ਪੈਰਿਸ: ਰਾਫੇਲ ਨਡਾਲ ਨੂੰ ਯਕੀਨ ਨਹੀਂ ਹੈ ਕਿ ਕੀ ਉਹ ਪੈਰਿਸ ਦੇ ਇਤਿਹਾਸਕ ਟੈਨਿਸ ਸਥਾਨ ’ਤੇ ਦੁਬਾਰਾ ਖੇਡ ਸਕੇਗਾ ਜਾਂ ਨਹੀਂ, ਜਿੱਥੇ ਉਸ ਨੇ ਰਿਕਾਰਡ 14 ਫਰੈਂਚ ਓਪਨ ਖਿਤਾਬ ਜਿੱਤੇ ਹਨ। ਇਸ ਟੈਨਿਸ ਖਿਡਾਰੀ ਦਾ ਪੁਰਸ਼ ਡਬਲਜ਼ ’ਚ ਹਾਰ ਦੇ...
Advertisement
ਏਸ਼ਿਆਈ ਖੇਡਾਂ
ਪੈਰਿਸ: ਸਪੇਨ ਦਾ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ (21) ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਉਸ ਨੇ ਅੱਜ ਇੱਥੇ ਕੁਆਰਟਰ ਫਾਈਨਲ ਮੈਚ ’ਚ ਅਮਰੀਕਾ ਦੇ ਟੌਮੀ ਪੌਲ ਨੂੰ 6-3, 7-6 (7)...
ਪੈਰਿਸ: ਭਾਰਤੀ ਤੀਰਅੰਦਾਜ਼ ਪ੍ਰਵੀਨ ਜਾਧਵ ਅੱਜ ਇੱਥੇ ਵਿਅਕਤੀਗਤ ਪੁਰਸ਼ ਰਿਕਰਵ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਚੀਨ ਦੇ ਕਾਓ ਵੇਨਚਾਓ ਖ਼ਿਲਾਫ਼ ਸਿੱਧੇ ਸੈੱਟ ’ਚ ਹਾਰ ਨਾਲ ਪੈਰਿਸ ਓਲੰਪਿਕ ’ਚੋਂ ਬਾਹਰ ਹੋ ਗਿਆ। ਜਾਧਵ ਨੂੰ ਰਾਊਂਡ ਆਫ 64 ਵਿੱਚੋਂ 0-6 (28-29, 29-30,...
ਪੈਰਿਸ: ਭਾਰਤੀ ਖਿਡਾਰੀਆਂ ਦਾ ਅੱਜ ਇੱਥੇ ਪੈਰਿਸ ਓਲੰਪਿਕ ਖੇਡਾਂ ਦੀ ਪੁਰਸ਼ ਅਤੇ ਮਹਿਲਾ ਵਰਗ ਦੀ 20 ਕਿਲੋਮੀਟਰ ਪੈਦਲ ਚਾਲ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਮੁਕਾਬਲੇ ਦੌਰਾਨ ਵਿਕਾਸ ਸਿੰਘ ਅਤੇ ਪਰਮਜੀਤ ਸਿੰਘ ਜਿੱਥੇ ਕਰਮਵਾਰ 30ਵੇਂ ਅਤੇ 37ਵੇਂ ਸਥਾਨ ’ਤੇ ਰਹੇ, ਉੱਥੇ ਹੀ...
ਚੈਟੋਰੌਕਸ: ਭਾਰਤੀ ਨਿਸ਼ਾਨੇਬਾਜ਼ ਅੰਜੁਮ ਮੋਦਗਿੱਲ ਅਤੇ ਸਿਫ਼ਤ ਕੌਰ ਸਮਰਾ ਅੱਜ ਇੱਥੇ ਪੈਰਿਸ ਓਲੰਪਿਕ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀਆਂ। ਅੰਜੁਮ 18ਵੇਂ ਅਤੇ ਸਿਫ਼ਤ 31ਵੇਂ ਸਥਾਨ ’ਤੇ ਰਹੀ। ਆਪਣੇ ਦੂਜੇ ਓਲੰਪਿਕ...
