ਨੈਸਲੇ ਨੇ ਆਪਣੇ ਸੀਈਓ ਲੌਰੈਂਟ ਫਰੈਕਸ ਨੂੰ ਮਹਿਜ਼ ਸਾਲ ਬਾਅਦ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਫ਼ੈਸਲਾ ਉਸ ਦੇ ‘ਪ੍ਰੇਮ ਸਬੰਧਾਂ’ ਦੇ ਮਾਮਲੇ ਦੀ ਜਾਂਚ ਮਗਰੋਂ ਲਿਆ ਗਿਆ ਹੈ, ਜੋ ਨੈਸਲੇ ਦੇ ਕਾਰੋਬਾਰੀ ਨਿਯਮਾਂ ਦੀ ਉਲੰਘਣਾ ਹੈ। ਇਸ ਤਰ੍ਹਾਂ ਨੈਸਲੇ...
ਨੈਸਲੇ ਨੇ ਆਪਣੇ ਸੀਈਓ ਲੌਰੈਂਟ ਫਰੈਕਸ ਨੂੰ ਮਹਿਜ਼ ਸਾਲ ਬਾਅਦ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਫ਼ੈਸਲਾ ਉਸ ਦੇ ‘ਪ੍ਰੇਮ ਸਬੰਧਾਂ’ ਦੇ ਮਾਮਲੇ ਦੀ ਜਾਂਚ ਮਗਰੋਂ ਲਿਆ ਗਿਆ ਹੈ, ਜੋ ਨੈਸਲੇ ਦੇ ਕਾਰੋਬਾਰੀ ਨਿਯਮਾਂ ਦੀ ਉਲੰਘਣਾ ਹੈ। ਇਸ ਤਰ੍ਹਾਂ ਨੈਸਲੇ...
ਚੀਨ ਦੀ ਰਾਜਧਾਨੀ ਪੇਈਚਿੰਗ ’ਚ ਬੁੱਧਵਾਰ ਨੂੰ ਹੋਣ ਵਾਲੀ ਫ਼ੌਜੀ ਪਰੇਡ ’ਚ ਮਿਜ਼ਾਈਲ, ਜੈੱਟ ਅਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਪਹਿਲੀ ਵਾਰ ਜਨਤਕ ਤੌਰ ’ਤੇ ਪ੍ਰਦਰਸ਼ਿਤ ਕੀਤੇ ਜਾਣਗੇ। ਪਰੇਡ ’ਚ ਚੀਨੀ ਫ਼ੌਜੀ, ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸਲਾਮੀ ਦੇਣਗੇ। ਸ਼ੀ ਦੂਜੀ ਵਿਸ਼ਵ ਜੰਗ...
ਪੀਡ਼ਤ ਦਾ ਮੋਬਾੲੀਲ ਤੇ ਹੋਰ ਸਾਮਾਨ ਬਰਾਮਦ
ਤਾਲਿਬਾਨ ਸਰਕਾਰ ਵੱਲੋਂ ਕੌਮਾਂਤਰੀ ਭਾੲੀਚਾਰੇ ਨੂੰ ਮਦਦ ਦੀ ਅਪੀਲ
ਅਮਰੀਕੀ ਟੈਰਿਫ ਲਾਉਣ ਤੇ ਡਾਲਰ ਮੁਕਾਬਲੇ ਰੁਪਈਆ ਕਮਜ਼ੋਰ ਹੋਣ ਦੇ ਮੱਦੇਨਜ਼ਰ ਅੱਜ ਕੌਮੀ ਰਾਜਧਾਨੀ ਵਿੱਚ ਸੋਨੇ ਦੀ ਕੀਮਤ 400 ਰੁਪਏ ਦੇ ਵਾਧੇ ਨਾਲ 1,06,070 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ...
