ਅੱਠ ਵਿਰੋਧੀ ਪਾਰਟੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੁਮਾਰ ਨੂੰ ਘੇਰਿਆ; ਮੁੱਖ ਚੋਣ ਕਮਿਸ਼ਨਰ ’ਤੇ ਭਾਜਪਾ ਦੇ ਬੁਲਾਰੇ ਵਾਂਗ ਕੰਮ ਕਰਨ ਅਤੇ ਸੁਤੰਤਰ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੇ ਸੰਵਿਧਾਨਕ ਫ਼ਰਜ਼ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ
मुख्य समाचार View More 
- 4 Hours ago
ਸੁਪਰੀਮ ਕੋਰਟ ਦੀਆਂ ਹਦਾਇਤਾਂ ਮਗਰੋਂ ਚੋਣ ਕਮਿਸ਼ਨ ਨੇ ਇਕ ਬਿਆਨ ਵਿਚ ਕੀਤਾ ਦਾਅਵਾ
5 Hours agoBYPTI
ਰੂਸ-ਯੂਕਰੇਨ ਸੰਘਰਸ਼ ਦੇ ਸੰਭਾਵੀ ਹੱਲ ਬਾਰੇ ਹੋਈ ਮੁੜ ਚਰਚਾ; ਪਿਛਲੇ 10 ਦਿਨਾਂ ਵਿੱਚ ਮੋਦੀ ਤੇ ਪੂਤਿਨ ਦੀ ਦੂਜੀ ਗੱਲਬਾਤ
6 Hours agoBYAJAY BANERJEE
RUSSIA-UKRAINE WAR: ਰੂਸ ਨਾਲ ਜੰਗ ’ਤੇ ਟਰੰਪ ਅਤੇ ਯੂਰਪੀ ਆਗੂਆਂ ਨਾਲ ਗੱਲਬਾਤ ਲਈ 'ਵ੍ਹਾਈਟ ਹਾਊਸ' ਪਹੁੰਚੇ ਜ਼ੇਲੇਂਸਕੀ
BY AP
2 Hours agoਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਪ੍ਰਮੁੱਖ ਯੂਰਪੀ ਆਗੂਆਂ ਨਾਲ ਗੱਲਬਾਤ ਲਈ ‘ਵ੍ਹਾਈਟ ਹਾਊਸ’ ਪਹੁੰਚੇ ਹਨ। ਅਮਰੀਕੀ ਆਗੂ ਰੂਸ-ਯੂਕਰੇਨ ਜੰਗ ਨੂੰ ਜਲਦੀ ਹੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ...
मुख्य समाचार View More 
ਮੁੱਖ ਮੰਤਰੀ ਭਗਵੰਤ ਮਾਨ ਨੇ ਅਰੋਡ਼ਾ ਨੂੰ ਬਣਾਇਆ ‘ਪਾਵਰਫੁੱਲ’
Charanjit Bhullar
7 Hours agoਪਟਿਆਲਾ ਨਾਲ ਸਬੰਧਤ ਅੰਡੇਮਾਨ ਅਤੇ ਨਿਕੋਬਾਰ ਦੇ ਡੀਜੀਪੀ ਹਰਗੋਬਿੰਦਰ ਸਿੰਘ ਧਾਲੀਵਾਲ ਦਾ ਹੋਵੇਗਾ ਸਨਮਾਨ
Tribune News Service
6 Hours agoਸੁਪਰੀਮ ਕੋਰਟ ਨੇ ਸੋਮਵਾਰ ਨੂੰ NHAI ਨੂੰ ਪੁੱਛਿਆ ਕਿ ਜੇਕਰ ਕੇਰਲ ਦੇ ਤ੍ਰਿਸੂਰ ’ਚ 65 ਕਿਲੋਮੀਟਰ ਦੇ ਹਾਈਵੇਅ ਦੀ ਦੂਰੀ ਤੈਅ ਕਰਨ ਵਿੱਚ ਯਾਤਰੀਆਂ ਨੁੂੰ 12 ਘੰਟੇ ਲੱਗਦੇ ਹਨ, ਤਾਂ ਉਨ੍ਹਾਂ ਨੂੰ 150 ਰੁਪਏ ਦਾ ਟੌਲ ਕਿਉਂ ਅਦਾ ਕਰਨਾ ਚਾਹੀਦਾ...
PTI
4 Hours agoਪ੍ਰਬੰਧਕਾਂ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ
Jagtar Singh Lamba
6 Hours agoਕਾਂਗਰਸ ਨੇ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਪਹਿਲਾਂ ਚੋਣ ਸੰਸਥਾ ਸੁਪਰੀਮ ਕੋਰਟ ਵਿੱਚ ਇੱਕ ਹਲਫ਼ਨਾਮਾ ਦਾਖਲ ਕਰੇ ਕਿ ਉਸ ਦੀ ਵੋਟਰ ਸੂਚੀ ਸਾਫ਼ ਹੈ ਅਤੇ ਫਿਰ ਉਹ ਵੀ ਇੱਕ ਹਲਫ਼ਨਾਮਾ ਦੇਵੇਗੀ ਕਿ ਮੌਜੂਦਾ...
PTI
9 Hours ago75000 ਕਿਊਸਿਕ ਪਾਣੀ ਛੱਡਣ ਦੀ ਅਡਵਾਈਜ਼ਰੀ ਕੀਤੀ ਗਈ ਜਾਰੀ
Pattar Parerak
6 Hours ago
ਟਿੱਪਣੀ View More 
ਗਾਜ਼ਾ ਵਿੱਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸੱਜੇ ਪੱਖੀ ਸਰਕਾਰ ਗਾਜ਼ਾ ਵਿੱਚ ਵਿਸਥਾਰਵਾਦੀ ਏਜੰਡੇ ਤਹਿਤ ਫ਼ਲਸਤੀਨੀਆਂ ਉੱਤੇ ਅਣਮਨੁੱਖੀ ਜ਼ੁਲਮ ਢਾਹ ਰਹੀ ਹੈ। ਇਸ ਤਬਾਹੀ ਲਈ ਇਜ਼ਰਾਈਲ ਅਤੇ ਇਸ ਦੇ ਸਮਰਥਕਾਂ ਦੀ ਸੰਸਾਰ ਭਰ ਵਿੱਚ ਵਿਆਪਕ ਆਲੋਚਨਾ ਦੇ ਮੱਦੇਨਜ਼ਰ ਇਸ...
