ਦੋ ਜੰਗੀ ਬੇਡ਼ੇ ਆਈਐਨਐਸ ਉਦੈਗਿਰੀ ਅਤੇ ਆਈਐਨਐਸ ਹਿਮਗਿਰੀ ਸੈਨਾ ਸ਼ਾਮਲ
Advertisement
ਦੇਸ਼
ਮੁੱਖ ਮੰਤਰੀ ਦੀ ਕੁਰਸੀ ਦਾ ਅਪਮਾਨ ਕਰਨ ਤੇ ਫੰਡ ਰੋਕਣ ਦੇ ਦੋਸ਼ ਲਾਏ
People must protect their right to vote to safeguard Constitution: Rahul Gandhi; ਕਾਂਗਰਸੀ ਆਗੂ ਨੇ ਵੋਟਰ ਅਧਿਕਾਰ ਯਾਤਰਾ ਦੌਰਾਨ SIR ਨੂੰ ਲੈ ਕੇ ਚੋਣ ਕਮਿਸ਼ਨ, ਸ਼ਾਹ, ਮੋਦੀ ਤੇ RSS ’ਤੇ ਨਿਸ਼ਾਨਾ ਸੇਧਿਆ
ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਦੂਰ ਦੁਰਾਡੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ
ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਐਲਗਰ ਪਰੀਸ਼ਦ-ਮਾਓਵਾਦੀ ਲਿੰਕ ਮਾਮਲੇ ਦੇ ਮੁਲਜ਼ਮ ਰਮੇਸ਼ ਗਾਈਚੋਰ ਨੂੰ ਤਿੰਨ ਦਿਨਾਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਨੋਟ ਕੀਤਾ ਕਿ ਉਹ ਗ੍ਰਿਫਤਾਰੀ ਤੋਂ ਬਾਅਦ ਪਿਛਲੇ ਪੰਜ ਸਾਲਾਂ ਵਿੱਚ ਆਪਣੇ ਬੀਮਾਰ ਪਿਤਾ ਨੂੰ...
Advertisement
ਪ੍ਰੋਜੈਕਟ ਨੂੰ 2035 ਤੱਕ ਲਾਗੂ ਕਰਨ ਦੀ ਯੋਜਨਾ; ਇਸ ਵਿੱਚ ਏਆੲੀ, ਉੱਨਤ ਗਣਨਾ, ਡਾਟਾ ਵਿਸ਼ਲੇਸ਼ਣ ਅਤੇ ਕੁਆਂਟਮ ਤਕਨਾਲੋਜੀ ਦੀ ਵਰਤੋਂ ਵੀ ਸ਼ਾਮਲ ਹੋਵੇਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ‘ਸਵਦੇਸ਼ੀ’ ਸਾਰਿਆਂ ਦਾ ਜੀਵਨ ਮੰਤਰ ਹੋਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੇ ਗਲੋਬਲ ਅਤੇ ਘਰੇਲੂ ਦੋਵਾਂ ਨਿਰਮਾਤਾਵਾਂ ਲਈ ਅਨੁਕੂਲ ਮਾਹੌਲ...
ਜੇ ਸਮਾਂ-ਸੀਮਾ ਤੋਂ ਬਾਅਦ ਦੋ ਹਫ਼ਤਿਆਂ ਦੇ ਅੰਦਰ ਫ਼ੈਸਲਾ ਨਹੀਂ ਸੁਣਾਇਆ ਜਾਂਦਾ ਤਾਂ ਸਬੰਧਤ ਕੇਸ/ਮਾਮਲੇ ਕਿਸੇ ਹੋਰ ਜੱਜ ਨੂੰ ਸੌਂਪ ਦਿੱਤੇ ਜਾਣਗੇ
ਪਿਛਲੇ ਅੱਠ ਸਾਲਾਂ ਵਿੱਚ ਤਿੰਨ ਨਜ਼ਦੀਕੀ ਕੋਸ਼ਿਸ਼ਾਂ ਮਗਰੋਂ 28 ਸਾਲਾ Veena Praveenar Singh ਨੇ ਆਖਰਕਾਰ ਮਿਸ ਯੂਨੀਵਰਸ ਥਾਈਲੈਂਡ 2025 ਦਾ ਤਾਜ ਜਿੱਤ ਲਿਆ ਹੈ। Saraburi ਦੀ ਨੁਮਾਇੰਦਗੀ ਕਰਦੇ ਹੋਏ ਵੀਨਾ ਨੇ 23 ਅਗਸਤ ਨੂੰ ਬੈਂਕਾਕ ਦੇ ਐਮਜੀਆਈ ਹਾਲ ਵਿੱਚ ਹੋਏ...
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਆਪਣੇ ਦੇਸ਼ ਦੇ ਆਜ਼ਾਦੀ ਦਿਵਸ ’ਤੇ ਵਧਾਈ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਗਲਵਾਰ ਨੂੰ ਧੰਨਵਾਦ ਕੀਤਾ ਅਤੇ ਕਿਹਾ ਕਿ ਕੀਵ ਨੂੰ ਰੂਸ ਨਾਲ ਜੰਗ ਖ਼ਤਮ ਕਰਵਾਉਣ ਸਬੰਧੀ 'ਭਾਰਤ ਦੇ ਯੋਗਦਾਨ' ’ਤੇ ਭਰੋਸਾ...