ਭਾਰਤੀ ਰੁਪਿਆ ਅੱਜ ਅੱਠ ਪੈਸੇ ਦੀ ਗਿਰਾਵਟ ਨਾਲ 88.18 (ਆਰਜ਼ੀ) ਰੁਪਏ ਪ੍ਰਤੀ ਡਾਲਰ ਦੇ ਆਪਣੇ ਨਵੇਂ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਭਾਰਤ-ਅਮਰੀਕਾ ਵਪਾਰਕ ਸਮਝੌਤਿਆਂ ਬਾਰੇ ਬੇਯਕੀਨੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਕਮਜ਼ੋਰ ਰੁਖ਼ ਕਾਰਨ ਰੁਪਏ ਦੀ ਕੀਮਤ ਪ੍ਰਭਾਵਿਤ...
ਰਾਜਸਥਾਨ ਦੇ ਬੀਕਾਨੇਰ ’ਚ ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਤੇ ਦੋ ਹੋਰ ਖ਼ਿਲਾਫ਼ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਫਿਲਮ ‘ਲਵ ਐਂਡ ਵਾਰ’ ਦੀ ਸ਼ੂਟਿੰਗ ਦੌਰਾਨ ਫਿਲਮਸਾਜ਼ ਵੱਲੋਂ ਕਥਿਤ ਤੌਰ ’ਤੇ ਸ਼ਿਕਾਇਤਕਰਤਾ ਨਾਲ ਕੀਤੀ ਗਈ ਧੋਖਾਧੜੀ, ਮਾੜੇ ਵਰਤਾਓ...
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਗਾਮੀ 13 ਸਤੰਬਰ ਨੂੰ ਮਨੀਪੁਰ ਦਾ ਦੌਰਾ ਕਰਨ ਦੇ ਮੱਦੇਨਜ਼ਰ ਕਿਹਾ ਹੈ ਕਿ ਭਾਵੇਂ ਉਨ੍ਹਾਂ ਉੱਤਰ-ਪੂਰਬੀ ਸੂਬੇ ਦਾ ਦੌਰਾ ਕਰਨ ਲਈ ਹਿੰਮਤ ਅਤੇ ਹਮਦਰਦੀ ਦਿਖਾਈ ਹੈ ਪਰ ਉਨ੍ਹਾਂ ਇਸ ਲਈ ਕਾਫ਼ੀ ਦੇਰ ਕਰ...
ਪ੍ਰੈਜ਼ੀਡੈਂਟ ਰੈਫਰੈਂਸ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਕੀਤੀ ਟਿੱਪਣੀ
ਕੈਬਨਿਟ ਉਪ-ਕਮੇਟੀ ਦੇ ਪ੍ਰਧਾਨ ਰਾਧਾਕ੍ਰਿਸ਼ਨ ਵਿਖੇ ਪਾਟਿਲ ਨੇ ਪਿਆਇਆ ਜੂਸ; ਜਰਾਂਗੇ ਮੈਡੀਕਲ ਚੈੱਕਅਪ ਲਈ ਹਸਪਤਾਲ ਪਹੁੰਚੇ
ਜਬਰ-ਜਨਾਹ ਦੇ ਮਾਮਲਿਆਂ ’ਚ ੳੁਮਰ ਭਰ ਲੲੀ ਜੇਲ੍ਹ ’ਚ ਡੱਕੇ ਦੋਸ਼ੀਆਂ ਨਾਲ ਜੁਡ਼ਿਆ ਹੈ ਮਾਮਲਾ
ਪ੍ਰਧਾਨ ਮੰਤਰੀ ਨੇ ‘ਸੈਮਕੌਨ ਇੰਡੀਆ 2025’ ਕਾਨਫਰੰਸ ਮੌਕੇ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਨੇ ਦਿੱਲੀ ’ਚ ਕਰਵਾਏ ਸਮਾਗਮ ਦੌਰਾਨ ਵਿਰੋਧੀਆਂ ’ਤੇ ਸੇਧੇ ਨਿਸ਼ਾਨੇ
ਹਿਮਾਚਲ ’ਚ ਰੇਲ ਸੇਵਾ ਮੁਅੱਤਲ; ਛੇ ਕੌਮੀ ਰਾਜ ਮਾਰਗਾਂ ਸਮੇਤ 1,311 ਸਡ਼ਕਾਂ ਬੰਦ
ਮਨੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿੱਚ ‘ਫੁੱਲਾਂ ਦੇ ਮੇਲੇ’ ਨੂੰ ਕਵਰ ਕਰਨ ਗਏ ਇੱਕ ਟੀਵੀ ਪੱਤਰਕਾਰ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਪੁਲੀਸ ਨੇ ਦੱਸਿਆ ਕਿ ਨਾਗਾਲੈਂਡ ਆਧਾਰਿਤ ‘ਹੌਰਨਬਿਲ ਟੀਵੀ’ ਦੇ ਪੱਤਰਕਾਰ ਦੀਪ ਸੈਕੀਆ ਦੇ ਹੱਥਾਂ ਅਤੇ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ।...
