ਭੋਲਾ ਸਿੰਘ ਸ਼ਮੀਰੀਆ ਖ਼ੂਬਸੂਰਤ ਵਿਚਾਰ ਖ਼ੂਬਸੂਰਤ ਸ਼ਬਦਾਂ ਨੂੰ ਜਨਮ ਦਿੰਦੇ ਹਨ। ਖ਼ੂਬਸੂਰਤ ਸ਼ਬਦ ਜਦੋਂ ਕਿਸੇ ਫਿਕਰੇ ਦਾ ਸ਼ਿੰਗਾਰ ਬਣਦੇ ਹਨ ਤਾਂ ਉਹ ਫਿਕਰਾ ਵੀ ਆਮ ਤੋਂ ਖ਼ਾਸ ਬਣ ਜਾਂਦਾ ਹੈ। ਅਜਿਹੇ ਫਿਕਰੇ ਜਦੋਂ ਕਾਗਜ਼ ਦੀ ਹਿੱਕ ’ਤੇ ਪੈਰ ਧਰਦੇ...
Advertisement
ਸਤਰੰਗ
ਨਵੀਂ ਦਿੱਲੀ: ਸੰਸਦ ਮੈਂਬਰ ਹੇਮਾ ਮਾਲਿਨੀ ਨੇ ਲੋਕ ਸਭਾ ਵਿੱਚ ਅੱਜ ਫ਼ਿਲਮੀ ਸ਼ਖ਼ਸੀਅਤਾਂ ਦੀਆਂ ਫ਼ਰਜ਼ੀ ਵੀਡੀਓਜ਼ ਬਣਾ ਕੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦਾ ਮੁੱਦਾ ਚੁੱਕਦੇ ਹੋਏ ਕਾਰਵਾਈ ਦੀ ਮੰਗ ਕੀਤੀ। ਹੇਮਾ ਮਾਲਿਨੀ ਨੇ ਸਿਫ਼ਰ ਕਾਲ ਵਿੱਚ ਕਿਹਾ ਕਿ ਏਆਈ...
ਮੁੰਬਈ, 27 ਮਾਰਚ Salman Khan: ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਕਾਰਨ ਵਧੀ ਹੋਈ ਸੁਰੱਖਿਆ ਨੇ ਉਨ੍ਹਾਂ ਦੀ ਬਾਹਰ ਨਿੱਕਲਣ ਨੂੰ ਕਾਫ਼ੀ ਹੱਦ ਤੱਕ ਸੀਮਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ...
ਮੁੰਬਈ: ਓਟੀਟੀ ਪਲੈਟਫਾਰਮ ਐਮਾਜ਼ੋਨ ਪ੍ਰਾਈਮ ਨੇ ਖ਼ੁਲਾਸਾ ਕੀਤਾ ਹੈ ਕਿ 11 ਅਪਰੈਲ ਨੂੰ ‘ਛੋਰੀ 2’ ਦਾ ਪ੍ਰੀਮੀਅਰ ਕੀਤਾ ਜਾਵੇਗਾ। ਇਸ ਫਿਲਮ ਵਿੱਚ ਨੁਸ਼ਰਤ ਭਰੂਚਾ ਅਤੇ ਸੋਹਾ ਅਲੀ ਖ਼ਾਨ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੀਆਂ। ਇਸ ਤੋਂ ਇਲਾਵਾ ਫਿਲਮ ਵਿੱਚ ਗਸ਼ਮੀਰ ਮਹਾਜਨੀ,...
