ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਦੇ ਦੌਰੇ ਦੇ ਮੱਦੇਨਜ਼ਰ ਵਧਾਈ ਸਖ਼ਤੀ
Advertisement
ਦੇਸ਼
ਫਲਾਈਟਾਂ ਦੀਆਂ ਚੱਲ ਰਹੀਆਂ ਪਰੇਸ਼ਾਨੀਆਂ ਦੇ ਵਿਚਕਾਰ, IndiGo ਦੇ ਸੀਈਓ ਪੀਟਰ ਐਲਬਰਸ ਨੇ ਕਿਹਾ ਕਿ ਏਅਰਲਾਈਨ ਦਾ ਤੁਰੰਤ ਟੀਚਾ ਸੰਚਾਲਨ ਨੂੰ ਆਮ ਬਣਾਉਣਾ ਅਤੇ ਸਮੇਂ ਦੀ ਪਾਬੰਦੀ (punctuality) ਨੂੰ ਵਾਪਸ ਲੀਹ ’ਤੇ ਲਿਆਉਣਾ ਹੈ ਜੋ ਕਿ ਇੱਕ ਆਸਾਨ ਟੀਚਾ ਨਹੀਂ...
ਇੱਥੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੂੰ ਸ਼ਾਰਜਾਹ ਤੋਂ ਆਉਣ ਵਾਲੀ IndiGo ਦੀ ਇੱਕ ਫਲਾਈਟ ਲਈ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ, ਜਿਸ ਤੋਂ ਬਾਅਦ ਜਹਾਜ਼ ਦੇ ਉਤਰਨ ’ਤੇ ਅਧਿਕਾਰੀਆਂ ਨੇ ਮਿਆਰੀ ਸੁਰੱਖਿਆ ਪ੍ਰੋਟੋਕੋਲ (Standard Safety Protocols) ਨੂੰ ਸਰਗਰਮ ਕਰ...
ਅੱਜ ਬੰਬ ਦੀ ਧਮਕੀ ਮਿਲਣ ਤੋਂ ਬਾਅਦ, IndiGo ਏਅਰਲਾਈਨ ਦੀ ਸਾਊਦੀ ਅਰਬ ਦੇ ਮਦੀਨਾ ਤੋਂ ਹੈਦਰਾਬਾਦ ਜਾ ਰਹੀ ਇੱਕ ਫਲਾਈਟ ਨੂੰ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਜ਼ੋਨ 4) ਅਤੁਲ ਬੰਸਲ ਨੇ ਦੱਸਿਆ ਕਿ ਫਲਾਈਟ ਦੁਪਹਿਰ 12:30...
ਦਿੱਲੀ ਇੰਦਰਾ ਗਾਧੀ ਕੌਮਾਂਤਰੀ ਹਵਾਈ ਅੱਡੇ ਦੇ ਅੱਜ ਸੰਚਾਲਨ ਵਿੱਚ ਦਿਕੱਤ ਆਈ, ਜਿਸ ਕਰਕੇ ਸ਼ਾਮ 4 ਵਜੇ ਤੱਕ ਕੁੱਲ 34 ਰਵਾਨਗੀਆਂ (departures) ਅਤੇ 37 ਆਮਦਾਂ (arrivals) ਰੱਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ। ਇਸ ਦੌਰਾਨ, ਏਅਰਪੋਰਟ...
Advertisement
ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਹੈਨੀ ਬਾਬੂ ਨੂੰ ਬਿਨਾਂ ਮੁਕੱਦਮੇ ਦੇ ਪੰਜ ਸਾਲਾਂ ਤੋਂ ਵੱਧ ਸਮੇਂ ਤੱਕ ਲੰਬੀ ਕੈਦ ਦੇ ਆਧਾਰ 'ਤੇ ਜ਼ਮਾਨਤ ਦੇ ਦਿੱਤੀ। ਜਸਟਿਸ ਏ ਐੱਸ ਗਡਕਰੀ ਅਤੇ ਜਸਟਿਸ ਆਰ ਆਰ ਭੋਸਲੇ...
Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਈਪੀਐੱਸ ਅਧਿਕਾਰੀ ਉੱਤੇ ਅਨੁਸ਼ਾਸਨੀ ਅਥਾਰਟੀ ਬਾਰੇ ਸਵਾਲ ਕੀਤਾ; ਏਆਈਐੱਸ ਐਕਟ ਤੇ ਹੋਰ ਨਿਯਮ ਮੰਗੇ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂਨ ਨੂੰ...
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਸਿੱਖ ਮਹਿਲਾ ਹਰਜੀਤ ਕੌਰ—ਜਿਸ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ—ਨੂੰ ਹਟਾਏ ਜਾਣ ਸਮੇਂ ਹੱਥਕੜੀ ਨਹੀਂ ਲਗਾਈ ਗਈ ਸੀ, ਪਰ ਭਾਰਤ ਦੀ ਫਲਾਈਟ 'ਤੇ ਚੜ੍ਹਾਉਣ ਤੋਂ...
