ਨਿਕਾਸੀ ਲਈ ਮੰਡੀ ਦੀ ਚਾਰ ਦੀਵਾਰੀ ਨੂੰ ਤੋੜਿਆ
ਹਰਿਆਣਾ
ਭਾਜਪਾ ਆਗੂ ਨੇ ਹਰਿਆਣਾ ਸਰਕਾਰ ਵੱਲੋਂ ਕੀਤੇ ਅਗੇਤੇ ਪ੍ਰਬੰਧਾਂ ਦਾ ਦਿਵਾਇਆ ਭਰੋਸਾ
Haryana: 2 swept away after tractor overturns in drain in Ambala
ਡੀਸੀ ਅੰਬਾਲਾ ਨੇ ਮੀਟਿੰਗ ਕਰ ਹਲਾਤਾਂ ’ਤੇ ਕੀਤੀ ਚਰਚਾ
ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ, ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ
ਪਿੰਡ ਬੀਬੀਪੁਰ ਦੇ ਖੇਤਾਂ ਵਿੱਚ ਭਰਿਆ ਪਾਣੀ, ਹਜ਼ਾਰਾਂ ਏਕੜ ਫ਼ਸਲ ਤਬਾਹ; ਕਿਸਾਨਾਂ ਨੇ ਸਰਕਾਰ ’ਤੇ ਪਾਣੀ ਛੱਡਣ ਦੇ ਦੋਸ਼ ਲਾਏ
ਰੋਟਰੀ ਕਲੱਬ ਵੱਲੋਂ ਵਧੀਆ ਸੇਵਾਵਾਂ ਦੇਣ ਵਾਲੇ 25 ਅਧਿਆਪਕਾਂ ਦਾ ਸਨਮਾਨ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਪੰਜਾਬ ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਵਾਸ ਸਥਾਨ ’ਤੇ ਪੁੱਜ ਕੇ ਉਨ੍ਹਾਂ ਦੇ ਭਰਾ ਰਾਮ ਪ੍ਰਸ਼ਾਦ ਸ਼ਰਮਾ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਹ ਹਵਾਈ ਜਹਾਜ਼...
ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਦੀਆਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਸਥਿਤੀ ਹੌਲੀ-ਹੌਲੀ ਠੀਕ ਹੋ ਰਹੀ ਹੈ। ਇੰਡਸਟਰੀਅਲ ਏਰੀਆ, ਵਿਕਾਸਪੁਰੀ, ਸੋਨੀਆ ਕਲੋਨੀ ਸਮੇਤ ਹੋਰ ਪ੍ਰਭਾਵਿਤ ਇਲਾਕਿਆਂ ’ਚ ਮਸ਼ੀਨਾਂ ਰਾਹੀਂ ਤੇਜ਼ੀ ਨਾਲ...
ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ
ਸਕੂਲ, ਆਂਗਣਵਾੜੀ ਕੇਂਦਰ ਗੂਹਲਾ ਸਬ-ਡਿਵੀਜ਼ਨ ਵਿੱਚ ਬੰਦ
ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖਤਰਾ ਬਰਕਰਾਰ
ਯਮੁਨਾ, ਘੱਗਰ, ਮਾਰਕੰਡਾ ਤੇ ਟਾਂਗਰੀ ਵਿੱਚ ਵਧਿਆ ਪਾਣੀ, ਅੰਬਾਲਾ ’ਚ ਕੌਮੀ ਮਾਰਗ ਪਾਣੀ ’ਚ ਡੁੱਬਿਆ
ਕਈ ਦਿਨਾਂ ਤੋਂ ਲਗਾਤਾਰ ਵਧ ਰਿਹਾ ਪਾਣੀ, ਲੋਕਾਂ ਵਿਚ ਡਰ; ਪ੍ਰਸ਼ਾਸਨ ਨੇ ਅਗੇਤੇ ਪ੍ਰਬੰਧਾਂ ਦਾ ਦਿੱਤਾ ਭਰੋਸਾ
ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੇ ਖੇਤਰਾਂ ਵਿੱਚ ਰਹਿਣ ਦੇ ਆਦੇਸ਼
ਡੀਸੀ ਅਜੈ ਸਿੰਘ ਤੋਮਰ ਨੇ ਕੀਤਾ ਦੌਰਾ; ਰਾਹਤ ਅਤੇ ਬਚਾਅ ਕਾਰਜ ਸ਼ੁਰੂ
ਆਈਜੀਪੀ ਅੰਬਾਲਾ ਰੇਂਜ ਪੰਕਜ ਨੈਨ ਨੇ ਤਿੰਨ ਹੋਣਹਾਰ ਖਿਡਾਰਨਾਂ ਹਰਨੂਰ ਕੌਰ, ਆਇਸ਼ਾ ਚੌਧਰੀ ਅਤੇ ਮੁਸਕਾਨ ਪਰਮਾਰ ਨੂੰ ਉਨ੍ਹਾਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ 11-11 ਹਜ਼ਾਰ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ। ਇਸ ਮੌਕੇ ਆਈਜੀਪੀ ਵੱਲੋਂ ਮੁੱਕੇਬਾਜ਼ੀ ਕੋਚ...
ਹਰਿਆਣਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਯਮੁਨਾ, ਘੱਗਰ, ਟਾਂਗਰੀ ਤੇ ਮਾਰਕੰਡਾ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਨਦੀਆਂ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਨੇ ਸੂਬੇ ਵਿੱਚ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਇਸ ਦੇ...
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਖਰੀਂਂਡਵਾ ਦੀਆਂ ਵਿਦਿਆਰਥਣਾਂ ਨੇ ਅੰਤਰ ਵਿਦਿਆਲਿਆ ਪ੍ਰਤੀਯੋਗਤਾਵਾਂ ਵਿੱਚ ਗਾਇਨ ਅਤੇ ਸਾਇੰਸ ਪ੍ਰਾਜੈਕਟ ਵਿਚ ਆਪਣੀ ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕੀਤਾ। ਸੰਗੀਤ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਸੁਰ ਤਾਲ ਦਾ ਅਜੀਬ ਸੁਮੇਲ ਪੇਸ਼ ਕਰ ਕੇ ਸਾਤਵਨਾ...
ਲੋਕਾਂ ਵਿੱਚ ਸਹਿਮ; ਪ੍ਰਸ਼ਾਸਨ ਚੌਕਸ: ਪਿੰਡਾਂ ਦੇ ਲੋਕ ਠੀਕਰੀ ਪਹਿਰੇ ’ਤੇ ਬੈਠੇ
ਡਿਪਟੀ ਕਮਿਸ਼ਨਰ ਨੇ ਤਿੰਨ ਪਿੰਡਾਂ ਦੇ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ
ਵਿਦਿਆਰਥੀਆਂ ਨੂੰ ਯੋਗ ਰਾਹੀਂ ਆਪਣਾ ਭਵਿੱਖ ਬਣਾਉਣ ਦੇ ਦਿੱਤੇ ਨੁਕਤੇ
ਐੱਸਡੀਐੱਮ ਵੱਲੋਂ ਪੰਚਾਇਤ ਸਕੱਤਰਾਂ, ਪਟਵਾਰੀਆਂ, ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
ਗੁਰੂ ਨਾਨਕ ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