ਇੱਥੋਂ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਧਮਕੀ ਭਰਿਆ ਈਮੇਲ ਆਇਆ ਜਿਸ ਵਿਚ ਅਮੀਰਾਤ ਦੀ ਦੁਬਈ-ਹੈਦਰਾਬਾਦ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਿਸ ਕਾਰਨ ਹਵਾਈ ਅੱਡੇ ’ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਵਜੋਂ...
Advertisement
ਦੇਸ਼
ਤਾਮਿਲਨਾਡੂ ਵਿੱਚ ਦੀਵਾ ਜਗਾਉਣ ਦੇ ਵਿਵਾਦ ਨੂੰ ਲੈ ਕੇ ਡੀਐੱਮਕੇ ਮੈਂਬਰਾਂ ਦੇ ਵਿਰੋਧ ਕਾਰਨ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਜਿਸ ਉਪਰੰਤ ਸਦਨ ਮੁੜ ਜੁੜਿਆ। ਡੀਐੱਮਕੇ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ...
ਦੋ ਬਾਲਗ ਸਹਿਮਤੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਦੇ ਹੱਕਦਾਰ ਹਨ, ਭਾਵੇਂ ਉਨ੍ਹਾਂ ਨੇ ਅਜੇ ਵਿਆਹ ਦੀ ਕਾਨੂੰਨੀ ਉਮਰ ਪ੍ਰਾਪਤ ਨਾ ਕੀਤੀ ਹੋਵੇ। ਰਾਜਸਥਾਨ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਉਂਦਿਆਂ ਜ਼ੋਰ ਦੇ ਕੇ ਕਿਹਾ ਕਿ ਇਸ ਆਧਾਰ 'ਤੇ ਸੰਵਿਧਾਨਕ ਅਧਿਕਾਰਾਂ ਨੂੰ...
ਰਾਜਸਥਾਨ ਦੇ ਬੀਕਾਨੇਰ ਨਹਿਰ ਦੇ ਜਸ਼ਨ ਸਮਾਗਮਾਂ ਕਾਰਨ ਪੰਜਾਬ ਵਾਸੀਆਂ ਵਿਚ ਸੀ ਰੋਸ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿਖਰ ਵਾਰਤਾ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਦੇ ਫੋਰਕੋਰਟ ਵਿਖੇ ਰਸਮੀ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਪਾਲਮ ਹਵਾਈ ਅੱਡੇ 'ਤੇ ਪੁਤਿਨ ਦਾ...
Advertisement
ਅੱਜ ਅੱਧੀ ਰਾਤ ਤਕ ਕੋੲੀ ਘਰੇਲੂ ੳੁਡਾਣ ਨਹੀਂ ਜਾਵੇਗੀ: ਹਵਾੲੀ ਅੱਡ ਾ ਪ੍ਰਬੰਧਕ; ਚੇਨੲੀ ਵਿਚ ਸ਼ਾਮ ਛੇ ਵਜੇ ਤਕ ਇੰਡੀਗੋ ਦੀਆਂ ਸਾਰੀਆਂ ੳੁਡਾਣਾਂ ਰੱਦ
ਦਿੱਲੀ ਹਵਾਈ ਅੱਡੇ ’ਚ 225 ਤੇ ਬੰਗਲੁਰੂ ’ਚ 102, ਹੈਦਰਾਬਾਦ ’ਚ 32 ਤੇ ਪੁਣੇ ’ਚ 32 ੳੁਡਾਣਾਂ ਰੱਦ; ਯਾਤਰੀਆਂ ਨੂੰ ਤਸੱਲੀ ਕਰਨ ਤੋਂ ਬਾਅਦ ਹਵਾੲੀ ਅੱਡੇ ’ਤੇ ਪੁੱਜਣ ਦੀ ਸਲਾਹ
ਰੁਪਏ ਦੇ ਡਿੱਗਣ ਬਾਰੇ ਚਿੰਤਾਵਾਂ ਨੂੰ ਦਰਕਿਨਾਰ ਕਰਦੇ ਹੋਏ ਆਰ ਬੀ ਆਈ ਨੇ ਆਰਥਿਕ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਲਈ ਵਿਆਜ ਦਰ ਵਿੱਚ 25 ਆਧਾਰ ਅੰਕਾਂ (basis points - bps) ਦੀ ਕਟੌਤੀ ਕਰਕੇ ਇਸ ਨੂੰ 5.25 ਫੀਸਦੀ ਕਰ ਦਿੱਤਾ...
