ਕਈ ਆਗੂ ਹਿਰਾਸਤ ਵਿੱਚ ਲਏ; ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸ ਦੀ ਛੱਤ ’ਤੇ ਚੜ੍ਹੇ ਪ੍ਰਦਰਸ਼ਨਕਾਰੀ
ਕਈ ਆਗੂ ਹਿਰਾਸਤ ਵਿੱਚ ਲਏ; ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸ ਦੀ ਛੱਤ ’ਤੇ ਚੜ੍ਹੇ ਪ੍ਰਦਰਸ਼ਨਕਾਰੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਾਰੇ third world ਦੇ ਦੇਸ਼ਾਂ ਤੋਂ ਪਰਵਾਸ (migration) ਨੂੰ ਹਮੇਸ਼ਾ ਲਈ ਰੋਕ ਦੇਣਗੇ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣਗੇ ਜੋ ਸੁਰੱਖਿਆ ਲਈ ਖ਼ਤਰਾ ਹਨ। ਉਨ੍ਹਾਂ ਦਾ ਇਹ ਬਿਆਨ ਇੱਕ...
ਹਰਿਆਣਾ ਦੇ ਡਾਇਰੈਕਟਰ ਜਨਰਲ ਆਫ ਪੁਲੀਸ (ਡੀਜੀਪੀ) ਓਪੀ ਸਿੰਘ ਨੂੰ ਗੁਰੂਗ੍ਰਾਮ ਦੇ ਇੱਕ ਥਾਰ ਮਾਲਕ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਡੀਜੀਪੀ ਦੀ ਹਾਲ ਹੀ ਦੀ ਟਿੱਪਣੀ 'ਤੇ ਭੇਜਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਥਾਰ ਮਾਲਕਾਂ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁਲੀਸ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੀ ਤਿੰਨ ਰੋਜ਼ਾ 60ਵੀਂ ਆਲ ਇੰਡੀਆ ਕਾਨਫਰੰਸ ਲਈ ਛੱਤੀਸਗੜ੍ਹ ਪਹੁੰਚ ਗਏ ਹਨ। ਵੀਰਵਾਰ ਦੇਰ ਰਾਤ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਸੁਆਮੀ ਵਿਵੇਕਾਨੰਦ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਮੁੱਖ ਮੰਤਰੀ ਵਿਸ਼ਨੂੰ ਦੇਵ...
ਤਸਕਰੀ ਨੈੱਟਵਰਕ ਨਾਲ ਜੁੜੇ ਪੰਜ ਗ੍ਰਿਫਤਾਰ; ਅਗਲੇਰੀ ਜਾਂਚ ਜਾਰੀ
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਥਿਤ ਮੌਤ ਦੀਆਂ ਅਫਵਾਹਾਂ, ਅਫਗਾਨ ਮੀਡੀਆ ਦੀ ਇੱਕ ਅਣਪ੍ਰਮਾਣਿਤ ਰਿਪੋਰਟ ਤੋਂ ਬਾਅਦ, ਆਨਲਾਈਨ ਫੈਲ ਗਈਆਂ ਹਨ। ਇਸ ਦੇ ਜਵਾਬ ਵਿੱਚ ਉਨ੍ਹਾਂ ਦੇ ਪੁੱਤਰ ਕਾਸਿਮ ਖਾਨ ਨੇ ਜਨਤਕ ਤੌਰ 'ਤੇ...
ਡੈਲਟਾ ਸ਼ਹਿਰ ਦੇ ਹਾਈਵੇਅ ਤੇ ਕਾਰ ’ਚ ਸੜੀ ਮਿਲੀ ਸੀ ਔਰਤ
ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਨੌਰੀਨ ਨਿਆਜ਼ੀ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ 'ਤਾਨਾਸ਼ਾਹ' ਕਿਹਾ ਅਤੇ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ 'ਗੈਰ-ਲੋਕਪ੍ਰਿਯ' ਸਰਕਾਰ ਦੱਸਿਆ
Hong Kong fire: ਹਾਂਗਕਾਂਗ ਵਿੱਚ ਉੱਚ ਰਿਹਾਇਸ਼ੀ ਟਾਵਰਾਂ ਦੀਆਂ ਇਮਾਰਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰਫਾਈਟਰ ਵੀਰਵਾਰ ਨੂੰ ਦੂਜੇ ਦਿਨ ਵੀ ਮੁਸ਼ੱਕਤ ਕਰਦੇ ਰਹੇ। ਸ਼ਹਿਰ ਦੇ ਆਧੁਨਿਕ ਇਤਿਹਾਸ ਦੀਆਂ ਸਭ ਤੋਂ ਘਾਤਕ ਅੱਗਾਂ ਵਿੱਚੋਂ ਇੱਕ ਇਸ ਘਟਨਾ ਵਿੱਚ...