16 hours agoBY sukhdev singh
ਮੇਰਾ ਜਨਮ ਦੂਜੇ ਵਿਸ਼ਵ ਯੁੱਧ ਤੋਂ ਥੋੜ੍ਹਾ ਪਹਿਲਾਂ ਦਾ ਹੈ। ਮੈਂ ਬਰਤਾਨਵੀ ਹਾਕਮਾਂ ਵੱਲੋਂ ਫ਼ੌਜ ਵਿੱਚ ਭਰਤੀ ਹੋਣ ਦੇ ਗੁਣ-ਗਾਇਨ ਵੀ ਸੁਣੇ ਹਨ ਤੇ ਸੁਤੰਤਰਤਾ ਸੰਗਰਾਮੀਆਂ ਵੱਲੋਂ ਉਨ੍ਹਾਂ ਨੂੰ ਇੱਥੋਂ ਭਜਾਉਣ ਦੇ ਨਾਅਰੇ ਵੀ। ਸੁਤੰਤਰਤਾ ਮਿਲਦੀ ਵੀ ਤੱਕੀ ਹੈ ਅਤੇ...
14 Aug 2025BY Gulzar Singh Sandhu
1845-46 ਦੇ ਲਾਹੌਰ ਦਰਬਾਰ ਨਾਲ ਹੋਏ ਯੁੱਧ ਵਿੱਚ ਅੰਗਰੇਜ਼ੀ ਸੈਨਾ ਜਿੱਤ ਤਾਂ ਗਈ ਪਰ ਲੋਹੇ ਦੇ ਚਨੇ ਚੱਬ ਕੇ। ਇਸ ਤੋਂ ਪਹਿਲਾਂ ਕੰਪਨੀ ਬਹਾਦਰ ਦੀ ਸੈਨਾ ਨੇ ਹਿੰਦੋਸਤਾਨ ਵਿੱਚ ਕਈ ਲੜਾਈਆਂ ਲੜੀਆਂ ਸਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਮੁਕਾਬਲੇ ਦੀ...
14 Aug 2025BY Gurdev Singh Sidhu
ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ਪਾਲਿਸੀ ’ਤੇ ਯੂ-ਟਰਨ ਭਾਵੇਂ ਠੀਕ ਫੈਸਲਾ ਹੈ ਪਰ ਇਸ ਨੇ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਕਿ ਸਰਕਾਰਾਂ ਅਕਸਰ ਬਹੁਤੇ ਫ਼ੈਸਲੇ ਬੇਲੋੜੀ ਕਾਹਲ ਅਤੇ ਤਰਕਹੀਣ ਆਧਾਰ ’ਤੇ ਕਰਦੀਆਂ ਹਨ। ਕਾਹਲੀ ਮੁੱਖ ਤੌਰ ’ਤੇ ਹੋਰ ਕਾਰਨਾ...
13 Aug 2025BY Dr. Ranjit Singh Ghuman
ਦੇਸ਼ View More 
ਸੁਪਰੀਮ ਕੋਰਟ ਦੀਆਂ ਹਦਾਇਤਾਂ ਮਗਰੋਂ ਚੋਣ ਕਮਿਸ਼ਨ ਨੇ ਇਕ ਬਿਆਨ ਵਿਚ ਕੀਤਾ ਦਾਅਵਾ
BY PTI
5 Hours agoਅੱਠ ਵਿਰੋਧੀ ਪਾਰਟੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੁਮਾਰ ਨੂੰ ਘੇਰਿਆ; ਮੁੱਖ ਚੋਣ ਕਮਿਸ਼ਨਰ ’ਤੇ ਭਾਜਪਾ ਦੇ ਬੁਲਾਰੇ ਵਾਂਗ ਕੰਮ ਕਰਨ ਅਤੇ ਸੁਤੰਤਰ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੇ ਸੰਵਿਧਾਨਕ ਫ਼ਰਜ਼ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ
BY PTI
4 Hours agoਰੂਸ-ਯੂਕਰੇਨ ਸੰਘਰਸ਼ ਦੇ ਸੰਭਾਵੀ ਹੱਲ ਬਾਰੇ ਹੋਈ ਮੁੜ ਚਰਚਾ; ਪਿਛਲੇ 10 ਦਿਨਾਂ ਵਿੱਚ ਮੋਦੀ ਤੇ ਪੂਤਿਨ ਦੀ ਦੂਜੀ ਗੱਲਬਾਤ
BY AJAY BANERJEE
6 Hours agoਸੁਪਰੀਮ ਕੋਰਟ ਨੇ ਸੋਮਵਾਰ ਨੂੰ NHAI ਨੂੰ ਪੁੱਛਿਆ ਕਿ ਜੇਕਰ ਕੇਰਲ ਦੇ ਤ੍ਰਿਸੂਰ ’ਚ 65 ਕਿਲੋਮੀਟਰ ਦੇ ਹਾਈਵੇਅ ਦੀ ਦੂਰੀ ਤੈਅ ਕਰਨ ਵਿੱਚ ਯਾਤਰੀਆਂ ਨੁੂੰ 12 ਘੰਟੇ ਲੱਗਦੇ ਹਨ, ਤਾਂ ਉਨ੍ਹਾਂ ਨੂੰ 150 ਰੁਪਏ ਦਾ ਟੌਲ ਕਿਉਂ ਅਦਾ ਕਰਨਾ ਚਾਹੀਦਾ...
BY PTI
4 Hours ago
ਖਾਸ ਟਿੱਪਣੀ View More 
ਆਮ ਭਾਸ਼ਾ ਵਿੱਚ ਕੁਪੋਸ਼ਣ ਤੋਂ ਭਾਵ ਹੈ, ਜਦੋਂ ਜ਼ਰੂਰਤ ਅਨੁਸਾਰ ਨਾ ਕੇਵਲ ਢਿੱਡ ਭਰ ਕੇ ਭੋਜਨ ਨਹੀਂ ਮਿਲਦਾ ਸਗੋਂ ਜਿਹੜਾ ਮਿਲਦਾ ਵੀ ਹੈ, ਉਹ ਪੋਸ਼ਟਿਕ ਤੱਤਾਂ ਤੋਂ ਵਿਹੂਣਾ ਅਤੇ ਅਸੰਤੁਲਿਤ ਹੁੰਦਾ ਹੈ। ਕੁਪੋਸ਼ਣ ਅਤੇ ਮਿਆਰੀ ਭੋਜਨ ਦੀ ਅਣਹੋਂਦ ਦਾ ਸਰੀਰਕ...
