾਚਨਾ ਦੀ ਅਰਦਾਸ ਕਰਵਾਈ ਹੈ ਅਤੇ ਇੱਕ ਵਾਰ ਮੁੜ ਖਾਲਸਾ ਪੰਥ ਤੋਂ ਹੋਈ ਭੁੱਲ ਚੁੱਕ ਦੀ ਖਿਮਾ ਮੰਗੀ...
17 Hours agoBY Jagtar Singh Lamba
ਇੱਥੇ ਹਰਦੋਛੰਨੀ ਰੋਡ ’ਤੇ ਪਿੰਡ ਹਰਦਾਨ ਵਿੱਚ ਅੱਜ ਬਾਅਦ ਦੁਪਹਿਰ ਕਰੀਬ ਚਾਰ ਵਜੇ ਵਿਦਿਆਰਥੀਆਂ ਦੇ ਦੋ ਗੁੱਟਾਂ ਦਰਮਿਆਨ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ’ਚ ਗੋਲੀਆਂ ਵੀ ਚੱਲੀਆਂ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
12 Aug 2025BY K.P SINGH
ਹਮਲਾਵਰ ਨੂੰ ਮਿਸਾਲੀ ਤੇ ਸਖ਼ਤ ਸਜ਼ਾ ਦੇਣ ਦੀ ਮੰਗ
18 Hours agoBY Tribune News Service
ਜਲੰਧਰ View More 
ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲੀਸ ’ਤੇ ਗੋਲੀ ਚਲਾਈ; ਪੁਲੀਸ ਨੇ ਦੋ ਦਿਨ ਪਹਿਲਾਂ ਜੈਪੁਰ ਤੋਂ ਪੰਜ ਹੋਰ ਸਾਥੀਆਂ ਸਮੇਤ ਹਿਰਾਸਤ ’ਚ ਲਿਆ ਸੀ
12 Aug 2025BY Tribune Web Desk
ਸੁਲਤਾਨਪੁਰ ਲੋਧੀ ਨੇੇੜੇ ਡਡਵਿੰਡੀ ਪਿੰਡ ਦੇ ਬੱਸ ਅੱਡੇ ’ਤੇ ਵਾਪਰਿਆ ਹਾਦਸਾ
9 Aug 2025BY ASHOK KAURA
ਚਾਰ ਦਿਨ ਪਹਿਲਾਂ ਜਲੰਧਰ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ’ਚ ਖ਼ਰਾਬੀ ਕਾਰਨ ਗਈ ਸੀ 3 ਲੋਕਾਂ ਦੀ ਜਾਨ; ਆਕਸੀਜਨ ਪਲਾਂਟ ਦੇ ਸੰਚਾਲਨ ਲਈ ਸਟਾਫ ਲਈ ਸ਼ਿਕਾਇਤਾਂ ’ਤੇ ਹਾਲੇ ਤੱਕ ਕਾਰਵਾਈ ਨਹੀਂ ਹੋਈ: ਸੀਨੀਅਰ ਮੈਡੀਕਲ ਅਫ਼ਸਰ
2 Aug 2025BY ASHOK KAURA
ਜਗੀਰੋ ਖ਼ਿਲਾਫ਼ NDPS ਦੇ ਪੰਜ ਅਤੇ ਉਸਦੇ ਪੁੱਤਰ ਵਿਜੇ ਕੁਮਾਰ ’ਤੇ 10 ਕੇਸ
2 Aug 2025BY ASHOK KAURA
ਪਟਿਆਲਾ View More 
ਗਸ਼ਤ ਕਰਨ ਗਈ ਪੁਲੀਸ ਪਾਰਟੀ ਨੁੂੰ ਦੋਵਾਂ ਬਾਰੇ ਮਿਲੀ ਸੀ ਜਾਣਕਾਰੀ
11 Aug 2025BY darshan singh mitha
ਕੈਦੀਆਂ ਦੀਆਂ ਭੈਣਾਂ ਰੱਖੜੀ ਬੰਨ੍ਹਣ ਲਈ ਜੇਲ੍ਹ ’ਚ ਪਹੁੰਚੀਆਂ