ਦੋਵਾਂ ਮੁਲਕਾਂ ਦੀ ਸਾਂਝ ਨੂੰ ਪੱਕਾ ਕਰਦੀ ਹੈ ਫਿਲਮ ‘ਫਾਈਂਡਿੰਗ ਗ੍ਰੈਂਡਪਾ’
Advertisement
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੀ ਫਿਲਮ ‘ਗ੍ਰਾਊਂਡ ਜ਼ੀਰੋ’ 25 ਅਪਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਬਾਰਡਰ ਸਕਿਉਰਿਟੀ ਫੋਰਸ (ਬੀਐੱਸਐੱਫ) ਦੇ ਇੱਕ ਅਪਰੇਸ਼ਨ ’ਤੇ ਆਧਾਰਿਤ ਹੈ। ਜਾਣਕਾਰੀ ਅਨੁਸਾਰ ਇਸ ਫਿਲਮ ਦਾ ਟੀਜ਼ਰ 30 ਮਾਰਚ ਨੂੰ ਸਲਮਾਨ...
KL Rahul and Athiya Shetty welcome baby girl
ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ’ਤੇ ਆਪਣੇ ਛੋਟੇ ਪਾਲਤੂ ਕੁੱਤੇ ‘ਬੇਬੀ ਟਰੱਫਲ’ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਪੋਸਟ ’ਤੇ ਅਦਾਕਾਰਾ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਟਿੱਪਣੀਆਂ ਕੀਤੀਆਂ ਹਨ। ਅਦਾਕਾਰਾ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਦੇ ਖਾਤੇ ’ਤੇ ਐਤਵਾਰ...
‘ਟੀਬੀ ਮੁਕਤ ਭਾਰਤ’ ਮੁਹਿੰਮ ਤਹਿਤ ਖੇਡਿਆ ਫਰੈਂਡਲੀ ਮੈਚ; ਟੀਬੀ ਨੂੰ ਗੇਂਦ ਦੀ ਤਰ੍ਹਾਂ ਭਾਰਤ ’ਚੋਂ ਬਾਹਰ ਸੁੱਟਣ ਦਾ ਦਿੱਤਾ ਸੁਨੇਹਾ
ਮੁੰਬਈ: ਬੌਲੀਵੁੱਡ ਸਟਾਰ ਆਮਿਰ ਖ਼ਾਨ ਨੇ ਕਿਹਾ ਕਿ ਸਾਲ 2016 ਵਿੱਚ ਆਈ ਬਲੌਕਬਾਸਟਰ ਫਿਲਮ ‘ਦੰਗਲ’ ਉਸ ਦੀ ਬਿਹਤਰੀਨ ਫਿਲਮ ਸੀ। ਉਸ ਨੇ ਕਿਹਾ ਕਿ ਇਸ ਫਿਲਮ ਵਿੱਚ ਇੱਕ ਸ਼ੌਟ ਦੌਰਾਨ ਉਸ ਤੋਂ ਮਾਮੂਲੀ ਗ਼ਲਤੀ ਹੋ ਗਈ ਸੀ। ਨਿਤੇਸ਼ ਤਿਵਾੜੀ ਦੇ...
ਜੱਗਾ ਸਿੰਘ ਆਦਮਕੇ ਸਰ੍ਹੋਂ ਭਾਰਤ ਦੀ ਹਾੜ੍ਹੀ ਦੀ ਪ੍ਰਮੁੱਖ ਫ਼ਸਲ ਹੈ। ਆਰਥਿਕ ਪੱਖ ਦੇ ਨਾਲ ਨਾਲ ਸਰ੍ਹੋਂ ਦਾ ਬਹੁ-ਪੱਖੀ ਮਹੱਤਵ ਹੈ। ਇਸ ਤੋਂ ਪ੍ਰਾਪਤ ਤੇਲ ਬੀਜ ਖੁਰਾਕੀ ਤੇਲ ਦਾ ਪ੍ਰਮੁੱਖ ਸਰੋਤ ਹਨ। ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ...
ਮੁੰਬਈ: ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਦੀ ਰਿਲੀਜ਼ ਨੂੰ ਛੇ ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਅਦਾਕਾਰ ਨੇ ਚਿਰਾਂ ਤੋਂ ਉਡੀਕੀ ਜਾ ਰਹੀ ‘ਕੇਸਰੀ-2’ ਬਾਰੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਸਾਲ 2019 ਵਿੱਚ ਆਈ ਫ਼ਿਲਮ ‘ਕੇਸਰੀ’...
