ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਰੂਸ ਤੋਂ ਤੇਲ ਖਰੀਦਣ ਲਈ ਭਾਰਤ ’ਤੇ ਲਗਾਏ ਗਏ ਟੈਕਸ ਨੇ ਮਾਸਕੋ ਦੇ ਵਾਸ਼ਿੰਗਟਨ ਨਾਲ ਮੁਲਾਕਾਤ ਕਰਨ ਦੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਹੈ, ਕਿਉਂਕਿ ਦੇਸ਼ ਆਪਣਾ ਦੂਜਾ ਸਭ ਤੋਂ ਵੱਡਾ ਗ੍ਰਾਹਕ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਰੂਸ ਤੋਂ ਤੇਲ ਖਰੀਦਣ ਲਈ ਭਾਰਤ ’ਤੇ ਲਗਾਏ ਗਏ ਟੈਕਸ ਨੇ ਮਾਸਕੋ ਦੇ ਵਾਸ਼ਿੰਗਟਨ ਨਾਲ ਮੁਲਾਕਾਤ ਕਰਨ ਦੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਹੈ, ਕਿਉਂਕਿ ਦੇਸ਼ ਆਪਣਾ ਦੂਜਾ ਸਭ ਤੋਂ ਵੱਡਾ ਗ੍ਰਾਹਕ...
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਚ ਅਤਿਵਾਦੀਆਂ ਵੱਲੋਂ ਪੁਲੀਸ ਥਾਣਿਆਂ ਅਤੇ ਚੌਂਕੀਆਂ ਨੁੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਪੰਜ ਪੁਲੀਸ ਕਰਮੀਆਂ ਦੀ ਮੌਤ ਹੋ ਗਈ ਜਦੋਂ ਕਿ ਅੱਠ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਹ ਹਮਲੇ ਬੁੱਧਵਾਰ...
ਜੀਓ ਨਿਊਜ਼ ਨੇ ਇੱਕ ਬਚਾਅ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਦੇ ਕਰਾਚੀ ਵਿੱਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੌਰਾਨ ਲਾਪਰਵਾਹ ਨਾਲ ਕੀਤੀ ਹਵਾਈ ਫਾਇਰਿੰਗ ਕਾਰਨ ਇੱਕ ਸੀਨੀਅਰ ਨਾਗਰਿਕ ਅਤੇ ਇੱਕ 8 ਸਾਲ ਦੀ ਲੜਕੀ ਸਮੇਤ ਤਿੰਨ ਲੋਕਾਂ ਦੀ ਮੌਤ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ੁੱਕਰਵਾਰ ਨੂੰ ਸਿਖਰ ਸੰਮੇਲਨ ਤੋਂ ਬਾਅਦ ਯੂਕਰੇਨ ਨਾਲ ਜੰਗ ਰੋਕਣ ਲਈ ਸਹਿਮਤ ਨਾ ਹੋਏ ਤਾਂ ਇਸ ਦੇ ਕਾਫੀ ਗੰਭੀਰ ਨਤੀਜੇ ਭੁਗਤਣੇ ਪੈਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ...
ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਭਤੀਜੀ ਅਜ਼ਮੀਨਾ ਸਿੱਦੀਕ ਅਤੇ ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਸਿੱਦੀਕ ਸਮੇਤ 17 ਹੋਰਾਂ ਖ਼ਿਲਾਫ਼ ਕਥਿਤ ਰਿਹਾਇਸ਼ੀ ਪਲਾਟ ਘੁਟਾਲੇ ਵਿੱਚ ਭ੍ਰਿਸ਼ਟਾਚਾਰ ਮਾਮਲੇ ਵਿੱਚ ਅੱਜ ਢਾਕਾ ਦੀ ਅਦਾਲਤ ਵਿੱਚ ਸ਼ਿਕਾਇਤਕਰਤਾ ਦੇ ਬਿਆਨਾਂ ਨਾਲ...
