ਪੈਰਿਸ, 6 ਅਗਸਤ ਟੋਕੀਓ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਮੀਰਾਬਾਈ ਚਾਨੂ ਪਿਛਲੇ ਕੁੱਝ ਸਮੇਂ ਵਿੱਚ ਸੱਟਾਂ ਨਾਲ ਜੂਝਣ ਦੇ ਬਾਵਜੂਦ ਬੁੱਧਵਾਰ ਨੂੰ ਇੱਥੇ ਪੈਰਿਸ ਓਲੰਪਿਕ ਖੇਡਾਂ ’ਚ ਪੋਡੀਅਮ ’ਤੇ ਪਹੁੰਚ ਕੇ ਦੋ ਓਲੰਪਿਕ ਤਗ਼ਮੇ ਜਿੱਤਣ ਵਾਲੀ ਭਾਰਤ ਦੀ...
Advertisement
ਏਸ਼ਿਆਈ ਖੇਡਾਂ
ਤਿਆਹੂਪੋ (ਤਾਹਿਤੀ), 6 ਅਗਸਤ ਤਾਹਿਤੀ ਵਿੱਚ ਪੈਰਿਸ ਓਲੰਪਿਕ ਖੇਡਾਂ ਦੇ ਸਰਫਿੰਗ ਮੁਕਾਬਲੇ ਦੇ ਆਖਰੀ ਦਿਨ ਜਦੋਂ ਸਾਰਿਆਂ ਦੀਆਂ ਨਜ਼ਰਾਂ ਸਮੁੰਦਰ ’ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ’ਤੇ ਟਿਕੀਆਂ ਸਨ ਤਾਂ ਉਥੇ ਵ੍ਹੇਲ ਮੱਛੀ ਦੇ ਰੂਪ ਵਿੱਚ ਇੱਕ ਨਵਾਂ...
ਪੈਰਿਸ, 6 ਅਗਸਤ ਭਾਰਤੀ ਟੀਮ ਅੱਜ ਇੱਥੇ ਪੈਰਿਸ ਓਲੰਪਿਕ ਖੇਡਾਂ ਦੇ ਪੁਰਸ਼ ਟੇਬਲ ਟੈਨਿਸ ਟੀਮ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ’ਚ ਸਿਖਰਲਾ ਦਰਜਾ ਪ੍ਰਾਪਤ ਚੀਨ ਤੋਂ ਇਕਪਾਸੜ ਹਾਰ ਤੋਂ ਬਾਅਦ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਚੀਨ ਨੇ ਇਹ ਮੁਕਾਬਲਾ 3-0...
ਸੇਂਟ ਡੈਨਿਸ (ਫਰਾਂਸ), 6 ਅਗਸਤ ਸਵੀਡਨ ਦੇ ਅਰਮਾਂਡ ਡੁਪਲੈਂਟਿਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਪੋਲ ਵਾਲਟ ਵਿੱਚ ਨੌਵੀਂ ਵਾਰ ਰਿਕਾਰਡ ਬਣਾ ਕੇ ਪੈਰਿਸ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 80,000 ਦਰਸ਼ਕਾਂ ਦੇ ਸਾਹਮਣੇ 6.25 ਮੀਟਰ ਦੀ ਛਾਲ...
ਪੈਰਿਸ, 6 ਅਗਸਤ ਸੀਨ ਦਰਿਆ ਵਿੱਚ ਪਾਣੀ ਦੀ ਮਾੜੀ ਗੁਣਵੱਤਾ ਕਾਰਨ ਅੱਜ ਇਸ ਦਰਿਆ ਵਿੱਚ ਹੋਣ ਵਾਲੀ ਓਲੰਪਿਕ ਮੈਰਾਥਨ ਤੈਰਾਕੀ ਦਾ ਅਭਿਆਸ ਰੱਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਸ਼ਵ ਐਕੁਆਟਿਕਸ ਨੇ ਅਭਿਆਸ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ...