ਬਾਲ ਕਹਾਣੀ ਦਰਸ਼ਨ ਸਿੰਘ ਆਸ਼ਟ (ਡਾ.) ਸਾਲਾਨਾ ਪ੍ਰੀਖਿਆ ਕੁਝ ਦਿਨਾਂ ਤੱਕ ਸ਼ੁਰੂ ਹੋਣੀ ਸੀ, ਪਰ ਮਨਵੀਰ ਨੂੰ ਕੋਈ ਚਿੰਤਾ ਨਹੀਂ ਸੀ। ਉਹ ਇਨ੍ਹਾਂ ਦਿਨਾਂ ਵਿੱਚ ਛੱਤ ’ਤੇ ਘੰਟਿਆਂ ਬੱਧੀ ਪਤੰਗ ਉਡਾਉਂਦਾ ਰਹਿੰਦਾ। ਮੋਬਾਈਲ ਵਿੱਚ ਉਲਝਿਆ ਰਹਿੰਦਾ। ਨਹੀਂ ਤਾਂ ਫਿਰ ਬਾਹਰ...
ਰੁਪਿੰਦਰ ਸਿੰਘ ਫਿਲਮ ਨਿਰਦੇਸ਼ਕ ਜਤਿੰਦਰ ਮੌਹਰ ਦੁਆਰਾ ਨਿਰਦੇਸ਼ਿਤ ਪੰਜਾਬੀ ਫਿਲਮ ‘ਮੌੜ’ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਈ ਹੈ। ਜਿੱਥੇ ਇਸ ਫਿਲਮ ਦਾ ਸੈੱਟ ਅਤੇ ਲੋਕੇਸ਼ਨ ਸਾਨੂੰ ਸਦੀਆਂ ਪੁਰਾਣੇ ਸਮੇਂ ਵਿੱਚ ਲੈ ਕੇ ਗਿਆ, ਉੱਥੇ ਹੀ ਅਗਲਾ ਕੰਮ...
ਨੋਨਿਕਾ ਸਿੰਘ ਉੱਘਾ ਫਿਲਮ ਨਿਰਮਾਤਾ ਹਨੀ ਤ੍ਰੇਹਨ ਕਹਿੰਦਾ ਹੈ, ‘‘ਮੈਨੂੰ ਪੰਜਾਬ ਦੀ ਹਰ ਚੀਜ਼ ਪਸੰਦ ਹੈ।’’ ਕਰਤਾਰ ਸਿੰਘ ਦੁੱਗਲ, ਸਰਦਾਰ ਪੰਛੀ, ਸ਼ਿਵ ਕੁਮਾਰ ਬਟਾਲਵੀ ਅਤੇ ਗੁਰਦਾਸ ਮਾਨ ਅਤੇ ਅਮਰ ਸਿੰਘ ਚਮਕੀਲਾ ਵਰਗੇ ਪ੍ਰਸਿੱਧ ਲੇਖਕਾਂ ਅਤੇ ਗਾਇਕਾਂ ਦੀ ਸਾਹਿਤਕ ਪ੍ਰਤਿਭਾ ਨੂੰ...
ਧਰਮਪਾਲ ਰਚਨਾ ਮਿਸਤਰੀ ਦਾ ਨਵਾਂ ਅੰਦਾਜ਼ ਜ਼ੀ ਟੀਵੀ ਦੇ ਸ਼ੋਅ ‘ਜਾਗ੍ਰਿਤੀ- ਏਕ ਨਈ ਸੁਬ੍ਹ’ ਵਿੱਚ ਜਾਗ੍ਰਿਤੀ ਦੀ ਭੂਮਿਕਾ ਨਿਭਾ ਰਹੀ ਰਚਨਾ ਮਿਸਤਰੀ ਆਪਣੇ ਨਵੇਂ ਰੂਪ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਵਿਆਹ ਤੋਂ ਬਾਅਦ ਜਾਗ੍ਰਿਤੀ ਦੇ ਪਹਿਰਾਵੇ...