ਘਰੇਲੂ ਏਅਰਲਾਈਨ Indigo ਨੇ ਵੀਰਵਾਰ ਨੂੰ ਤਿੰਨ ਪ੍ਰਮੁੱਖ ਹਵਾਈ ਅੱਡਿਆਂ ਤੋਂ 180 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ, ਕਿਉਂਕਿ ਗੁਰੂਗ੍ਰਾਮ-ਅਧਾਰਤ ਏਅਰਲਾਈਨ ਪਾਇਲਟਾਂ ਲਈ ਨਵੇਂ ਫਲਾਈਟ-ਡਿਊਟੀ ਅਤੇ ਆਰਾਮ-ਅਰਸੇ ਦੇ ਨਿਯਮਾਂ ਕਰਕੇ ਆਪਣੀਆਂ ਉਡਾਣਾਂ ਲਈ ਲੋੜੀਂਦਾ ਅਮਲਾ ਯਕੀਨੀ ਬਣਾਉਣ ਵਾਸਤੇ ਸੰਘਰਸ਼...
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਰੁੱਧ 2022 ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਭਾਰਤੀ ਫੌਜ ਵਿਰੁੱਧ ਉਨ੍ਹਾਂ ਦੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਨਾਲ ਸਬੰਧਤ ਮਾਮਲੇ ਵਿੱਚ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਲਗਾਈ ਅੰਤਰਿਮ ਰੋਕ ਨੂੰ ਅਗਲੇ ਸਾਲ 22...
ਸਾਬਕਾ ਭਾਰਤੀ ਸਪਿੰਨਰ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਇਹ ਥੋੜ੍ਹਾ ਮੰਦਭਾਗਾ ਹੈ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੀਆਂ ਮਹਾਨ ਹਸਤੀਆਂ ਦਾ ਭਵਿੱਖ ਉਨ੍ਹਾਂ ਲੋਕਾਂ ਵੱਲੋਂ ਤੈਅ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਬਹੁਤਾ ਕੁਝ ਹਾਸਲ ਨਹੀਂ ਕੀਤਾ ਹੈ,...
ਸ੍ਰੀਨਗਰ ਵਿੱਚ ਬੁੱਧਵਾਰ ਰਾਤ ਨੂੰ ਮਨਫ਼ੀ 4 ਡਿਗਰੀ ਸੈਲਸੀਅਸ ਤਾਪਮਾਨ ਦਰਜ
ਆਂਧਰਾ ਪ੍ਰਦੇਸ਼ ਸਰਕਾਰ ਨੇ ਵਿਸ਼ਾਖਾਪਟਨਮ ਅਤੇ ਅਨਾਕਾਪੱਲੀ ਜ਼ਿਲ੍ਹਿਆਂ ਵਿੱਚ ਅਡਾਨੀ ਇਨਫਰਾ (ਇੰਡੀਆ) ਪ੍ਰਾਈਵੇਟ ਲਿਮਟਿਡ ਨੂੰ 480 ਏਕੜ ਜ਼ਮੀਨ ਅਲਾਟ ਕੀਤੀ ਹੈ, ਜੋ ਕਿ ਰੇਡਨ ਇਨਫੋਟੈੱਕ ਇੰਡੀਆ ਦੀ ਇੱਕ 'ਨੋਟੀਫਾਈਡ ਭਾਈਵਾਲ' ਹੈ। ਰੇਡਨ ਇਨਫੋਟੈਕ ਇੰਡੀਆ, ਜੋ ਕਿ ਗੂਗਲ ਦੀ ਇੱਕ ਕੰਪਨੀ...
ਕੌਮੀ ਜਾਂਚ ਏਜੰਸੀ (NIA) ਨੇ ਵੀਰਵਾਰ ਨੂੰ ਗੈਰ-ਕਾਨੂੰਨੀ ਗੋਲਾ ਬਾਰੂਦ ਦੀ ਤਸਕਰੀ ਦੇ ਇੱਕ ਚੱਲ ਰਹੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਹਰਿਆਣਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਵਿਆਪਕ ਤਲਾਸ਼ੀ ਮੁਹਿੰਮਾਂ ਚਲਾਈਆਂ। ਇਹ ਨੈੱਟਵਰਕ ਕਥਿਤ ਤੌਰ ’ਤੇ ਉੱਤਰ ਪ੍ਰਦੇਸ਼ ਤੋਂ...
ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਵਧ ਰਹੇ ਹਵਾ ਪ੍ਰਦੂਸ਼ਣ ਦੀ ਚੁਣੌਤੀ 'ਤੇ ਚਰਚਾ ਕਰਨ ਲਈ ਸਦਨ ਦੀ ਸਾਰੀ ਕਾਰਵਾਈ ਮੁਲਤਵੀ ਕਰਨ ਦਾ ਨੋਟਿਸ ਦਿੱਤਾ। ਤਿਵਾੜੀ ਨੇ ਲੋਕ ਸਭਾ ਦੇ ਸਕੱਤਰ ਜਨਰਲ ਨੂੰ ਦਿੱਤੇ ਆਪਣੇ ਨੋਟਿਸ ਵਿੱਚ...
