ਪ੍ਰਸ਼ਾਸਨ ਵੱਲੋਂ ਸੁਖਨਾ ਚੋਅ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ
Advertisement
ਹਰਿਆਣਾ
ਯੂਨੀਅਨ ਵੱਲੋਂ 12 ਨੂੰ ਡੀਪੀਆਈ ਦਫ਼ਤਰ ਦੇ ਘਿਰਾਓ ਦਾ ਐਲਾਨ
ਬਰਵਾਲਾ ਬਲਾਕ ਪਿੰਡ ਭਰੇਲੀ ਦੇ ਵਸਨੀਕ ਇਨ੍ਹੀਂ ਦਿਨੀਂ ਗੰਦਾ ਅਤੇ ਬਦਬੂਦਾਰ ਚਿੱਕੜ ਨਲ ਮਿਲਾਇਆ ਪੀਣ ਲਈ ਮਜਬੂਰ ਹਨ। ਵਿਭਾਗ ਇਸ ਤੋਂ ਅਣਜਾਣ ਹੈ। ਪਿੰਡ ਵਾਸੀਆਂ ਵਿੱਚ ਜਨ ਸਿਹਤ ਵਿਭਾਗ ਪ੍ਰਤੀ ਬਹੁਤ ਗੁੱਸਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ 15...
ਪੰਚਾਇਤ ਯੂਨੀਅਨ ਚਮਕੌਰ ਸਾਹਿਬ ਬਲਾਕ ਦੀ ਚੋਣ ਸਰਬਸੰਮਤੀ ਨਾਲ ਹਲਕਾ ਵਿਧਾਇਕ ਚਰਨਜੀਤ ਸਿੰਘ ਦੀ ਮੌਜੂਦਗੀ ਵਿੱਚ ਹੋਈ। ਇਸ ਚੋਣ ਵਿੱਚ ਪਿੰਡ ਜਟਾਣਾ ਦੇ ਸਰਪੰਚ ਹਰਿੰਦਰ ਸਿੰਘ ਕਾਕਾ ਨੂੰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਟੱਪਰੀਆਂ ਅਮਰ...
ਸਕਸ਼ਮ, ਮਾਧਵ ਨੇਤਰ ਜੋਤੀ ਸੁਸਾਇਟੀ ਅਤੇ ਭਾਰਤ ਵਿਕਾਸ ਪ੍ਰੀਸ਼ਦ, ਮਹਾਰਿਸ਼ੀ ਦਯਾਨੰਦ ਸ਼ਾਖਾ, ਅੰਬਾਲਾ ਸ਼ਹਿਰ ਵੱਲੋਂ ਕਪਿਲ ਆਈ ਹਸਪਤਾਲ ਦੇ ਸਹਿਯੋਗ ਨਾਲ ਆਰਮੀ ਪਬਲਿਕ ਸਕੂਲ ਵਿੱਚ ਜੂਨੀਅਰ ਅਤੇ ਸੀਨੀਅਰ ਵਿਭਾਗ ਦੇ ਵਿਦਿਆਰਥੀਆਂ ਲਈ ਅੱਖਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ। ਇਸ...
Advertisement
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਬਣੇ 10 ਮਹੀਨੇ ਹੋ ਗਏ ਹਨ,ਪਰ ਕਾਂਗਰਸ ਅਜੇ ਤੱਕ ਆਪਣੇ ਵਿਧਾਇਕ ਦਲ ਦਾ ਨੇਤਾ ਨਹੀਂ ਚੁਣ ਸਕੀ। ਉਨ੍ਹਾਂ ਕਿਹਾ ਕਿ ਇਹ...
ਅੰਬਾਲਾ ਪੁਲੀਸ ਨੇ ਥਾਣਾ ਬਲਦੇਵ ਨਗਰ ਵਿੱਚ ਦਰਜ ਲੁੱਟ ਦੇ ਮਾਮਲੇ ’ਚ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਨਾਲ ਸਬੰਧਿਤ 5 ਨਾਬਾਲਗਾਂ ਨੂੰ ਵੀ ਕਾਨੂੰਨੀ ਕਾਰਵਾਈ ਤਹਿਤ ਬਾਲ ਸੁਧਾਰ ਗ੍ਰਹਿ ਭੇਜਿਆ ਗਿਆ ਹੈ। ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ...
ਪਹਾੜਾਂ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਰਕੇ ਅੰਬਾਲਾ ਕੈਂਟ ਵਿਚੋਂ ਲੰਘਦੀ ਟਾਂਗਰੀ ਨਦੀ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਨਾਲ ਇਸ ਨਦੀ ਦੇ ਆਸ-ਪਾਸ ਰਹਿ ਰਹੇ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ। ਟਾਂਗਰੀ ਦੇ ਬੰਨ੍ਹ ਦੇ...