ਮਾਹਮੂਜੋਈਆ ਨੇੜੇ ਹੋਇਆ ਮੁਕਾਬਲਾ; ਪੁਲੀਸ ਵੱਲੋਂ ਨਵੀਨ ਅਰੋੜਾ ਕਤਲ ਕਾਂਡ ਹੱਲ ਕਰਨ ਦਾ ਦਾਅਵਾ
ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਕੇਸ ਵਿੱਚ ਉਮਰ ਕੈਦ ਦੀ ਸਜ਼ਾਯਾਫ਼ਤਾ ਬਲਵਾਨ ਖੋਖਰ ਵੱਲੋਂ ਸਮਾਜ ਨਾਲ ਆਪਣੇ ਸਬੰਧ ਮੁੜ ਸਥਾਪਤ ਕਰਨ ਲਈ ਜੇਲ੍ਹ ਤੋਂ ਰਿਹਾਈ ਲਈ ਦਾਖ਼ਲ ਫਰਲੋ ਅਪੀਲ ’ਤੇ ਜੁਆਬ ਦੇਣ ਲਈ ਸਰਕਾਰ ਨੂੰ...
ਦਿੱਲੀ-ਐੱਨ ਸੀ ਆਰ ’ਚ ਪ੍ਰਦੂਸ਼ਣ ਬਾਰੇ ਅਰਜ਼ੀ ’ਤੇ ਸੁਣਵਾੲੀ 3 ਨੂੰ
ਸੂਬੇ ’ਚ ਹੋਣੀਆਂ ਹਨ 23 ਜ਼ਿਲ੍ਹਾ ਪਰਿਸ਼ਦਾਂ ਅਤੇ 154 ਪੰਚਾਇਤ ਸਮਿਤੀਆਂ ਦੀਆਂ ਚੋਣਾਂ; ਚੋਣ ਜ਼ਾਬਤਾ ਅੱਜ ਹੀ ਲਾਗੂ ਹੋ ਜਾਵੇਗਾ
ਮਾਲੀਆ ਪ੍ਰਾਪਤੀ ’ਚ ਸਭ ਤੋਂ ਵੱਧ ਸਬਸਿਡੀ ਖ਼ਰਚਾ ਕਰਨ ’ਚ ਪੰਜਾਬ ਮੋਹਰੀ; ਸਬਸਿਡੀ ਬਜਟ ਦਾ 90 ਫ਼ੀਸਦੀ ਹਿੱਸਾ ਬਿਜਲੀ ਸਬਸਿਡੀ ’ਤੇ ਖ਼ਰਚਦੀ ਹੈ ਸਰਕਾਰ
ਪਟਿਆਲਾ ਹਾਊਸ ਕੋਰਟ ਵਿੱਚ ਸਪੈਸ਼ਲ ਐੱਨ ਆਈ ਏ ਅਦਾਲਤ ਨੇ ਬਾਰਾਮੁੱਲਾ ਤੋਂ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਉਰਫ਼ ਇੰਜਨੀਅਰ ਰਾਸ਼ਿਦ ਨੂੰ ਹਿਰਾਸਤੀ ਪੈਰੋਲ ਤਹਿਤ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਸ਼ਾਮਲ ਹੋਣ ਦੀ ਆਗਿਆ ਦੇ ਦਿੱਤੀ। ਸੰਸਦ ਦਾ ਸੈਸ਼ਨ ਪਹਿਲੀ...
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ 28 ਨਵੰਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਸੱਦ ਲਈ ਹੈ। ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਸਵੇਰੇ 11.30 ਵਜੇ ਹੋਵੇਗੀ। ਸਰਕਾਰ ਨੇ ਐਮਰਜੈਂਸੀ ਵਿੱਚ ਸੱਦੀ ਕੈਬਨਿਟ ਮੀਟਿੰਗ ਬਾਰੇ ਹਾਲੇ ਕੋਈ ਏਜੰਡਾ...
ਅਗਲੇ ਵਰ੍ਹੇ ਸਤੰਬਰ ’ਚ ਹੋਣਗੀਆਂ ਚੋਣਾਂ; ਚਾਂਸਲਰ ਨੇ ਦਿੱਲੀ ਤੋਂ ਭੇਜਿਆ ਸ਼ਡਿੳੂਲ; ਵੀ ਸੀ ਨੇ ਵਿਦਿਆਰਥੀ ਧਰਨੇ ’ਚ ਆ ਕੇ ਜਾਣਕਾਰੀ ਦਿੱਤੀ; ਵਿਦਿਆਰਥੀਆਂ ਨੇ ਜੇਤੂ ਪਰੇਡ ਕਰ ਕੇ ਧਰਨਾ ਚੁੱਕਿਆ
ਟਰਾਂਸਪੋਰਟ ਮੰਤਰੀ ਦੀ ਠੇਕੇਦਾਰਾਂ ਨੂੰ ਚਿਤਾਵਨੀ
ਚਾਰ ਬਲਾਕਾਂ ਦੇ ਨਿਰਮਾਣ ਦਾ ਕਾਰਜ ਸ਼ੁਰੂ; ਅੰਤ੍ਰਿੰਗ ਕਮੇਟੀ ਦੀ ਪਲੇਠੀ ਮੀਟਿੰਗ ’ਚ ਵੱਖ-ਵੱਖ ਮੁੱਦਿਆਂ ’ਤੇ ਚਰਚਾ
ਪਰਾਲੀ ਸਾੜਨ ਦੇ ਮਾਮਲੇ ਘਟਣ ’ਤੇ ਕਿਸਾਨਾਂ ਦੀ ਸ਼ਲਾਘਾ; ਸਾਗ ਅਤੇ ਮੱਕੀ ਦੀ ਰੋਟੀ ਦਾ ਲਿਆ ਲੁਤਫ਼
ਇਹ ਪੈਸਾ ਠੇਕੇਦਾਰ ਲਈ ਨਹੀਂ, ਇਹ ਪੈਸਾ ਮਜ਼ਦੂਰਾਂ ਨੂੰ ਕੰਮ ਦੇਣ ਲਈ ਹੈ: ਚੌਹਾਨ
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ। ਪਾਰਟੀ ਵੱਲੋਂ ਜਾਰੀ ਇੱਕ ਨੋਟ ਵਿੱਚ ਉਹਨਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਜਾਣਕਾਰੀ...
