ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸਾਰੇ ਉੱਚ ਸਿੱਖਿਆ ਸੰਸਥਾਨਾਂ ਨੂੰ 2025 ਦੇ ਅਕਾਦਮਿਕ ਸੈਸ਼ਨ ਤੋਂ ਸਿਹਤ ਸੰਭਾਲ ਅਤੇ ਸਹਾਇਕ ਵਿਸ਼ਿਆਂ ਜਿਵੇਂ ਮਨੋਵਿਗਿਆਨ ਅਤੇ ਪੋਸ਼ਣ ਇਨ੍ਹਾਂ ਵਿਸ਼ਿਆਂ ਦੇ ਓਪਨ ਅਤੇ ਡਿਸਟੈਂਸ ਲਰਨਿੰਗ ਜਾਂ ਆਨਲਾਈਨ ਮੋਡ ਰਾਹੀਂ ਪ੍ਰੋਗਰਾਮਾਂ ਦੀ ਪੇਸ਼ਕਸ਼ ਬੰਦ ਕਰਨ...
Advertisement
ਦੇਸ਼
ਡਰਾਫਟ ਵੋਟਰ ਸੂਚੀ ’ਤੇ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ ਸਿਰਫ਼ ਅੱਠ ਦਿਨ ਬਾਕੀ
ਕਾਂਗਰਸੀ ਆਗੂ ਵੱਲੋਂ ਬਿਹਾਰ ਚੋਣਾਂ ਵਿੱਚ ਗੱਠਜੋੜ ਦੀ ਮਿਹਨਤ ਸਦਕਾ ਸਾਰਥਕ ਨਤੀਜੇ ਹੋਣ ਦਾ ਦਾਅਵਾ
Gaganyaan Mission: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰ ਚੁਣੇ ਗਏ ਪੁਲਾੜ ਯਾਤਰੀਆਂ ਨੂੰ ‘ਰਤਨ’ ਦੱਸਿਆ ਅਤੇ ਕਿਹਾ ਕਿ ਗਗਨਯਾਨ ਮਿਸ਼ਨ ਸਵੈ-ਨਿਰਭਰ ਭਾਰਤ ਦੀ ਯਾਤਰਾ ਵਿੱਚ ਇੱਕ ‘ਨਵਾਂ ਅਧਿਆਇ’ ਹੈ। ਸਿੰਘ ਨੇ ਇੱਥੇ...
ਐੱਸਬੀਆਈ ਤੋਂ ਬਾਅਦ ਬੈਂਕ ਆਫ਼ ਇੰਡੀਆ ਨੇ ਵੀ ਦੀਵਾਲੀਆ ਹੋਏ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਕਰਜ਼ਾ ਖਾਤੇ ਨੂੰ ਧੋਖਾਧੜੀ ਵਾਲਾ ਐਲਾਨ ਦਿੱਤਾ ਹੈ ਅਤੇ ਇਸ ਮਾਮਲੇ ਵਿੱਚ ਕੰਪਨੀ ਦੇ ਸਾਬਕਾ ਡਾਇਰੈਕਟਰ Anil Ambani ਦਾ ਨਾਮ ਵੀ ਲਿਆ ਹੈ। ਸਟਾਕ ਮਾਰਕੀਟ ਨੂੰ ਦਿੱਤੀ...
Advertisement
ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਜਲੌ ਵੀ ਸਜਾਏ; ਰਾਤ ਨੂੰ ਦੀਪ ਮਾਲਾ ਹੋਵੇਗੀ ਅਤੇ ਆਤਿਸ਼ਬਾਜ਼ੀ ਵੀ ਚੱਲੇਗੀ
ਉੜੀਸਾ ਦੇ ਸਾਹਿਲ ’ਤੇ ਸ਼ਨਿੱਚਰਵਾਰ ਦੇਰ ਰਾਤ ਕੀਤਾ ਪ੍ਰੀਖਣ; ਰੱਖਿਆ ਮੰਤਰੀ ਰਾਜਨਾਥ ਸਿੰਘ ਨੇ DRDO, ਹਥਿਆਰਬੰਦ ਬਲਾਂ ਤੇ ਉਦਯੋਗ ਜਗਤ ਨੂੰ ਵਧਾਈ ਦਿੱਤੀ
ਬੀਐੱਸਐੱਫ ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ 15 ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਨ੍ਹਾਂ ਕੋਲੋਂ ਇੰਜਣ ਨਾਲ ਚੱਲਣ ਵਾਲੀ ਦੇਸੀ ਕਿਸ਼ਤੀ ਵੀ ਜ਼ਬਤ ਕੀਤੀ ਹੈ। ਬੀਐੱਸਐੱਫ ਨੇ ਕਿਹਾ ਕਿ ਰਾਜ...