ਕੁੱਲ ਕੁਰਕੀ 10,000 ਕਰੋੜ ਰੁਪਏ ਤੋਂ ਵੱਧ ਹੋਈ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਇੰਡੀਗੋ ਦੀ ਅਸਫਲਤਾ ਇਸ ਸਰਕਾਰ ਦੇ ‘ਏਕਾਧਿਕਾਰ ਮਾਡਲ’ ਦੀ ਕੀਮਤ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹਰ ਖੇਤਰ ਵਿੱਚ ਨਿਰਪੱਖ ਮੁਕਾਬਲੇ ਦਾ ਹੱਕਦਾਰ ਹੈ, ਨਾ ਕਿ 'ਮੈਚ-ਫਿਕਸਿੰਗ' ਏਕਾਧਿਕਾਰ...
ਸਟਾਕ ਮਾਰਕੀਟ ਦੇ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੂੰ ਸ਼ੁੱਕਰਵਾਰ ਨੂੰ ਆਰ ਬੀ ਆਈ ਦੇ ਮੁਦਰਾ ਨੀਤੀ ਦੇ ਫੈਸਲੇ ਤੋਂ ਪਹਿਲਾਂ ਸ਼ੁਰੂਆਤੀ ਵਪਾਰ ਵਿੱਚ ਬਹੁਤ ਜ਼ਿਆਦਾ ਅਸਥਿਰ ਰੁਝਾਨਾਂ ਦਾ ਸਾਹਮਣਾ ਕਰਨਾ ਪਿਆ। ਨਿਵੇਸ਼ਕ ਲਗਾਤਾਰ ਵਿਦੇਸ਼ੀ ਫੰਡਾਂ ਦੇ ਬਾਹਰ ਜਾਣ ਅਤੇ ਮਿਲੇ-ਜੁਲੇ ਵਿਸ਼ਵ...
ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਵਧਦਾ ਹੀ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਅੱਜ ਸਵੇਰੇ ਰਾਜਧਾਨੀ ਵਿਚ ਜ਼ਹਿਰੀਲੇ ਧੂੰਏਂ ਦੀ ਚਾਦਰ ਛਾਈ ਰਹੀ ਤੇ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) ਸਵੇਰੇ 8 ਵਜੇ ਬਹੁਤ ਖਰਾਬ ਸ਼੍ਰੇਣੀ...
ਚਾਰ ਦਸੰਬਰ ਨੂੰ ਰਾਤ ਸਵਾ ਨੌਂ ਵਜੇ ਜਾਣੀ ਸੀ ੳੁਡਾਣ; ਅੱਜ ਸਵੇਰੇ 7.50 ’ਤੇ ਗੲੀ ੳੁਡਾਣ ਏਅਰਲਾੲੀਨ ਨੇ 4 ਦਸੰਬਰ ਨੂੰ 550 ਉਡਾਣਾਂ ਕੀਤੀਆਂ ਰੱਦ
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਪਹਿਲੇ ਚੀਫ ਆਫ ਡਿਫੈਂਸ ਫੋਰਸਿਜ਼ (ਸੀ ਡੀ ਐੱਫ) ਵਜੋਂ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਨਿਯੁਕਤੀ ਪੰਜ ਸਾਲਾਂ ਲਈ ਕੀਤੀ ਗਈ ਹੈ। ...
ਮੌਸਮ ਵਿਭਾਗ ਨੇ ਚੰਬਾ, ਕਾਂਗੜਾ ਤੇ ਕੁੱਲੂ ਦੇ ਉੱਪਰਲੇ ਇਲਾਕਿਆਂ ’ਚ ਅੱਡੋ-ਅੱਡ ਥਾਵਾਂ ’ਤੇ ਹਲਕਾ ਮੀਂਹ ਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਬਿਲਾਸਪੁਰ ’ਚ ਭਾਖੜਾ ਡੈਮ ਖੇਤਰ ਦੇ ਕੁਝ ਹਿੱਸਿਆਂ ਤੇ ਮੰਡੀ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਸ਼ਨਿਚਰਵਾਰ ਤੱਕ ਸਵੇਰ...
ਇੱਥੋਂ ਦੇ ਜ਼ਿਲ੍ਹਾ ਕੁਲੈਕਟਰ ਸ਼੍ਰੀਕ੍ਰਿਸ਼ਨਾ ਪੰਚਾਲ ਨੇ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਸਮਾਗਮ ਦੀ ਸਫਲਤਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। 21 ਦਸੰਬਰ ਨੂੰ ਨਵੀ ਮੁੰਬਈ ਦੇ...
ਸੁਰੱਖਿਆ ਬਲਾਂ ਨਾਲ ਮੁਕਾਬਲੇ ਵਾਲੀ ਥਾਂ ਤੋਂ 6 ਹੋਰ ਲਾਸ਼ਾਂ ਮਿਲਣ ਬਾਅਦ ਮਰਨ ਵਾਲੇ ਨਕਸਲੀਆਂ ਦੀ ਗਿਣਤੀ 18 ਹੋ ਗਈ ਹੈ। ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਲਈ ਜਾ ਰਹੀ ਹੈ। ਮਾਰੇ ਗਏ ਇਕ ਨਕਸਲੀ ਦੀ ਪਛਾਣ...