Advertisement
ਕਾਂਸੀ ਦੇ ਤਗ਼ਮੇ ਲਈ ਸਪੇਨ ਖ਼ਿਲਾਫ਼ ਮੁਕਾਬਲਾ ਭਲਕੇ
ਫਸਵੇਂ ਮੁਕਾਬਲੇ ਵਿੱਚ ਰੋਮਾਨੀਆ ਨੂੰ 3-2 ਨਾਲ ਹਰਾਇਆ
ਪੈਰਿਸ, 5 ਅਗਸਤ ਭਾਰਤੀ ਅਥਲੈਟਿਕਸ ਲਈ ਕਈ ਰਿਕਾਰਡ ਬਣਾਉਣ ਵਾਲਾ ਨੀਰਜ ਚੋਪੜਾ ਆਪਣੇ ਦੂਜੇ ਓਲੰਪਿਕ ਵਿੱਚ ਇੱਕ ਵਾਰ ਫਿਰ ਆਪਣੇ ਨੇਜ਼ੇ ਨਾਲ ਇਤਿਹਾਸ ਰਚਣਾ ਚਾਹੇਗਾ ਕਿਉਂਕਿ 140 ਕਰੋੜ ਭਾਰਤੀਆਂ ਨੂੰ ਉਸ ਤੋਂ ਇੱਕ ਵਾਰ ਫਿਰ ਪੀਲੇ ਤਗ਼ਮੇ ਦੀ ਉਮੀਦ ਹੈ।...
ਪੈਰਿਸ, 5 ਅਗਸਤ ਓਲੰਪਿਕ ਵਿੱਚ 44 ਸਾਲ ਮਗਰੋਂ ਸੋਨ ਤਗ਼ਮਾ ਜਿੱਤਣ ਦੇ ਰਾਹ ’ਤੇ ਭਾਰਤੀ ਹਾਕੀ ਟੀਮ ਮੰਗਲਵਾਰ ਨੂੰ ਸੈਮੀ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਦਾ ਸਾਹਮਣਾ ਕਰੇਗੀ। ਬਰਤਾਨੀਆ ਖ਼ਿਲਾਫ਼ ਕੁਆਰਟਰ ਫਾਈਨਲ ਵਿੱਚ ਦਸ ਖਿਡਾਰੀਆਂ ਤੱਕ ਸੀਮਤ ਹੋਣ ਦੇ ਬਾਵਜੂਦ...
ਪੈਰਿਸ, 5 ਅਗਸਤ ਅਮਰੀਕਾ ਦੇ ਨੋਆ ਲਾਇਲਸ ਨੇ ਪੈਰਿਸ ਓਲੰਪਿਕ ਦੀ 100 ਮੀਟਰ ਫਰਾਟਾ ਦੌੜ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨੋਆ ਕਾਫ਼ੀ ਕਰੀਬੀ ਮੁਕਾਬਲੇ ਦੌਰਾਨ ਜਮਾਇਕਾ ਦੇ ਕਿਸ਼ਨੇ ਥੌਂਪਸਨ ਨੂੰ 0.005 ਸੈਕਿੰਡ ਦੇ ਫ਼ਰਕ ਨਾਲ ਹਰਾ...
ਸੈਮੀ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਰੇਪੇਚੇਜ਼ ਦੌੜ ’ਚ ਲਵੇਗੀ ਹਿੱਸਾ
ਪੈਰਿਸ, 5 ਅਗਸਤ ਲਕਸ਼ੈ ਸੇਨ ਪੈਰਿਸ ਓਲੰਪਿਕ ਦੇ ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਦੇ ਕਾਂਸੇ ਦੇ ਤਗ਼ਮੇ ਦੇ ਪਲੇਅ ਆਫ ਮੁਕਾਬਲੇ ’ਚ ਅੱਜ ਇੱਥੇ ਮਲੇਸ਼ੀਆ ਦੇ ਲੀ ਜ਼ੀ ਜੀਆ ਖ਼ਿਲਾਫ਼ ਤਿੰਨ ਗੇਮ ’ਚ ਹਾਰ ਗਿਆ। ਸੈਮੀ ਫਾਈਨਲ ਵਾਂਗ ਕਾਂਸੇ ਦੇ ਤਗ਼ਮੇ...
ਪੈਰਿਸ: ਪੈਰਿਸ ਓਲੰਪਿਕ ਖੇਡਾਂ ਵਿੱਚ ਦੋ ਕਾਂਸੇ ਦੇ ਤਗ਼ਮੇ ਜਿੱਤ ਕੇ ਇਤਿਹਾਸ ਰਚਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਐਤਵਾਰ ਨੂੰ ਇੱਥੇ ਹੋਣ ਵਾਲੇ ਸਮਾਪਤੀ ਸਮਾਰੋਹ ਵਿੱਚ ਭਾਰਤ ਦੀ ਝੰਡਾਬਰਦਾਰ ਹੋਵੇਗੀ। ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਮਨੂ ਨੂੰ ਝੰਡਾਬਰਦਾਰ...