ਦੋ ਦਿਨ ਪਹਿਲਾਂ ਫਿਲਪੀਨਜ਼ ਦੇ ਜਹਾਜ਼ ਨੂੰ ਭਜਾਉਂਦਿਆਂ ਚੀਨ ਦੇ ਦੋ ਸੰਮੁਦਰੀ ਬੇਡ਼ਿਆਂ ਵਿਚਾਲੇ ਹੋਈ ਸੀ ਟੱਕਰ
ਦੋਵੇਂ ਦੇਸ਼ਾਂ ਦੇ ਚੋਟੀ ਦੇ ਮੰਤਰੀਆਂ ਦੀ ਮੀਟਿੰਗ ਦੌਰਾਨ ਹੋਈ ਚਰਚਾ
ਬੀਤੇ ਦਿਨੀਂ ਇੱਕ ਬਜ਼ੁਰਗ ਸਿੱਖ ਬਜ਼ੁਰਗ ’ਤੇ ਲਾਸ ਏਂਜਲਸ ਵਿੱਚ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲੀਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। 70 ਸਾਲਾ ਹਰਪਾਲ ਸਿੰਘ ’ਤੇ 4 ਅਗਸਤ ਨੂੰ ਲਾਸ ਏਂਜਲਸ ਦੇ ਸਿੱਖ ਗੁਰਦੁਆਰਾ ਨੇੜੇ ਸਵੇਰ ਦੀ...
ਨਿਊਜ਼ੀਲੈਂਡ ਦੇ ਹੇਠਲੇ ਉੱਤਰੀ ਟਾਪੂ ’ਤੇ ਬੁੱਧਵਾਰ ਨੂੰ 4.9 ਦੀ ਸ਼ਿੱਦਤ ਦਾ ਭੂਚਾਲ ਆਇਆ, ਜਿਸ ਨੂੰ ਦੇਸ਼ ਦੀ ਭੂ-ਵਿਗਿਆਨ ਵਿਗਿਆਨ ਏਜੰਸੀ ਨੇ ਦਰਮਿਆਨਾ ਦਰਜਾ ਦਿੱਤਾ। ਏਜੰਸੀ ਜੀਓਨੈੱਟ ਨੇ ਕਿਹਾ ਕਿ ਭੂਚਾਲ ਹਾਕਸ-ਬੇ ਖੇਤਰ ਦੇ ਹੇਸਟਿੰਗਜ਼ ਸ਼ਹਿਰ ਤੋਂ 20 ਕਿਲੋਮੀਟਰ...
ਦੁਨੀਆ ਭਰ ਵਿੱਚ ਕਈ ਸੰਘਰਸ਼ਾਂ ਨੂੰ ਖਤਮ ਕਰਨ ਵਿੱਚ ਮਦਦ ਕਰਨ ਦਾ ਸਿਹਰਾ ਟਰੰਪ ਨੂੰ ਜਾਂਦਾ ਹੈ: ਮਾਰਕ ਰੁਬੀਓ
ਆਇਰਲੈਂਡ ਇੰਡੀਆ ਕੌਂਸਲ ਨੇ ਕਿਹਾ ਹੈ ਕਿ ਉਸ ਨੇ ਡਬਲਿਨ ਵਿੱਚ ਐਤਵਾਰ ਨੂੰ ਹੋਣ ਵਾਲੇ ਆਪਣੇ ਸਾਲਾਨਾ ‘ਭਾਰਤ ਦਿਵਸ’ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਹਾਲ ਹੀ ਵਿੱਚ ਭਾਰਤੀਆਂ ’ਤੇ ਹਿੰਸਕ ਹਮਲੇ ਹੋਏ ਸਨ। ਭਾਰਤ-ਆਇਰਿਸ਼ ਸਬੰਧਾਂ ’ਤੇ ਕੰਮ ਕਰ...
