ਸਕੂਲ, ਆਂਗਣਵਾੜੀ ਕੇਂਦਰ ਗੂਹਲਾ ਸਬ-ਡਿਵੀਜ਼ਨ ਵਿੱਚ ਬੰਦ
ਸਕੂਲ, ਆਂਗਣਵਾੜੀ ਕੇਂਦਰ ਗੂਹਲਾ ਸਬ-ਡਿਵੀਜ਼ਨ ਵਿੱਚ ਬੰਦ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਅਪੀਲ ’ਤੇ ਲਿਆ ਫੈਸਲਾ
1,394.51 ਫੁੱਟ ਤੇ ਪੁੱਜਿਆ ਪਾਣੀ; ਕਾਂਗੜਾ ਜ਼ਿਲ੍ਹੇ 'ਚ 621 ਹੈਕਟੇਅਰ ਫਸਲਾਂ ਦਾ ਨੁਕਸਾਨ; ਮੰਡ ਖੇਤਰਾਂ 'ਚ ਬਿਜਲੀ, ਪਾਣੀ ਦੀ ਸਪਲਾਈ ਠੱਪ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਸਮੂਹ ਸੰਗਤਾਂ ਨੇ ਨਿਭਾਈ ਸੇਵਾ
ਬੱਸ ਵਿਚ ਸਵਾਰ 15 ਤੋਂ 20 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ; ਸੈਕਟਰ 16 ਦੇ ਸਰਕਾਰੀ ਹਸਪਤਾਲ ’ਚ ਦਾਖ਼ਲ
ਚਾਰ ਦਿਨਾਂ ’ਚ ਭੂਚਾਲ ਕਰਕੇ 2200 ਲੋਕਾਂ ਦੀ ਮੌਤ, 3640 ਜ਼ਖ਼ਮੀ
ਐੱਨਸੀਪੀ ਨੇ ਪਵਾਰ ਦਾ ਬਚਾਅ ਕਰਦਿਆਂ ਗੱਲਬਾਤ ਨੂੰ ‘ਗ਼ਲਤ ਵਿਆਖਿਆ’ ਦੱਸਿਆ
ਕੁੱਲੂ ਜ਼ਿਲ੍ਹੇ ਦੇ ਇਨਰ ਅਖਾੜਾ ਬਾਜ਼ਾਰ ਵਿੱਚ ਬੁੱਧਵਾਰ ਤੋਂ ਬੁੱਧਵਾਰ ਅਤੇ ਵੀਰਵਾਰ ਦੋ ਵਾਰ ਢਿੱਗਾਂ ਖਿਸਕੀਆਂ, ਜਿਨ੍ਹਾਂ ਦੀ ਲਪੇਟ ’ਚ ਕੁੱਲ 11 ਵਿਅਕਤੀ ਆ ਗਏ। ਇਨ੍ਹਾਂ ਵਿੱਚੋਂ ਸ਼ੁੱਕਰਵਾਰ ਦੀ ਸਵੇਰ ਤੱਕ ਸੱਤ ਲੋਕ ਅਜੇ ਵੀ ਲਾਪਤਾ ਹਨ। ਲਗਾਤਾਰ ਮੀਂਹ...
ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖਤਰਾ ਬਰਕਰਾਰ
Trump Modi relations: ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ (NSA) ਜੌਹਨ ਬੋਲਟਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਚੰਗੇ ਨਿੱਜੀ ਸਬੰਧ ਸਨ, ਪਰ ‘ਹੁਣ ਉਹ ਖ਼ਤਮ ਹੋ ਗਏ ਹਨ।’ ਬੋਲਟਨ ਨੇ ਕਿਹਾ ਕਿ...
ਏ ਡੀ ਆਰ ਦੀ ਰਿਪੋਰਟ ’ਚ ਖ਼ੁਲਾਸਾ; ਪੰਜਾਬ ਸਣੇ 11 ਰਾਜਾਂ ਦੇ 60 ਫ਼ੀਸਦ ਤੋਂ ਵੱਧ ਮੰਤਰੀਆਂ ਖ਼ਿਲਾਫ਼ ਮਾਮਲੇ ਦਰਜ
ਪੀ ਐੱਮ ਐੱਲ ਏ ਤਹਿਤ ਸਾਬਕਾ ਕ੍ਰਿਕਟਰ ਦੇ ਬਿਆਨ ਦਰਜ ਕਰੇਗੀ ਜਾਂਚ ਏਜੰਸੀ
ਦਿੱਲੀ ’ਚ ਚੋਣ ਅਧਿਕਾਰੀਆਂ ਨੇ ਕਾਂਗਰਸ ਆਗੂ ਪਵਨ ਖੇੜਾ ਦੀ ਪਤਨੀ ਕੋਟਾ ਨੀਲਿਮਾ ਨੂੰ ਅੱਜ ਨੋਟਿਸ ਜਾਰੀ ਕੀਤਾ ਹੈ ਜਿਸ ’ਚ ਕਥਿਤ ਤੌਰ ’ਤੇ ਤਿਲੰਗਾਨਾ ਸਮੇਤ ਇੱਕ ਤੋਂ ਵੱਧ ਚੋਣ ਹਲਕਿਆਂ ਦੀ ਵੋਟਰ ਸੂਚੀ ’ਚ ਉਨ੍ਹਾਂ ਦਾ ਨਾਂ ਦਰਜ ਹੋਣ...
