ਯੂਕਰੇਨ ਨਾਲ ਗੱਲਬਾਤ ਲੲੀ ਤਿਆਰ ਰੂਸ: ੳੁਪ ਵਿਦੇਸ਼ ਮੰਤਰੀ
ਅਮਰੀਕਾ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਦੀ ਆਪਣੀ ਯੋਜਨਾ ਨੂੰ ਮੁੜ ਅੱਗੇ ਵਧਾਉਣ ਅਤੇ ਲਗਪਗ 1,400 ਕਰਮਚਾਰੀਆਂ ਨੂੰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਤਿੰਨ ਜੱਜਾਂ ਦੀ ਅਸਹਿਮਤੀ ਦੇ ਬਾਵਜੂਦ ਸੁਪਰੀਮ ਕੋਰਟ...
ਗਾਜ਼ਾ ਤੇ ਇਰਾਨ ਨਾਲ ਟਕਰਾਅ ਦੇ ਬਾਵਜੂਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਇਜ਼ਰਾਈਲ ਦੀਆਂ ਅਤਿ-ਰੂੜੀਵਾਦੀ (ਅਲਟਰਾ-ਆਰਥੋਡੌਕਸ) ਪਾਰਟੀਆਂ ਵਿੱਚੋਂ ਇੱਕ ਯੂਨਾਈਟਿਡ ਤੋਰਾ ਜੂਡਇਜ਼ਮ (ਯੂਟੀਜੇ) ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੇਤਨਯਾਹੂ...
ਪੂਰਬੀ ਲਿਬਨਾਨ ਵਿੱਚ ਅਤਿਵਾਦੀ ਜਥੇਬੰਦੀ ਦੇ ਵਿਸ਼ੇਸ਼ ਟਿਕਾਣਿਆਂ ’ਤੇ ਹਮਲੇ ਸ਼ੁਰੂ; ਛੇ ਜ਼ਖ਼ਮੀ
ਬੇਦੌਇਨ ਕਬੀਲਿਆਂ ਦੀਆਂ ਦਰੂਜ਼ ਮਿਲੀਸ਼ੀਆ ਨਾਲ ਝਡ਼ਪ ਦੌਰਾਨ ਕੀਤੀ ਕਾਰਵਾਈ
ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਰੁਕਿਆ ਸਜ਼ਾ ਦਾ ਅਮਲ ਕਾਰਵਾੲੀ; ਭਾਰਤ ਵੱਲੋਂ ਸ਼ੁਰੂ ਤੋਂ ਹੀ ਕੀਤੀ ਜਾ ਰਹੀ ਹੈ ਹਰ ਸੰਭਵ ਮਦਦ
ਕਿੰਗਸਟਨ (ਜਮਾਇਕਾ), 15 ਜੁਲਾਈ ਆਸਟ੍ਰੇਲੀਆ ਨੇ ਟੈਸਟ ਕ੍ਰਿਕਟ ਵਿੱਚ ਟੀਮ ਦੀ ਮਜ਼ਬੂਤੀ ਇੱਕ ਵਾਰ ਫਿਰ ਸਾਬਤ ਕਰ ਦਿੱਤੀ ਹੈ। ਮਿਸ਼ੇਲ ਸਟਾਰਕ ਅਤੇ ਸਕਾਟ ਬੋਲੈਂਡ ਦੀ ਘਾਤਕ ਗੇਂਦਬਾਜ਼ੀ ਦੇ ਦਮ ’ਤੇ ਟੀਮ ਨੇ ਵੈਸਟਇੰਡੀਜ਼ ਨੂੰ ਸਿਰਫ 27 ਦੌੜਾਂ ’ਤੇ ਆਲਆਊਟ ਕਰਕੇ...
ਵਾਸ਼ਿੰਗਟਨ, 15 ਜੁਲਾਈ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਦੀ ਆਪਣੀ ਯੋਜਨਾ ਨੂੰ ਮੁੜ ਲੀਹ 'ਤੇ ਲਿਆਉਣ ਅਤੇ ਲਗਭਗ 1,400 ਕਰਮਚਾਰੀਆਂ ਦੀ ਛੁੱਟੀ ਦੀ ਇਜਾਜ਼ਤ ਦੇ ਦਿੱਤੀ ਹੈ। ਤਿੰਨ ਲਿਬਰਲ ਜੱਜਾਂ ਦੇ ਅਸਹਿਮਤ ਹੋਣ...
Indian foreign minister meets China's Xi
30 ਜ਼ਖਮੀ; ਇਮਾਰਤ ਦੀਆਂ ਖਿੜਕੀਆਂ ’ਤੇ ਲਟਕੇ ਹੋਏ ਸਨ ਲੋਕ