Advertisement
ਨਾਨਟੇਰੇ (ਫਰਾਂਸ): ਚੀਨ ਦੇ ਪਾਨ ਜ਼ਾਨਲੇ ਨੇ ਪੈਰਿਸ ਓਲੰਪਿਕ ਦੇ ਤੈਰਾਕੀ ਮੁਕਾਬਲੇ ਵਿੱਚ ਪੁਰਸ਼ਾਂ ਦੇ 100 ਮੀਟਰ ਫਰੀਸਟਾਇਲ ’ਚ 46.40 ਸਕਿੰਟਾਂ ਦਾ ਸਮਾਂ ਲੈ ਕੇ ਆਪਣੇ ਹੀ ਵਿਸ਼ਵ ਰਿਕਾਰਡ ਵਿੱਚ ਸੁਧਾਰ ਕਰਕੇ ਸੋਨ ਤਗ਼ਮਾ ਜਿੱਤਿਆ। ਪੈਰਿਸ ਓਲੰਪਿਕ ਤੈਰਾਕੀ ਮੁਕਾਬਲੇ ਪਿਛਲੇ...
ਸਿੰਧੂ ਨੇ ਕ੍ਰਿਸਟਿਨ ਨੂੰ 21-5, 21-10 ਤੇ ਲਕਸ਼ੈ ਨੇ ਕ੍ਰਿਸਟੀ ਨੂੰ 21-18, 21-12 ਨਾਲ ਹਰਾਇਆ
ਚੈਟੋਰੌਕਸ, 31 ਜੁਲਾਈ ਭਾਰਤ ਦੇ ਸਵਪਨਿਲ ਕੁਸਾਲੇ ਨੇ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਪਰ ਉਸ ਦਾ ਸਾਥੀ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਇਸ ਤੋਂ ਖੁੰਝ ਗਿਆ। ਕੁਸਾਲੇ 590...
ਪੈਰਿਸ, 31 ਜੁਲਾਈ ਭਾਰਤ ਦੀ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਲਗਾਤਾਰ ਦੋ ਮੈਚ ਜਿੱਤ ਕੇ ਪੈਰਿਸ ਓਲੰਪਿਕ ਮਹਿਲਾ ਵਿਅਕਤੀਗਤ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਕੁਝ ਦਿਨ ਪਹਿਲਾਂ ਭਾਰਤੀ ਮਹਿਲਾ ਤੀਰਅੰਦਾਜ਼ ਟੀਮ ਕੁਆਰਟਰ ਫਾਈਨਲ ’ਚ ਨੈਦਰਲੈਂਡਜ਼ ਤੋਂ ਹਾਰ ਗਈ...
ਸੁਨੀਵਾ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚੀ
ਰਤਨ ਸਿੰਘ ਢਿੱਲੋਂ ਅੰਬਾਲਾ, 31 ਜੁਲਾਈ ਹਰਿਆਣਾ ਸਰਕਾਰ ਨੇ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਮਨੂ ਭਾਕਰ ਨਾਲ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਅੰਬਾਲਾ ਦੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੂੰ 2.5 ਕਰੋੜ ਰੁਪਏ ਦੇਣ ਦਾ ਐਲਾਨ...
ਪੈਰਿਸ, 31 ਜੁਲਾਈ ਸਰਬੀਆ ਦੇ ਸਿਖਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਵਿੱਚ ਜਰਮਨੀ ਦੇ ਡੋਮਿਨਿਕ ਕੋਏਪਫਰ ਨੂੰ 7-5, 6-3 ਨਾਲ ਹਰਾ ਕੇ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਜੋਕੋਵਿਚ ਨੇ...
ਪੈਰਿਸ, 31 ਜੁਲਾਈ ਭਾਰਤ ਦੀ ਸ੍ਰੀਜਾ ਅਕੁਲਾ ਨੇ ਸਖ਼ਤ ਮੁਕਾਬਲੇ ਵਿੱਚ ਸਿੰਗਾਪੁਰ ਦੀ ਜਿਆਨ ਜ਼ੇਂਗ ਨੂੰ 4-2 ਨਾਲ ਹਰਾ ਕੇ ਪੈਰਿਸ ਓਲੰਪਿਕ ਟੇਬਲ ਟੈਨਿਸ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਉਧਰ ਮਨਿਕਾ ਬੱਤਰਾ ਪ੍ਰੀ-ਕੁਆਰਟਰ ਫਾਈਨਲ ਵਿੱਚ...
ਆਈਫਲ ਟਾਵਰ ਦੇ ਸਾਹਮਣੇ ਬਣਿਆ ਸਟੇਡੀਅਮ ਦੇਖਣ ਪਹੁੰਚੀਆਂ ਮਸ਼ਹੂਰ ਹਸਤੀਆਂ
2 ਅਗਸਤ ਨੂੰ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਵਿੱਚ ਲਏਗੀ ਹਿੱਸਾ
ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ ਦੋਵੇਂ ਗੋਲ
ਪੈਰਿਸ, 30 ਜੁਲਾਈ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਬੈਡਮਿੰਟਨ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਮੁਹੰਮਦ ਰਿਆਨ ਅਰਦੀਆਂਤੋ ਅਤੇ ਫਜਰ ਅਲਫੀਆਨ ਦੀ ਇੰਡੋਨੇਸ਼ਿਆਈ ਜੋੜੀ ਨੂੰ ਹਰਾ ਕੇ ਗਰੁੱਪ-ਸੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ।...
