ਸੈਸ਼ਨ ਦੌਰਾਨ ਮੌਜੂਦ ਰਹਿਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ; ਅੱਠ ਸਵਾਲਾਂ ਦਾ ਜਵਾਬ ਮੰਗੇਗੀ ਵਿਰੋਧੀ ਧਿਰ
ਸੈਸ਼ਨ ਦੌਰਾਨ ਮੌਜੂਦ ਰਹਿਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ; ਅੱਠ ਸਵਾਲਾਂ ਦਾ ਜਵਾਬ ਮੰਗੇਗੀ ਵਿਰੋਧੀ ਧਿਰ
ਤੂਫਾਨ ਆੳੁਣ ਤੋਂ ਬਾਅਦ ਵਾਪਰਿਆ ਹਾਦਸਾ
ਛੇ ਮਹੀਨਿਆਂ ’ਚ ਰਿਪੋਰਟ ਦੇਵੇਗੀ ਸਿਲੈਕਟ ਕਮੇਟੀ
ਖਰੜ ਤੋਂ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਪਣਾ ਅਸਤੀਫ਼ਾ ਜਲਦ ਪ੍ਰਵਾਨ ਕਰਨ ਦੀ...
ਵਟਸਐਪ ਚੈਟ ਤੋਂ ਹੋਇਆ ਖੁਲਾਸਾ; ਸਾਜ਼ਿਸ਼ ਰਚਣ ਦੇ ਦੋਸ਼ ਹੇਠ ਚਚੇਰਾ ਭਰਾ ਵੀ ਗ੍ਰਿਫਤਾਰ ਕੀਤਾ
ਦੋਵਾਂ ਟੈੱਕ ਕੰਪਨੀਆਂ ਦੇ ਪ੍ਰਤੀਨਿਧਾਂ ਨੂੰ 21 ਜੁਲਾਈ ਨੂੰ ਏਜੰਸੀ ਅੱਗੇ ਪੇਸ਼ ਹੋਣ ਦੇ ਹੁਕਮ
ਤਕਨੀਕੀ ਖ਼ਾਮੀ ਕਰਕੇ ਹੈਦਰਾਬਾਦ ਵਾਪਸ ਆੲੀ ਉਡਾਣ
2 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ; ਪੁਲੀਸ ਅਕਾਲੀ ਆਗੂ ਨੂੰ ਲੈ ਕੇ ਨਾਭਾ ਜੇਲ੍ਹ ਲਈ ਰਵਾਨਾ
14 ਜੁਲਾਈ ਮਗਰੋਂ ਅੱਠਵੀਂ ਧਮਕੀ; ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਕੇਂਦਰੀ ਤੇ ਸੂਬਾਈ ਏਜੰਸੀਆਂ ਦੀ ਨਾਕਾਮੀ ਨੂੰ ਲੈ ਕੇ ਚੁੱਕੇ ਸਵਾਲ