ਵਾਇਆ ਕਟੌਲਾ ਬਦਲਵਾਂ ਰੂਟ ਵੀ ਬੰਦ; ਮੰਡੀ-ਕੁੱਲੂ ਹਾਈਵੇਅ ਠੱਪ; ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ, ਲੋਕਾਂ ਨੂੰ ਇਸ ਰੂਟ ’ਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ
ਪਰਿਵਾਰ ’ਤੇ ਦਾਜ ਲਈ ਨੂੰਹ ਦੀ ਹੱਤਿਆ ਦਾ ਦੋਸ਼; ਪਤੀ ਗ੍ਰਿਫ਼ਤਾਰ
‘ਦਿ ਟ੍ਰਿਬਿਊਨ ਟਰੱਸਟ’ ਵੱਲੋਂ ਕਰਵਾਏ ਸਮਾਗਮ ਵਿੱਚ ਡਾਕਟਰਾਂ ਦਾ ਸਨਮਾਨ
ਪਟਨਾ ਦੇ ਬਾਹਰਵਾਰ ਅੱਜ ਮਿੰਨੀ ਵੈਨ ਅਤੇ ਟਰੱਕ ਵਿਚਕਾਰ ਆਹਮੋ-ਸਾਹਮਣੀ ਟੱਕਰ ਵਿੱਚ ਅੱਠ ਹਲਾਕ ਹੋ ਗਏ ਅਤੇ ਚਾਰ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਪਟਨਾ-ਨਾਲੰਦਾ ਸਰਹੱਦ ਨੇੜੇ ਸ਼ਾਹਜਹਾਂਪੁਰ ਵਿੱਚ ਤੜਕੇ ਵਾਪਰਿਆ। ਮ੍ਰਿਤਕਾਂ ਵਿੱਚ ਸੱਤ ਔਰਤਾਂ ਵੀ...
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਪਤਲੇ ਹੋਣ ਦੇ ਇਲਾਜ ਨਾਲ ਸਬੰਧਤ ਗੁੰਮਰਾਹਕੁਨ ਇਸ਼ਤਿਹਾਰ ਪ੍ਰਕਾਸ਼ਤ ਕਰਨ ’ਤੇ ਵੀਐੱਲਸੀਸੀ ਲਿਮਟਿਡ ’ਤੇ 3 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਵੀਐੱਲਸੀਸੀ ’ਤੇ ਇਹ ਜੁਰਮਾਨਾ ਕੂਲਸਕਲਪਟਿੰਗ ਪ੍ਰਕਿਰਿਆ...
ਅਦਾਕਾਰ ਗੋਵਿੰਦਾ ਅਤੇ ਸੁਨੀਤਾ ਆਹੂਜਾ ਵਿਚਾਲੇ ਤਲਾਕ ਦੀਆਂ ਖ਼ਬਰਾਂ ਮੁੜ ਸਾਹਮਣੇ ਆਉਣ ’ਤੇ ਗੋਵਿੰਦਾ ਦੇ ਮੈਨੇਜਰ ਤੇ ਵਕੀਲ ਨੇ ਇਸ ਨੂੰ ‘ਪੁਰਾਣੀ ਖ਼ਬਰ’ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਵੱਖ ਨਹੀਂ ਹੋ ਰਹੇ। ਰਿਪੋਰਟ ਅਨੁਸਾਰ ਸੁਨੀਤਾ ਨੇ 5 ਦਸੰਬਰ 2024...
ਅਰਥਸ਼ਾਸਤਰ ਦੇ ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਬਾਰੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇ ਇਹ ਪ੍ਰਕਿਰਿਆ ਸਹੀ ਢੰਗ ਨਾਲ ਨਾ ਨੇਪਰੇ ਚਾੜ੍ਹੀ ਤਾਂ ਵੱਡੀ ਗਿਣਤੀ ਗਰੀਬ ਅਤੇ ਹਾਸ਼ੀਏ ’ਤੇ ਰਹਿ ਰਹੇ ਲੋਕਾਂ...
ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੀ ਕਾਰਵਾਈ ਦੀ ਆਲੋਚਨਾ
ਰੁੱਖ ੳੁਖਾਡ਼ ਕੇ ਪ੍ਰੇਰਣਾ ਸਥਲ ਨੇਡ਼ੇ ਲਗਾਇਆ ਜਾਵੇਗਾ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਦਾਗ਼ੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀਆਂ ਨੂੰ ਹਟਾਉਣ ਸਬੰਧੀ ਸੰਵਿਧਾਨਕ (130ਵੀਂ ਸੋਧ) ਬਿੱਲ, ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ (ਸੋਧ) ਬਿੱਲ ਅਤੇ ਜੰਮੂ ਕਸ਼ਮੀਰ ਪੁਨਰਗਠਨ (ਸੋਧ) ਬਿੱਲ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਹਵਾਲੇ ਕੀਤੇ ਜਾਣ ਨੂੰ ਕੋਝਾ ਮਜ਼ਾਕ ਕਰਾਰ...
