ਦੋਵੇਂ ਮੁਲਕ ਆਪੋ-ਅਾਪਣੀਆਂ ਮੰਗਾਂ ’ਤੇ ਬਜ਼ਿੱਦ
ਦੋਵੇਂ ਮੁਲਕ ਆਪੋ-ਅਾਪਣੀਆਂ ਮੰਗਾਂ ’ਤੇ ਬਜ਼ਿੱਦ
ਇਜ਼ਾਰਾਇਲੀ ਪ੍ਰਧਾਨ ਨੇ ਗਾਜ਼ਾ ’ਚ ਫੌਜ ਦੀ ਨਵੀਂ ਕਰਵਾਈ ਦਾ ਬਚਾਅ ਕੀਤਾ; ਕਿਹਾ, ‘ਸਾਡੇ ਕੋਲ ਹਮਾਸ ਨੁੂੰ ਹਰਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ’
ਰੋਜ਼ਨਾਮਚਾ ‘ਡਾਅਨ’ ਨੇ ਰੱਖਿਆ ਮੰਤਰਾਲੇ ਵੱਲੋਂ ਕੌਮੀ ਅਸੈਂਬਲੀ ’ਚ ਰੱਖੀ ਰਿਪੋਰਟ ਦੇ ਹਵਾਲੇ ਨਾਲ ਕੀਤਾ ਦਾਅਵਾ
ਯੂਕਰੇਨ ’ਚ ਜੰਗ ਖ਼ਤਮ ਕਰਨ ਦੇ ਮੁੱਦੇ ’ਤੇ ਹੋਵੇਗੀ ਚਰਚਾ; ਯੂਕਰੇਨ ਦੇ ਅਹਿਮ ਖੇਤਰ ਰੂਸ ਹਵਾਲੇ ਕਰਨ ’ਤੇ ਹੋ ਸਕਦੈ ਸਮਝੌਤਾ
ਫੌਜ ਅਤੇ ਤਕਨੀਕ ਨਾਲ ਸਬੰਧਤ ਮੁੱਦਿਆਂ ’ਤੇ ਕੀਤੀ ਚਰਚਾ
ਬਰਾਮਦ ਸਾਮਾਨ ਦੀ ਕੀਮਤ ਸਵਾ ਕਰੋਡ਼ ਰੁਪਏ
ਪਰਮਾਣੂ ਹਥਿਆਰ ਖਤਮ ਕਰਨ ਦੇ ਸਾਂਝੇ ਟੀਚੇ ਲਈ ਜਨਤਕ ਪ੍ਰਤੀਬੱਧਤਾ ਜ਼ਾਹਿਰ ਕੀਤੀ
ਨਾਗਰਿਕਾਂ ਅਤੇ ਬੰਦੀਆਂ ਵਿੱਚ ਸਹਿਮ; ਹਮਾਸ ਨੇ ਇਜ਼ਰਾਈਲ ਦੀਆਂ ਯੋਜਨਾਵਾਂ ਨੂੰ ਰੱਦ ਕੀਤਾ
ਪੀਲ ਪੁਲੀਸ ਨੇ ਬਰੈਂਪਟਨ ਰਹਿੰਦੇ ਦੋ ਭਾਰਤੀਆਂ ਨੂੰ ਵੱਡੀ ਮਾਤਰਾ ਵਿੱਚ ਮਾਰੂ ਨਸ਼ੇ ਤੇ ਚੋਰੀ ਕੀਤੀਆਂ ਸੈਂਕੜੇ ਆਈਟਮਾਂ ਸਮੇਤ ਕਾਬੂ ਕੀਤਾ ਹੈ। ਦੋਵਾਂ ਉੱਤੇ ਗੰਭੀਰ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਅਨੁਸਾਰ ਇਹ ਲੋਕ ਲੰਮੇ ਸਮੇਂ ਤੋਂ ਇਨ੍ਹਾਂ ਕੰਮਾਂ ਵਿੱਚ...