ਮਹੇਸ਼ਵਰੀ ਤੇ ਨਾਰੂਕਾ ਨੂੰ ਵਿਰੋਧੀ ਚੀਨੀ ਜੋੜੀ ਤੋਂ 44-43 ਨਾਲ ਮਿਲੀ ਹਾਰ
65 ਕਿਲੋ ਭਾਰ ਵਰਗ ਦੇ ਮੁਕਾਬਲੇ ’ਚ ਉੱਤਰ ਕੋਰੀਆ ਦੀ ਪਹਿਲਵਾਨ ਨੇ 10-8 ਨਾਲ ਦਿੱਤੀ ਮਾਤ
ਪੈਰਿਸ: ਬੈਲਜੀਅਮ ਦੀ ਇੱਕ ਖਿਡਾਰਨ ਸੀਨ ਦਰਿਆ ਵਿੱਚ ਤੈਰਨ ਮਗਰੋਂ ਬਿਮਾਰ ਹੋ ਗਈ, ਜਿਸ ਕਾਰਨ ਉਸ ਦੀ ਟੀਮ ਪੈਰਿਸ ਓਲੰਪਿਕ ਖੇਡਾਂ ਦੀ ਮਿਕਸਡ ਰਿਲੇਅ ਟ੍ਰਾਈਥਲੋਨ ਤੋਂ ਹਟ ਗਈ ਹੈ। ਬੈਲਜੀਅਮ ਓਲੰਪਿਕ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਨੂੰ...
ਪ੍ਰਿੰ. ਸਰਵਣ ਸਿੰਘ ਅੱਜ ਤੋਂ ਹਾਕੀ ਦੇ ਨਾਕ ਆਊਟ ਮੁਕਾਬਲੇ ਸ਼ੁਰੂ ਹੋਣਗੇ। ਫਿਰ ਸੈਮੀ ਫਾਈਨਲ ਤੇ 8 ਅਗਸਤ ਨੂੰ ਫਾਈਨਲ ਮੁਕਾਬਲਾ ਹੋਵੇਗਾ। ਤਿੰਨੇ ਸਟੇਜਾਂ ਸੂਈ ਦੇ ਨੱਕੇ ਵਿੱਚੋਂ ਲੰਘਣ ਵਾਂਗ ਹਨ। 41 ਸਾਲਾਂ ਦੇ ਸੋਕੇ ਬਾਅਦ ਟੋਕੀਓ ਓਲੰਪਿਕ ਵਿੱਚ ਭਾਰਤੀ...
ਚੈਟੋਰੌਕਸ, 3 ਅਗਸਤ ਓਲੰਪਿਕ ਵਿੱਚ ਤਗ਼ਮਿਆਂ ਦੀ ਹੈਟ੍ਰਿਕ ਲਗਾਉਣ ਦਾ ਮਨੂ ਭਾਕਰ ਦਾ ਸੁਪਨਾ ਅੱਜ ਇੱਥੇ 25 ਮੀਟਰ ਸਪੋਰਟਸ ਪਿਸਟਲ ’ਚ ਕਾਂਸੇ ਦੇ ਤਗ਼ਮੇ ਲਈ ਹੰਗਰੀ ਦੀ ਖਿਡਾਰਨ ਤੋਂ ਸ਼ੂਟ ਆਫ ਵਿੱਚ ਪਛੜਨ ਮਗਰੋਂ ਪੂਰਾ ਨਹੀਂ ਹੋ ਸਕਿਆ ਹੈ। ਅੱਠ...
ਪੈਰਿਸ, 3 ਅਗਸਤ ਅਫ਼ਗਾਨਿਸਤਾਨ ਦੇ ਜੂਡੋਕਾ ਮੁਹੰਮਦ ਸ਼ਮੀਮ ਫੈਜ਼ਾਦ ਨੂੰ ਪੈਰਿਸ ਓਲੰਪਿਕ ਵਿੱਚ ਡੋਪਿੰਗ ਟੈਸਟ ਵਿੱਚ ‘ਐਨਾਬੌਲਿਕ ਸਟੇਰਾਇਡ’ ਦੀ ਵਰਤੋਂ ਦਾ ਦੋਸ਼ੀ ਪਾਇਆ ਗਿਆ ਹੈ। ਇਹ ਓਲੰਪਿਕ ਖੇਡਾਂ ਵਿੱਚ ਡੋਪਿੰਗ ਦਾ ਤੀਜਾ ਮਾਮਲਾ ਹੈ। ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈਟੀਏ) ਨੇ ਅੱਜ...