ਸੁਪਰੀਮ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਚੋਣ ਕਮਿਸ਼ਨ ਨੂੰ ਸਿਆਸੀ ਪਾਰਟੀਆਂ ਦੀ ਰਜਿਸਟਰੇਸ਼ਨ ਅਤੇ ਉੁਨ੍ਹਾਂ ਦੇ ਰੈਗੂਲੇਸ਼ਨ ਲਈ ਨਿਯਮ ਬਣਾਉਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਧਰਮ ਨਿਰਪੱਖਤਾ, ਪਾਰਦਰਸ਼ਤਾ ਅਤੇ ਸਿਆਸੀ...
ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੋਈ ਵਾਹਨ ‘ਜਨਤਕ ਥਾਂ’ ਦੀ ਵਰਤੋਂ ਨਹੀਂ ਕਰਦਾ ਤਾਂ ਇਸਦੇ ਮਾਲਕ ’ਤੇ ਮੋਟਰ ਵਾਹਨ ਟੈਕਸ ਦਾ ਬੋਝ ਨਹੀਂ ਪਾਉਣਾ ਚਾਹੀਦਾ। ਬੈਂਚ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਦਸੰਬਰ 2024 ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀ...
ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਬਸਪਾ ਅਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲੜੇਗੀ। ਦੋ ਰੋਜ਼ਾ ਉੱਚ ਪੱਧਰੀ ਸਮੀਖਿਆ ਮੀਟਿੰਗਾਂ ਮਗਰੋਂ ਪਾਰਟੀ ਪ੍ਰੋਗਰਾਮਾਂ ਦੇ ਖਾਕੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਮਾਇਆਵਤੀ ਨੇ ਇਨ੍ਹਾਂ ਚੋਣਾਂ...
‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਦੇਸ਼ ਵਾਸੀਆਂ ਨੂੰ ਸਵਦੇਸ਼ੀ ਉਤਪਾਦਾਂ ਦਾ ਫ਼ਖ਼ਰ ਨਾਲ ਇਸਤੇਮਾਲ ਕਰਨ ਦੀ ਅਪੀਲ ਕੀਤੀ
ਇੰਦੌਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਸੱਜੇ ਇੰਜਣ ਵਿੱਚ ‘ਅੱਗ ਦਾ ਸੰਕੇਤ’ ਮਿਲਣ ਮਗਰੋਂ ਅੱਜ ਨਵੀਂ ਦਿੱਲੀ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ ਕਰਨ ਤੋਂ ਪਹਿਲਾਂ 30 ਮਿੰਟ...
