ਹਾਂਗਜ਼ੂ: ਭਾਰਤ ਦੀ ਪੁਰਸ਼ ਚਾਰ ਗੁਣਾ 100 ਮੀਟਰ ਅਤੇ ਮਹਿਲਾ ਚਾਰ ਗੁਣਾ 200 ਮੀਟਰ ਫਰੀਸਟਾਈਲ ਰਿਲੇਅ ਟੀਮਾਂ ਨੇ ਅੱਜ ਇੱਥੇ ਕੌਮੀ ਰਿਕਾਰਡ ਬਣਾਉਂਦਿਆਂ ਏਸ਼ਿਆਈ ਖੇਡਾਂ ਦੇ ਫਾਈਨਲ ’ਚ ਜਗ੍ਹਾ ਬਣਾਈ ਹੈ। ਸ੍ਰੀਹਰੀ ਨਟਰਾਜ, ਤਨੀਸ਼ ਜਾਰਜ ਮੈਥਿਊ, ਅਨਿਲ ਕੁਮਾਰ ਅਤੇ ਵਿਸ਼ਾਲ...
Advertisement
ਏਸ਼ਿਆਈ ਖੇਡਾਂ
ਹਾਂਗਜ਼ੂ: ਭਾਰਤ ਦੇ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਇਨੇਨੀ ਨੇ ਕੋਰੀਆ ਦੇ ਸਿਯੋਂਗਚਾਨ ਹੋਂਗ ਅਤੇ ਸੁਨਵੂ ਕਵੋਨ ਦੀ ਜੋੜੀ ਹਰਾ ਕੇ ਏਸ਼ਿਆਈ ਖੇਡਾਂ ਦੇ ਟੈਨਿਸ ਮੁਕਾਬਲੇ ਵਿੱਚ ਪੁਰਸ਼ ਵਰਗ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਮਾਇਨੇਨੀ ਅਤੇ ਰਾਮਕੁਮਾਰ ਨੇ ਸੈਮੀਫਾਈਨਲ...
ਹਾਂਗਜ਼ੂ, 28 ਸਤੰਬਰ ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਖਿਡਾਰਨ ਜੈਸਮੀਨ ਲੰਬੋਰੀਆ ਅਤੇ 2023 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਨਿਸ਼ਾਂਤ ਦੇਵ ਨੇ ਏਸ਼ਿਆਈ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ ਦੇ ਆਖਰੀ ਅੱਠਾਂ ਵਿੱਚ ਥਾਂ ਬਣਾ ਲਈ ਹੈ...
ਹਾਂਗਜ਼ੂ: ਭਾਰਤੀ ਸਾਈਕਲਿਸਟ ਡੇਵਿਡ ਬੈਕਹਮ ਦੀ ਤਗ਼ਮਾ ਜਿੱਤਣ ਦੀ ਉਮੀਦ ਪੁਰਸ਼ ਸਪਰਿੰਟ ਰੇਸ ਦੇ ਕੁਆਰਟਰ ਫਾਈਨਲ ਵਿੱਚ ਹਾਰਨ ਦੇ ਨਾਲ ਹੀ ਖ਼ਤਮ ਹੋ ਗਈ। ਡੇਵਿਡ ਨੂੰ ਜਾਪਾਨ ਦੇ ਕਾਇਆ ਓਤਾ ਨੇ ਹਰਾਇਆ। ਉਹ ਪਹਿਲੀ ਰੇਸ ਵਿੱਚ ਜਾਪਾਨੀ ਵਿਰੋਧੀ ਤੋਂ 2.395...