ਜਸਵਿੰਦਰ ਸਿੰਘ ਰੂਪਾਲ ਭੰਗੜਾ ਗੱਭਰੂਆਂ ਵੱਲੋਂ ਪਾਇਆ ਜਾਣ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਜੋ ਫ਼ਸਲਾਂ ਪੱਕਣ ਸਮੇਂ, ਵਿਆਹ-ਸ਼ਾਦੀ ਸਮੇਂ, ਮੇਲਿਆਂ ਸਮੇਂ ਅਤੇ ਹੋਰ ਖ਼ੁਸ਼ੀ ਦੇ ਸਮਾਗਮਾਂ ’ਤੇ ਪਾਇਆ ਜਾਂਦਾ ਹੈ। ਪ੍ਰਸਿੱਧ ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ...
ਜੋਗਿੰਦਰ ਕੌਰ ਅਗਨੀਹੋਤਰੀ ਕੋਈ ਵਿਅਕਤੀ ਆਪਣੇ ਜੀਵਨ ਵਿੱਚ ਜਿੰਨਾ ਮਰਜ਼ੀ ਕੱਟੜ ਹੋਵੇ, ਪਰ ਜਦੋਂ ਉਸ ਨੂੰ ਕੋਈ ਦੁੱਖ ਹੁੰਦਾ ਹੈ ਤਾਂ ਉਸ ਦੇ ਹੱਥ ਪਰਮਾਤਮਾ ਅੱਗੇ ਮੱਲੋ ਮੱਲੀ ਜੁੜ ਜਾਂਦੇ ਹਨ। ਇਹ ਦੁੱਖ ਧੀ, ਪੁੱਤ ਅਤੇ ਆਪਣੇ ਹੋਰ ਨੇੜਲਿਆਂ ਦੇ...
ਨਵੀਂ ਦਿੱਲੀ: ਤੇਲਗੂ ਅਦਾਕਾਰ ਚਿਰੰਜੀਵੀ ਨੂੰ ਬ੍ਰਿਟੇਨ ਦੇ ਹਾਊਸ ਆਫ਼ ਕਾਮਨਜ਼ ਵਿੱਚ ਲੰਡਨ ਸਥਿਤ ਥਿੰਕਟੈਕ ‘ਬ੍ਰਿਜ ਇੰਡੀਆ’ ਵੱਲੋਂ ਸੰਸਕ੍ਰਿਤਕ ਪ੍ਰਭਾਵ ਅਤੇ ਸਮਾਜਸੇਵਾ ਵਿੱਚ ਉਸ ਦੇ ਯੋਗਦਾਨ ਸਦਕਾ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ‘ਰੁਦਰਵੀਣਾ’, ‘ਇੰਦਰ’, ‘ਕੈਦੀ’ ਅਤੇ ‘ਸਵੈਕਰੂਸ਼ੀ’...
Cricketer Yuzvendra Chahal and Dhanashree Verma granted divorce
ਮੁੰਬਈ: ਉੱਘੇ ਅਦਾਕਾਰ ਤੇ ਡਾਇਰੈਕਟਰ ਰਾਕੇਸ਼ ਰੌਸ਼ਨ ਨੇ ਹਾਲ ਹੀ ਵਿੱਚ ਆਪਣੇ ਅਤੀਤ ਦੀਆਂ ਭਿਆਨਕ ਯਾਦਾਂ ਸਾਂਝੀਆਂ ਕੀਤੀਆਂ, ਜਿਸ ਨੂੰ ਉਹ ‘ਬੁਰਾ ਸੁਫ਼ਨਾ’ ਆਖਦੇ ਹਨ। ਰਾਕੇਸ਼ ਨੇ ਆਪਣੇ ਪੁੱਤਰ ਰਿਤਿਕ ਰੌਸ਼ਨ ਦੀ ਪਹਿਲੀ ਫਿਲਮ ‘ਕਹੋ ਨਾ ਪਿਆਰ ਹੈ’ (2000) ਦਾ...
