ਨਿਊਜ਼ੀਲੈਂਡ ਦੀ ਟੀਮ ਆਉਟ, ਭਾਰਤ ਲਈ 359 ਦੌੜਾਂ ਦਾ ਟੀਚਾ
ਪੁਣੇ, 26 ਅਕਤੂਬਰ India-New Zealand Test: ਭਾਰਤ ਨੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੂਸਰੀ ਪਾਰੀ ਦੌਰਾਨ ਨਿਊਜ਼ੀਲੈਂਡ ਨੂੰ 255 ਦੌੜਾਂ ’ਤੇ ਆਉਟ ਕਰ ਦਿੱਤਾ ਜਿਸ ਨਾਲ ਭਾਰਤ ਨੂੰ ਜਿੱਤ ਲਈ 359 ਦੌੜਾਂ ਦਾ ਟੀਚਾ ਮਿਲਿਆ ਹੈ। ਨਿਊਜ਼ੀਲੈਂਡ ਦੀ ਟੀਮ...
Advertisement
ਪੁਣੇ, 26 ਅਕਤੂਬਰ
India-New Zealand Test: ਭਾਰਤ ਨੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੂਸਰੀ ਪਾਰੀ ਦੌਰਾਨ ਨਿਊਜ਼ੀਲੈਂਡ ਨੂੰ 255 ਦੌੜਾਂ ’ਤੇ ਆਉਟ ਕਰ ਦਿੱਤਾ ਜਿਸ ਨਾਲ ਭਾਰਤ ਨੂੰ ਜਿੱਤ ਲਈ 359 ਦੌੜਾਂ ਦਾ ਟੀਚਾ ਮਿਲਿਆ ਹੈ। ਨਿਊਜ਼ੀਲੈਂਡ ਦੀ ਟੀਮ ਨੇ ਪੰਜ ਵਿਕਟਾਂ ’ਤੇ 198 ਦੌੜਾਂ ’ਤੇ ਅੱਗੇ ਖੇਡਦੇ ਹੋਏ ਸਵੇਰ ਸਮੇਂ 57 ਦੌੜਾਂ ’ਤੇ ਹੀ 5 ਵਿਕਟਾਂ ਗਵਾ ਦਿੱਤੀਆਂ। ਆਫ਼ ਸਪਿੰਨਰ ਰਵਿਚੰਦਰਨ ਨੇ ਦੋ ਅਤੇ ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਹਾਸਲ ਕੀਤਆਂ। -ਪੀਟੀਆਈ
Advertisement
Advertisement
×