ਹਾਂਗਜ਼ੂ: ਇਥੇ ਏਸ਼ਿਆਈ ਖੇਡਾਂ ’ਚ ਸਾਊਦੀ ਅਰਬ ਦੀ ਟੀਮ ਨੇ ਅੱਜ ਫੁਟਬਾਲ ਦੇ ਪ੍ਰੀ-ਕੁਆਰਟਰਫਾਈਨਲ ਮੁਕਾਬਲੇ ਵਿੱਚ ਭਾਰਤੀ ਪੁਰਸ਼ਾਂ ਦੀ ਟੀਮ ਨੂੰ 2-0 ਨਾਲ ਮਾਤ ਦਿੱਤੀ ਤੇ ਇਨ੍ਹਾਂ ਖੇਡਾਂ ਵਿੱਚ ਭਾਰਤੀ ਫੁਟਬਾਲ ਟੀਮ ਦੀ ਚੁਣੌਤੀ ਖਤਮ ਹੋ ਗਈ ਹੈ। ਸਾਊਦੀ ਅਰਬ ਟੀਮ...
Advertisement
ਹਾਂਗਜ਼ੂ, 28 ਸਤੰਬਰ ਭਾਰਤ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਟੀਮ ਨੇ ਅੱਜ ਇਥੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਲਿਆ ਪਰ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੇ ਦੇਸ਼ ਦੇ ਦੋਵੇਂ ਨਿਸ਼ਾਨੇਬਾਜ਼ ਤਗ਼ਮੇ ਜਿੱਤਣ ਵਿੱਚ ਨਾਕਾਮ ਰਹੇ। ਸਰਬਜੋਤ...
ਹਾਂਗਜ਼ੂ, 27 ਸਤੰਬਰ ਰਾਮਕੁਮਾਰ ਰਾਮਾਨਥਨ ਅਤੇ ਸਾਕੇਤ ਮਾਇਨੇਨੀ ਦੀ ਜੋੜੀ ਨੇ ਅੱਜ ਇੱਥੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਏਸ਼ਿਆਈ ਖੇਡਾਂ ਦੇ ਟੈਨਿਸ ਮੁਕਾਬਲੇ ਵਿੱਚ ਭਾਰਤ ਦਾ ਇੱਕ ਤਗਮਾ ਪੱਕਾ ਕੀਤਾ ਪਰ ਸਿੰਗਲਜ਼ ਵਰਗ ਦੇ ਖਿਡਾਰੀ ਸੁਮਿਤ ਨਾਗਲ...
ਜਸਵੰਤ ਜੱਸ ਫ਼ਰੀਦਕੋਟ, 27 ਸਤੰਬਰ ਚੀਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ 50 ਮੀਟਰ ਰਾਈਫ਼ਲ ਸ਼ੂਟਿੰਗ ਵਿੱਚ ਫ਼ਰੀਦਕੋਟ ਸ਼ਹਿਰ ਦੀ 21 ਸਾਲਾ ਲੜਕੀ ਸਿਫ਼ਤ ਕੌਰ ਸਮਰਾ ਵੱਲੋਂ ਸੋਨ ਤਗ਼ਮਾ ਜਿੱਤਣ ਮਗਰੋਂ ਉਸ ਦਾ ਪਰਿਵਾਰ ਬਹੁਤ ਖੁਸ਼ ਹੈ। ਇਸ ਜਿੱਤ ’ਤੇ...
ਸਟ੍ਰਾਈਕਰ ਸੰਗੀਤਾ ਕੁਮਾਰੀ ਨੇ ਕੀਤੀ ਹੈਟ੍ਰਿਕ; ਟੀਮ ਦਾ ਅਗਲਾ ਮੁਕਾਬਲਾ ਮਲੇਸ਼ੀਆ ਨਾਲ
ਨਿੰਗਬੋ, 27 ਸਤੰਬਰ ਸੇਲਰ ਵਿਸ਼ਨੂ ਸਰਵਾਨਨ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਡਿੰਗੀ ਆਈਐੱਲਸੀਏ 7 ਮੁਕਾਬਲੇ ਵਿੱਚ ਭਾਰਤ ਨੂੰ ਪਹਿਲਾ ਕਾਂਸੀ ਦਾ ਤਗਮਾ ਜਿਤਾਇਆ। ਇਸ ਤਰ੍ਹਾਂ ਇਨ੍ਹਾਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਸੇਲਰਾਂ ਨੇ ਇੱਕ ਚਾਂਦੀ ਅਤੇ ਦੋ ਕਾਂਸੀ...