ਜਾਖਲ ਪੁਲੀਸ ਦੀ ਟੀਮ ਨੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਬਜ਼ੇ ਵਿੱਚੋਂ ਇੱਕ ਗੈਰ-ਕਾਨੂੰਨੀ 315 ਬੋਰ ਪਿਸਤੌਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਵਿਰੁੱਧ ਥਾਣਾ ਜਾਖਲ ਵਿਖੇ ਅਸਲਾ ਐਕਟ ਤਹਿਤ...
ਪਿੰਡਾਂ ਵਿੱਚ ਲਾਏ ਗਏ ਨੋਟਿਸ, ਕਿੰਨਰਾਂ ਵੱਲੋਂ ਜ਼ਬਰਦਸਤੀ ਕਰਨ ’ਤੇ ਬੁਲਾਈ ਜਾਵੇਗੀ ਪੁਲੀਸ
ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਵੱਲੋਂ ਵੀ ਸ਼ਿਰਕਤ
ਵਿਦਿਆਰਥੀਆਂ ਦੀ ਵਣਜ ਪ੍ਰਤੀ ਰੁਚੀ ਵਧਾਉਣ ਲਈ ਕਰਵਾਈ ਵਿਸ਼ੇਸ਼ ਸਭਾ
ਸਹਾਰਨਪੁਰ- ਕੁਰੂਕਸ਼ੇਤਰ ਮਾਰਗ ਜਾਮ, ਆਵਾਜਾਈ ਪ੍ਰਭਾਵਿਤ
ਹਥਿਆਰਾਂ ਦੇ ਜ਼ੋਰ ’ਤੇ ਸਕੂਲ ਵੈਨ ’ਚੋਂ ਕੀਤਾ ਸੀ ਅਗਵਾ
ਸਾਰੇ ਮੁਲਜ਼ਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਬੰਧਤ
SYL: ਪੰਜਾਬ ਤੇ ਹਰਿਆਣਾ ਵਿਚਾਲੇ ਦੁਵੱਲੀ ਵਾਰਤਾ ਅੱਗੇ ਵਧੀ, ਨਾਸੂਰ ਬਣੇ ਮੁੱਦੇ ਦੇ ਹੱਲ ਲਈ ਰਾਹ ਕੱਢਾਂਗੇ : ਭਗਵੰਤ ਮਾਨ
ਕੇਂਦਰ ਸਰਕਾਰ ਦੀ ਅਗਵਾਈ ’ਚ ਅੱਜ ਸਤਲੁਜ-ਯਮੁਨਾ ਲਿੰਕ (SYL) ਨਹਿਰ ਦੇ ਮਾਮਲੇ ’ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਪੰਜਵੇਂ ਗੇੜ ਦੀ ਹੋਈ ਦੁਵੱਲੀ ਵਾਰਤਾ ਦੋ ਕਦਮ ਅੱਗੇ ਵਧੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਮਗਰੋਂ ਕਿਹਾ ਕਿ...
ਸੁਨਾਰੀਆ ਜੇਲ੍ਹ ਤੋਂ ਡੇਰਾ ਮੁਖੀ ਅੱਜ ਸਵੇਰ ਸਿਰਸਾ ਡੇਰੇ ਪੁੱਜਾ
ਇੱਥੋਂ ਦੇ ਪਿੰਡ ਖਾਰੀ ਸੁਰੇਰਾ ਵਿੱਚ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਵਿਕਾਸ (34) ਪੁੱਤਰ ਭੂਪ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵਿਕਾਸ ਤੇ ਉਸ ਦੇ ਤਾਏ ਦਾ ਪੁੱਤਰ ਨੇਤ ਰਾਮ ਤੇ ਅਮਨ ਖੇਤ ਵਿੱਚ ਸਨ। ਰਾਤ...
ਪੰਜਾਬੀ ਬਿਰਾਦਰੀ ਵਿਕਾਸ ਸਭਾ ਹਰਿਆਣਾ ਨੇ ਸਮਾਗਮ ਕਰਵਾਇਆ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਚਕੂਲਾ ਵਿੱਚ ਕਰਵਾਏ ਗਏ ਰਾਜ ਪੱਧਰੀ ਪ੍ਰੋਗਰਾਮ ਵਿੱਚ ਹਜ਼ਾਰਾਂ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਸੁਪਨੇ ਦਾ ਘਰ ਸੌਂਪਦਿਆਂ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ 2.0 ਅਤੇ ਮੁੱਖ ਮੰਤਰੀ ਸ਼ਹਿਰੀ ਆਵਾਸ...