‘ਪੱਤਰਕਾਰੀ ਕੋਈ ਜੁਰਮ ਨਹੀਂ’ ਦੇ ਸੁਨੇਹੇ ਨਾਲ ਗਾਜ਼ਾ ’ਚ ਜੰਗ ਖ਼ਤਮ ਕਰਨ ਦੀ ਮੰਗ
1,700 ਪਿੰਡ ਪਾਣੀ ਵਿੱਚ ਡੁੱਬੇੇ; ਅਗਲੇ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ; ਹਾਲਾਤ ਹੋਰ ਵਿਗਡ਼ਨ ਦਾ ਖਦਸ਼ਾ
ਵਿਰੋਧੀ ਪਾਰਟੀਆਂ ਦੇ ਸ਼ਾਸ਼ਨ ਵਾਲੇ ਸੂੁਬਿਆਂ ਨੇ ਜੀਐੱਸਟੀ ਦਰਾਂ ਦੀ ਗਿਣਤੀ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਦਰਾਂ ਘਟਾਉਣ ਲਈ ਆਪਣਾ ਸਮਰਥਨ ਦਿੱਤਾ ਹੈ, ਜਦਕਿ ਇਸ ਦਾ ਲਾਭ ਖ਼ਪਤਕਾਰਾਂ ਨੂੰ ਪਹੰੁਚਾਉਣ ਲਈ ਵਿਧੀ ਬਣਾਉਣ ਦੀ ਮੰਗ ਕੀਤੀ ਹੈ। ਇਹ ਜਾਣਕਾਰੀ...
ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਟਿੱਪਣੀ ਕੀਤੀ ਕਿ ਦੂਜੀ ਨੌਕਰੀ ਦੀ ਭਾਲ ਕਰਨਾ, ਭਾਵੇਂ ਕਿ ਉਹ ਵਿਰੋਧੀ ਕੰਪਨੀ ਵਿੱਚ ਬਿਹਤਰ ਸਹੂਲਤਾਂ ਤੇ ਲਾਭ ਦੇ ਨਾਲ ਕਿਉਂ ਨਾ ਹੋਵੇ, ਬੁਨਿਆਦੀ ਅਧਿਕਾਰ ਹੈ ਅਤੇ ਇਹ ਨੈਤਿਕ ਨਿਘਾਰ ਨਹੀਂ...
ਜੰਮੂ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਦੇ ਸਰਹੱਦੀ ਗੁਰੇਜ਼ ਸੈਕਟਰ ’ਚ ਅੱਜ ਅੱਗ ਲੱਗਣ ਕਾਰਨ ਘੱਟੋ ਘੱਟ 27 ਇਮਾਰਤਾਂ ਸੜ ਗਈਆਂ ਤੇ 23 ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਤੇ ਐਮਰਜੈਂਸੀ ਸੇਵਾ (ਐੱਫਈਐੱਸ) ਦੇ ਅਧਿਕਾਰੀਆਂ ਨੇ...
ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਕੋਚਿੰਗ ਸੈਂਟਰ ਵਿੱਚ ਨੀਟ ਦੀ ਤਿਆਰੀ ਕਰ ਰਹੀ 19 ਸਾਲਾ ਵਿਦਿਆਰਥਣ ਨੇ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਅਧਿਆਪਕ ਨੇ ਉਸ ਨੂੰ ਖ਼ੁਦਕੁਸ਼ੀ ਕਰਨ ਤੋਂ ਬਚਾਅ ਲਿਆ। ਪੁਲੀਸ ਨੇ ਦੱਸਿਆ ਕਿ...
ਕਸ਼ਮੀਰ ਵਿੱਚ ਅਪਰਾਧ ਸ਼ਾਖਾ ਨੇ ਐੱਮ ਬੀ ਬੀ ਐੱਸ ਦਾਖ਼ਲਾ ਘੁਟਾਲੇ ਦੇ ਸਬੰਧ ਵਿੱਚ ਅੱਜ ਵਾਦੀ ਵਿੱਚ ਛੇ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਪਰਾਧ ਸ਼ਾਖਾ ਦੇ ਵਿੰਗ ਆਰਥਿਕ ਅਪਰਾਧ ਸ਼ਾਖਾ ਨੇ ਚਾਰ ਵਿਅਕਤੀਆਂ ਖ਼ਿਲਾਫ਼ ਦਰਜ ਇਕ...