ਹਾਂਗਜ਼ੂ, 27 ਸਤੰਬਰ ਭਾਰਤ ਦੇ ਹਿਰਦੈ ਵਿਪੁਲ ਛੇੜਾ, ਅਨੁਸ਼ ਅਗਰਵਾਲ ਅਤੇ ਦਵਿਿਆਕ੍ਰਿਤੀ ਸਿੰਘ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਘੁੜਸਵਾਰੀ ਮੁਕਾਬਲੇ ਦੇ ਵਿਅਕਤੀਗਤ ਡਰੈਸੇਜ ਫਾਈਨਲ ਲਈ ਕੁਆਲੀਫਾਈ ਕੀਤਾ, ਜਿਸ ਨਾਲ ਉਹ ਤਗਮੇ ਦੀ ਦੌੜ ਵਿੱਚ...
ਹਾਂਗਜ਼ੂ, 27 ਸਤੰਬਰ ਭਾਰਤ ਦੀ ਪੁਰਸ਼ 3x3 ਬਾਸਕਟਬਾਲ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਅੱਜ ਇੱਥੇ ਪੂਲ-ਸੀ ਦੇ ਮੈਚ ਵਿੱਚ ਮਕਾਓ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਹਿਜ ਪ੍ਰਤਾਪ ਸਿੰਘ ਸੇਖੋਂ ਨੇ...
ਹਾਂਗਜ਼ੂ, 27 ਸਤੰਬਰ ਸ਼ਵਿਾਂਸ਼ ਤਿਆਗੀ ਅਤੇ ਮਾਰਗਰੇਟ ਮਾਰੀਆ ਰੇਗੀ ਦੀ ਹਾਰ ਨਾਲ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਤਾਇਕਵਾਂਡੋ ਮੁਕਾਬਲੇ ’ਚ ਭਾਰਤ ਦੀ ਮੁਹਿੰਮ ਖ਼ਤਮ ਹੋ ਗਈ। ਤਿਆਗੀ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪੁਰਸ਼ਾਂ ਦੇ 80 ਕਿਲੋਗ੍ਰਾਮ ਵਰਗ ਦੇ ਰਾਊਂਡ ਆਫ 32...
ਹਾਂਗਜ਼ੂ (ਚੀਨ): ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਅੱਜ ਇੱਥੇ ਔਰਤਾਂ ਦੇ 50 ਕਿੱਲੋ ਭਾਰ ਵਰਗ ਦੇ ਮੁਕਾਬਲੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ ਜਦਕਿ ਮੁੱਕੇਬਾਜ਼ ਸ਼ਵਿ ਥਾਪਾ ਅਤੇ ਸੰਜੀਤ ਏਸ਼ਿਆਈ ਖੇਡਾਂ ਦੇ ਮੁੱਕਬਾਜ਼ੀ ਮੁਕਾਬਲਿਆਂ ’ਚੋਂ ਬਾਹਰ...
ਹਾਂਗਜ਼ੂ, 27 ਸਤੰਬਰ ਭਾਰਤੀ ਮਹਿਲਾ ਤਲਵਾਰਬਾਜ਼ੀ ਟੀਮ ਏਸ਼ਿਆਈ ਖੇਡਾਂ ਵਿੱਚ ਏਪੀ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਕੁਆਰਟਰ ਫਾਈਨਲ ਵਿੱਚ ਹਾਰ ਗਈ, ਜਦੋਂ ਕਿ ਪੁਰਸ਼ ਟੀਮ ਨੂੰ ਫੋਇਲ ਵਰਗ ਵਿੱਚ ਆਖਰੀ 16 ਵਿੱਚ ਸਿੰਗਾਪੁਰ ਤੋਂ 30-45 ਨਾਲ ਹਾਰ ਦਾ ਸਾਹਮਣਾ...