11 Aug 2025BYKanwaljit Kaur Gill
“ਕਿਸੇ ਵੀ ਆਗੂ... ਜਾਂ ਆਲਮੀ ਆਗੂ ਨੇ ਸਾਨੂੰ ਅਪਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ ਸੀ”, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਹ ਆਖਣ ਤੋਂ ਬਾਅਦ 29 ਜੁਲਾਈ ਨੂੰ ਆਖ਼ਿਰਕਾਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦਾ...
10 Aug 2025BYMaj Gen Ashok K Mehta retd
ਨਲਡ ਟਰੰਪ ਦਾ ਇਹ ਹਫ਼ਤਾ ਬਹੁਤ ਰੁਝੇਵਿਆਂ ਭਰਿਆ ਰਿਹਾ। ਉਨ੍ਹਾਂ ਭਾਰਤ ਉਪਰ ਟੈਰਿਫ ਦਾ ਵਾਰ ਚਲਾ ਦਿੱਤਾ ਹੈ ਅਤੇ ਟੈਰਿਫ ਦਰ 25 ਫ਼ੀਸਦ ਤੋਂ ਵਧਾ ਕੇ ਸਿੱਧੀ 50 ਫ਼ੀਸਦ ਕਰ ਦਿੱਤੀ ਹੈ। ਉਨ੍ਹਾਂ ਦਿੱਲੀ ਨਾਲ ਸਾਰੀਆਂ ਵਪਾਰ ਵਾਰਤਾਵਾਂ ਰੱਦ ਕਰ...
8 Aug 2025BYJyoti Malhotra
BY TN Ninan
12 Aug 20258 ਜੁਲਾਈ 1853 ਨੂੰ ਕਮੋਡੋਰ ਮੈਥਿਊ ਪੈਰੀ ਭਾਫ਼ ਨਾਲ ਚੱਲਣ ਵਾਲੇ ਦੋ ਬਾਦਬਾਨੀ ਜਹਾਜ਼ਾਂ ਨਾਲ ਟੋਕੀਓ ਖਾੜੀ ਪੁੱਜੇ। ਜਦੋਂ ਉਨ੍ਹਾਂ ਨੂੰ ਨਾਗਾਸਾਕੀ ਜਿੱਥੇ ਵਿਦੇਸ਼ੀ ਜਹਾਜ਼ਾਂ ਨੂੰ ਲੰਗਰ ਲਾਉਣ ਦੀ ਇਜਾਜ਼ਤ ਮਿਲੀ ਹੋਈ ਸੀ, ਵੱਲ ਜਾਣ ਦਾ ਹੁਕਮ ਹੋਇਆ ਤਾਂ ਉਨ੍ਹਾਂ...
ਮਿਡਲ View More 
ਮੁਖ਼ਤਾਰ ਗਿੱਲ ਅਸੀਂ ਹਵਾ, ਮਿੱਟੀ, ਜੰਗਲ ਤੇ ਪਾਣੀ, ਭਾਵ, ਪ੍ਰਕਿਰਤੀ ਦੇ ਹਰ ਸਾਧਨ ਨੂੰ ਨਜ਼ਰਅੰਦਾਜ਼ ਕੀਤਾ ਅਤੇ ਅੱਜ ਇਹ ਸਾਰੀਆਂ ਕੁਦਰਤੀ ਦਾਤਾਂ ਸਾਡੇ ਖਿ਼ਲਾਫ਼ ਹੋ ਗਈਆਂ ਹਨ। ਇਸ ਵਰਤਾਰੇ ਲਈਂ ਅਸੀਂ ਸਭ ਜਿ਼ੰਮੇਵਾਰ ਹਾਂ। ਮਨੁੱਖੀ ਸਭਿਅਤਾ ਦਾ ਵਿਕਾਸ ਹਿਮਾਲਿਆ ਅਤੇ...
16 Hours agoBY-
ਮੇਰੀ ਵਿਭਾਗੀ ਤਰੱਕੀ ਫਰਵਰੀ 2010 ਵਿੱਚ ਹੋਈ। ਇਸ ਤੋਂ ਪਹਿਲਾਂ ਦੇ ਆਪਣੇ ਅਧਿਆਪਨ ਸਫ਼ਰ ਨੂੰ ਸੁਹਾਵਣੇ ਸਫ਼ਰ ਵਜੋਂ ਦੇਖਦਾ ਹਾਂ, ਜਿਸ ਨੇ ਮੈਨੂੰ ਸਮਾਜਿਕ ਅਤੇ ਆਰਥਿਕ ਤੌਰ ’ਤੇ ਜਿਊਣ ਜੋਗਾ ਹੋਣ ਦੇ ਯੋਗ ਬਣਾਇਆ। ਆਪਣੇ ਅਧਿਆਪਨ ਸਫ਼ਰ ਦੀ ਸ਼ੁਰੂਆਤ (ਦਸੰਬਰ...
13 Aug 2025BYGurdeep Dhudi
ਗਾਜ਼ਾ ਵਿੱਚ ਮਨੁੱਖੀ ਸੰਕਟ ਬਹੁਤ ਗੰਭੀਰ ਹੋ ਗਿਆ ਹੈ। ਉਥੇ ਸਖ਼ਤ ਨਾਕਾਬੰਦੀ ਅਤੇ ਬੇਹੱਦ ਸੀਮਤ ਸਹਾਇਤਾ ਪਹੁੰਚਣ ਕਾਰਨ ਭੁੱਖਮਰੀ ਵਾਲੇ ਹਾਲਾਤ ਬਹੁਤ ਵਿਗੜ ਗਏ ਹਨ। ਉਥੇ ਭੁੱਖੇ, ਕਮਜ਼ੋਰ ਅਤੇ ਬਿਮਾਰ ਲੋਕਾਂ ਨੂੰ ਕਦੇ ਵੀ ਕੋਈ ਮਹਾਮਾਰੀ ਅਪਣੀ ਲਪੇਟ ਵਿੱਚ ਲੈ...