ਪੈਰਿਸ, 30 ਜੁਲਾਈ ਭਾਰਤੀ ਤੀਰਅੰਦਾਜ਼ ਭਜਨ ਕੌਰ ਅੱਜ ਇੱਥੇ ਪੋਲੈਂਡ ਦੀ ਵਿਓਲੇਟਾ ਮਾਇਜ਼ੋਰ ਨੂੰ 6-0 ਨਾਲ ਹਰਾ ਕੇ ਪੈਰਿਸ ਓਲੰਪਿਕ ਦੇ ਮਹਿਲਾ ਸਿੰਗਲਜ਼ ਵਰਗ ਦੇ ਆਖਰੀ 16 ਵਿੱਚ ਪਹੁੰਚ ਗਈ ਜਦਕਿ ਅੰਕਿਤਾ ਦਾ ਸਫ਼ਰ ਇੱਥੇ ਹੀ ਖ਼ਤਮ ਹੋ ਗਿਆ ਹੈ।...
ਪੈਰਿਸ: ਸੀਨ ਦਰਿਆ ਵਿੱਚ ਪਾਣੀ ਦੀ ਮਾੜੀ ਗੁਣਵੱਤਾ ਕਾਰਨ ਅੱਜ ਹੋਣ ਵਾਲੀ ਪੁਰਸ਼ ਓਲੰਪਿਕ ਟ੍ਰਾਈਥਲੋਨ ਮੁਲਤਵੀ ਕਰ ਦਿੱਤੀ ਗਈ ਹੈ। ਇਸ ਖੇਡ ਦਾ ਮੁਕਾਬਲਾ ਸੀਨ ਦਰਿਆ ’ਚ ਕਰਵਾਇਆ ਜਾਣਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਪੁਰਸ਼ਾਂ ਦੀ ਟ੍ਰਾਈਥਲੋਨ...
ਪੈਰਿਸ, 30 ਜੁਲਾਈ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਇਕਲੌਤਾ ਕਿਸ਼ਤੀ ਚਾਲਕ ਬਲਰਾਜ ਪੰਵਾਰ ਅੱਜ ਇੱਥੇ ਰੋਇੰਗ ਦੇ ਪੁਰਸ਼ ਸਿੰਗਲ ਸਕੱਲਜ਼ ਵਿੱਚ ਆਪਣੀ ਹੀਟ ਰੇਸ ’ਚ ਪੰਜਵੇਂ ਸਥਾਨ ’ਤੇ ਰਿਹਾ ਅਤੇ ਹੁਣ ਉਹ 13ਵੇਂ ਤੋਂ 24ਵੇਂ ਸਥਾਨ ਲਈ ਲੜੇਗਾ। ਪੰਵਾਰ (25)...
ਪੈਰਿਸ, 30 ਜੁਲਾਈ ਭਾਰਤ ਦੇ ਤਜਰਬੇਕਾਰ ਮੁੱਕੇਬਾਜ਼ ਅਮਿਤ ਪੰਘਾਲ ਨੂੰ ਅੱਜ ਇੱਥੇ ਪੈਰਿਸ ਓਲੰਪਿਕ ਦੇ 51 ਕਿਲੋਗ੍ਰਾਮ ਵਰਗ ਦੇ ਰਾਊਂਡ ਆਫ-16 ਦੇ ਮੁਕਾਬਲੇ ’ਚ ਅਫਰੀਕੀ ਖੇਡਾਂ ਦੇ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਜ਼ਾਂਬੀਆ ਦੇ ਪੈਟ੍ਰਿਕ ਚਿਨਯੇਂਬਾ ਤੋਂ 1-4 ਨਾਲ ਹਾਰ...
ਪੈਰਿਸ, 30 ਜੁਲਾਈ ਬਹੁਤ ਘੱਟ ਭੈਣਾਂ ਜਾਂ ਭਰਾਵਾਂ ਦੀ ਜੋੜੀ ਓਲੰਪਿਕ ਬੈਡਮਿੰਟਨ ਲਈ ਕੁਆਲੀਫਾਈ ਕਰਦੀ ਹੈ ਅਤੇ ਭੈਣਾਂ ਦੀ ਜੋੜੀ ਦਾ ਦੂਜੇ ਪਾਸਿਉਂ ਵੀ ਭੈਣਾਂ ਦੀ ਜੋੜੀ ਖ਼ਿਲਾਫ਼ ਖੇਡਣਾ ਤਾਂ ਬਹੁਤ ਹੀ ਘੱਟ ਹੁੰਦਾ ਹੈ। ਅਜਿਹਾ ਪੈਰਿਸ ਓਲੰਪਿਕ ਦੇ ਮਹਿਲਾ...