ਅਮਰੀਕੀ ਰਾਸ਼ਟਰਪਤੀ ਨੇ ਦੋਵਾਂ ਗੁਆਂਢੀਆਂ ਵਿਚਾਲੇ ਟਕਰਾਅ ਦੌਰਾਨ 5-6 ਜਹਾਜ਼ ਡਿੱਗਣ ਦੀ ਗੱਲ ਦੁਹਰਾਈ; ਕਿਹਾ ਟਕਰਾਅ ‘ਪ੍ਰਮਾਣੂ ਜੰਗ’ ਵਿਚ ਬਦਲ ਸਕਦਾ ਸੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਯੂਕਰੇਨ ਸ਼ਾਂਤੀ ਸਮਝੌਤੇ ਉੱਤੇ ਗੱਲਬਾਤ ਕਰਨ ਲਈ 15 ਅਗਸਤ ਨੂੰ ਅਲਾਸਕਾ ਵਿੱਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕਰਨਗੇ। ਟਰੰਪ ਨੇ ਸੋਸ਼ਲ ਮੀਡੀਆ ’ਤੇ ਇਹ ਐਲਾਨ ਉਦੋਂ ਕੀਤਾ ਹੈ...
ਸਿੰਗਾਪੁਰ ਦੀ ਹਾਈਫਲੱਕਸ ਕੰਪਨੀ ਦੇ ਭਾਰਤੀ ਮੂਲ ਦੇ ਸਾਬਕਾ ਡਾਇਰੈਕਟਰ ਰਾਜਸ਼ੇਖਰ ਕੁਪੂਸਵਾਮੀ ਮਿੱਤਾ ਨੂੰ 2011 ਵਿੱਚ ਏਕੀਕ੍ਰਿਤ ਪਾਣੀ ਅਤੇ ਬਿਜਲੀ ਪ੍ਰਾਜੈਕਟ ਬਾਰੇ ਜਾਣਕਾਰੀ ਨਾ ਦੇਣ ’ਤੇ 90,000 ਸਿੰਗਾਪੁਰੀ ਡਾਲਰ ਜੁਰਮਾਨਾ ਕੀਤਾ ਗਿਆ ਹੈ। ਆਸਟਰੇਲਿਆਈ ਨਾਗਰਿਕ ਅਤੇ ਸਿੰਗਾਪੁਰ ਦੇ ਸਥਾਈ ਵਸਨੀਕ...
ਸ਼ੰਘਾਈ ਸਹਿਯੋਗ ਸੰਗਠਨ ( SCO) ਵਿੱਚ ਹਿੱਸਾ ਲੈਣ ਲਈ 29 ਅਗਸਤ ਨੁੂੰ ਚੀਨ ਦਾ ਕਰ ਸਕਦੇ ਨੇ ਦੌਰਾ
ਟਰੰਪ ਵੱਲੋਂ ਰੂਸੀ ਤੇਲ ਖਰੀਦਣ ਨੂੰ ਲੈ ਕੇ ਭਾਰਤ ‘ਤੇ ਵਧਾਏ ਜਾ ਰਹੇ ਦਬਾਅ ਵਿਚਕਾਰ ਹੋਈ ਗੱਲਬਾਤ
ਕਾਰਖ਼ਾਨੇਦਾਰਾਂ ਨੂੰ ਅੱਧੀ ਰਾਤ ਨੂੰ ਆ ਰਹੀਆਂ ਨੇ ਪੈਨਿਕ ਕਾਲਾਂ, ਜਿਨ੍ਹਾਂ ਨੂੰ ਆਰਡਰ ਰੋਕ ਲੈਣ ਜਾਂ ਪੈਦਾਵਾਰ ਨੂੰ ਭਾਰਤ ਤੋਂ ਬਾਹਰ ਲਿਜਾਣ ਲਈ ਕਿਹਾ ਜਾ ਰਿਹੈ; ਅਮਰੀਕੀ ਖਰੀਦਦਾਰਾਂ ਦਾ ਸੁਨੇਹਾ ਸਾਫ਼ ਹੈ: ਜਾਂ ਤਾਂ ਵਾਧੂ ਟੈਰਿਫ ਲਾਗਤਾਂ ਜਜ਼ਬ ਕਰੋ ਜਾਂ ਉਤਪਾਦਨ ਭਾਰਤ ਤੋਂ ਬਾਹਰ ਸ਼ਿਫਟ ਕਰੋ
ਓਂਟਾਰੀਓ ਵਿਚ ਇਕ ਬੱਸ ਸਟਾਪ ’ਚ ਖਡ਼ੋਤੀ 21 ਸਾਲਾ ਹਰਸਿਮਰਤ ਰੰਧਾਵਾਂ ਦੀ ਨੇਡ਼ੇ ਹੀ ਸਡ਼ਕ ੳੁਤੇ ਹੋੲੀ ਗੈਂਗਵਾਰ ਦੌਰਾਨ ਲੱਗੀ ਗੋਲੀ ਕਾਰਨ ਚਲੀ ਗੲੀ ਸੀ ਜਾਨ