13 Aug 2025BYSukhdarshan Singh Natt
BY -
16 Hours agoਡਾ. ਗੁਰਜੀਤ ਸਿੰਘ ਭੱਠਲ ਹਰ ਬੁੱਧਵਾਰ ਸਾਡੇ ਘਰ ਨੇੜੇ ਦੁਸਹਿਰਾ ਗਰਾਊਂਡ ਵਿੱਚ ਸਬਜ਼ੀ ਮੰਡੀ (ਜਾਂ ਕਿਸਾਨ ਮੰਡੀ ਕਹੋ) ਲੱਗਦੀ ਹੈ, ਪਰ ਸੱਚ ਦੱਸਾਂ, ਇਹ ਮੰਡੀ ਘੱਟ ਤੇ ਮੇਲਾ ਜ਼ਿਆਦਾ ਲੱਗਦਾ ਹੈ। ਸਬਜ਼ੀਆਂ ਫਲਾਂ ਦੇ ਨਾਲ-ਨਾਲ ਹਰ ਕਿਸਮ ਦੀਆਂ ਫੜ੍ਹੀਆਂ ਇੱਥੇ...
ਫ਼ੀਚਰ View More 
15 ਅਗਸਤ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਪੰਜਾਬੀ ਟ੍ਰਿਬਿਊਨ ਦੀ ਸਥਾਪਤੀ ਦਾ ਵੀ ਦਿਨ ਹੈ। ਇਸ ਦੇ ਪਹਿਲੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੋਂ ਲੈ ਕੇ ਮੌਜੂਦਾ ਸੰਪਾਦਕ ਅਰਵਿੰਦਰ ਜੌਹਲ ਨੇ ਪੰਜਾਬੀ ਟ੍ਰਿਬਿਊਨ ਦੀ ਨਿਰਪੱਖ, ਲੋਕ ਪੱਖੀ, ਸਾਹਿਤਕ ਅਤੇ ਮਿਆਰੀ ਪੱਤਰਕਾਰੀ...
BY Sumeet Singh
14 Aug 2025ਤੀਜ ਦੀ ਪੀਂਘ ਡਾ. ਸੱਤਿਆਵਾਨ ਸੌਰਭ* ਸਾਉਣ ਦਾ ਮੀਂਹ, ਖੇਤਾਂ ਦੀ ਹਰਿਆਲੀ, ਪਿੱਪਲ ਦੇ ਰੁੱਖ ’ਤੇ ਝੂਲੇ ਅਤੇ ਔਰਤਾਂ ਦੇ ਗੀਤਾਂ ਦੀ ਗੂੰਜ। ਇਹ ਸਭ ਮਿਲ ਕੇ ਤੀਜ ਨੂੰ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾਤਮਕ ਅਨੁਭਵ ਬਣਾਉਂਦੇ ਹਨ। ਹਰ...
BY .
23 Jul 2025ਪਿਛਲੇ ਦਿਨੀਂ ਲੰਡਨ ਵਿੱਚ ਹੋਏ ਕੌਮਾਂਤਰੀ ਅਦਬੀ ਮੇਲੇ ਦੇ ਉਦਘਾਟਨ ਮੌਕੇ ਸ਼੍ਰੋਮਣੀ ਨਾਟਕਕਾਰ ਡਾ. ਆਤਮਜੀਤ ਨੇ ‘ਮਾਨਵ, ਮਸ਼ੀਨ, ਕੁਦਰਤ ਅਤੇ ਅਦਬ’ ਵਿਸ਼ੇ ’ਤੇ ਗੱਲ ਕਰਦਿਆਂ ਕਈ ਨੁਕਤੇ ਉਠਾਏ। ਉਸ ਨੇ ਕਿਹਾ ‘ਇੱਕ ਕੁਦਰਤ ਬੰਦੇ ਦੇ ਅੰਦਰ ਹੈ ਅਤੇ ਇੱਕ ਕੁਦਰਤ...
12 Aug 2025ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਗਲਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਦਫ਼ਤਰ ਵਿੱਚ ਹੋਈ। ਸਭਾ ਦੀ ਪ੍ਰਧਾਨਗੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਨਿਭਾਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸਾਰਿਆਂ ਨੂੰ ਜੀਅ ਆਇਆਂ...
12 Aug 2025ਸ਼ੁੱਕਰਵਾਰ, 1 ਅਗਸਤ ਨੂੰ ਸਾਡੇ ਸ਼ਹਿਰ ਗ੍ਰਾਫਟਨ ਜੋ ਕਿ ਬੋਸਟਨ (ਅਮਰੀਕਾ) ਦੇ ਕੋਲ ਹੈ, ਵਿਖੇ ਇੱਕ ਅਨੋਖਾ ਮੇਲਾ ਲੱਗਿਆ, ਜਿੱਥੇ ਲੋਕਾਂ ਨੂੰ ਸਿਤਾਰਿਆਂ ਤੇ ਗ੍ਰਹਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਵੱਖ-ਵੱਖ ਕਿਸਮ ਦੀਆਂ ਦੂਰਬੀਨਾਂ ਰਾਹੀਂ ਚੰਨ ਅਤੇ ਸਿਤਾਰਿਆਂ ਨੂੰ...