ਰਿਲਾਇੰਸ ਫਾਊਂਡੇਸ਼ਨ ਦੇ ਜਾਨਵਰਾਂ ਦੇ ਬਚਾਅ ਅਤੇ ਮੁੜ ਵਸੇਬਾ ਕੇਂਦਰ ਵੰਤਾਰਾ ਨੇ ਕਿਹਾ ਹੈ ਕਿ ਉਹ ਕਾਨੂੰਨਾਂ ਦੀ ਪਾਲਣਾ ਨਾ ਕਰਨ ਅਤੇ ਭਾਰਤ ਅਤੇ ਵਿਦੇਸ਼ਾਂ ਤੋਂ ਜਾਨਵਰਾਂ ਦੀ ਪ੍ਰਾਪਤੀ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ...
ਮੀਂਹ ਸਬੰਧੀ ਘਟਨਾਵਾਂ ਕਾਰਨ ਚਾਰ ਮੌਤਾਂ; ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਮੁਲਤਵੀ; ਜੰਮੂ ਸ੍ਰੀਨਗਰ ਕੌਮੀ ਸ਼ਾਹਰਾਹ ’ਤੇ ਆਵਾਜਾਈ ਮੁਅੱਤਲ; ਜੰਮੂ ਦੇ ਊਧਮਪੁਰ ਅਤੇ ਕਸ਼ਮੀਰ ਦੇ ਕਾਜ਼ੀਗੁੰਡ ਵਿਖੇ ਹਾਈਵੇਅ ਬੰਦ
ਹੁਣ ਤੱਕ 2006, 2010, 2014, 2018, 2022 ਦੌਰਾਨ ਪੰਜ ਗੇਡ਼ ਪੂਰੇ ਹੋ ਚੁੱਕੇ ਹਨ
ਕੁੱਲੂ, ਮੰਡੀ ਵਿੱਚ ਬਿਆਸ ਦਰਿਆ ਖਤਰੇ ਦੇ ਨਿਸ਼ਾਨ ਤੋਂ ਟੱਪਿਆ
ਦਿੱਲੀ ਐੱਨਸੀਆਰ ’ਚ 13 ਥਾਵਾਂ ’ਤੇ ਛਾਪੇ ਜਾਰੀ; ‘ਆਪ’ ਨੇ ਛਾਪਿਆਂ ਨੂੰ ‘ਧਿਆਨ ਭਟਕਾੳੂ’ ਕਾਰਵਾਈ ਦੱਸਿਆ
ਸੁਪਰੀਮ ਕੋਰਟ ਨੇ ਅੱਜ ‘ਇੰਡੀਆ’ਜ਼ ਗੌਟ ਲੇਟੈਂਟ’ ਦੇ ਮੇਜ਼ਬਾਨ ਸਮਯ ਰੈਨਾ ਸਣੇ ਪੰਜ ਸੋਸ਼ਲ ਮੀਡੀਆ ਇਨਫਲੁਐਂਸਰਾਂ ਨੂੰ ਦਿਵਿਆਂਗ ਅਤੇ ਦੁਰਲੱਭ ਜੈਨੇਟਿਕ ਵਿਕਾਰਾਂ ਤੋਂ ਪੀੜਤ ਵਿਅਕਤੀਆਂ ਦਾ ਮਜ਼ਾਕ ਉਡਾਉਣ ਲਈ ਆਪਣੇ ਪੌਡਕਾਸਟ ਜਾਂ ਪ੍ਰੋਗਰਾਮ ਵਿੱਚ ਬਿਨਾ ਸ਼ਰਤ ਮੁਆਫ਼ੀ ਮੰਗਣ ਦਾ ਹੁਕਮ...
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁੱਖ ਪ੍ਰਗਟਾਇਆ; ਪੀਡ਼ਤਾਂ ਲਈ ਮੁਆਵਜ਼ੇ ਦਾ ਐਲਾਨ
ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਅਾਸੀ ਵੱਲੋਂ ਜੰਤਰ ਮੰਤਰ ’ਤੇ ਮਹਾਪੰਚਾਇਤ
ਕਿਸਾਨਾਂ, ਪਸ਼ੂ ਪਾਲਕਾਂ ਅਤੇ ਛੋਟੇ ਉਦਯੋਗਾਂ ਦੇ ਹਿੱਤਾਂ ਨਾਲ ਸਮਝੌਤਾ ਨਾ ਕਰਨ ਦਾ ਕੀਤਾ ਦਾਅਵਾ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁੱਖ ਪ੍ਰਗਟਾਇਆ; ਪੀਡ਼ਤਾਂ ਲਈ ਮੁਆਵਜ਼ੇ ਦਾ ਐਲਾਨ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਸੰਵਿਧਾਨ ਦੀ ਧਾਰਾ 32 ਅਦਾਲਤ ਨੂੰ ਪ੍ਰਕਿਰਿਆ ਤਹਿਤ ਮਿਲੀ ਸੁਰੱਖਿਆ ਰਾਹਤ ਦੀ ਉਲੰਘਣਾ ਦੇ ਆਧਾਰ ’ਤੇ ਮੌਤ ਦੀ ਸਜ਼ਾ ਦੇ ਮਾਮਲਿਆਂ ’ਚ ਸਜ਼ਾ ’ਤੇ ਮੁੜ ਤੋਂ ਵਿਚਾਰ ਕਰਨ ਦਾ ਹੱਕ ਦਿੰਦੀ ਹੈ। ਸੁਪਰੀਮ...