ਹਰ ਵਰ੍ਹੇ ਗਿਣਤੀ ਵਿਚ ਹੋ ਰਿਹਾ ਵਾਧਾ
ਭਾਰਤ ਪਾਕਿ ਟਕਰਾਅ ਤੋਂ ਬਾਅਦ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਦੇ ਦੂਜੀ ਵਾਰ ਅਮਰੀਕਾ ਦੌਰੇ ਦੀ ਤਿਆਰੀ ਦੀਆਂ ਰਿਪੋਰਟਾਂ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਖਾਸ ਸਬੰਧ ਹੋਣ...
ਵਿਦੇਸ਼ ਮੰਤਰੀ ਨੇ ਪ੍ਰਮਾਣੂ ਸੰਪੰਨ ਮੁਲਕਾਂ ਦਰਮਿਆਨ ਜੰਗ ’ਚ ਅਮਰੀਕਾ ਦੇ ਸਿੱਧੇ ਤੌਰ ’ਤੇ ਸ਼ਾਮਲ ਹੋਣ ਦਾ ਕੀਤਾ ਦਾਅਵਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਟੈਕਸ ਵਿਵਾਦ ਦਾ ਹੱਲ ਹੋਣ ਤੱਕ ਭਾਰਤ ਨਾਲ ਕੋਈ ਵਪਾਰਕ ਗੱਲਬਾਤ ਨਹੀਂ ਹੋਵੇਗੀ। ਇਹ ਬਿਆਨ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਦਰਾਮਦਾਂ ’ਤੇ ਟੈਕਸ ਦੁੱਗਣੇ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਹੈ। ਜਦੋਂ...
ਬਾਰਡਰ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ਤੇ ਦਾਖ਼ਲ ਹੋਣ ਵਾਲੇ ਦੋ ਭਾਰਤੀ ਨਾਗਰਿਕਾਂ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਯੂਐੱਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (CBP) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ...
10 ’ਚੋਂ 7 ਯੂਕਰੇਨੀ ਵੀ ਫੌਰੀ ਵਾਰਤਾ ਸ਼ੁਰੂ ਕਰਨ ਦੇ ਪੱਖ ’ਚ
ਜਪਾਨ ਦੇ ਪਹਿਲੇ ਤਿੰਨ ਐੱਫ-35ਬੀ ਲੜਾਕੂ ਜਹਾਜ਼ ਅੱਜ ਦੇਸ਼ ਦੇ ਦੱਖਣ ’ਚ ਸਥਿਤ ਏਅਰਬੇਸ ’ਤੇ ਪਹੁੰਚੇ। ਇਹ ਖੇਤਰ ’ਚ ਵਧਦੇ ਤਣਾਅ ਵਿਚਾਲੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਜਪਾਨ ਵੱਲੋਂ ਚੁੱਕਿਆ ਗਿਆ ਨਵਾਂ ਕਦਮ ਹੈ। ਇਹ ਨਵੇਂ ਜਹਾਜ਼ ਉਨ੍ਹਾਂ...