9 Aug 2025BY mohit singla
11 ਹਜ਼ਾਰ ਨਸ਼ੀਲੀ ਗੋਲੀਆਂ ਸਮੇਤ ਦੋ ਲੱਖ ਦੀ ਡਰੱਗ ਮਨੀ ਕੀਤੀ ਜ਼ਬਤ
8 Aug 2025BY mohit singla
ਡਾ ਗਾਂਧੀ ਨੇ ਰਾਜਪੁਰਾ-ਖੰਨਾ-ਲੁਧਿਆਣਾ ਰਾਹੀਂ ਰਾਜਪੁਰਾ-ਧੂਰੀ-ਲੁਧਿਆਣਾ ਰੂਟ ਤੱਕ ਚੱਲ ਰਹੀਆਂ ਕੁਝ ਲੰਬੀ ਦੂਰੀ ਦੀਆਂ ਰੇਲਗੱਡੀਆਂ ਨੂੰ ਮੋੜਨ ਦੀ ਬੇਨਤੀ ਕੀਤੀ, ਜਿਸ ਨਾਲ ਮਾਲਵਾ ਪੱਟੀ ਦੇ ਯਾਤਰੀਆਂ ਨੂੰ ਫਾਇਦਾ ਹੋਣ ਦੀ ਆਸ ਹੈ
8 Aug 2025BY Aman Sood
ਚੰਡੀਗੜ੍ਹ View More 
ਚੰਡੀਗੜ੍ਹ ਪੁਲੀਸ ਨੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਤੋਂ ਲਗਭਗ 90 ਲੱਖ ਰੁਪਏ ਦੀਆਂ ਮਹਿੰਗੇ ਇੰਜੈਕਸ਼ਨ ਚੋਰੀ ਕਰਨ ਦੇ ਮਾਮਲੇ ਵਿੱਚ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਗ੍ਰਿਫ਼ਤਾਰੀਆਂ PGI ਵਿੱਚੋਂ...
19 Hours agoBY Tribune News Service
ਮੁਲਜ਼ਮ ਦੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿਚ ਹੋਣ ਦਾ ਦਾਅਵਾ
9 Hours agoBY PTI
ਜ਼ਮਾਨਤ ਅਰਜ਼ੀ ਉੱਤੇ ਭਲਕੇ ਮੁੜ ਹੋਵੇਗੀ ਸੁਣਵਾਈ; ਬੈਰਕ ਬਦਲਣ ਦੇ ਮਾਮਲੇ ਦੀ ਸੁਣਵਾਈ 21 ਅਗਸਤ ’ਤੇ ਪਈ
12 Aug 2025BY Karamjit Singh Chilla
ਕੇਂਦਰੀ ਵਜ਼ਾਰਤ ਵੱਲੋਂ ਮਨਜ਼ੂਰੀ; ਇਲੈਕਟ੍ਰਾਨਿਕ ਸਾਮਾਨ ਬਣਾਉਣ ਵਾਲੀ ਕੰਪਨੀ ਸੀਡੀਆਈਐੱਲ ਵੱਲੋਂ ਮੁਹਾਲੀ ਵਿਚ ਲਾਇਆ ਜਾਵੇਗਾ ਪਲਾਂਟ
12 Aug 2025BY PTI
ਸੰਗਰੂਰ View More 
ਸੰਗਰੂਰ: ਪਿੰਡ ਨਮੋਲ ਵਿਚ ਬੀਤੀ ਰਾਤ ਘਰ ’ਚ ਦਾਖਲ ਹੋਏ ਚੋਰ 92 ਤੋਲੇ ਸੋਨੇ ਦੇ ਗਹਿਣੇ ਅਤੇ 2.35 ਲੱਖ ਰੁਪਏ ਚੋਰੀ ਕਰਕੇ ਲੈ ਗਏ। ਪੁਲੀਸ ਨੇ ਚੋਰਾਂ ਦੀ ਪੈੜ ਨੱਪਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਚੋਰ ਰਾਤ...