12 Aug 2025
ਮਾਝਾ View More 
ਲੇਖਕ ਨੇ ਸਵੈਜੀਵਨੀ ’ਚ ਇਤਿਹਾਸ, ਸੱਭਿਆਚਾਰ ਤੇ ਕਮਿਊਨਿਸਟ ਲਹਿਰ ਬਾਰੇ ਬੜੀ ਬਾਰੀਕੀ ਨਾਲ ਬਿਆਨ ਕੀਤਾ: ਵਰਿਆਮ ਸੰਧੂ; ਸਵੈਜੀਵਨੀ ਪਾਠਕਾਂ ਵਾਸਤੇ ਬਹੁਤ ਲਾਹੇਵੰਦੀ: ਪਾਸਲਾ
BY Satbir Singh
7 Hours agoਇੱਥੋਂ ਦੀ ਰੋਜ਼ ਐਵੇਨਿਊ ਕਲੋਨੀ ਵਿੱਚ 14 ਸਾਲਾਂ ਬੱਚਾ ਕਰੀਵਮ ਮਲਹੋਤਰਾ ਘਰ ’ਚ ਪਈ ਪਿਸਟਲ ਨਾਲ ਖੇਡਦੇ ਹੋਏ ਗੋਲੀ ਦਾ ਸ਼ਿਕਾਰ ਹੋ ਗਿਆ। ਪਿਸਟਲ ਤੋਂ ਅਚਾਨਕ ਚੱਲੀ ਗੋਲੀ ਉਸਦੇ ਸਿਰ ਵਿੱਚ ਲੱਗੀ। ਇਸ ਹਾਦਸੇ ਤੋਂ ਬਾਅਦ ਕਰੀਵਮ ਦੀ ਹਾਲਤ ਬਹੁਤ...
BY JASPAL SINGH SANDHU
4 Hours agoਪੰਜਾਬ ਰਾਜ ਚੋਣ ਕਮਿਸ਼ਨ ਨੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਚੁਣਨ ਲਈ ਆਮ ਚੋਣਾਂ 5 ਅਕਤੂਬਰ ਤੱਕ ਕਰਵਾਈਆਂ ਜਾਣੀਆਂ ਹਨ। ਇਨ੍ਹਾਂ ਚੋਣਾਂ ਲਈ ਪੰਚਾਇਤੀ ਵੋਟਰ ਸੂਚੀਆਂ...
BY Atish Gupta
7 Hours agoਸੁਖਬੀਰ ਬਾਦਲ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ; ਸਿਸੋਦੀਆ ਖ਼ਿਲਾਫ਼ ਵੀ ਮੰਗੀ ਕਾਰਵਾੲੀ
BY Atish Gupta
8 Hours ago
ਮਾਲਵਾ View More 
ਪੀੜਤ ਵਿਦਿਆਰਥਣ ਦੇ ਮਾਪਿਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲ ਦੇ ਗੇਟ ਅੱਗੇ ਧਰਨਾ ਦੇ ਕੇ ਸਕੂਲ ਪ੍ਰਬੰਧਕਾਂ ਤੇ ਜਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
12 Hours agoBY Manoj Sharma
ਟੌਲ ਪਲਾਜ਼ਾ ਬੰਦ ਕਰਨ ਦੀ ਕੀਤੀ ਮੰਗ; ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
17 Aug 2025BY gursewak singh preet
ਸਿਹਤ ਵਿਭਾਗ ਵੱਲੋਂ ਲਾਏ ਗਏ ਮੈਡੀਕਲ ਕੈਂਪ
17 Aug 2025BY JASPAL SINGH SANDHU
ਇੱਥੋਂ ਦੀ ਰੋਜ਼ ਐਵੇਨਿਊ ਕਲੋਨੀ ਵਿੱਚ 14 ਸਾਲਾਂ ਬੱਚਾ ਕਰੀਵਮ ਮਲਹੋਤਰਾ ਘਰ ’ਚ ਪਈ ਪਿਸਟਲ ਨਾਲ ਖੇਡਦੇ ਹੋਏ ਗੋਲੀ ਦਾ ਸ਼ਿਕਾਰ ਹੋ ਗਿਆ। ਪਿਸਟਲ ਤੋਂ ਅਚਾਨਕ ਚੱਲੀ ਗੋਲੀ ਉਸਦੇ ਸਿਰ ਵਿੱਚ ਲੱਗੀ। ਇਸ ਹਾਦਸੇ ਤੋਂ ਬਾਅਦ ਕਰੀਵਮ ਦੀ ਹਾਲਤ ਬਹੁਤ...
4 Hours agoBY JASPAL SINGH SANDHU
ਦੋਆਬਾ View More 
75000 ਕਿਊਸਿਕ ਪਾਣੀ ਛੱਡਣ ਦੀ ਅਡਵਾਈਜ਼ਰੀ ਕੀਤੀ ਗਈ ਜਾਰੀ
6 Hours agoBY Pattar Parerak
ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ’ਚ ਸੁਤੰਤਰਤਾ ਦਿਵਸ ਮੌਕੇ ਅਕੈਡਮੀ ਦੇ ਡਾਇਰੈਕਟਰ ਕਮ ਡੀਜੀਪੀ ਅਨੀਤਾ ਪੁੰਜ ਨੇ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਕੁਬਾਨੀਆਂ ਨਾਲ ਪ੍ਰਾਪਤ ਹੋਈ ਹੈ, ਜਿਸ ਕਾਰਨ ਸਾਨੂੰ ਦੇਸ਼...
