ਸਕੂਲ ਆਫ ਐਮੀਨੈਂਸ ਜਗਰਾਉਂ ਦਾ ਨਤੀਜਾ ਬਾਕਮਾਲ
ਜਗਰਾਉਂ: ਇਥੋਂ ਦੇ ਸਰਕਾਰੀ ਸਕੂਲ ਆਫ ਐਮੀਨੈਂਸ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਕੁਲ 115 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਤੇ ਨਤੀਜਾ ਸੌ ਫ਼ੀਸਦ ਰਿਹਾ। ਗੁਰਸ਼ਰਨ ਸਿੰਘ ਨੇ 96.4, ਅਸ਼ਵਨੀ ਸਿੰਘ ਨੇ 94...
Advertisement
ਜਗਰਾਉਂ: ਇਥੋਂ ਦੇ ਸਰਕਾਰੀ ਸਕੂਲ ਆਫ ਐਮੀਨੈਂਸ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਕੁਲ 115 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਤੇ ਨਤੀਜਾ ਸੌ ਫ਼ੀਸਦ ਰਿਹਾ। ਗੁਰਸ਼ਰਨ ਸਿੰਘ ਨੇ 96.4, ਅਸ਼ਵਨੀ ਸਿੰਘ ਨੇ 94 ਤੇ ਅੰਤਰਪ੍ਰੀਤ ਕੌਰ ਨੇ 90.47 ਫ਼ੀਸਦ ਅੰਕ ਹਾਸਲ ਕੀਤੇ। ਇਸ ਮੌਕੇ ਐਸਐਮਸੀ ਕਮੇਟੀ ਚੇਅਰਮੈਨ ਰਵੀ ਤੋਂ ਇਲਾਵਾ ਰਾਮ ਕੁਮਾਰ, ਰਜੀਵ ਕੁਮਾਰ, ਬਲਕਰਨ ਸਿੰਘ, ਸਪਨਾ ਦੇਵੀ, ਸਿਮਰਨਜੀਤ ਕੌਰ, ਰਵਨੀਤ ਕੌਰ, ਪੂਜਾ ਰਾਣੀ, ਅੰਮ੍ਰਿਤਪਾਲ ਕੌਰ, ਕੰਵਰਪਾਲ ਸਿੰਘ, ਇੰਦੂ ਬਾਲਾ, ਅਰਵਿੰਦਰ ਸਿੰਘ, ਮੀਨਾਕਸ਼ੀ, ਨਵਜੋਤ ਕੌਰ, ਕਮਲਦੀਪ ਸ਼ਰਮਾ, ਮੀਨੂ ਸ਼ਰਮਾ ਤੇ ਸਕੂਲ ਸਟਾਫ਼ ਹਾਜ਼ਰ ਸੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×