ਹਾਂਗਜ਼ੂ, 27 ਸਤੰਬਰ ਭਾਰਤ ਦੀ ਜੀ ਸਾਥੀਆਨ ਅਤੇ ਮਨਿਕਾ ਬੱਤਰਾ ਦੀ ਜੋੜੀ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਟੇਬਲ ਟੈਨਿਸ ਮਿਕਸਡ ਡਬਲਜ਼ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਲਿਆ। ਸਾਥੀਆਨ ਅਤੇ ਬੱਤਰਾ ਨੇ ਥਾਈਲੈਂਡ ਦੀ ਨਾਪਾਤ ਥਾਨਮਾਥੀਕੋਮ...
ਫਰੀਦਕੋਟ ਦੀ ਨਿਸ਼ਾਨੇਬਾਜ਼ ਨੇ 469.6 ਦੇ ਸਕੋਰ ਨਾਲ ਵਿਸ਼ਵ ਰਿਕਾਰਡ ਤੋੜਿਆ
ਚੰਡੀਗੜ੍ਹ, 27 ਸਤੰਬਰ ਨੇਪਾਲ ਨੇ ਅੱਜ ਏਸ਼ਿਆਈ ਖੇਡਾਂ ਦੇ ਪੁਰਸ਼ ਟੀ 20 ਦੇ ਉਦਘਾਟਨੀ ਮੈਚ ਵਿੱਚ ਮੰਗੋਲੀਆ ਖੇਡਦਿਆਂ ਕਈ ਨਵੇਂ ਰਿਕਾਰਡ ਬਣਾਏ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੇਪਾਲ ਨੇ 20 ਓਵਰਾਂ ਵਿੱਚ 314/3 ਬਣਾਈਆਂ। ਟੀ-20 ਵਿੱਚ 300 ਦੌੜਾਂ ਦਾ ਅੰਕੜਾ ਪਾਰ...
ਹਾਂਗਜ਼ੂ, 27 ਸਤੰਬਰ ਸੰਗੀਤਾ ਕੁਮਾਰੀ ਦੀ ਹੈਟ੍ਰਿਕ ਸਮੇਤ ਆਪਣੀਆਂ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ 'ਚ ਆਪਣੇ ਪਹਿਲੇ ਮੈਚ 'ਚ ਸਿੰਗਾਪੁਰ ਨੂੰ 13-0 ਨਾਲ ਹਰਾ ਦਿੱਤਾ। ਵਿਸ਼ਵ ਰੈਂਕਿੰਗ 'ਚ ਸੱਤਵੇਂ ਸਥਾਨ 'ਤੇ...
ਹਾਂਗਜ਼ੂ, 27 ਸਤੰਬਰ ਭਾਰਤ ਦੀ ਸਿਫਤ ਕੌਰ ਸਮਰਾ ਨੇ ਅੱਜ ਇਥੇ ਏਸ਼ਿਆਈ ਖੇਡਾਂ ਵਿਚ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਦੇ ਵਿਅਕਤੀਗਤ ਮੁਕਾਬਲੇ ਵਿਚ ਦਬਦਬਾ ਕਾਇਮ ਕਰਦਿਆਂ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਗਮਾ ਜਿੱਤਿਆ, ਜਦਕਿ ਆਸ਼ੀ ਚੋਕਸੀ ਵੀ ਕਾਂਸੀ...