15 Aug 2025BY Sarabjit Singh Gill
ਮੋਦੀ ਸਰਕਾਰ ਨੂੰ ਸਾਮਰਾਜੀਆਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਅਪੀਲ
13 Aug 2025BY Jagtar Singh Lamba
ਜੁਆਇੰਟ ਫੋਰਮ ਤੇ ਮੁਲਾਜ਼ਮ ਏਕਤਾ ਮੰਚ ਵਲੋਂ ਹਾਜੀਪੁਰ ’ਚ ਰੈਲੀ
13 Aug 2025BY patar prerak
ਖੇਡਾਂ View More 
ਉਡ਼ੀਸਾ, ਹਰਿਆਣਾ, ਬਿਹਾਰ ਤੇ ਬੰਗਾਲ ਵੱਲੋਂ ਜਿੱਤਾਂ ਦਰਜ
21 Hours agoBY Hatinder Mehta
ਅੈਲਿਸਾ ਹੀਲੀ ਨੇ ਨਾਬਾਦ 137 ਦੌਡ਼ਾਂ ਬਣਾਈਆਂ
21 Hours agoBY PTI
ਪ੍ਰਗਨਾਨੰਦਾ ਪੰਜਵੇਂ ਗੇਡ਼ ਵਿੱਚ ਲਾਵੇਗਾ ਪੂਰੀ ਵਾਹ
21 Hours agoBY PTI
ਚੰਡੀਗੜ੍ਹ, ਜੰਮੂ-ਕਸ਼ਮੀਰ, ਦਿੱਲੀ, ਹਰਿਆਣਾ, ਕਰਨਾਟਕ ਤੇ ਉਤਰ ਪ੍ਰਦੇਸ਼ ਵੱਲੋਂ ਵੀ ਜਿੱਤਾਂ ਦਰਜ; ਪੰਜਾਬ ਲਈ ਲਵਨੂਰ ਸਿੰਘ ਨੇ ਕੀਤੇ ਤਿੰਨ ਗੋਲ
16 Aug 2025BY Hatinder Mehta
ਹਰਿਆਣਾ View More 
ਦਿੱਲੀ ’ਚ ਸੋਮਵਾਰ ਸਵੇਰੇ 7 ਵਜੇ ਯਮੁਨਾ 204.80 ਮੀਟਰ ਦੇ ਨਿਸ਼ਾਨ ’ਤੇ ਪੁੱਜੀ
15 Hours agoBY Tribune Web Desk
ਹਮਲਾਵਰਾਂ ਨੇ ਦੋ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ; ਭਾਊ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲੲੀ
22 Hours agoBY PTI
ਐਲਵੀਸ਼ ਯਾਦਵ ਨੇ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਨੂੰ ਉਤਸ਼ਾਹਿਤ ਕਰਕੇ ਬਹੁਤ ਸਾਰੇ ਘਰ ਤਬਾਹ ਕੀਤੇ: ਗੈਂਗ
17 Aug 2025BY Tribune News Service
ਹਰਿਆਣਾ ਸਰਕਾਰ ਵੱਲੋਂ ਭਿਵਾਨੀ ਦੇ ਜ਼ਿਲ੍ਹਾ ਪੁਲੀਸ ਮੁਖੀ ਦਾ ਤਬਾਦਲਾ; ਸਬੰਧਤ ਪੁਲੀਸ ਥਾਣੇ ਦੇ ਐਸਐਚਓ ਸਣੇ ਕੲੀ ਅਧਿਕਾਰੀ ਮੁਅੱਤਲ
16 Aug 2025BY Tribune News Service
ਅੰਮ੍ਰਿਤਸਰ View More 
ਪ੍ਰਬੰਧਕਾਂ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ
6 Hours agoBY Jagtar Singh Lamba
ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਭੰਨਤੋੜ ਕੀਤੇ ਜਾਣ ਦੀ ਵੀਡੀਓ ਦੇ ਮਾਮਲੇ ਵਿੱਚ ਸਖਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਅੱਜ ਆਪਣੇ ਗ੍ਰਹਿ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ...
3 Hours agoBY Jagtar Singh Lamba
ਪਹਾੜਾਂ ਵਿੱਚ ਭਾਰੀ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਚੜੇ ਹੋਏ ਹਨ। 'ਉਝ' ਦਰਿਆ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਇੱਥੇ ਰਾਵੀ ਦਰਿਆ ਵਿੱਚ ਵੀ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ ਅਤੇ ਪੱਧਰ ਵੱਧ ਗਿਆ ਹੈ।...
11 Hours agoBY Jagtar Singh Lamba
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵਿਚਾਲੇ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਵਿਵਾਦ ਬੀਤੇ ਕੱਲ੍ਹ ਖਤਮ ਹੋ ਗਿਆ ਹੈ। ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 14 ਜੁਲਾਈ ਨੂੰ ਪੰਜ...
11 Hours agoBY Jagtar Singh Lamba
ਜਲੰਧਰ View More 
ਤਰਨ ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿਚ ਸਥਿਤੀ ਗੰਭੀਰ ਬਣੀ
17 Aug 2025BY Charanjit Bhullar
ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ’ਚ ਸੁਤੰਤਰਤਾ ਦਿਵਸ ਮੌਕੇ ਅਕੈਡਮੀ ਦੇ ਡਾਇਰੈਕਟਰ ਕਮ ਡੀਜੀਪੀ ਅਨੀਤਾ ਪੁੰਜ ਨੇ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਕੁਬਾਨੀਆਂ ਨਾਲ ਪ੍ਰਾਪਤ ਹੋਈ ਹੈ, ਜਿਸ ਕਾਰਨ ਸਾਨੂੰ ਦੇਸ਼...
15 Aug 2025BY Sarabjit Singh Gill
ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲੀਸ ’ਤੇ ਗੋਲੀ ਚਲਾਈ; ਪੁਲੀਸ ਨੇ ਦੋ ਦਿਨ ਪਹਿਲਾਂ ਜੈਪੁਰ ਤੋਂ ਪੰਜ ਹੋਰ ਸਾਥੀਆਂ ਸਮੇਤ ਹਿਰਾਸਤ ’ਚ ਲਿਆ ਸੀ
12 Aug 2025BY Tribune Web Desk
ਸੁਲਤਾਨਪੁਰ ਲੋਧੀ ਨੇੇੜੇ ਡਡਵਿੰਡੀ ਪਿੰਡ ਦੇ ਬੱਸ ਅੱਡੇ ’ਤੇ ਵਾਪਰਿਆ ਹਾਦਸਾ
9 Aug 2025BY ASHOK KAURA
ਪਟਿਆਲਾ View More 
ਪਟਿਆਲਾ ਨਾਲ ਸਬੰਧਤ ਅੰਡੇਮਾਨ ਅਤੇ ਨਿਕੋਬਾਰ ਦੇ ਡੀਜੀਪੀ ਹਰਗੋਬਿੰਦਰ ਸਿੰਘ ਧਾਲੀਵਾਲ ਦਾ ਹੋਵੇਗਾ ਸਨਮਾਨ
6 Hours agoBY Tribune News Service
ਇੱਥੇ ਇੱਕ 13 ਸਾਲ ਬੱਚੇ ਦਾ ਉਸਦੇ ਹੀ ਚਾਚੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਸੂਚਨਾ ਮਿਲਣ ’ਤੇ ਵਾਰਦਾਤ ਵਾਲੀ ਥਾਂ ਉੱਤੇ ਪੁੱਜੀ ਪੁਲਿਸ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਅਮਰਿੰਦਰ ਸਿੰਘ ਉਰਫ਼ ਸ਼ਰਨ ਵਜੋਂ ਹੋਈ ਹੈ ਜੋ ਕਿ...