ਰੱਖਿਆ ਮੰਤਰੀ ਨੇ ਅਪਰੇਸ਼ਨ ਸਿੰਧੂਰ ਦੌਰਾਨ ਸਰਹੱਦੀ ਖੇਤਰ ਦੇ ਲੋਕਾਂ ਦੀ ਹਥਿਆਰਬੰਦ ਬਲਾਂ ਨੂੰ ਸਹਿਯੋਗ ਦੇਣ ਲੲੀ ਕੀਤੀ ਸ਼ਲਾਘਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਡ਼ ਕੀਤਾ ਦਾਅਵਾ; ਕਰਜ਼ ਤੇ ਟੈਕਸ ਦੀਆਂ ਸ਼ਰਤਾਂ ਬਦੌਲਤ ਚਾਰ ਜੰਗਾਂ ਨੂੰ ਰੋਕਣ ਬਾਰੇ ਦੱਸਿਆ
Bihar SIR: Documents of over 99 per cent electors received ਚੋਣ ਕਮਿਸ਼ਨ ਨੇ ਅੱਜ ਕਿਹਾ ਹੈ ਕਿ ਵੋਟਰ ਡਰਾਫਟ ਸੂਚੀ ਅਨੁਸਾਰ ਬਿਹਾਰ ਦੇ 7.24 ਕਰੋੜ ਵੋਟਰਾਂ ਵਿੱਚੋਂ 99.11 ਫੀਸਦੀ ਦੇ ਦਸਤਾਵੇਜ਼ ਹੁਣ ਤੱਕ ਪ੍ਰਾਪਤ ਹੋ ਚੁੱਕੇ ਹਨ। ਬਿਹਾਰ ਵਿਚ ਵੋਟਰ...
‘ਆਪ’ ਨੇ ਭਾਜਪਾ ’ਤੇ ਕੇਜਰੀਵਾਲ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਲਾਏ
ਪ੍ਰਧਾਨ ਮੰਤਰੀ ਦੀ ਸਿੱਖਿਆ ਸਬੰਧੀ ਡਿਗਰੀ ਦੇ ਵੇਰਵਿਆਂ ਨੂੰ ਪੂਰੀ ਤਰ੍ਹਾਂ ਗੁਪਤ ਕਿਉਂ ਰੱਖਿਆ ਜਾ ਰਿਹਾ: ਕਾਂਗਰਸ
ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਕੇਂਦਰ ਸਰਕਾਰ ਨੂੰ ਬੰਬਈ ਹਾਈ ਕੋਰਟ ਦੇ ਮੁੱਖ ਜੱਜ ਅਲੋਕ ਅਰਾਧੇ ਅਤੇ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਵਿਪੁਲ ਮਨੂਭਾਈ ਪੰਚੋਲੀ ਦੇ ਨਾਵਾਂ ਦੀ ਸਿਫਾਰਸ਼ ਸੁਪਰੀਮ ਕੋਰਟ ਦੇ ਜੱਜਾਂ ਦੇ ਰੂਪ ’ਚ ਤਰੱਕੀ ਲਈ ਕੀਤੀ।...
ਜੰਮੂ ਕਸ਼ਮੀਰ ਵਿੱਚ ਵੀ ਖ਼ਰਾਬ ਮੌਸਮ ਦੇ ਚਲਦਿਆਂ 26 ਅਗਸਤ ਨੂੰ ਸਕੂਲ ਰਹਿਣਗੇ ਬੰਦ
ਪਹਿਲਗਾਮ ਹਮਲੇ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਨਾਲ ਜਾਣਕਾਰੀ ਸਾਂਝੀ ਕੀਤੀ
ਹਰਿਆਣਾ ਦੇ ਗੁਰੂਗ੍ਰਾਮ ਵਿੱਚ ਯੂਟਿਊਬਰ ਐਲਵਿਸ਼ ਯਾਦਵ ਦੀ ਰਿਹਾਇਸ਼ ਦੇ ਬਾਹਰ ਹਾਲ ਹੀ ਵਿੱਚ ਹੋਈ ਗੋਲੀਬਾਰੀ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ਾਂ ਵਜੋਂ ਸੋਮਵਾਰ ਨੂੰ ਨੀਰਜ ਫਰੀਦਪੁਰੀਆ-ਹਿਮਾਂਸ਼ੂ ਭਾਊ ਗੈਂਗ ਦੇ ਦੋ ਸ਼ੱਕੀ ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ...
Advertisement