ਹਾਂਗਜ਼ੂ, 27 ਸਤੰਬਰ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ ਅੱਜ ਇਥੇ ਏਸ਼ਿਆਈ ਖੇਡਾਂ ਦੇ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਮਨੂ, ਈਸ਼ਾ ਅਤੇ ਰਿਦਮ ਦੀ ਟੀਮ ਕੁੱਲ 1759 ਅੰਕਾਂ ਨਾਲ ਸਿਖਰ 'ਤੇ...
ਸੁਦੀਪਤੀ, ਦਿਵਿਆਕ੍ਰਿਤੀ, ਵਿਪੁਲ ਤੇ ਅਨੁਸ਼ ਦੀ ਚੌਕੜੀ ਨੇ ਘੁੜਸਵਾਰੀ ’ਚ ਦੇਸ਼ ਨੂੰ 41 ਸਾਲ ਬਾਅਦ ਦਿਵਾਇਆ ਸੋਨੇ ਦਾ ਤਗਮਾ
ਹਾਂਗਜ਼ੂ, 26 ਸਤੰਬਰ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਟੀਮ ਨੇ ਅੱਜ ਇੱਥੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ’ਚ ਸਿੰਗਾਪੁਰ ਨੂੰ 16-1 ਨਾਲ ਹਰਾ ਦਿੱਤਾ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ...
ਨਿੰਗਬੋ (ਚੀਨ), 26 ਸਤੰਬਰ ਭਾਰਤੀ ਸੇਲਰ ਨੇਹਾ ਠਾਕੁਰ ਨੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਦਕਿ ਇਬਾਦ ਅਲੀ ਨੇ ਕਾਂਸੀ ਦਾ ਤਗਮਾ ਜਿੱਤਿਆ, ਜਿਸ ਸਦਕਾ ਭਾਰਤ ਨੇ ਅੱਜ ਇੱਥੇ ਸੇਲਿੰਗ (ਕਿਸ਼ਤੀ ਚਾਲਨ) ਵਿੱਚ ਦੋ ਤਗਮੇ ਜਿੱਤੇ ਹਨ। ਨੇਹਾ ਨੇ ਏਸ਼ਿਆਈ...
ਹਾਂਗਜ਼ੂ, 26 ਸਤੰਬਰ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਜ਼ਬਰਦਸਤ ਸਰਵਿਸ ਦੇਣ ਵਾਲੇ ਬੇਬਿਤ ਜ਼ੁਕਾਯੇਵ ਨੂੰ ਹਰਾਉਣ ਲਈ ਕਾਫੀ ਮਿਹਨਤ ਕਰਨੀ ਪਈ ਜਦਕਿ ਅੰਕਿਤਾ ਰੈਨਾ ਨੇ ਆਦਿਤਿਆ ਪੀ ਕਰੁਣਾਰਤਨੇ ਨੂੰ ਆਸਾਨੀ ਨਾਲ ਹਰਾ ਕੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੁਆਰਟਰ...
ਹਾਂਗਜ਼ੂ, 26 ਸਤੰਬਰ ਭਾਰਤ ਦੀ ਤੁਲਿਕਾ ਮਾਨ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਜੂਡੋ ਮੁਕਾਬਲੇ ਵਿੱਚ ਮਹਿਲਾਵਾਂ ਦੇ 78+ ਕਿਲੋਗ੍ਰਾਮ ਦੇ ਕਾਂਸੀ ਦੇ ਤਗ਼ਮੇ ਦੇ ਪਲੇਅ-ਆਫ਼ ਵਿੱਚ ਮੰਗੋਲੀਆ ਦੀ ਅਮਾਰਾਇਖਾਨ ਆਦਿਯਾਸੁਰੇਨ ਤੋਂ ਹਾਰ ਕੇ ਤਗ਼ਮੇ ਤੋਂ ਖੁੰਝ ਗਈ। ਰਾਸ਼ਟਰਮੰਡਲ ਖੇਡਾਂ 2022...