Hollywood director arrested on charges of swindling Netflix out of USD 11M for a show that never aired
ਨਵੀਂ ਦਿੱਲੀ: ਵਿੱਕੀ ਕੌਸ਼ਲ ਦੀ ਫ਼ਿਲਮ ‘ਛਾਵਾ’ ‘ਬੁੱਕ ਮਾਈ ਸ਼ੋਅ’ ’ਤੇ 1.2 ਕਰੋੜ ਟਿਕਟਾਂ ਦੀ ਵਿਕਰੀ ਦਰਜ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ। ‘ਟਿਕਟਿੰਗ’ ਮੰਚ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ ਦੇ ਡਾਇਰੈਕਟਰ ਲਕਸ਼ਮਣ ਉਤੇਕਰ ਹਨ।...
ਮੁੰਬਈ: ਸਨੀ ਦਿਓਲ ਦੀ ਐਕਸ਼ਨ ਭਰਪੂਰ ਮਨੋਰੰਜਕ ਫ਼ਿਲਮ ‘ਜਾਟ’ ਦਾ ਟਰੇਲਰ 22 ਮਾਰਚ ਨੂੰ ਜੈਪੁਰ ਵਿੱਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮਸਾਜ਼ਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਦਾ ਐਲਾਨ ਕੀਤਾ ਹੈ। ਨਾਲ ਹੀ ‘ਗਦਰ’ ਫਿਲਮ ਦੇ ਅਦਾਕਾਰ ਸਨੀ ਦਿਓਲ ਦਾ ਨਵਾਂ...
ਮੁੰਬਈ: ਵਰੁਣ ਧਵਨ ਅਤੇ ਜਾਹਨਵੀ ਕਪੂਰ ਦੀ ਰੁਮਾਂਟਿਕ ਫ਼ਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਹੁਣ ਸਿਨੇਮਾਘਰਾਂ ਵਿੱਚ 12 ਸਤੰਬਰ ਨੂੰ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਫ਼ਿਲਮ 18 ਅਪਰੈਲ ਨੂੰ ਰਿਲੀਜ਼ ਹੋਣੀ ਸੀ। ਫ਼ਿਲਮ ਦੇ ਨਿਰਮਾਤਾਵਾਂ ਨੇ ਇਹ ਜਾਣਕਾਰੀ...
ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਕਰਵਾਇਆ ਗਿਆ ਸੀ ਹਸਪਤਾਲ ਦਾਖਲ
ਡਾਇਰੈਕਟਰੀ ਵਿੱਚ ਪੰਜਾਬੀ ਦੀ ਪਹਿਲੀ ਫ਼ਿਲਮ ਤੋਂ ਲੈ ਕੇ 2024 ਤੱਕ ਰਿਲੀਜ਼ ਹੋਈਆਂ ਫ਼ਿਲਮਾਂ ਬਾਰੇ ਜਾਣਕਾਰੀ ਦਰਜ
ਆਸਕਰ ਜੇਤੂ ਸੰਗੀਤਕਾਰ ਨੂੰ ਸ਼ਨਿੱਚਰਵਾਰ ਰਾਤੀਂ ਹਸਪਤਾਲ ਦਾਖਲ ਕੀਤਾ ਗਿਆ, ਸਿਹਤ ਠੀਕ ਹੋਣ ਦਾ ਦਾਅਵਾ
John Abraham calls on EAM Jaishankar ahead 'The Diplomat' release
ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਫਿਲਮ ‘ਬ੍ਰਹਮਾਸਤਰ’ ਦੇ ਅਗਲੇ ਭਾਗ ’ਤੇ ਕੰਮ ਇਸ ਸਾਲ ਦੇ ਅਖੀਰ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵੱਡੇ ਬਜਟ ਵਾਲੀ ਫਿਲਮ ‘ਬ੍ਰਹਮਾਸਤਰ ਪਾਰਟ ਵਨ: ਸ਼ਿਵਾ’, ਸਾਲ 2022 ਵਿੱਚ ਰਿਲੀਜ਼...
Advertisement