14 Aug 2025BY PTI
ਗਸ਼ਤ ਕਰਨ ਗਈ ਪੁਲੀਸ ਪਾਰਟੀ ਨੁੂੰ ਦੋਵਾਂ ਬਾਰੇ ਮਿਲੀ ਸੀ ਜਾਣਕਾਰੀ
11 Aug 2025BY darshan singh mitha
ਕੈਦੀਆਂ ਦੀਆਂ ਭੈਣਾਂ ਰੱਖੜੀ ਬੰਨ੍ਹਣ ਲਈ ਜੇਲ੍ਹ ’ਚ ਪਹੁੰਚੀਆਂ
9 Aug 2025BY mohit singla
ਚੰਡੀਗੜ੍ਹ View More 
ਮੁੱਖ ਮੰਤਰੀ ਭਗਵੰਤ ਮਾਨ ਨੇ ਅਰੋਡ਼ਾ ਨੂੰ ਬਣਾਇਆ ‘ਪਾਵਰਫੁੱਲ’
7 Hours agoBY Charanjit Bhullar
ਲੇਖਕ ਨੇ ਸਵੈਜੀਵਨੀ ’ਚ ਇਤਿਹਾਸ, ਸੱਭਿਆਚਾਰ ਤੇ ਕਮਿਊਨਿਸਟ ਲਹਿਰ ਬਾਰੇ ਬੜੀ ਬਾਰੀਕੀ ਨਾਲ ਬਿਆਨ ਕੀਤਾ: ਵਰਿਆਮ ਸੰਧੂ; ਸਵੈਜੀਵਨੀ ਪਾਠਕਾਂ ਵਾਸਤੇ ਬਹੁਤ ਲਾਹੇਵੰਦੀ: ਪਾਸਲਾ
7 Hours agoBY Satbir Singh
ਸੁਖਬੀਰ ਬਾਦਲ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ; ਸਿਸੋਦੀਆ ਖ਼ਿਲਾਫ਼ ਵੀ ਮੰਗੀ ਕਾਰਵਾੲੀ
8 Hours agoBY Atish Gupta
ਪੰਜਾਬੀ ਸਾਹਿਤਕ ਜਗਤ ਵਿਚ ਸੋਗ ਦੀ ਲਹਿਰ; ਨਾਮੀ ਸਾਹਿਤਕ ਹਸਤੀਆਂ ਤੇ ਸੰਸਥਾਵਾਂ ਸਣੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਦੁਖ ਦਾ ਪ੍ਰਗਟਾਵਾ
9 Hours agoBY HARDEV CHAUHAN
ਸੰਗਰੂਰ View More 
ਸੰਗਰੂਰ ਵਿੱਚ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ; ਕੈਬਨਿਟ ਮੰਤਰੀ ਨੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਅਦਾ
BYgurdeep singh lali
15 Aug 2025ਪਿੰਡ ਜੋਧਾਂ ’ਚ ਜ਼ਮੀਨ ਬਚਾਓ ਰੈਲੀ ਵਿਚ ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਤੇ ਤਾਮਿਲ ਨਾਡੂ ਦੇ ਕਿਸਾਨ ਵੀ ਹੋਏ ਸ਼ਾਮਲ
BYMahesh Sharma
7 Aug 2025ਸੰਗਰੂਰ: ਪਿੰਡ ਨਮੋਲ ਵਿਚ ਬੀਤੀ ਰਾਤ ਘਰ ’ਚ ਦਾਖਲ ਹੋਏ ਚੋਰ 92 ਤੋਲੇ ਸੋਨੇ ਦੇ ਗਹਿਣੇ ਅਤੇ 2.35 ਲੱਖ ਰੁਪਏ ਚੋਰੀ ਕਰਕੇ ਲੈ ਗਏ। ਪੁਲੀਸ ਨੇ ਚੋਰਾਂ ਦੀ ਪੈੜ ਨੱਪਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਚੋਰ ਰਾਤ...
BYgurdeep singh lali
3 Aug 2025
ਸੀਬਾ ਸਕੂਲ ਵੱਲੋਂ ਤੀਆਂ ਦਾ ਮੇਲਾ ਕਰਵਾਇਆ
BY ramesh bharadwaj
17 Aug 2025
ਬਠਿੰਡਾ View More 
ਪੀੜਤ ਵਿਦਿਆਰਥਣ ਦੇ ਮਾਪਿਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲ ਦੇ ਗੇਟ ਅੱਗੇ ਧਰਨਾ ਦੇ ਕੇ ਸਕੂਲ ਪ੍ਰਬੰਧਕਾਂ ਤੇ ਜਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
12 Hours agoBY Manoj Sharma
ਪੰਜਾਬ ਵਿੱਚ ਕੁਝ ਸਾਲ ਪਹਿਲਾਂ ਅਸਲਾ ਲਾਇਸੈਂਸ ਹਾਸਲ ਕਰਨ ਲਈ ਡੋਪ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਸੀ ਤਾਂ ਜੋ ਅਰਜ਼ੀਕਾਰੀਆਂ ਵਿੱਚ ਨਸ਼ਿਆਂ ਦੀ ਆਦਤ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ। ਇਸ ਸਬੰਧੀ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੀ ਮਨੋਵਿਗਿਆਨਕ ਸਿਹਤ...