ਪੈਰਿਸ, 3 ਅਗਸਤ ਟੈਨਿਸ ਸਟਾਰ ਨੋਵਾਕ ਜੋਕੋਵਿਚ ਅਤੇ ਕਾਰਲਸ ਅਲਕਰਾਜ਼ ਐਤਵਾਰ ਨੂੰ ਪੈਰਿਸ ਓਲੰਪਿਕਸ ਵਿੱਚ ਪੁਰਸ਼ ਟੈਨਿਸ ਸਿੰਗਲਜ਼ ਦੇ ਸੋਨ ਤਗ਼ਮੇ ਲਈ ਜਦੋਂ ਕੋਰਟ ’ਚ ਆਉਣਗੇ ਤਾਂ ਦਰਸ਼ਕਾਂ ਨੂੰ ਇੱਕ ਵਾਰ ਫਿਰ ਵਿੰਬਲਡਨ ਫਾਈਨਲ ਵਾਂਗ ਬੇਹੱਦ ਦਿਲਚਸਪ ਮੁਕਾਬਲਾ ਦੇਖਣ ਨੂੰ...
ਟੋਰਾਂਟੋ: ਵਿਸ਼ਵ ਦੀ ਨੰਬਰ ਇੱਕ ਖਿਡਾਰਨ ਇਗਾ ਸਵਿਆਤੇਕ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਅਮਰੀਕੀ ਓਪਨ ਦੀ ਤਿਆਰੀ ਲਈ ਟੋਰਾਂਟੋ ਟੈਨਿਸ ਟੂਰਨਾਮੈਂਟ ਤੋਂ ਪਿੱਛੇ ਹਟ ਗਈ ਹੈ। ਸਵਿਆਤੇਕ ਪਹਿਲੀ ਖਿਡਾਰਨ ਨਹੀਂ ਹੈ, ਜਿਸ ਨੇ ਨੈਸ਼ਨਲ ਬੈਂਕ ਓਪਨ ਟੂਰਨਾਮੈਂਟ...
ਪੈਰਿਸ, 3 ਅਗਸਤ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੇ ਕੋਚ ਮੈਥਿਆਸ ਬੋਇ ਨੇ ਭਾਰਤੀ ਦੀ ਸਿਖਰਲਾ ਦਰਜਾ ਪ੍ਰਾਪਤ ਬੈਡਮਿੰਟਨ ਜੋੜੀ ਦੇ ਪੈਰਿਸ ਓਲੰਪਿਕ ਤੋਂ ਬਾਹਰ ਹੋਣ ਮਗਰੋਂ ਕੋਚਿੰਗ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਚਿਰਾਗ ਅਤੇ ਸਾਤਵਿਕ ਵੀਰਵਾਰ ਨੂੰ ਇੱਥੇ...
ਮਾਰਸੇਲੀ: ਸੇਲਿੰਗ ਮੁਕਾਬਲੇ ਵਿੱਚ ਭਾਰਤੀ ਖਿਡਾਰੀ ਵਿਸ਼ਨੂ 23ਵੇਂ ਅਤੇ ਨੇਤਰਾ 24ਵੇਂ ਸਥਾਨ ’ਤੇ ਖਿਸਕ ਗਏ ਹਨ। ਭਾਰਤ ਦੀ ਨੇਤਰਾ ਕੁਮਾਨਨ ਲਈ ਓਲੰਪਿਕ ਖੇਡਾਂ ਦੇ ਮਹਿਲਾ ਡਿੰਗੀ ਸੇਲਿੰਗ ਮੁਕਾਬਲੇ ਦਾ ਅੱਜ ਦਾ ਦਿਨ ਮੁਸ਼ਕਲਾਂ ਭਰਿਆ ਰਿਹਾ ਅਤੇ ਉਹ ਛੇਵੀਂ ਰੇਸ ਮਗਰੋਂ...
ਪੈਰਿਸ, 3 ਅਗਸਤ ਭਾਰਤ ਦੀ ਤਜਰਬੇਕਾਰ ਖਿਡਾਰਨ ਦੀਪਿਕਾ ਕੁਮਾਰੀ ਨੂੰ ਅੱਜ ਇੱਥੇ ਦੋ ਵਾਰ ਲੀਡ ਲੈਣ ਦੇ ਬਾਵਜੂਦ ਪੈਰਿਸ ਖੇਡਾਂ ਦੇ ਤੀਰਅੰਦਾਜ਼ੀ ਦੇ ਮਹਿਲਾ ਸਿੰਗਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਸੁਹਿਯੇਓਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ,...