ਸਿਖ਼ਰਲੀ ਅਦਾਲਤ ਨੇ ਅਗਲੇ ਹਫ਼ਤੇ ਸੁਣਵਾੲੀ ਲੲੀ ਹਾਮੀ ਭਰੀ
ਟਰੰਪ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ, ਫੌਰੀ ਫ਼ੈਸਲਾ ਸੁਣਾੳੁਣ ਦੀ ਅਪੀਲ
ਰੂਸੀ ਰਾਸ਼ਟਰਪਤੀ ਨੇ ਅਮਰੀਕੀ ਹਮਰੁਤਬਾ ’ਤੇ ਲਾਇਆ ਆਪਣੇ ਸਹਿਯੋਗੀਆਂ ਨੂੰ ਦਬਾਉਣ ਦਾ ਦੋਸ਼
ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਪ੍ਰਧਾਨ ਮੰਤਰੀ ਨੇ ਨਵੀਆਂ ਦਰਾਂ ਨੂੰ ਤਰੱਕੀ ਲਈ ਦੋਹਰੀ ਖੁਰਾਕ ਦੱਸਿਆ
ਪ੍ਰਦਰਸ਼ਨਕਾਰੀਆਂ ਵੱਲੋਂ ਕਾਂਗਰਸ ਤੇ ਆਰਜੇਡੀ ਵਿਰੁੱਧ ਨਾਅਰੇਬਾਜ਼ੀ
ਯੂਨੀਵਰਸਿਟੀਆਂ ’ਚੋਂ ਆਈ ਆਈ ਐੱਸ ਬੰਗਲੂਰੂ ਸਰਵੋਤਮ
ਹਡ਼੍ਹਾਂ ’ਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਦਿਨ-ਰਾਤ ਡਟੀ ਜਵਾਨੀ
ਪੰਜਾਬ ਤੇ ਜੰਮੂ ਵਿੱਚ ਬੀ ਐੱਸ ਐੱਫ ਦੀਆਂ 90 ਚੌਕੀਆਂ ਡੁੱਬੀਆਂ
ਦੋਵੇਂ ਮੁਲਕਾਂ ਵਿਚਾਲੇ ਕੲੀ ਸਮਝੌਤਿਆਂ ’ਤੇ ਦਸਤਖ਼ਤ
ਨਰਵਾਣਾ ਬਰਾਂਚ ’ਚ ਘੱਗਰ ਦਾ ਪਾਣੀ ਛੱਡਿਆ; ਭਾਖੜਾ ਡੈਮ ਤੋਂ ਸਤਲੁਜ ’ਚ ਪਾਣੀ ਦੀ ਆਮਦ ਵਧੀ
ਹਰਿਆਣਾ ਤੇ ਰਾਜਸਥਾਨ ਨੇ ਪਾਣੀ ਦੀ ਮੰਗ ਜ਼ੀਰੋ ਕਰਨ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖੇ
ਚੀਫ਼ ਜਸਟਿਸ ਨੇ ਪੰਜਾਬ ਵਿੱਚ ਆਏ ਹਡ਼੍ਹਾਂ ਦਾ ੳੁਚੇਚੇ ਤੌਰ ’ਤੇ ਕੀਤਾ ਜ਼ਿਕਰ
ਕਠੂਆ ਤੋਂ ਕਸ਼ਮੀਰ ਤੱਕ 3,500 ਤੋਂ ਵੱਧ ਵਾਹਨ ਫਸੇ; ਯਮੁਨਾ ਵਿੱਚ ਪਾਣੀ ਦਾ ਪੱਧਰ ਵਧਿਆ
Earthquake of magnitude 6.2 strikes southeastern Afghanistanਦੱਖਣ-ਪੂਰਬੀ ਅਫਗਾਨਿਸਤਾਨ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6.2 ਮਾਪੀ ਗਈ। ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜੀਓ ਸਾਇੰਸਿਜ਼ ਨੇ ਸਾਂਝੀ ਕਰਦਿਆਂ ਦੱਸਿਆ ਕਿ ਭੂਚਾਲ ਦੀ...
ਭਾਰਤੀ ਖਿਡਾਰੀਆਂ ਨੇ ਸੁਪਰ ਚਾਰ ਮੈਚ ਵਿਚ ਵਧੀਆ ਖੇਡ ਦਿਖਾੲੀ