17 Aug 2025BY Manoj Sharma
ਲੁਧਿਆਣਾ View More 
ਚਾਮੁੰਡਾ-ਧਰਮਸ਼ਾਲਾ ਰੋਡ ’ਤੇ ਵਾਪਰਿਆ ਹਾਦਸਾ; ਪਿੰਡ ਭਾਗੀਕੇ ਵਿੱਚ ਸੋਗ ਦੀ ਲਹਿਰ
BY Mohinder singh ratian
15 Aug 2025ਮਹਾਨ ਸ਼ਹੀਦਾਂ ਅਤੇ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਬਿਹਤਰ ਭਵਿੱਖ ਲਈ ਵਚਨਬੱਧਤਾ ਦੁਹਰਾਈ
BY SANTOKH GILL
15 Aug 2025ਲੰਬੇ-ਲੰਬੇ ਟਰੈਫਿਕ ਜਾਮ ਸਾਲਾਂ ਤੋਂ ਪੰਜਾਬ ਦੇ ਸਨਅਤੀ ਸ਼ਹਿਰ ਵਿਚ ਬਣ ਚੁੱਕੇ ਹਨ ਆਮ ਗੱਲ
BY NIKHIL BHARDWAJ
13 Aug 2025ਇੰਟੈਲੀਜੈਂਸ ਵਿੰਗ ਦੀ ਸੂਚਨਾ ’ਤੇ ਕੀਤੀ ਕਾਰਵਾਈ
BY jaswant singh thind
13 Aug 2025
ਵੀਡੀਓ View More 
ਰਿਸ਼ਤਿਆਂ ਦੀਆਂ ਡੋਰਾਂ
BY Arvinder Johal
3 Aug 2025
ਬਠਿੰਡਾ View More 
ਤਰਨ ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿਚ ਸਥਿਤੀ ਗੰਭੀਰ ਬਣੀ
BY Charanjit Bhullar
17 Aug 2025
ਫ਼ੀਚਰ View More 
ਬਾਲ ਕਹਾਣੀ ਰੋਬਿਨ ਤੇ ਰਾਜੂ ਦੋਵਾਂ ਭਰਾਵਾਂ ਦੀ ਆਪਸ ਵਿੱਚ ਬੜੀ ਬਣਦੀ ਹੈ। ਭਾਵੇਂ ਉਨ੍ਹਾਂ ਦੀ ਉਮਰ ਦਾ ਕਾਫ਼ੀ ਫ਼ਰਕ ਹੈ, ਪਰ ਫਿਰ ਵੀ ਉਹ ਆਪਸ ਵਿੱਚ ਰਲ ਮਿਲ ਕੇ ਖੇਡਦੇ ਅਤੇ ਗੱਲਾਂ ਬਾਤਾਂ ਕਰਦੇ ਹਨ। ਉਨ੍ਹਾਂ ਦੀ ਇੱਕ ਭੈਣ...
8 Aug 2025
ਪ੍ਰਵਾਸੀ View More 
ਲੇਖਕ ਨੇ ਸਵੈਜੀਵਨੀ ’ਚ ਇਤਿਹਾਸ, ਸੱਭਿਆਚਾਰ ਤੇ ਕਮਿਊਨਿਸਟ ਲਹਿਰ ਬਾਰੇ ਬੜੀ ਬਾਰੀਕੀ ਨਾਲ ਬਿਆਨ ਕੀਤਾ: ਵਰਿਆਮ ਸੰਧੂ; ਸਵੈਜੀਵਨੀ ਪਾਠਕਾਂ ਵਾਸਤੇ ਬਹੁਤ ਲਾਹੇਵੰਦੀ: ਪਾਸਲਾ
BY Satbir Singh
7 Hours ago
ਪਟਿਆਲਾ View More 
11 ਹਜ਼ਾਰ ਨਸ਼ੀਲੀ ਗੋਲੀਆਂ ਸਮੇਤ ਦੋ ਲੱਖ ਦੀ ਡਰੱਗ ਮਨੀ ਕੀਤੀ ਜ਼ਬਤ
08 Aug 2025BY mohit singla
ਡਾ ਗਾਂਧੀ ਨੇ ਰਾਜਪੁਰਾ-ਖੰਨਾ-ਲੁਧਿਆਣਾ ਰਾਹੀਂ ਰਾਜਪੁਰਾ-ਧੂਰੀ-ਲੁਧਿਆਣਾ ਰੂਟ ਤੱਕ ਚੱਲ ਰਹੀਆਂ ਕੁਝ ਲੰਬੀ ਦੂਰੀ ਦੀਆਂ ਰੇਲਗੱਡੀਆਂ ਨੂੰ ਮੋੜਨ ਦੀ ਬੇਨਤੀ ਕੀਤੀ, ਜਿਸ ਨਾਲ ਮਾਲਵਾ ਪੱਟੀ ਦੇ ਯਾਤਰੀਆਂ ਨੂੰ ਫਾਇਦਾ ਹੋਣ ਦੀ ਆਸ ਹੈ
08 Aug 2025BY Aman Sood
ਦੋਆਬਾ View More 
ਹਿਮਾਚਲ ਵਿਚ ਲਗਾਤਾਰ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੰਜਾਬ ’ਚ ਹਡ਼੍ਹਾਂ ਦਾ ਖ਼ਤਰਾ ਵਧਿਆ; ਨੀਵੇਂ ਖੇਤਰਾਂ ’ਚ ਹਾਲਾਤ ਨਾਜ਼ੁਕ ਬਣਨ ਲੱਗੇ
13 Aug 2025BY Devinder Singh Bhangu
ਡੀਟੀਐੱਫ ਆਗੂਆਂ ਨੇ ਅਧੂਰਾ ਨੋਟੀਫਿਕੇਸ਼ਨ ਮੰਤਰੀ ਦੀ ਪਤਨੀ ਨੂੰ ਵਾਪਿਸ ਕੀਤਾ
13 Aug 2025BY Hatinder Mehta
ਆਜ਼ਾਦੀ ਦਿਹਾੜੇ ਦੇ ਸਬੰਧ ’ਚ ਅੱਜ ਪੁਲੀਸ ਵਲੋਂ ਸ਼ਹਿਰ ’ਚ ਫ਼ਲੈਗ ਮਾਰਚ ਐਸ.ਪੀ. ਗੁਰਮੀਤ ਕੌਰ ਦੀ ਅਗਵਾਈ ’ਚ ਕੱਢਿਆ ਗਿਆ। ਇਹ ਮਾਰਚ ਐਸ.ਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਜੀ.ਟੀ.ਰੋਡ, ਸਿਨੇਮਾ ਰੋਡ, ਗਊਸ਼ਾਲਾ ਮਾਰਕੀਟ, ਸੁਭਾਸ਼ ਨਗਰ, ਹਰਗੋਬਿੰਦ ਨਗਰ, ਸੀਆਰਪੀ ਕਾਲੋਨੀ, ਛੱਜ...
13 Aug 2025BY patar prerak
ਆਗੂਆਂ ਤੇ ਅਧਿਕਾਰੀਆਂ ਦੀਆਂ ਮਨਮਾਨੀਆਂ ਤੋਂ ਨਾਰਾਜ਼ ਹਨ ਕੌਂਸਲਰ
13 Aug 2025BY patar prerak