ਰਤੀਆ ਸ਼ਹਿਰ ਪੁਲੀਸ ਨੇ ਹੈਰੋਇਨ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਮੁੱਖ ਸਪਲਾਇਰ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਟੋਨੀ ਕੁਮਾਰ ਵਾਸੀ ਵਾਰਡ ਨੰਬਰ 14 ਰਤੀਆ ਵਜੋਂ ਹੋਈ ਹੈ। ਪੁਲੀਸ ਪਹਿਲਾਂ...
ਚੋਰੀ ਦੇ ਮਾਮਲੇ ’ਚ ਲਾਏ ਧਰਨੇ ਦੌਰਾਨ ਐੱਸਐੱਚਓ ’ਤੇ ਧਮਕੀਅਾਂ ਦੇਣ ਦਾ ਦੋਸ਼; ਦੇਰ ਰਾਤ ਡੀਅੈੱਸਪੀ ਦੇ ਦਖਲ ਮਗਰੋਂ ਸੁਲਝਿਅਾ ਵਿਵਾਦ
ਕੁਰੂਕਸ਼ੇਤਰ ਵਿਚ ਪਿਪਲੀ ਫਲਾਈਓਵਰ ਨੇੜੇ ਗਾਂ ਨਾਲ ਟਕਰਾਉਣ ਮਗਰੋਂ ਪਲਟੀ ਕਾਰ; ਤੜਕੇ ਚਾਰ ਵਜੇ ਦੇ ਕਰੀਬ ਵਾਪਰਿਆ ਹਾਦਸਾ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਹਵਾਈ ਅੱਡੇ ਦੇ ਉਦਘਾਟਨ ਲਈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਹਿਮਤੀ ਦੇ ਦਿੱਤੀ ਹੈ। ਉਦਘਾਟਨ 15 ਅਗਸਤ ਦੇ ਨੇੜੇ ਕਰਨ ਦੀ ਯੋਜਨਾ ਬਣਾਈ ਜਾ ਰਹੀ...
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੈਕਟਰ 23 ਪੰਚਕੂਲਾ ਚੌਕ ਦਾ ਨਾਮ ਦੀਨਬੰਧੂ ਸਰ ਛੋਟੂ ਰਾਮ ਦੇ ਨਾਮ ਤੇ ਰੱਖਿਆ ਹੈ ਅਤੇ ਇਸ ਚੌਕ ’ਤੇ ਉਨ੍ਹਾਂ ਦੀਆਂ ਤਿੰਨ ਤਖ਼ਤੀਆਂ ਲਗਾਈਆਂ ਗਈਆਂ ਹਨ। ਟ੍ਰਾਈਸਿਟੀ ਜਾਟ ਸਭਾ ਦੇ ਸਾਰੇ ਅਹੁਦੇਦਾਰਾਂ,...
ਇੱਕ ਮਾਣ ਭਰਪੂਰ ਅਤੇ ਪ੍ਰੇਰਕ ਪਲ ਵਿੱਚ ਡਾ. ਹਤਿੰਦਰ ਸੂਰੀ ਐੱਮਡੀ, ਰਾਣਾ ਹਸਪਤਾਲ, ਸਰਹਿੰਦ ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਸਿਹਤ ਦੇ ਖੇਤਰ ਵਿੱਚ ਇੱਕ ਡਾਕਟਰ ਵੱਲੋਂ ਸਭ ਤੋਂ ਵੱਧ ਰਿਕਾਰਡ ਦਰਜ ਕਰਨ ਲਈ ਰਾਸ਼ਟਰੀ ਪੱਧਰ ’ਤੇ ਸਨਮਾਨਿਆ ਗਿਆ। ਡਾ....
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਵੇਂ ਨਿਯੁਕਤ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡਦਿਆਂ ਕਿਹਾ ਕਿ ਹਰਿਆਣਾ ਰਾਜ ਹਰ ਖੇਤਰ ਵਿੱਚ ਨਵੀਂਆਂ ਉਚਾਈਆਂ ਨੂੰ ਛੂ ਰਿਹਾ ਹੈ। ਉਹਨਾਂ ਕਿਹਾ ਇਹ ਸਫ਼ਲਤਾ ਕੇਵਲ ਨੀਤੀ ਨਿਰਮਾਤਾ ਦੀ ਨਹੀਂ ਸਗੋਂ ਨੌਜਵਾਨਾਂ...
Advertisement