ਸ਼ਕਤੀ ਦੈਵੀ ੳੂਰਜਾ ’ਤੇ ਕੇਂਦਰਿਤ ਹੋਵੇਗਾ ਸਮਾਗਮ
ਦੇਸ਼ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਸਬੰਧੀ ਪ੍ਰਤੀਕਿਰਿਆ ਨਾ ਦੇਣ ’ਤੇ ਪਰਮਾਣੂ ਨਿਗਰਾਨ ਸੰਸਥਾ ਦੀ ਆਲੋਚਨਾ ਕੀਤੀ
ਪੀਐੱਸਡੀ ਨੇ ਕੌਮੀ ਖੇਡਾਂ ’ਚ ਮਾਡ਼ੀ ਕਾਰਗੁਜ਼ਾਰੀ ਲਈ ਪੀਓਏ ਨੂੰ ਜ਼ਿੰਮੇਵਾਰ ਠਹਿਰਾਇਆ; ਡਾਇਰੈਕਟਰ ਨੇ ਪੀਓਏ ਦੇ ਸਕੱਤਰ ਜਨਰਲ ਨੂੰ ਪੱਤਰ ਲਿਖਿਆਪੀਓਏ ਨੇ ਫੰਡਾਂ ਤੇ ਸਿਖਲਾਈ ਸਹੂਲਤਾਂ ਦੀ ਘਾਟ ਦਾ ਮੁੱਦਾ ਉਠਾਇਆ
ਗਾਜ਼ਾ ’ਚ ਕੋਈ ਨਸਲਕੁਸ਼ੀ ਨਹੀਂ ਹੋੲੀ: ਇਜ਼ਰਾਈਲ
ਸਿੰਧੂ ਜਲ ਸੰਧੀ ਮੁਅੱਤਲ ਕਰਨ ਦਾ ਫ਼ੈਸਲਾ ਸਿੰਧੂ ਘਾਟੀ ਦੀ ਸਭਿਅਤਾ ’ਤੇ ਹਮਲਾ ਕਰਾਰ
ਦੋ ਵੱਡੇ ਅਰਥਚਾਰਿਆਂ ਵਿਚਾਲੇ ਟਕਰਾਅ ਮੁਡ਼ ਟਲਿਆ
‘ਪਾਕਿਸਤਾਨ ਦੇ ਲੋਕਾਂ ਕੋਲ ਛੇ ਦਰਿਆਵਾਂ ਨੁੂੰ ਵਾਪਸ ਲੈਣ ਦੀ ਤਾਕਤ: ਅਸੀਂ ਜੰਗ ਤੋਂ ਨਹੀਂ ਹਟਾਂਗੇ ਪਿੱਛੇ’
ਇੰਡੋਨੇਸ਼ੀਆ ਦੇ ਪੱਛਮੀ ਪਾਪੂਆ ਖੇਤਰ ਵਿੱਚ ਮੰਗਲਵਾਰ ਨੂੰ 6.5 ਸ਼ਿੱਦਤ ਦਾ ਭੂਚਾਲ ਦਰਜ ਕੀਤਾ ਗਿਆ। ਜਰਮਨੀ ਦੇ ਪੱਛਮੀ ਪਾਪੁਆ ਖੇਤਰ ਲਈ ਰਿਸਰਚ ਸੈਂਟਰ. (GFZ) ਨੇ ਕਿਹਾ, 6.1 ਸ਼ਿੱਦਤ ਦੇ ਪੁਰਾਣੇ ਅੰਦਾਜ਼ੇ ਤੋਂ ਵੱਧ ਅੰਕੜੇ ਨੂੰ ਸੋਧਦੇ ਹੋਏ 6.5 ਦਾ ਅੰਕੜਾ...
ਅਰਬਪਤੀ ਸਪੇਸਐਕਸ, ਟੇਸਲਾ ਅਤੇ ਐਕਸ ਦੇ ਮਾਲਕ ਐਲਨ ਮਸਕ ਨੇ ਕਿਹਾ ਹੈ ਕਿ ਉਹ ਐਕਸ ਅਤੇ ਇਸ ਦੇ ਗ੍ਰੋਕ ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟਬੋਟ ਐਪ ਨੂੰ ਆਪਣੇ ਐਪ ਸਟੋਰ ਵਿੱਚ ਚੋਟੀ ਦੇ ਸਿਫ਼ਾਰਸ਼ ਕੀਤੇ ਐਪਸ ਵਿੱਚ ਸ਼ਾਮਲ ਨਾ ਕਰਨ ’ਤੇ ਐਪਲ ’ਤੇ...