BYgurdeep singh lali
3 Aug 2025ਨੀਤੀ ਪੰਜਾਬ ਦੇ ਕਿਸਾਨਾਂ ਲਈ ਘਾਤਕ ਕਰਾਰ
BYramesh bharadwaj
2 Aug 2025ਸੰਸਦ ਮੈਂਬਰ ਨੇ ਪੰਜਾਬ ਸਰਕਾਰ ਨੂੰ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ
BYmohit singla
2 Aug 2025
ਪਿੰਡ ਜੋਧਾਂ ’ਚ ਜ਼ਮੀਨ ਬਚਾਓ ਰੈਲੀ ਵਿਚ ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਤੇ ਤਾਮਿਲ ਨਾਡੂ ਦੇ ਕਿਸਾਨ ਵੀ ਹੋਏ ਸ਼ਾਮਲ
BY Mahesh Sharma
7 Aug 2025
ਬਠਿੰਡਾ View More 
ਇੰਟੈਲੀਜੈਂਸ ਵਿੰਗ ਦੀ ਸੂਚਨਾ ’ਤੇ ਕੀਤੀ ਕਾਰਵਾਈ
8 Hours agoBY jaswant singh thind
ਕਿਸਾਨਾਂ ਦੀ ਭਲਾਈ ਅਤੇ ਹੱਕਾਂ ਲਈ ਜੂਝਣਾ ਮੇਰਾ ਮਕਸਦ: ਕੋਟਫੱਤਾ
5 Aug 2025BY Manoj Sharma
ਲੁਧਿਆਣਾ View More 
ਲੰਬੇ-ਲੰਬੇ ਟਰੈਫਿਕ ਜਾਮ ਸਾਲਾਂ ਤੋਂ ਪੰਜਾਬ ਦੇ ਸਨਅਤੀ ਸ਼ਹਿਰ ਵਿਚ ਬਣ ਚੁੱਕੇ ਹਨ ਆਮ ਗੱਲ
BY NIKHIL BHARDWAJ
13 Hours agoਇੰਟੈਲੀਜੈਂਸ ਵਿੰਗ ਦੀ ਸੂਚਨਾ ’ਤੇ ਕੀਤੀ ਕਾਰਵਾਈ
BY jaswant singh thind
8 Hours agoਪੁਲੀਸ ਦੀ ਢਿੱਲੀ ਕਾਰਵਾਈ ਤੋਂ ਦੁਖੀ ਮਾਪਿਆਂ ਵੱਲੋਂ ਪੁੱਤ ਦੀ ਲਾਸ਼ ਆਜ਼ਾਦੀ ਦਿਵਸ ਸਮਾਗਮ ਵਿੱਚ ਲੈ ਜਾਣ ਦਾ ਐਲਾਨ
BY SANTOKH GILL
14 Hours agoਵਿਧਾਇਕਾ ਪਰਿਵਾਰ ਸਣੇ ਦਿੱਲੀ ਹਵਾਈ ਅੱਡੇ ਤੋਂ ਵਾਪਸ ਆ ਰਹੀ ਸੀ; ਵਿਧਾਇਕਾ ਦੇ ਮੂੰਹ ’ਤੇ ਲੱਗੀਆਂ ਸੱਟਾਂ; ਲੁਧਿਆਣਾ ਡੀਐੱਮਸੀ ਰੈਫਰ
BY gagan arora
19 Hours ago
ਵੀਡੀਓ View More 
ਰਿਸ਼ਤਿਆਂ ਦੀਆਂ ਡੋਰਾਂ
BY Arvinder Johal
3 Aug 2025
ਬਠਿੰਡਾ View More 
ਕੰਮ ਸ਼ੁਰੂ ਹੋਣ ‘ਤੇ ਹੀ ਸੰਘਰਸ਼ ਹੋਵੇਗਾ ਸਮਾਪਤ; ਫ਼ਰਮਾਨ ਸਿੰਘ ਸੰਧੂ
BY sudesh kumar happy
11 Aug 2025
ਫ਼ੀਚਰ View More 
ਰੱਖੜੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਣ ਵਾਲਾ ਭਾਰਤ ਅਤੇ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਭੈਣ ਤੇ ਵੀਰ ਦੇ ਪਿਆਰ ਦਾ ਪ੍ਰਤੀਕ ਹੈ। ਇਹ ਇੱਕ ਅਜਿਹਾ ਤਿਉਹਾਰ ਹੈ ਜੋ...