ਪ੍ਰਧਾਨ ਮੰਤਰੀ ਮੋਦੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ
ਪ੍ਰਧਾਨ ਮੰਤਰੀ ਨੇ ਕੌਮੀ ਪੁਲਾਡ਼ ਦਿਵਸ ’ਤੇ ਵਰਚੁਅਲੀ ਸੰਬੋਧਨ ਕੀਤਾ; ਨੌਜਵਾਨਾਂ ਨੂੰ ਭਵਿੱਖੀ ਮਿਸ਼ਨਾਂ ਲਈ ਪੁਲਾਡ਼ ਯਾਤਰੀਆਂ ਦੇ ਗਰੁੱਪ ਦਾ ਹਿੱਸਾ ਬਣਨ ਦੀ ਅਪੀਲ
ਦਿੱਲੀ ਹਾਈ ਕੋਰਟ ਨੇ ਅੱਜ ਰੇਸਤਰਾਂ ਐਸੋਸੀਏਸ਼ਨ ਨੂੰ ਸਵਾਲ ਕੀਤਾ ਕਿ ਜਦੋਂ ਤੁਸੀਂ ਪਹਿਲਾਂ ਹੀ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐੱਮਆਰਪੀ) ਤੋਂ ਵੱਧ ਵਸੂਲ ਰਹੇ ਹੋ ਤਾਂ ਫਿਰ ਤੁਸੀਂ ਸੇਵਾ ਟੈਕਸ ਕਿਉਂ ਲੈ ਰਹੇ ਹੋ। ਚੀਫ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ...
ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਨ ਅਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼
ਰਾਸ਼ਟਰਪਤੀ ਚੋਣ ਲਈ ਇੰਡੀਆ ਗੱਠਜੋਡ਼ ਦੇ ਉਮੀਦਵਾਰ ਨੇ ਕਾਲੇ ਧਨ ਦੀ ਵਾਪਸੀ ’ਤੇ ਦਿੱਤਾ ਜ਼ੋਰ
ਕੇਂਦਰ ਸਰਕਾਰ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਨੂੰ ਅਨਬਲੌਕ ਕਰਨ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਅਫਵਾਹਾਂ ਸਨ ਕਿ ਕਈ ਜਣੇ ਭਾਰਤ ਵਿਚ ਟਿਕਟੌਕ ਵੈੱਬਸਾਈਟ ਤੱਕ ਪਹੁੰਚ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਭਾਰਤ...
ਕੇਰਲ ਦੇ ਖੇਡ ਮੰਤਰੀ ਵੀ. ਅਬਦੁਰਹਿਮਾਨ ਨੇ ਅੱਜ ਪੁਸ਼ਟੀ ਕੀਤੀ ਕਿ ਫੁਟਬਾਲ ਸੁਪਰਸਟਾਰ ਲਿਓਨਲ ਮੈਸੀ ਸਮੇਤ ਅਰਜਨਟੀਨਾ ਦੀ ਟੀਮ ਇਸ ਸਾਲ ਨਵੰਬਰ ਵਿੱਚ ਦੋਸਤਾਨਾ ਮੈਚ ਖੇਡਣ ਲਈ ਕੇਰਲ ਆਵੇਗੀ। ਇਹ ਮੈਚ 10 ਤੋਂ 18 ਨਵੰਬਰ ਵਿਚਾਲੇ ਕੋਚੀ ਜਾਂ ਤਿਰੂਵਨੰਤਪੁਰਮ ਵਿੱਚ...
ਏਸ਼ੀਅਨ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ’ਚ ਮਾਰੀ ਬਾਜ਼ੀ
ਲੱਦਾਖ ਪ੍ਰਸ਼ਾਸਨ ਨੇ ਇਥੇ ਹਿਮਾਲਿਅਨ ਇੰਸਟੀਚਿਊਟ ਆਫ਼ ਆਲਟਰਨੇਟਿਵ ਲਰਨਿੰਗ (ਐੱਚਆਈਏਐੱਲ) ਨੂੰ ਜ਼ਮੀਨ ਅਲਾਟਮੈਂਟ ਰੱਦ ਕਰ ਦਿੱਤੀ ਹੈ। ਇਸ ਕਦਮ ’ਤੇ ਇੰਸਟੀਚਿਊਟ ਦੇ ਬਾਨੀ ਅਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਬਦਲੇ ਦੀ ਕਾਰਵਾਈ ਹੈ ਕਿਉਂਕਿ...
Advertisement