ਹਾਂਗਜ਼ੂ, 26 ਸਤੰਬਰ ਭਾਰਤ ਦੀ ਸਟਾਰ ਤਲਵਾਰਬਾਜ਼ ਭਵਾਨੀ ਦੇਵੀ ਨੇ ਏਸ਼ਿਆਈ ਖੇਡਾਂ ’ਚ ਮਹਿਲਾਵਾਂ ਦੇ ਸਾਬਰੇ ਮੁਕਾਬਲੇ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਕੁਆਰਟਰ ਫਾਈਨਲ ’ਚ ਚੀਨ ਦੀ ਯਾਕੀ ਸ਼ਾਓ ਤੋਂ ਹਾਰ 7-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਏਸ਼ਿਆਈ ਖੇਡਾਂ...
ਹਾਂਗਜ਼ੂ, 26 ਸਤੰਬਰ ਦਿਵਿਆਂਸ਼ ਪੰਵਾਰ ਅਤੇ ਰਮਿਤਾ ਜਿੰਦਲ ਦੀ ਭਾਰਤੀ ਜੋੜੀ ਏਸ਼ਿਆਈ ਖੇਡਾਂ ਦੇ 10 ਮੀਟਰ ਏਅਰ ਰਾਈਫਲ ਮਿਕਸਡ ਮੁਕਾਬਲੇ ਵਿੱਚ ਮਾਮੂਲੀ ਫਰਕ ਨਾਲ ਕਾਂਸੀ ਦੇ ਤਗ਼ਮੇ ਤੋਂ ਖੁੰਝ ਗਈ। ਦੱਖਣੀ ਕੋਰੀਆ ਨੇ ਸਖ਼ਤ ਮੁਕਾਬਲੇ ਮਗਰੋਂ ਕਾਂਸੀ ਦਾ ਤਗ਼ਮਾ ਜਿੱਤਿਆ।...
ਹਾਂਗਜ਼ੂ: ਭਾਰਤੀ ਪੁਰਸ਼ ਤੈਰਾਕਾਂ ਦੀ 4x100 ਮੀਟਰ ਮੈਡਲੇ ਰਿਲੇਅ ਟੀਮ ਅੱਜ ਇੱਥੇ ਦਿਨ ਵਿੱਚ ਦੋ ਵਾਰ ਕੌਮੀ ਰਿਕਾਰਡ ਤੋੜਨ ਦੇ ਬਾਵਜੂਦ ਏਸ਼ਿਆਈ ਖੇਡਾਂ ਵਿੱਚ ਪੰਜਵੇਂ ਸਥਾਨ ’ਤੇ ਰਹੀ। ਸ੍ਰੀਹਰੀ ਨਟਰਾਜ, ਲਿਖਿਤ ਸੇਲਵਾਰਾਜ, ਸਾਜਨ ਪ੍ਰਕਾਸ਼ ਅਤੇ ਤਨਿਸ਼ ਜੌਰਜ ਮੈਥਿਊ ਦੀ ਚੌਕੜੀ...
ਹਾਂਗਜ਼ੂ: ਭਾਰਤੀ ਪੁਰਸ਼ ਵਾਲੀਬਾਲ ਟੀਮ ਇੱਥੇ ਅੱਜ ਏਸ਼ਿਆਈ ਖੇਡਾਂ ’ਚ ਪਾਕਿਸਤਾਨ ਤੋਂ 0-3 ਨਾਲ ਹਾਰ ਕੇ ਛੇਵੇਂ ਸਥਾਨ ’ਤੇ ਰਹੀ। ਪਾਕਿਸਤਾਨ ਦੀ ਟੀਮ ਨੇ ਤਿੰਨੋਂ ਸੈੱਟਾਂ ਵਿੱਚ ਦਬਦਬਾ ਬਣਾ ਕੇ ਭਾਰਤ ਨੂੰ ਇੱਕ ਘੰਟੇ 14 ਮਿੰਟ ਵਿੱਚ 25-21, 25-20, 25-23...
Advertisement