8 Aug 2025
ਪਟਿਆਲਾ View More 
ਰੇਲਵੇ ਸਟੇਸ਼ਨ ਰਾਜਪੁਰਾ ’ਤੇ ਬੀਤੀ ਰਾਤ ਟਰੇਨ ਦੀ ਲਪੇਟ ’ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਏਐੱਸਆਈ ਸੁਖਵੰਤ ਸਿੰਘ ਚੌਕੀ ਜੀਆਰਪੀ ਰਾਜਪੁਰਾ ਨੇ ਦੱਸਿਆ ਕਿ ਬੀਤੀ ਰਾਤ ਇਕ ਵਿਅਕਤੀ ਰੇਲਵੇ ਲਾਈਨਾਂ ਕਰਾਸ ਕਰਦੇ ਸਮੇਂ ਟਰੇਨ ਨੰਬਰ...
08 Aug 2025BY darshan singh mitha
ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਕੀਤੀ ਜਾ ਰਹੀ ਹੈ ਮੰਗ
07 Aug 2025BY darshan singh mitha
ਦੋਆਬਾ View More 
ਆਜ਼ਾਦੀ ਦਿਹਾੜੇ ਦੇ ਸਬੰਧ ’ਚ ਅੱਜ ਪੁਲੀਸ ਵਲੋਂ ਸ਼ਹਿਰ ’ਚ ਫ਼ਲੈਗ ਮਾਰਚ ਐਸ.ਪੀ. ਗੁਰਮੀਤ ਕੌਰ ਦੀ ਅਗਵਾਈ ’ਚ ਕੱਢਿਆ ਗਿਆ। ਇਹ ਮਾਰਚ ਐਸ.ਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਜੀ.ਟੀ.ਰੋਡ, ਸਿਨੇਮਾ ਰੋਡ, ਗਊਸ਼ਾਲਾ ਮਾਰਕੀਟ, ਸੁਭਾਸ਼ ਨਗਰ, ਹਰਗੋਬਿੰਦ ਨਗਰ, ਸੀਆਰਪੀ ਕਾਲੋਨੀ, ਛੱਜ...
2 hours agoBY patar prerak
ਆਗੂਆਂ ਤੇ ਅਧਿਕਾਰੀਆਂ ਦੀਆਂ ਮਨਮਾਨੀਆਂ ਤੋਂ ਨਾਰਾਜ਼ ਹਨ ਕੌਂਸਲਰ
2 hours agoBY patar prerak
ਜਲੰਧਰ ’ਚ 15 ਅਗਸਤ ਨੂੰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਅੰਮ੍ਰਿਤਸਰ ’ਚ ਡਾ. ਬਲਬੀਰ ਸਿੰਘ ਲਹਿਰਾਉਣਗੇ ਤਿਰੰਗਾ
2 hours agoBY Hatinder Mehta
ਬੀਡੀਪੀਓ ਭੋਗਪੁਰ ਦਾ ਦਫਤਰ ਤੇ ਸਬ ਤਹਿਸੀਲ ਖਤਮ ਕਰਨ ਦੀ ਕਵਾਇਦ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
3 hours agoBY patar prerak