ਕਰਨਾਟਕ ਕਾਂਗਰਸ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਚੱਲ ਰਹੀ ਖਿੱਚੋਤਾਣ ਅੱਜ ਇੱਕ ਵਾਰ ਫਿਰ ਸਾਹਮਣੇ ਆ ਗਈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਦੇ ਮੰਗਲੂਰੂ ਹਵਾਈ ਅੱਡੇ ’ਤੇ ਪਹੁੰਚਣ ’ਤੇ ਕੁਝ ਪਾਰਟੀ ਵਰਕਰਾਂ ਨੇ ਉਪ ਮੁੱਖ ਮੰਤਰੀ ਡੀ...
ਸਿਰਫ਼ ਇੱਕ ਵਾਰ ਰਾਖਵੇਂਕਰਨ ਦੀ ਸਹੂਲਤ ਦਿੱਤੇ ਜਾਣ ’ਤੇ ਜ਼ੋਰ; ਰਾਖਵਾਂਕਰਨ ਮੁੱਦੇ ’ਤੇ ਵਿਰੋਧੀਆਂ ਨੇ ਸਰਕਾਰ ਘੇਰੀ
ਸੁਪਰੀਮ ਕੋਰਟ ’ਚ ਅੱਜ ਮਹਿਲਾ ਵਕੀਲ ਨੇ ਚੀਫ਼ ਜਸਟਿਸ ਦੀ ਅਦਾਲਤ ’ਚ ਹੰਗਾਮਾ ਕੀਤਾ। ਅਦਾਲਤ ਦੀ ਕਾਰਵਾਈ ’ਚ ਵਿਘਨ ਪੈਣ ਮਗਰੋਂ ਉਸ ਨੂੰ ਜਬਰੀ ਬਾਹਰ ਕੱਢਿਆ ਗਿਆ।ਵਕੀਲ ਨੇ ਦੋਸ਼ ਲਾਇਆ ਕਿ ਉਸ ਦੇ ਦੋਸਤ ਦੀ ਦਿੱਲੀ ਦੇ ਗੈਸਟ ਹਾਊਸ ’ਚ...
ਬੁੱਢੇ ਨਾਲੇ ਵਿਚ ਗੰਦਾ ਪਾਣੀ ਪੈਣ ਦਾ ਵਿਰੋਧ; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ’ਤੇ ਕਾਰਵਾਈ ਨਾ ਕਰਨ ਦੋਸ਼
ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਹਰਿਦੁਆਰ ਵਿੱਚ ਹਰਿ ਕੀ ਪੌੜੀ ’ਤੇ ਗੰਗਾ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਪਰਿਵਾਰਕ ਪੰਡਿਤ ਸੰਦੀਪ ਪਰਾਸ਼ਰ ਸ਼ਰੋਤਰੀਆ ਨੇ ਦੱਸਿਆ ਕਿ ਇਹ ਰਸਮਾਂ ਮੀਡੀਆ ਅਤੇ ਆਮ ਲੋਕਾਂ ਤੋਂ ਬਿਲਕੁਲ ਗੁਪਤ ਰੱਖੀਆਂ ਗਈਆਂ ਸਨ। ਧਰਮਿੰਦਰ ਦੇ ਪੋਤੇ...
ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਅਾਂ ਦੇ ਸੀਨੀਅਰ ਆਗੂਅਾਂ ਨੇ ਕੀਤੀ ਸ਼ਿਰਕਤ
ਵਧੀਕ ਸੌਲੀਸਿਟਰ ਜਨਰਲ ਨੂੰ ਸਪੱਸ਼ਟੀਕਰਨ ਲੲੀ 30 ਮਿੰਟ ਮਿਲਣਗੇ
ਤਕਨੀਕੀ ਖਰਾਬੀ ਅਤੇ ਹਵਾਈ ਅੱਡਿਅਾਂ ’ਤੇ ਭੀੜ ਕਾਰਨ ਕੰਮਕਾਜ ਪ੍ਰਭਾਵਿਤ ਹੋਇਆ
ਸੰਸਦ ਮੈਂਬਰ ਕੰਗ ਨੇ ਲੋਕ ਸਭਾ ’ਚ ਮੁੱਦਾ ਚੁੱਕਿਆ; ਮੁਅਾਵਜ਼ਾ ਰਾਸ਼ੀ ਕਿਸਾਨਾਂ ਦੇ ਖਾਤੇ ’ਚ ਪਾਈ ਜਾਵੇ: ਹਰਸਿਮਰਤ ਬਾਦਲ
Advertisement