ਧਰਨਾ ਰਸਮੀ ਤੌਰ ’ਤੇ ਖ਼ਤਮ ਕਰਨ ਲਈ ‘ਫ਼ਤਿਹ ਮਾਰਚ’ ਦਾ ਐਲਾਨ
ਹਿਮੰਤਾ ਨੇ ਅਗਲੇ ਕਾਰਜਕਾਲ ’ਚ UCC ਲਾਗੂ ਕਰਨ ਦਾ ਕੀਤਾ ਵਾਅਦਾ, ਕਿਹਾ-ਇਹ ਇਸਲਾਮ ਦੇ ਖਿਲਾਫ਼ ਨਹੀਂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਰਤ-ਪਾਕਿਸਤਾਨ ਜੰਗ ਦੌਰਾਨ ਕਥਿਤ ਤੌਰ ‘ਤੇ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਗਾਉਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਜਸਟਿਸ ਰਾਜੇਸ਼ ਭਾਰਦਵਾਜ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, “ ਇਲਜ਼ਾਮਾਂ...
ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਨੂੰ ਉਪ-ਰਾਸ਼ਟਰਪਤੀ ਨੇ ਦਿੱਤੀ ਪ੍ਰਵਾਨਗੀ
ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਦੀਆਂ 79 ਜਥੇਬੰਦੀਆਂ ਦੀ ਨੁਮਾਇੰਦਗੀ ਕਰਨ ਵਾਲੇ ਇੰਡਸ ਕੈਨੇਡਾ ਫੋਰਮ ਨੇ ਭਾਰਤ ਸਰਕਾਰ ਨੂੰ ਦੋਹਰੀ ਨਾਗਰਿਕਤਾ (Dual Citizenship) ਸ਼ੁਰੂ ਕਰਨ ਜਾਂ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (OCI) ਸਕੀਮ ਤਹਿਤ ਅਧਿਕਾਰਾਂ ਨੂੰ ਮਹੱਤਵਪੂਰਨ ਢੰਗ...
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਪੈਰੋਲ ਦੇਣ ਤੋਂ ਇਨਕਾਰ ਕਰਨ ਨੂੰ ਲੋਕਤੰਤਰ ’ਤੇ ਸਿੱਧਾ ਹਮਲਾ ਕਰਾਰ ਦਿੰਦਿਆਂ, ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਇਹ ਇੱਕ ਚੁਣੇ ਹੋਏ ਲੋਕ ਪ੍ਰਤੀਨਿਧੀ ਦੀ ਆਵਾਜ਼ ਨੂੰ...
ਜਲਾਲੇਆਣਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਪਸੀ ਝਗੜੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜਨ ਦੀ ਬੇਅਦਬੀ ਦੀ ਘਟਨਾ ਵਾਪਰਨ ਦੇ ਕੁਝ ਘੰਟਿਆਂ ਬਾਅਦ ਹੀ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੋਟਕਪੂਰਾ ਦੇ ਡੀਐਸਪੀ ਸੰਜੀਵ ਕੁਮਾਰ ਨੇ...
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਵੀਰਵਾਰ ਨੂੰ ਹਿੰਦ ਮਹਾਂਸਾਗਰ ਵਿੱਚ 5.3 ਤੀਬਰਤਾ ਦਾ ਭੂਚਾਲ ਆਇਆ। ਭੂਚਾਲ 10 ਕਿਲੋਮੀਟਰ ਦੀ ਘੱਟ ਡੂੰਘਾਈ ’ਤੇ ਆਇਆ, ਜਿਸ ਕਾਰਨ ਇਸ ਤੋਂ ਬਾਅਦ ਹੋਰ ਝਟਕੇ ਆਉਣ ਦੀ ਸੰਭਾਵਨਾ ਹੈ। NCS ਨੇ ਐਕਸ ’ਤੇ...