ਲੰਡਨ: ਨੀਦਰਲੈਂਡਜ਼ ਵਿੱਚ ਇਨਫਰਮੈਟਿਕਸ (ਸੂਚਨਾ ਵਿਗਿਆਨ) ਦੇ ਖੇਤਰ ਵਿੱਚ ਯੂਰੋਪੀਅਨ ਲੜਕੀਆਂ ਦੇ ਓਲੰਪਿਆਡ ਮੁਕਾਬਲੇ (ਈਜੀਓਆਈ) ਵਿੱਚ ਲੰਡਨ ਦੀ ਇੱਕ 17 ਸਾਲਾ ਲੜਕੀ ਨੇ ਭਾਰਤੀ ਟੀਮ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਹੁਣ ਤੱਕ...
ਸਰਬਜੋਤ ਸਿੰਘ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ
10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ’ਚ ਸਰਬਜੋਤ ਸਿੰਘ ਨਾਲ ਕਾਂਸੇ ਦੇ ਤਗ਼ਮੇ ਲਈ ਹੋਣ ਵਾਲੇ ਮੈਚ ’ਚ ਜਗ੍ਹਾ ਬਣਾਈ
ਕਪਤਾਨ ਹਰਮਨਪ੍ਰੀਤ ਸਿੰਘ ਨੇ ਆਖਰੀ ਮਿੰਟਾਂ ਵਿੱਚ ਪੈਨਲਟੀ ਕਾਰਨਰ ’ਤੇ ਕੀਤਾ ਗੋਲ
ਚੈਟੋਰੌਕਸ (ਫਰਾਂਸ), 29 ਜੁਲਾਈ ਓਲੰਪਿਕ ਵਿੱਚ ਖੇਡਣ ਲਈ ਆਉਣ ਵਾਲੇ ਲਗਪਗ ਸਾਰੇ ਖਿਡਾਰੀਆਂ ਨੂੰ ਤਿਆਰੀ ਲਈ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਜਦੋਂ ਖਿਡਾਰੀ ਅਫ਼ਗ਼ਾਨਿਸਤਾਨ ਵਰਗੇ ਦੇਸ਼ ਤੋਂ ਹੁੰਦਾ ਹੈ ਤਾਂ ਉਸ ਨੂੰ ਇਸ ਵਿੱਚ ਹਿੱਸਾ ਲੈਣ ਦਾ ਸੁਫਨਾ ਪੂਰਾ...
ਪੈਰਿਸ, 29 ਜੁਲਾਈ ਭਾਰਤ ਦੀ ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕਰਾਸਟੋ ਦੀ ਜੋੜੀ ਨੂੰ ਅੱਜ ਇੱਥੇ ਬੈਡਮਿੰਟਨ ਮੁਕਾਬਲੇ ਵਿੱਚ ਜਪਾਨ ਦੀ ਨਾਮੀ ਮਾਤਸੁਯਾਮਾ ਅਤੇ ਚਿਹਾਰੂ ਸ਼ਿਦਾ ਦੀ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਲਗਾਤਾਰ ਦੂਜੀ ਹਾਰ ਨਾਲ ਭਾਰਤੀ...
ਪੈਰਿਸ, 29 ਜੁਲਾਈ ਤਰੁਣਦੀਪ ਰਾਏ, ਧੀਰਜ ਬੋਮਾਦੇਵਰਾ ਅਤੇ ਪ੍ਰਵੀਨ ਜਾਧਵ ਦੀ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਅੱਜ ਇੱਥੇ ਓਲੰਪਿਕ ਕੁਆਰਟਰ ਫਾਈਨਲ ਵਿੱਚ ਤੁਰਕੀ ਹੱਥੋਂ 2-6 ਨਾਲ ਹਾਰ ਗਈ। ਭਾਰਤੀ ਟੀਮ ਨੇ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਤੀਜੇ ਸੈੱਟ ’ਚ ਵਾਪਸੀ...
ਸਰਬੀਅਨ ਸਟਾਰ ਨੇ ਸਪੈਨਿਸ਼ ਦਿੱਗਜ ਨੂੰ 6-1,6-4 ਨਾਲ ਹਰਾਇਆ
Advertisement