ਪੈਰਿਸ, 3 ਅਗਸਤ ਭਾਰਤੀ ਨਿਸ਼ਾਨੇਬਾਜ਼ ਮਹੇਸ਼ਵਰੀ ਚੌਹਾਨ ਮਹਿਲਾ ਸਕੀਟ ਮੁਕਾਬਲੇ ਦੇ ਕੁਆਲੀਫਿਕੇਸ਼ਨ ਦੇ ਪਹਿਲੇ ਦਿਨ ਅੱਠਵੇਂ ਸਥਾਨ ਨਾਲ ਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਦੌੜ ਵਿੱਚ ਬਣੀ ਹੋਈ ਹੈ, ਜਦਕਿ ਅਨੰਤਜੀਤ ਸਿੰਘ ਨਰੂਕਾ ਲਗਾਤਾਰ ਦੂਜੇ ਦਿਨ ਮਾੜੇ ਪ੍ਰਦਰਸ਼ਨ ਮਗਰੋਂ ਪੁਰਸ਼ ਸਕੀਟ...
ਚੈਟੋਰੌਕਸ: ਫਰਾਂਸ ਦੇ ਸ਼ਹਿਰ ਚੈਟੋਰੌਕਸ ਦੀਆਂ ਸੜਕਾਂ ਅੱਜ ਭਾਰਤ ਵਿੱਚ ਹੋਣ ਦਾ ਅਹਿਸਾਸ ਦਿਵਾ ਰਹੀਆਂ ਹਨ ਕਿਉਂਕਿ ਇੱਥੇ ਤਾਜ ਮਹਿਲ ਅਤੇ ਬੌਬੇ ਵਰਗੇ ਰੈਸਤਰਾਂ ਵਿੱਚੋਂ ਭਾਰਤੀ ਪਕਵਾਨਾਂ ਦੀ ਖੁਸ਼ਬੂ ਹਵਾ ’ਚ ਮਹਿਕਾ ਬਿਖੇਰ ਰਹੀ ਹੈ। ਪੈਰਿਸ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਮੁਕਾਬਲੇ...
ਭਾਰਤੀ ਟੀਮ ਨੇ ਆਖਰੀ ਪੂਲ ਮੈਚ ’ਚ ਕੰਗਾਰੂਆਂ ਨੂੰ 3-2 ਗੋਲਾਂ ਨਾਲ ਹਰਾਇਆ
25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਪੁੱਜੀ; ਈਸ਼ਾ ਸਿੰਘ ਮੁਕਾਬਲੇ ’ਚੋਂ ਬਾਹਰ
ਪੈਰਿਸ, 2 ਅਗਸਤ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਆਪਣੇ ਪਹਿਲੇ ਓਲੰਪਿਕ ਤਗ਼ਮੇ ਵੱਲ ਕਦਮ ਵਧਾਉਂਦਿਆਂ ਪੁਰਸ਼ ਸਿੰਗਲਜ਼ ਵਰਗ ਦੇ ਸੈਮੀ ਫਾਈਨਲ ’ਚ ਪਹੁੰਚਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਉਂਜ ਉਹ ਸਾਇਨਾ ਨੇਹਵਾਲ ਅਤੇ ਪੀਵੀ ਸਿੰਧੂ ਤੋਂ ਬਾਅਦ ਅਜਿਹਾ...
ਪੈਰਿਸ: ਭਾਰਤ ਦੇ ਧੀਰਜ ਬੋਮਾਦੇਵਰਾ ਅਤੇ ਅੰਕਿਤਾ ਭਗਤ ਪੈਰਿਸ ਓਲੰਪਿਕ ਵਿੱਚ ਮਿਕਸਡ ਡਬਲਜ਼ ਤੀਰਅੰਦਾਜ਼ੀ ਵਿੱਚ ਅੱਜ ਤਗ਼ਮੇ ਤੋਂ ਖੁੰਝ ਗਏ। ਭਾਰਤੀ ਜੋੜੀ ਨੂੰ ਤਗ਼ਮੇ ਦੇ ਮੁਕਾਬਲੇ ਵਿੱਚ ਅਮਰੀਕਾ ਦੇ ਕੈਸੀ ਕੌਫਹੋਲਡ ਅਤੇ ਬ੍ਰੈਡੀ ਐਲੀਸਨ ਦੀ ਜੋੜੀ ਨੇ 6-2 ਨਾਲ ਹਰਾ...
Advertisement