ਅਮਰੀਕਾ ਦੇ ਨੌਰਥ ਹਾਲੀਵੁੱਡ ਦੇ ਇੱਕ ਗੁਰਦੁਆਰੇ ਨੇੜੇ ਰੋਜ਼ਾਨਾ ਵਾਂਗ ਸੈਰ ਕਰ ਰਹੇ ਇੱਕ ਸਿੱਖ ਵਿਅਕਤੀ ਹਰਪਾਲ ਸਿੰਘ (70) ’ਤੇ ਗੋਲਫ ਸਟਿੱਕ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 4 ਅਗਸਤ ਨੂੰ ਵਾਪਰੀ ਇਸ ਘਟਨਾ ਵਿਚ ਜ਼ਖਮੀ...
ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੇ ਲੰਮੇ ਸਮੇਂ ਆਪਣੀ ਲਿਵ ਇਨ ਪਾਰਟਨਰ ਰਹੀ ਜੌਰਜੀਨਾ ਰੌਡਰਿਗਜ਼ ਨਾਲ ਮੰਗਣਾ ਕਰ ਲਿਆ ਹੈ। ਜੌਰਜੀਨਾ 31 ਸਾਲ ਦੀ ਹੈ ਤੇ ਉਸ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੀ ਉਂਗਲੀ ਵਿਚ ਇਕ ਵੱਡੀ ਅੰਗੂਠੀ ਦਿਖਾਉਂਦਿਆਂ ਇਕ ਤਸਵੀਰ...
ਮੌਜੂਦਾ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੇ ਸੈਂਟ ਲੁਇਸ ਰੈਪਿਡ ਐਂਡ ਬਲਿਟਜ਼ ਟੂਰਨਾਮੈਂਟ ਦੇ ਪਹਿਲੇ ਦਿਨ ਅਮਰੀਕੀ ਲੇਵੋਨ ਅਰੋਨੀਅਨ ਤੋਂ ਪਹਿਲੇ ਰਾਊਂਡ ਵਿੱਚ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਗ੍ਰਿਗੋਰੀ ਓਪਾਰਿਨ ਅਤੇ ਲੀਮ ਲੇ ਕੁਆਂਗ ਨੂੰ ਹਰਾਇਆ। ਗ੍ਰੈਂਡ ਚੈੱਸ ਟੂਰ ਦਾ...
ਜਾਨੀ ਨੁਕਸਾਨ ਤੋਂ ਬਚਾਅ, ਚਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ
ਮੈਰੀਲੈਂਡ ਦੇ ਚਾਰਲਸ ਕਾਊਂਟੀ ’ਚ ਬੀਤੇ ਦਿਨ ਇੱਕ ਮਕਾਨ ’ਚ ਲੱਗੀ ਅੱਗ ਦੀ ਲਪੇਟ ’ਚ ਆਉਣ ਕਾਰਨ ਚਾਰ ਬੱਚਿਆਂ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਿਊਜ਼ ਚੈਨਲ ਡਬਲਿਊਟੀਓਪੀ-ਟੀਵੀ ਦੀ ਖ਼ਬਰ ਅਨੁਸਾਰ ਬਾਲਟੀਮੋਰ ਤੋਂ ਤਕਰੀਬਨ...
ਅਗਲੇ ਮਹੀਨੇ ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿੱਚ ਫਲਸਤੀਨ ਨੂੰ ਮਾਨਤਾ ਦਿੱਤੇ ਜਾਣ ਦੀ ਯੋਜਨਾ
ਯਮਨ ਦੀ ਰਾਸ਼ਟਰਪਤੀ ਲੀਡਰਸ਼ਿਪ ਕੌਂਸਲ ਦੇ ਮੁਖੀ ਵੱਲੋਂ ਭਾਰਤੀ ਰਾਜਦੂਤ ਸੁਹੇਲ ਖਾਨ ਨਾਲ ਮੁਲਾਕਾਤ
‘ਡਿਪੋਰਟ ਨਾਓ ਅਪੀਲ ਲੇਟਰ’ ਯੋਜਨਾ ਦਾ ਘੇਰਾ ਵਧਾਇਆ; ਪਰਵਾਸੀਆਂ ਦੀ ਵੱਧ ਰਹੀ ਗਿਣਤੀ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ
ਟੈਕਸ ਸਬੰਧੀ ਟਰੰਪ ਵੱਲੋਂ ਜਲਦੀ ਹੀ ਫ਼ੈਸਲਾ ਲਏ ਜਾਣ ਦੀ ਗੱਲ ਕਹੀ