ਹਮਾਯੂੰ ਕਬੀਰ ਨੇ ਨਵੀਂ ਪਾਰਟੀ ਬਣਾੳੁਣ ਦਾ ਐਲਾਨ ਕੀਤਾ; w ਗੱਦਾਰਾਂ ਨੇ ਫਿਰਕੂ ਤਣਾਅ ਪੈਦਾ ਕਰਨ ਲੲੀ ਭਾਜਪਾ ਤੋਂ ਪੈਸਾ ਲਿਆ: ਮਮਤਾ; ਹਾੲੀ ਕੋਰਟ ’ਚ ਮਸਜਿਦ ਮਾਮਲੇ ’ਤੇ ਸੁਣਵਾੲੀ ਅੱਜ
ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ 17 ਅਪਰੈਲ ਨੂੰ ਉਨ੍ਹਾਂ ਖਿਲਾਫ਼ ਕੌਮੀ ਸੁਰੱਖਿਆ ਐਕਟ ਤਹਿਤ ਤੀਜੀ ਵਾਰ ਹਿਰਾਸਤ ਵਿੱਚ ਰੱਖਣ ਸਬੰਧੀ ਜਾਰੀ ਹੁਕਮਾਂ ਦੀ ਕਾਨੂੰਨੀ ਵਾਜਬੀਅਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਸ ਦੇ ਵਕੀਲਾਂ ਅਰਸ਼ਦੀਪ...
58 ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਖ਼ਿਲਾਫ਼ 25 ਐੱਫ ਆੲੀ ਆਰ ਦਰਜ w 16 ਮੁਲਜ਼ਮ ਗ੍ਰਿਫਤਾਰ
ਭਾਜਪਾ ਆਗੂ ਫਿਰੋਜ਼ਪੁਰ ਵਿੱਚ ਕਰਵਾ ਰਹੇ ਹਨ ਬੀਕਾਨੇਰ ਨਹਿਰ ਦੇ ਸਮਾਰੋਹ
ਮੋਦੀ ਨੇ ਹਵਾੲੀ ਅੱਡੇ ’ਤੇ ਗਲਵੱਕਡ਼ੀ ਪਾੲੀ; ਰਿਹਾਇਸ਼ ’ਤੇ ਰਾਤ ਦੇ ਖਾਣੇ ਦੀ ਦਾਅਵਤ ਦਿੱਤੀ
ਵੋਟਰ ਸੂਚੀਆਂ ਦੀ ਸਮਾਂਬੱਧ ਵਿਸ਼ੇਸ਼ ਪੜਤਾਲ (ਐੱਸ ਆਈ ਆਰ) ’ਚ ਲੱਗੇ ਬੂਥ ਪੱਧਰੀ ਅਫਸਰਾਂ (ਬੀ ਐੱਲ ਓਜ਼) ’ਤੇ ਕੰਮ ਦੇ ਕਥਿਤ ਦਬਾਅ ਸਬੰਧੀ ਅਰਜ਼ੀ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਦੇ ਕੰਮ ਦੇ...
ਸੁਪਰੀਮ ਕੋਰਟ ਨੇ ਤੇਜ਼ਾਬ ਨਾਲ ਹਮਲਾ ਕਰਨ ਸਬੰਧੀ ਮੁਕੱਦਮਿਆਂ ਦੀ ਹੌਲੀ ਰਫ਼ਤਾਰ ਨਾਲ ਸੁਣਵਾਈ ਨੂੰ ‘ਨਿਆਂ ਪ੍ਰਣਾਲੀ ਦਾ ਮਜ਼ਾਕ’ ਕਰਾਰ ਦਿੰਦਿਆਂ ਸਾਰੀਆਂ ਹਾਈ ਕੋਰਟਾਂ ਨੂੰ ਦੇਸ਼ ਭਰ ’ਚ ਅਜਿਹੇ ਮਾਮਲਿਆਂ ਨਾਲ ਸਬੰਧਤ ਬਕਾਇਆ ਮੁਕੱਦਮਿਆਂ ਦੇ ਵੇਰਵੇ ਚਾਰ ਹਫ਼ਤਿਆਂ ’ਚ ਪੇਸ਼...
ਆਗੂਆਂ ਨੇ ਮਾਸਕ ਪਹਿਨੇ; ਸਰਕਾਰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਦਮ ਚੁੱਕੇ: ਸੋਨੀਆ
Advertisement