ਇੱਥੇ ਬੁੱਧਵਾਰ ਦੇਰ ਰਾਤ ਵੱਡੀ ਤਕਨੀਕੀ ਗੜਬੜੀ ਕਾਰਨ ਜਿੱਥੇ ਯੂਨਾਈਟਿਡ ਏਅਰਲਾਈਨਜ਼ ਦੀਆਂ 800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਉੱਥੇ ਸੈਂਕੜੇ ਤੋਂ ਵੱਧ ’ਚ ਦੇਰੀ ਹੋਈ। ਇਸ ਦੌਰਾਨ ਅਮਰੀਕਾ ’ਚ ਵੱਡੇ ਪੱਧਰ ’ਤੇ ਉਡਾਣਾਂ ਰੱਦ ਹੋਣ ਕਾਰਨ ਘਰੇਲੂ ਤੇ...
ਸੁਪਰੀਮ ਕੋਰਟ ਨੇ ਲਖਨਊ ਦੇ ਸੀਨੀਅਰ ਪੁਲੀਸ ਅਧਿਕਾਰੀ ਨੂੰ ਸਾਲ 2021 ਵਿੱਚ ਵਾਪਰੇ ਲਖੀਮਪੁਰ ਖੀਰੀ ਕਾਂਡ ਦੇ ਚਸ਼ਮਦੀਦ ਗਵਾਹ ਨਾਲ ਮੁਲਾਕਾਤ ਕਰਨ ਲਈ ਆਖਿਆ ਹੈ ਤਾਂ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਉਸ ਵੱਲੋਂ ਸਾਬਕਾ ਕੇਂਦਰੀ ਮੰਤਰੀ...
ਇਜ਼ਰਾਇਲੀ ਹਮਲਿਆਂ ’ਚ 37 ਫਲਸਤੀਨੀ ਹਲਾਕ; 50 ਤੋਂ ਵੱਧ ਜ਼ਖ਼ਮੀ
ਸਰੀ ਸਥਿਤ ਕੈਫੇ ’ਤੇ ਮਹੀਨੇ ’ਚ ਦੂਜੀ ਵਾਰ ਗੋਲੀਬਾਰੀ; ਗੈਂਗਸਟਰ ਗੋਲਡੀ ਢਿੱਲੋਂ ਨੇ ਹਮਲੇ ਦੀ ਲਈ ਜ਼ਿੰਮੇਵਾਰੀ
ਪੁਲੀਸ ਨੇ ਚਾਰ ਮਹੀਨੇ ਪਹਿਲਾਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਦੌਰਾਨ ਮਾਰੀ ਗਈ 21 ਸਾਲਾ ਪੰਜਾਬਣ ਮੁਟਿਆਰ ਹਰਸਿਮਰਤ ਰੰਧਾਵਾ ਦੇ ਕਥਿਤ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ 17 ਅਪਰੈਲ ਨੂੰ ਹਮਿਲਟਨ ਦੇ ਅੱਪਰ ਜੇਮਜ਼ ਖੇਤਰ ਵਿੱਚ ਵਾਪਰੀ ਸੀ, ਜਿੱਥੇ...
ਟਰੰਪ ਨਾਲ ਮੁਲਾਕਾਤ ਲਈ ਸੰਯੁਕਤ ਅਰਬ ਅਮੀਰਾਤ ਸੰਭਾਵਿਤ ਸਥਾਨ: ਰੂਸੀ ਸਦਰ ਪੂਤਿਨ
ਕੌਮੀ ਸੁਰੱਖਿਆ ਸਲਾਹਕਾਰ ਡੋਵਾਲ ਨੇ ਮਾਸਕੋ ਵਿਚ ਕੀਤਾ ਖ਼ੁਲਾਸਾ